110 ਕਿੱਲੋ ਲਾਹਣ ਅਤੇ 30 ਬੋਤਲਾਂ ਦੇਸੀ ਸ਼ਰਾਬ ਬਰਾਮਦ, ਮਾਮਲਾ ਦਰਜ
ਜਲਾਲਾਬਾਦ, 28 ਜਨਵਰੀ (ਟੀਨੂ ਮਦਾਨ)-ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ 'ਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਦੇ ਲਈ ਮੁੱਖ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖ਼ਤੀ ਦੇ ਚੱਲਦੇ ਆਬਕਾਰੀ ਵਿਭਾਗ ਨੇ ਬੀਤੇ 10 ਦਿਨਾਂ ਦੌਰਾਨ ਇਲਾਕੇ ਤੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੀਤੇ ਕੱਲ੍ਹ ਵੀ ਆਬਕਾਰੀ ਵਿਭਾਗ ਦੀ ਟੀਮ ਨੇ ਪਿੰਡ ਚੱਕ ਦੁਮਾਲ ਕੇ ਟਿੰਡਾਂ ਵਾਲਾ 'ਚ ਸੂਚਨਾ ਦੇ ਆਧਾਰ ਤੇ ਇਕ ਘਰ 'ਚ ਛਾਪਾਮਾਰੀ ਕਰ ਕੇ ਉੱਥੋਂ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਕਮਿਸ਼ਨਰ ਐੱਸ.ਪੀ.ਐੱਸ. ਗਰੇਵਾਲ, ਈ.ਟੀ.ੳ. ਬਲਵਿੰਦਰ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਅਮਰੀਕ ਸਿੰਘ, ਰੇਸ਼ਮ ਸਿੰਘ, ਰਜਨੀਸ਼ ਬਤਰਾ, ਵਿਸ਼ਾਲ ਸ਼ਰਮਾ, ਸਬ ਇੰਸਪੈਕਟਰ ਜੁਗਰਾਜ ਸਿੰਘ, ਏ.ਐੱਸ.ਆਈ. ਦਰਸ਼ਨ ਰਾਮ ਅਤੇ ਬੀ.ਐੱਸ.ਐਫ. ਅਤੇ ਆਬਕਾਰੀ ... Read Full Story
|
ਚੋਰ ਗੋਲਕ ਲੈ ਕੇ ਹੋਏ ਰਫ਼ੂ ਚ¤ਕਰ
ਜਲਾਲਾਬਾਦ, 24 ਦਸੰਬਰ (ਟੀਨੂ ਮਦਾਨ)-ਸਥਾਨਕ ਅਗਰਵਾਲ ਕਾਲੋਨੀ ਦੇ ਕਮਰੇ ਵਾਲਾ ਰੋਡ ’ਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਗੁਰੂਦੁਆਰਾ ਸਾਹਿਬ ਵਿਚ ਚੋਰਾਂ ਨੇ ਬੀਤੀ ਰਾਤ ਚੌਥੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੁਰੂਦੁਆਰਾ ਸਾਹਿਬ ਦੇ ਦਰਵਾਜ਼ੇ ਨੂੰ ਲ¤ਗਿਆ ਤਾਲਾ ਤੋੜ ਕੇ ਗੋਲਕ ਲੈ ਕੇ ਰਫ਼ੂ ਚ¤ਕਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰੂਦੁਆਰਾ ਸਾਹਿਬ ਕਮੇਟੀ ਮੈਂਬਰ ਭੁਪਿੰਦਰ ਸਿੰਘ ਸੋਢੀ, ਭਗਵਾਨ ਸਿੰਘ, ਹਰਮੀਤ ਸਿੰਘ ਸੋਢੀ ਨੇ ਦ¤ਸਿਆ ਕਿ ਅ¤ਜ ਸਵੇਰੇ ਗੁਰੂ ਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਗੁਰੂ ਦੁਆਰਾ ਸਾਹਿਬ ਵਿਚ ਆਕੇ ਦੇਖਿਆ ਕਿ ਦਰਵਾਜ਼ੇ ਨੂੰ ਲ¤ਗਿਆ ਤਾਲਾ ਟੁ¤ਟਿਆ ਪਿਆ ਸੀ ਅਤੇ ਗੁਰੂ ਦੁਆਰਾ ਸਾਹਿਬ ਦੀ ਗੋਲਕ ਆਪਣੀ ਥਾਂ ਤੋਂ ਗ਼ਾਇਬ ਸੀ। ਉਨ੍ਹਾਂ ਦ¤ਸਿਆ ਕਿ ਇਸ ਗੁਰੂਦੁਆਰਾ ਸਾਹਿਬ ਵਿਚ ਚੋਰਾਂ ... Read Full Story
|