Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

Tag Search for "people"
 
ਨਕੋਦਰ ਦੇ ਕਿੰਗ ਦਾ ਫੈਸਲਾ ਕੱਲ੍ਹ

ਨਕੋਦਰ, 5 ਮਾਰਚ (ਤਰਲੋਕ)-ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋਣ ਜਾ ਰਹੀ ਹੈ, ਜਿਸ ਵਿੱਚ 8248 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਇਸੇ ਤਰ੍ਹਾਂ ਨਕੋਦਰ ਹਲਕੇ ਤੋਂ ਵਿਧਾਇਕ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੀ ਹੋ ਜਾਵੇਗਾ। ਕਾਂਗਰਸ ਵਲੋਂ ਅਮਰਜੀਤ ਸਿੰਘ ਸਮਰਾ ਜੋ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਹਨ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ, ਜੋ ਪਹਿਲੀ ਵਾਰ ਚੋਣ ਮੈਦਾਨ ਵਿੱਚ ਹਨ। ਅੱਜ ਹੀ ਪੰਜਾਬ, ਉਤਰਾਖੰਡ, ਉ¤ਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਵਿੱਚ ਸਰਕਾਰਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ। ਸਰਕਾਰ ਜਿਹੜੀ ਮਰਜ਼ੀ ਆਵੇ, ਪਰ ਸਭ ਤੋਂ ਵੱਡੀ ਚੁਨੌਤੀ ਵਿਕਾਸ ਦੇ ਕੰਮ ਕਰਨ ਦੀ ਹੋਵੇਗੀ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ...
Read Full Story


Manpreet salutes young voters

Chandigarh, January 31 (DNS)- People's Party of Punjab chief Manpreet Singh Badal has thanked voters of the state for having come out and voted in large numbers. "The large turnout showed the anger of the voter not only with the existing government, but also with the SAD and the Congress meery-go-round every five years" he said. He said there was a clear indication that people wanted change. "Also, our state has a young population and youngsters coming out to vote in large numbers shows that there has been a clear disconnect between their aspirations and the state policies ", he said. "I have been very humbled by the love and affection that has come to me from Punjabis all over. I can't think of a political party formed less than a year before the poll emerging a potent third alternative in state politics. When I think, the rationale of this support, I guess it stems from the fact that for the first time, people of Punjab, found an option which they could describe their own PPP, is their political party- one which is based on their values, their feedback, their aspirations and their vision for the state", he added. "A few days back, I was interacting with my young supporters on internet, and many of them said, that they were specially coming from far off distances just to cast their votes. I can only tell them, that irrespective of the fact, that PPP gains power or not, it will never ever betray their trust", said Manpreet. "I have always believed that politicians are essentially servants of the ...
Read Full Story


Assembly elections 2012: Punjab, Uttarakhand set to elect new assemblies

NEW DELHI, January 29 (Doaba News Service)- Punjab and Uttarakhand will vote on Monday to elect new assemblies with the Congress hoping to oust the Akali Dal-Bharatiya Janata Party (BJP) combine in the country's grain bowl and the BJP in the hill state. According to the Election Commission, 1.76 crore voters are eligible to vote in the 117 constituencies of Punjab in the second round of five-state elections that began on Saturday. The voter population is around 6.3 million in Uttarakhand, which has a 70-member house. In Punjab, the Congress led by former chief minister Amarinder Singh has levelled major charges of corruption against the government of Parkash Singh Badal. Most seats in Punjab will see a triangular contest between the ruling SAD-BJP alliance, the Congress and the Sanjha Morcha, which includes the Left and People's Party of Punjab (PPP) led by Manpreet Badal, a nephew of the chief minister who broke away from the Akali Dal. The main contestants include Badal (Lambi), Amarinder Singh (Patiala city), Deputy Chief Minister Sukhbir Badal (Jalalabad) and Amarinder's son Raninder Singh (Samana). Congress leader and former chief minister Rajinder Kaur Bhattal has been fielded from Lehra. Two former officials, D.S. Guru, who was principal secretary to the chief minister, and P.S. Gill, a former director general of police, are contesting from Bhadaur and Moga respectively. In Uttarakhand, Chief minister B.C. Khanduri, who replaced Ramesh Pokhriyal Nishank last year after corruption allegations ...
Read Full Story


Manpreet seeks vote for change

Mohali, January 28 (DNS)- People’s Party of Punjab (PPP) president Manpreet Singh Badal today sought vote to bring change and wipe out corruption, nepotism and officialdom from the state. Addressing a gathering in Phase 8 here, he said, “No significant change has come in people’s life and the time has come to vote to bring change.” Reiterating the political development that led to his resignation from the SAD, he said he had sacrificed his position and honour for the sake of moral values and principles. “The time has come to provide education, infrastructure, health and medical facilities to the residents,” he said adding that the Congress and Akali Dal had ruined the state. Speaking in favour of party candidate from Mohali assembly segment, Bir Devinder Singh, the PPP chief said that the political scenario of Punjab was going to change. He said 97 per cent of the candidates were first timers and educated. Claiming to have a large vote bank among youths, he said the party would fare much better than previously ...
Read Full Story


ਪੰਜਾਬੀ ਬਣੀ ਸੰਸਾਰ ’ਚ 10ਵੀਂ ਵੱਡੀ ਭਾਸ਼ਾ

ਟੋਰਾਂਟੋ, 25 ਜਨਵਰੀ (ਦੋਆਬਾ ਨਿਉੂਜ਼ ਸਰਵਿਸ)-ਹੁਣ ਤ¤ਕ ਪੰਜਾਬੀ ਲੁਪਤ ਹੁੰਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਜਾਣ ਦੇ ਪੈਦਾ ਕੀਤੇ ਜਾ ਰਹੇ ਸ਼ੰਕਿਆਂ ਨੂੰ ਰੋਕ ਲਗਾਉਂਦਿਆਂ ਸੰਯੁਕਤ ਰਾਸ਼ਟਰ ਦੁਆਰਾ ਇਸ ਭਾਸ਼ਾ ਨੂੰ ਦੁਨੀਆਂ ਦੀ 10ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਐਲਾਨ ਕੀਤਾ ਹੈ।। ਸੰਯੁਕਤ ਰਾਸ਼ਟਰ ਦੇ ਦੁਨੀਆ ਦੀਆਂ 6900 ਭਾਸ਼ਾਵਾਂ, ਜੋ ਮਾਨਤਾ ਪ੍ਰਾਪਤ ਹਨ, ਦੇ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਇਹ ਤ¤ਥ ਕ¤ਢਿਆ ਗਿਆ ਹੈ ਕਿ ਦੁਨੀਆ ਦੇ 161 ਮੁਲਕਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 150 ਮਿਲੀਅਨ ਦੇ ਕਰੀਬ ਹੈ।।ਕੈਨੇਡਾ ਵਿੱਚ ਪੰਜਾਬੀ ਭਾਸ਼ਾ 6ਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।। ਕੈਨੇਡਾ ਦੇ ਮੈਟਰੋ ਵੈਨਕੂਵਰ ਖੇਤਰ ਵਿੱਚ ਤਾਂ ਪੰਜਾਬੀ ਭਾਸ਼ਾ ਅੰਗਰੇਜ਼ੀ ਅਤੇ ਚਾਈਨੀਜ਼ ਤੋਂ ਬਾਅਦ ਤੀਜੀ ਸਭ ਤੋਂ ਜ਼ਿਆਦਾ ...
Read Full Story


ਬਸੰਤ ਪੰਚਮੀ 'ਤੇ ਹੋਵੇਗੀ ਪੀ.ਪੀ.ਪੀ. ਦੀਆਂ ਪਤੰਗਾਂ ਦੀ ਧੂਮ

ਹੁਸ਼ਿਆਰਪੁਰ, 21 ਜਨਵਰੀ (ਹਰਪ੍ਰੀਤ ਕੌਰ)-ਚੋਣਾਂ ਤੋਂ ਬਾਅਦ ਕਿਸ ਪਾਰਟੀ ਦੀ ਗੁੱਡੀ ਚੜ੍ਹਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਬਸੰਤ ਪੰਚਮੀਂ ਨੂੰ ਪੀਪਲਜ਼ ਪਾਰਟੀ ਆਫ਼ ਪੰਜਾਬ ਦੀਆਂ ਗੁੱਡੀਆਂ ਦੀ ਚੜ੍ਹਤ ਹੋਵੇਗੀ। ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ 28 ਜਨਵਰੀ ਨੂੰ ਪਾਰਟੀ ਦੀਆਂ ਬਸੰਤੀ ਪਤੰਗਾਂ ਆਸਮਾਨ ਨੂੰ ਆਪਣੇ ਰੰਗ 'ਚ ਰੰਗਣਗੀਆਂ। ਪਾਰਟੀ ਵਲੋਂ ਹਰ ਹਲਕੇ 'ਚ ਆਪਣੇ ਚੋਣ ਨਿਸ਼ਾਨ 'ਪਤੰਗ' ਨੂੰ ਉਡਾ ਕੇ ਬਸੰਤ ਦਾ ਤਿਉਹਾਰ ਮਨਾਇਆ ਜਾਵੇਗਾ। ਉਮੀਦਵਾਰਾਂ ਨੇ ਤਾ ਪਤੰਗਾਂ ਬਣਾਉਣ ਦੇ ਆਰਡਰ ਵੀ ਦੇ ਦਿੱਤੇ ਹਨ। ਚੋਣ ਖਰਚੇ ਨੂੰ ਧਿਆਨ 'ਚ ਰੱਖਦਿਆਂ ਪਤੰਗਾਂ 'ਤੇ ਨਾ ਪਾਰਟੀ ਪ੍ਰਧਾਨ ਦੀ ਤੇ ਨਾ ਹੀ ਕਿਸੇ ਉਮੀਦਵਾਰ ਦੀ ਫ਼ੋਟੋ ਹੋਵੇਗੀ। ਪਾਰਟੀ ਦੇ ਮੀਡੀਆ ਇੰਚਾਰਜ ਨੇ ਇਸ ਦੀ ਪੁਸ਼ਟੀ ਕੀਤੀ ਕਿ ਬਸੰਤ ਦੇ ਮੌਕੇ ਪਾਰਟੀ ਦਾ ਚੋਣ ਚਿੰਨ੍ਹ ਹਰ ਹਲਕੇ 'ਚ ...
Read Full Story


ਝਾਂਸੇ ਦੇਣ ਵਾਲਿਆਂ ਨੂੰ ਨਕਾਰਨਾ ਜ਼ਰੂਰੀ-ਲੱਖਾ

ਜਗਰਾਉਂ/ਹਠੂਰ, 21 ਜਨਵਰੀ (ਖ਼ਾਲਸਾ/ਛਿੰਦਾ)-ਪੀਪਲਜ਼ ਪਾਰਟੀ ਅਤੇ ਸਾਂਝੇ ਮੋਰਚੇ ਦੇ ਉਮੀਦਵਾਰ ਮੇਜਰ ਸਿੰਘ ਲੱਖਾ ਵੱਲੋਂ ਆਪਣੇ ਪਿੰਡ ਲੱਖਾ 'ਚ ਚੋਣ ਜਲਸਾ ਕੀਤਾ। ਇਸ ਜਲਸੇ 'ਚ ਵੱਡੀ ਗਿਣਤੀ 'ਚ ਵੋਟਰਾਂ ਨੇ ਹਿੱਸਾ ਲਿਆ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੀਪਲਜ਼ ਪਾਰਟੀ ਦੇ ਉਮੀਦਵਾਰ ਲੱਖਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਤੁਹਾਡੇ ਦਰਦ ਨੂੰ ਮਲ੍ਹਮ ਲਗਾਉਣ ਲਈ ਹਰ ਦੁਨਿਆਵੀ ਖੁਸ਼ੀ ਤਿਆਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਤੋਂ ਬਾਅਦ ਆਜ਼ਾਦ ਹੋਏ ਜਪਾਨ ਵਰਗੇ ਦੇਸ਼ ਸੰਸਾਰ ਦੀ ਅਗਵਾਈ ਕਰ ਰਹੇ ਹਨ ਪਰ ਸਾਡੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਸਾਨੂੰ ਦੋ ਸਮੇਂ ਦੀ ਰੋਟੀ ਨਹੀਂ ਮਿਲ ਰਹੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ 30 ਜਨਵਰੀ ਨੂੰ ਪਤੰਗ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਲਈ ਅਪੀਲ ਕੀਤੀ। ਇਸ ਮੌਕੇ ਸੁਖਦੇਵ ਸਿੰਘ ਸੁੱਖਾ ਭੁੱਲਰ, ਕਾ: ਅਵਤਾਰ ...
Read Full Story


ਕਾਕੜਾ ਨੂੰ ਵ¤ਖ-ਵ¤ਖ ਪਿੰਡਾਂ ਵਿੱਚੋਂ ਭਾਰੀ ਸਮਰਥਨ ਮਿਲ ਰਿਹੈ

ਨਕੋਦਰ, 18 ਜਨਵਰੀ (ਦਲਬੀਰ ਸਿੰਘ ਸੰਧੂ)-ਹਲਕਾ ਨਕੋਦਰ ਤੋਂ ਪੀ. ਪੀ. ਪੀ. ਦੇ ਉਮੀਦਵਾਰ ਸ: ਕੰਵਲਜੀਤ ਸਿੰਘ ਕਾਕੜਾ ਵਲੋਂ ਪਿੰਡਾਂ ’ਚ ਤੂਫਾਨੀ ਦੌਰੇ ਦੌਰਾਨ ਭਾਰੀ ਬਹੁਮਤ ਨਾਲ ਜਿਤਾਉਣ ਦਾ ਲੋਕਾਂ ਵਲੋਂ ਭਰੋਸਾ ਦਿ¤ਤਾ ਗਿਆ। ਪਿੰਡ ਕੋਟ ਬਾਦਲ ਖਾਂ, ਸਮਸ਼ਾਬਾਦ, ਡ¤ਲਾ, ਫਤਿਹਪੁਰ ਆਦਿ ਵਿਖੇ ਸ: ਕਾਕੜਾ ਨੇ ਵ¤ਖ-ਵ¤ਖ ਮੀਟਿੰਗਾਂ ਨੂੰ ਸੰਬੋਧਨ ਕੀਤਾ।।ਉਨ੍ਹਾਂ ਨੇ ਪਿੰਡ ਕੋਟ ਬਾਦਲ ਖਾਂ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਲੋਟੂ ਪਾਰਟੀਆਂ ਨੂੰ ਦੇਸ਼ ਵਿਚੋਂ ਭਜਾ ਕੇ ਹੀ ਸੂਬੇ ਦਾ ਭਲਾ ਹੋ ਸਕਦਾ ਹੈ।। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਪਹਿਲ ਦੇ ਅਧਾਰ ’ਤੇ ਰੁਜ਼ਗਾਰ ਦਿ¤ਤਾ ਜਾਵੇਗਾ।। ਇਸ ਮੌਕੇ ਧਮਦੇਵ ਸਿੰਘ ਸੰਧੂ, ਅਸ਼ੋਕ ਉ¤ਪਲ, ਬਲਵੀਰ ਕੁਮਾਰ, ਗੁਰਮੁ¤ਖ ਸਿੰਘ, ਅਜੇ ਕੁਮਾਰ ਉ¤ਪਲ, ਅੰਮ੍ਰਿਤਪਾਲ ਸਿੰਘ, ਜਗਮੋਹਨ ਸਿੰਘ ...
Read Full Story


2012 ’ਚ ਪੀ. ਪੀ. ਪੀ. ਦਾ ਰਾਜ ਹੋਵੇਗਾ-ਮਨਪ੍ਰੀਤ ਸਿੰਘ ਬਾਦਲ

ਮਾਨਸਾ, 30 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਲੋਕਾਂ ਦਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤਾਂ 2012 ਵਿਚ ਪੰਜਾਬ ਵਿਚ ਉਨਾਂ ਦੀ ਪਾਰਟੀ ਦੀ ਸਰਕਾਰ ਹੋਵੇਗੀ। ਪਿੰਡ ਨੰਗਲ ਕਲਾਂ ਅਤੇ ਮਾਖਾ (ਰਾਏਪੁਰ) ਵਿਖੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਪਾਰਟੀ ਨੂੰ ਹੁਣ ਤ¤ਕ ਮਿਲੇ ਹੁੰਗਾਰੇ ਤੋਂ ਸੰਤੁਸ਼ਟੀ ਪ੍ਰਗਟ ਕੀਤੀ।।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਮਖਿਆਲ ਪਾਰਟੀਆਂ ਨਾਲ ਰਲ ਕੇ ਤੀਜੀ ਧਿਰ ਖੜ੍ਹੀ ਕੀਤੀ ਜਾਵੇਗੀ ਅਤੇ ਸਰਕਾਰ ਆਉਣ ਉਪਰੰਤ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਜਾਵੇਗਾ।। ਉਨ੍ਹਾਂ ਪਾਰਟੀ ਆਗੂਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੈਂਬਰਸ਼ਿਪ ਵ¤ਧ ਤੋਂ ਵ¤ਧ ਕ¤ਟੀ ਜਾਵੇ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ।। ਇਸ ...
Read Full Story


ਵਧ ਰਹੀ ਮਹਿੰਗਾਈ ਤੋਂ ਦੁਖੀ ਨੇ ਪੰਜਾਬ ਦੇ ਲੋਕ-ਸੱਤਪਾਲ

ਲਾਂਬੜਾ, 30 ਮਈ (ਬਿਲਾ)-‘ਦਿਨੋਂ ਦਿਨ ਵ¤ਧ ਰਹੀ ਮਹਿੰਗਾਈ ਤੋਂ ਪੰਜਾਬ ਦੇ ਲੋਕ ਬੇਹੱਦ ਦੁਖੀ ਤੇ ਪ੍ਰੇਸ਼ਾਨ ਹਨ’, ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਸ੍ਰੀ ਸੱਤਪਾਲ ਨੇ ਅੱਜ ਪਿੰਡ ਲਾਂਬੜੀ ’ਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।।ਇਹ ਮੀਟਿੰਗ ਪਾਰਟੀ ਦੀ 31 ਮਈ ਨੂੰ ਕਰਤਾਰਪੁਰ ’ਚ ਹੋ ਰਹੀ ਰੈਲੀ ਦੇ ਸਬੰਧ ’ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਰੈਲੀ ਨੂੰ ਲੈ ਕੇ ਵਰਕਰਾਂ ’ਚ ਪਾਇਆ ਜਾ ਰਿਹਾ ਉਤਸ਼ਾਹ ਇਹੀ ਸਿੱਧ ਕਰਦਾ ਹੈ ਕਿ ਲੋਕ ਪੰਜਾਬ ’ਚ ਸੱਤਾ ਬਦਲਣ ਦੇ ਚਾਹਵਾਨ ਹਨ।।ਮੀਟਿੰਗ ’ਚ ਜਥੇਦਾਰ ਚਰਨ ਸਿੰਘ, ਸ੍ਰੀ ਅਨਿਲ ਕੁਮਾਰ, ਅਵਤਾਰ ਸਿੰਘ ਲਾਡੀ, ਨੀਰਜ, ਸੁਖਵਿੰਦਰ ਸਿੰਘ, ਜਗੀਰ ਸਿੰਘ, ਗੁਰਦੀਪ ਸਿੰਘ, ਗੁਰਬਚਨ ਸਿੰਘ, ਨਰੰਜਣ ਸਿੰਘ, ਗੁਰਨਾਮ ਸਿੰਘ, ਨਰੇਸ਼ ਕੁਮਾਰ, ਮਹਿੰਦਰ ...
Read Full Story


Direct flights to Amritsar will boost State Economy: Chhina

Birmingham, May 30 (DNS)- On the launch of direct flight of 'Air India' from Birmingham to Amritsar, Mr. Amanpreet Singh Chhina, leader, People’s Party of Punjab said that these direct flights to Amritsar will help to improve Punjab State economy by boosting import and export business and hotel and tourism industry in the State. Mr. Chhina said that businesses in Punjab can only grow at international level if we have direct flights to all international airport hubs from Punjab. These flights play dual role. Firstly, they will help NRIs to easily connect their families back home and vice-versa, and secondly, they will stimulate import and export business in the State through cargo industry. Mr. Harmandeep Singh Bal, Solicitor and a Social activist, also said that Punjab is an agriculture State and these direct connections will help to promote export of agro products, fruit and vegetables to International market. Direct connections with national and international airport hubs will certainly enable Punjab to be a growth-oriented State. UK based Indian community appealed to all Airlines they should start more direct flights to Amritsar taking into consideration the mass traffic between Punjabi NRIs and Punjab. Besides, Punjab State government is currently in debt of INR 77,000.00 cr. debt and such steps will, directly and indirectly, increase the State Government revenue, enabling the State economy to ...
Read Full Story


ਹਲਕਾ ਨਕੋਦਰ ’ਚ ਦਾਦੂਵਾਲ ਦੀ ਅਗਵਾਈ ’ਚ ਪੀ.ਪੀ.ਪੀ. ਦੀ ਭਰਵੀਂ ਰੈਲੀ

ਨਕੋਦਰ, 25 ਮਈ (ਪਾਪੀ, ਸੰਧੂ, ਧੀਮਾਨ)-ਸਾਨੂੰ ਆਜ਼ਾਦ ਹੋਇਆਂ 64 ਸਾਲ ਹੋ ਗਏ ਪਰ ਲੋਕਾਂ ਦੀਆਂ ਮੁਸ਼ਕਿਲਾਂ ਜਿਉਂ ਦੀਆਂ ਤਿਉਂ ਹੀ ਖੜ੍ਹੀਆਂ ਹਨ, ਹੁਣ ਸਾਡੇ ਕੋਲੋਂ ਹੋਰ 64 ਸਾਲ ਇੰਤਜ਼ਾਰ ਨਹੀਂ ਕੀਤਾ ਜਾਂਦਾ। ਸੂਬੇ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਜ਼ਾਰਾਂ ਕਰੋੜ ਰੁਪਏ ਦਾ ਸੂਬਾ ਕਰਜ਼ਾਈ ਹੋਇਆ ਪਿਆ ਹੈ। ਇਸ ਨੂੰ ਉਤਾਰਨ ਲਈ ਸਾਨੂੰ ਕਈ ਪੀੜ੍ਹੀਆਂ ਲੱਗ ਜਾਣਗੀਆਂ। ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਨਾ ਜਗਾਇਆ ਤਾਂ ਸਾਨੂੰ ਸਾਡੇ ਬੱਚੇ ਕਦੇ ਮੁਆਫ ਨਹੀਂ ਕਰਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਕੀਤੀ ਗਈ ਪਹਿਲੀ ਰੈਲੀ ਨੂੰ ਨਕੋਦਰ ਵਿਖੇ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਵਿਸ਼ਾਲ ਰੈਲੀ ਲਈ ਸ. ਗੁਰਮੀਤ ਸਿੰਘ ਦਾਦੂਵਾਲ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ...
Read Full Story


Gurdas Badal, Manpreet share grief with CM

Badal, May 25 (DNS)- Setting differences aside, Gurdas Badal and his son Manpreet Badal, President, People's Party of Punjab, were among the first to reach the house of Chief Minister Parkash Singh Badal to mourn the death of his wife Surinder Kaur Badal late last evening. Gurdas Badal and Manpreet Badal stayed with Parkash Singh Badal for some time before they left for their house. Since Manpreet had parted company with his uncle Parkash Singh Badal a few months back, they came to Badal’s residence for the first time. Manpreet, who was in Mansa district to hold party rallies, cut his programme short to visit his bereaved uncle. Meanwhile, people have been pouring in from distant places to pay floral tribute to the departed soul till the filing of this news. A sea of humanity is expected to reach the village tomorrow to attend the funeral of Surinder Badal. DGP, Law and Order, Punjab, Rajan Gupta has already reached the village along with his team to review the security ...
Read Full Story


21 ਦੀ ਨਕੋਦਰ ਰੈਲੀ ਸੰਬੰਧੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਟਿੰਗਾਂ ਕੀਤੀਆਂ

ਨਕੋਦਰ, 14 ਮਈ (ਗੁਰਦੀਪ ਸਿੰਘ ਪਾਪੀ)-ਭਾਰਤ ਵਿੱਚ ਆਜ਼ਾਦੀ ਦੇ 64 ਸਾਲ ਪਿੱਛੋਂ ਵੀ ਨਾ ਅਨਪੜ੍ਹਤਾ ਦੂਰ ਹੋਈ, ਨਾ ਗ਼ਰੀਬੀ ਖ਼ਤਮ ਹੋਈ, ਨਾ ਸਾਡੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਈਆਂ ਅਤੇ ਨਾ ਰਿਸ਼ਵਤ ਦੇ ਕੋਹੜ ਨੂੰ ਹੀ ਅਸੀਂ ਖ਼ਤਮ ਕਰ ਸਕੇ। ਜਦੋਂਕਿ ਚੀਨ, ਹਾਂਗਕਾਂਗ ਤੇ ਮਲੇਸ਼ੀਆ ਆਦਿ ਵਰਗੇ ਦੇਸ਼ ਆਜ਼ਾਦੀ ਦੇ 15-20 ਸਾਲ ਪਿੱਛੋਂ ਉਕਤ ਕਮੀਆਂ ਪੂਰੀਆਂ ਕਰਨ ਦੇ ਸਮਰੱਥ ਹੋ ਗਏ। ਇਹ ਵਿਚਾਰ ਇੱਥੇ ਸਰੂਰ ਪੈਲਸ ਵਿੱਚ ਹੋਏ ਪ੍ਰਤੀਨਿਧੀਆਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪੀ.ਪੀ.ਪੀ. ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀਂ 27 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਾਵਨ ਜਨਮ ਅਸਥਾਨ ਦੀ ਮਿੱਟੀ ਹੱਥਾਂ ’ਚ ਲੈ ਕੇ ਸੌਂਹ ਚੁੱਕੀ ਸੀ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ...
Read Full Story


SAD-BJP, Cong both corrupt, says Manpreet

Jalandhar, May 11 (DNS)- Both the ruling SAD-BJP alliance and the Congress are corrupt, said president of People’s Party of Punjab Manpreet Badal reacting to the alleged involvement of BJP leader Raj Khurana in a graft case and the questioning of ministers Manoranjan Kalia and Swarna Ram by the CBI in this regard. During his visit here today, he said politics in Punjab had degenerated to an unprecedented ...
Read Full Story


ਪਰਵਾਸੀ ਪੰਜਾਬੀਆਂ ਨੂੰ ਗ਼ਦਰ ਵਾਲਾ ਇਤਿਹਾਸ ਦੁਹਰਾਉਣ ਦਾ ਸੱਦਾ

ਸੈਕਰਾਮੈਂਟੋ (ਕੈਲੇਫੋਰਨੀਆ), 6 ਮਈ (ਏਜੰਸੀਆਂ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਭਗਵੰਤ ਮਾਨ ਨੇ ਪਰਵਾਸੀ ਪੰਜਾਬੀਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਉਹ ਜਿਸ ਪੰਜਾਬ ਨੂੰ ਛੱਡ ਕੇ ਆਏ ਸਨ, ਉਸ ਨੂੰ ਭ੍ਰਿਸ਼ਟ ਸਿਆਸਤਦਾਨਾਂ ਤੇ ਅਫਸਰਾਂ ਨੇ ਤਬਾਹ ਕਰ ਦਿੱਤਾ ਹੈ। ਸੂਬੇ ਦਾ ਬੱਚਾ-ਬੱਚਾ ਕਰਜ਼ੇ ਦੀ ਮਾਰ ਹੇਠ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ 100 ਸਾਲ ਪੁਰਾਣਾ ਇਤਿਹਾਸ ਦੁਹਰਾਉਣ ਤੇ ਪੰਜਾਬ ਨੂੰ ਲੀਹ ‘ਤੇ ਪਾਉਣ ਲਈ ਗ਼ਦਰ ਪਾਰਟੀ ਵਰਗਾ ਗ਼ਦਰ ਕਰਨ ਦੀ ਤਿਆਰੀ ਕਰਨ। ਸ੍ਰੀ ਭਗਵੰਤ ਮਾਨ ਨੇ ਆਪਣੀ ਅਮਰੀਕੀ ਫੇਰੀ ਸ਼ੁਰੂ ਕਰਦਿਆਂ ਸੈਕਰਾਮੈਂਟੋ ਅਤੇ ਫਰੀਮੌਂਟ ਸ਼ਹਿਰ ਵਿਚ ਪਰਵਾਸੀ ਪੰਜਾਬੀਆਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕੀਤਾ। ਸੈਕਰਾਮੈਂਟੋ ਵਾਲੀ ਮੀਟਿੰਗ ਦਾ ਪ੍ਰਬੰਧ ਸੈਂਟਰ ਆਫ ਇੰਡੋ-ਯੂ.ਐਸ. ਡਾਇਲਾਗ ਦੇ ਪ੍ਰਧਾਨ ...
Read Full Story


PPP encouraged Indian Citizens living abroad to actively participate in Punjab

Oxford, May 6 (DNS)- During a talk show on Punjab Radio in London and SIKH TV in Birmingham, Mr. Amanpreet Singh Chhina, an associate of S. Manpreet Singh Badal, encouraged all Indian citizens living abroad (NRIs) to register their vote with the Election Commission of India to bring change in the Indian political system. He requested them to become members of the People’s Party of Punjab and to actively participate in Punjab politics. He emphasised that with NRIs active participation in politics and investment in Punjab, Punjab will soon become a number one state in India as before. Mr. Chhina has also stressed upon the need to have well-developed and thoughtful policies that should seriously consider the burning issues of Punjab, including Punjab’s debt. He clarified that as on 14 March 2011 Punjab’s debt has reached upto INR 77,000 Cr, which necessitates the Punjab State Government not only to adopt and implement thoughtful policies that can reduce the state’s debt but also increase the income of the state by proper tax collection and other appropriate methods. Unfortunately, Punjab debt is constantly increasing and current ruling government do not have capability to handle this issue. Mr. Chhina appealed to the donors and supporters of the PPP to only donate their hard-earned money to the PPP either through cheque or a draft, for it will enhance transparency and accountability in the party structure. Every single penny of the donation will be accounted for in the accounts of the party and will ...
Read Full Story


ਪੁਲਿਸ ਧਕੇਸ਼ਾਹੀ ਰੋਕਣ ਲਈ ਜਨ-ਅੰਦੋਲਨ ਸ਼ੁਰੂ ਕਰਾਂਗੇ-ਮਨਪ੍ਰੀਤ

ਚੰਡੀਗੜ੍ਹ, 30 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਕੁ¤ਝ ਪੁਲਿਸ ਅਧਿਕਾਰੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਮਰਥਕਾਂ ਨੂੰ ਬੇਗੁਨਾਹ ਪਰੇਸ਼ਾਨ ਕਰ ਰਹੇ ਹਨ ਜਿਨ੍ਹਾਂ ਖਿਲਾਫ਼ ਜਨ ਅੰਦੋਲਨ ਵਿ¤ਢਿਆ ਜਾਵੇਗਾ। ਇਹ ਗ¤ਲ ਇਥੇ ਇਕ ਬਿਆਨ ਜਾਰੀ ਕਰਦਿਆਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਹੀ। ਉਨ੍ਹਾਂ ਕਿਹਾ ਕਿ ਬੀਤੇ ਨਵੰਬਰ ਮਹੀਨੇ ਤੋਂ ਪੰਜਾਬ ਦੇ ਕਈ ਥਾਈਂ ਉਨ੍ਹਾਂ ਦੇ ਸਮਰਥਕਾਂ ਤੇ ਝੂਠੇ ਪੁਲਿਸ ਕੇਸ ਦਰਜ ਕੀਤੇ। ਪੀਪੀਪੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਹਿਲਾਂ ਗਿ¤ਦੜਬਾਹਾ ਪੁਲਿਸ ਨੇ ਓ. ਐਸ. ਡੀ. ਚਰਨਜੀਤ ਸਿੰਘ ਬਰਾੜ ਦਾ ਨਾਂਅ ਇ¤ਕ ਆਤਮਹ¤ਤਿਆ ਦੇ ਕੇਸ ’ਚ ਸ਼ਾਮਲ ਕੀਤਾ ਜਦੋਂਕਿ ਆਤਮ ਹ¤ਤਿਆ ਕਰਨ ਵਾਲੇ ਵ¤ਲੋਂ ਲਿਖੇ ਨੋਟ ’ਚ ਚਰਨਜੀਤ ਦਾ ਨਾਂਅ ਨਹੀਂ ਸੀ। ਇਸੇ ਪ੍ਰਕਾਰ ਸ. ਗੁਰਦਾਸ ਸਿੰਘ ਬਾਦਲ ਦੇ ਸਹਾਇਕ ਜਗਦੀਪ ਸਿੰਘ ਕਾਲਾ ...
Read Full Story


Tainted leaders must quit, says Manpreet

Ropar, April 27 (DNS)- President of the PPP Manpreet Singh Badal said here that tainted MLAs and leaders whose relatives were involved in criminal cases should resign on moral grounds. “Having such relatives is a matter of shame,” he said. In town to inaugurate his party’s office, he said six lakh people have already become members of the People’s Party of Punjab (PPP), while 25 lakh membership forms have been distributed, president PPP Manpreet Singh Badal said. Badal was here to inaugurate party’s office at Ropar. He said PPP’s membership fee was just Re 1 of which 30 P was the cost of the membership slip printed and 70 P went to the company maintaining data of its members. Party was not collecting any separate party fund from its members. “We will have a database of our members. This database will be helpful in election campaigning to be in touch with our members and propagate our activities,” said Badal. The membership drive would continue till June 30. The party has not targeted any certain number of members. “We just don’t want to increase the number of members for the sake of large head count. We want committed people joining us and working for the cause of Punjab,” he said. Badal said within next 90 days the party would establish itself with all its wings in place. The membership drive was launched on April 27 at Khatkar Kalan and since then many people have joined hands with the party. Talking about the law and order situation in the state he said owner of even liquor ...
Read Full Story


Amanpreet Singh Chhina reinventing Punjab with People's Party of Punjab

London, April 21 (DNS)- The aim of the People’s Party of Punjab (PPP) is to reinvent Punjab by bringing radical economic, social and political reforms in the system that cleanse the corrupt and inefficient environment. Mr. Amanpreet Singh Chhina, a close associate of S. Manpreet Singh Badal, said that in order to ensure transparency, accountability and efficient public financial management, we should have clear division of powers and responsibilities between different levels of government. He stressed upon the need to have well-developed and thoughtful policies that should seriously consider the issues like human development, poverty, unemployment, and provide basis amenities such as health, education and social benefits to all its citizens. Mr. Chhina said that Punjab is blessed with a huge number of NRIs who are well established economically, socially and even politically worldwide. They have contributed to the Punjab economy by investing in different sectors, but due to high corruption in the state they have not invested in mega projects. PPP will take solid policy decisions to win back their trust and to encourage them to invest in various mega projects in Punjab. PPP will also strongly support NRIs’ demand to allow them to invest in agriculture sector, which will in turn help Punjab’s agro business to expand at national and international level. PPP encourage all NRIs (Indian citizens) to register their vote with election commission of India to bring change in the society. PPP is in the process to ...
Read Full Story


1 2 > >>


© 2012 doabaheadlines.co.in
eXTReMe Tracker
Developed & Hosted by Arash Info Corporation