Tag Search for "gurpartap-singh-wadala"
ਬੀਰ ਪਿੰਡ ’ਚ ਵਿਧਾਇਕ ਵਡਾਲਾ ਦਾ ਕੀਤਾ ਸਨਮਾਨ
ਨਕੋਦਰ, 23 ਅਪ੍ਰੈਲ (ਉ¤ਪਲ)-ਬੀਤੇ ਦਿਨੀਂ ਇੱਥੋਂ ਨਜ਼ਦੀਕੀ ਬੀਰ ਪਿੰਡ ਵਿਖੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਵਿਧਾਇਕ ਚੁਣੇ ਜਾਣ ਦੀ ਖੁਸ਼ੀ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਜ. ਗੁਰਪ੍ਰਤਾਪ ਸਿੰਘ ਵਡਾਲਾ ਦਾ ਸਰਪੰਚ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤ ਸਿੰਘ, ਭਜਨ ਰਾਮ, ਪਾਸਟਰ ਦੇਬੂ, ਕੁਸ਼ੱਲਿਆ, ਮੈਂਬਰ ਪੰਚਾਇਤ ਗੁਰਦੀਪ ਸਿੰਘ ਥਿੰਦ, ਨੰਬਰਦਾਰ ਅਮਰੀਕ ਸਿੰਘ, ਗੁਰਦਾਵਰ ਸਿੰ¤ਘ, ਕਸ਼ਮੀਰਾ ਸਿੰਘ, ਜਿੰਦਰ ਸਿੰਘ ਪ੍ਰਵਾਸੀ ਭਾਰਤੀ, ਸੁਰਜੀਤ ਸਿੰਘ ਫੌਜੀ, ਮਲਕੀਤ ਸਿੰਘ, ਲਹਿੰਬਰ ਸਿੰਘ, ਗੁਰਦਿਆਲ ਸਿੰਘ, ਜਸਦੀਪ ਸਿੰਘ ਜੱਸ, ਜਸਵੀਰ ਸਿੰਘ ਜੱਸੀ, ਸ਼ੌਕਤਅਲੀ, ਸੰਦੀਪ, ...Read Full Story
ਵਡਾਲਾ ਵਲੋਂ ਵਾਟਰ ਸਪਲਾਈ ਦੀ ਮੋਟਰ ਦਾ ਉਦਘਾਟਨ
ਨਕੋਦਰ, 18 ਅਪ੍ਰੈਲ (ਰਾਕੇਸ਼ ਧੀਮਾਨ)-ਨਕੋਦਰ ਹਲਕੇ ਦੇ ਵਿਧਾਇਕ ਸ: ਗੁਰਪ੍ਰਤਾਪ ਸਿੰਘ ਵਡਾਲਾ ਨੇ ਨਕੋਦਰ ਸ਼ਹਿਰ ਦੇ ਚੌਕ ਕਲਾਂ ਅਤੇ ਆਲੇ-ਦੁਆਲੇ ਦੇ ਵਸਨੀਕਾਂ ਦੀ ਵਾਟਰ ਸਪਲਾਈ ਦੀ ਸਮੱਸਿਆ ਨੂੰ ਹਲ ਕਰਨ ਲਈ ਨਗਰ ਕੌਂਸਲ ਵਲੋਂ ਵਾਰਡ ਨੰ: 14 ਦੇ ਅਧੀਨ ਆਉਂਦੇ ਇਸ ਖੇਤਰ ’ਚ ਲਗਾਈ ਵਾਟਰ ਸਪਲਾਈ ਦੀ ਮੋਟਰ ਦਾ ਤਾਲੀਆਂ ਦੀ ਗੂੰਜ ਵਿੱਚ ਮੋਟਰ ਦਾ ਬਟਨ ਦਬਾ ਕੇ ਉਦਘਾਟਨ ਕੀਤਾ।।ਇਸ ਮੌਕੇ ’ਤੇ ਨਗਰ ਕੌਂਸਲ ਪ੍ਰਧਾਨ ਗੁਰਬਚਨ ਸਿੰਘ ਧੀਮਾਨ, ਵਾਰਡ ਨੰ: 14 ਦੇ ਕੌਂਸਲਰ ਧਰਮਵੀਰ ਸ਼ਾਸਤਰੀ, ਕੌਂਸਲਰ ਹਰੀ ਮਿੱਤਰ ਸੋਂਧੀ, ਕੌਂਸਲਰ ਜੋਗਿੰਦਰ ਸਿੰਘ ਗਿ¤ਲ, ਸੁਰਿੰਦਰ ਧੀਰ, ਹਰਭਜਨ ਸਿੰਘ ਕਲਸੀ, ਸੁਚਾ ਸਿੰਘ, ਗੁਰਮਖ ਸਿੰਘ ਕਾਨਾ ਢੇਸੀਆਂ, ਕਿਸ਼ਨ ਵਧਵਾ, ਅਪਿੰਦਰ ਸਿੰਘ, ਕੋਮਲ ਸਿੰਘ, ਵਿਨੋਦ ਮਿਸਰ, ਪ੍ਰਕਾਸ਼ ਸਿੰਘ, ਰਾਕੇਸ਼ ਤਿਵਾੜੀ, ਸੁਜਾਨ ਸਿੰਘ ਅਨੇਜਾ, ਸ੍ਰੀ ਸ਼ਰਮਾ ...Read Full Story
ਦਾਣਾ ਮੰਡੀ ਨਕੋਦਰ ਦੇ ਸੀਵਰੇਜ ਦੀ ਸਮੱਸਿਆ ਹੱਲ ਕਰਨ ਦੀ ਮੰਗ
ਨਕੋਦਰ, 17 ਅਪ੍ਰੈਲ (ਧੀਮਾਨ)-ਨਕੋਦਰ ਦੀ ਪੁਰਾਣੀ ਦਾਣਾ ਮੰਡੀ ’ਚ ਸਫਾਈ ਦੀ ਮਾੜੀ ਹਾਲਤ, ਸੀਵਰੇਜ ਬੰਦ ਦੀ ਸਮ¤ਸਿਆ ਕਾਰਨ ਇਸ ਮੰਡੀ ਦੇ ਵਾਸੀ ਡਾਹਢੇ ਪ੍ਰੇਸ਼ਾਨ ਹਨ।।ਵਰਨਣਯੋਗ ਹੈ ਕਿ ਸੂਬਾ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।। ਮੰਡੀ ਵਾਸੀਆਂ ਨੇ ਦ¤ਸਿਆ ਕਿ ਮੰਡੀ ਅੰਦਰ ਗੰਦਗੀ ਦੇ ਢੇਰ ਲ¤ਗੇ ਰਹਿੰਦੇ ਹਨ।।
ਸੀਵਰੇਜ ਬੰਦ ਹੋਣ ਕਾਰਨ ਗੰਦੇ ਪਾਣੀ ਦੇ ਫੜ੍ਹਾਂ ’ਤੇ ਮੰਡੀ ਦੇ ਮੁ¤ਖ ਗੇਟ ’ਤੇ ਛ¤ਪੜ ਲ¤ਗੇ ਹੋਏ ਹਨ। ਸੰਬੰਧਿਤ ਅਧਿਕਾਰੀਆਂ ਨੂੰ ਬੇਨਤੀ ਕਰਨ ’ਤੇ ਵੀ ਕੁਝ ਨਹੀਂ ਹੋ ਰਿਹਾ।।ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਮੰਡੀ ’ਚ ਆ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਤੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਦਿ¤ਤੀਆਂ ਸਨ।। ਮੰਡੀ ਵਾਸੀਆਂ ਨੇ ...Read Full Story
ਜਥੇਦਾਰ ਵਡਾਲਾ ਨੇ ਕੀਤਾ ਧੰਨਵਾਦ ਦੌਰਾ
ਨੂਰਮਹਿਲ, 16 ਮਾਰਚ (ਲਾਂਬਾ) - ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਹਲਕਾ ਨਕੋਦਰ ਨੇ ਅ¤ਜ ਨੂਰਮਹਿਲ ਕਸਬੇ ਦੇ ਦੁਕਾਨਦਾਰਾਂ ਨਾਲ ਧੰਨਵਾਦੀ ਦੌਰਾ ਕੀਤਾ।।ਜਥੇਦਾਰ ਵਡਾਲਾ ਨੇ ਸਾਰੇ ਸ਼ਹਿਰ ਵਾਸੀ ਤੇ ਇਲਾਕਾ ਵਾਸੀਆਂ ਨੂੰ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਭੇਜਣ ਲਈ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕੀਤਾ।।
ਇਸ ਮੌਕੇ ਸੋਹਣ ਸਿੰਘ ਭੋਗਲ, ਅਮਰੀਕ ਸਿੰਘ ਮੀਕਾ, ਸੰਜੂ ਸ਼ਰਮਾ, ਗਗਨਦੀਪ ਸੇਤੀਆ, ਜਗਜੀਤ ਜ¤ਗੀ, ਗੁਲਪਾਲ ਚੀਮਾ, ਅਮਰਜੀਤ ਸਿੰਘ ਬਾਸੀ, ਕਰਤਾਰ ਸਿੰਘ, ਅਮਰੀਕ ਸਿੰਘ ਤਲਵਣ, ਸੁਖਵੀਰ ਸਿੰਘ ਭਾਰਤਵਾਜੀਆਂ, ਸੁਰਤੇਜ ਬਾਸੀ, ਸੁਰਿੰਦਰ ਸ਼ਰਮਾ, ਜਸਵੀਰ ਸਿੰਘ, ਸੁਖਦੇਵ ਸਿੰਘ ਗ਼ਹੀਰ, ਹਰਮਿੰਦਰ ਸਿੰਘ ਲਾਂਬਾ, ਗੁਰਨਾਮ ਸਿੰਘ ਕੰਦੋਲਾ, ਨਛ¤ਤਰ ਸਿੰਘ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ...Read Full Story
ਜ. ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਨਕੋਦਰ ਵਾਸੀਆਂ ਦਾ ਧੰਨਵਾਦ ਦੌਰਾ
ਨਕੋਦਰ, 16 ਮਾਰਚ (ਤਰਲੋਕ)-ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਹਲਕਾ ਨਕੋਦਰ, ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਨਕੋਦਰ ਪਹੁੰਚਣ ’ਤੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਵਾਸੀ ਉਨ੍ਹਾਂ ਦੇ ਇੱੇਥੇ ਪਹੁੰਚਣ ’ਤੇ ਖੁਸ਼ੀ ਮਹਿਸੂਸ ਕਰ ਰਹੇ ਸਨ। ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਕੌਂਸਲ ਦੇ ਸਾਰੇ ਅਹੁਦੇਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਡਾਲਾ ਸਾਹਿਬ ਨੇ ਕਿਹਾ ਕਿ ਗੱਠਜੋੜ ਸਰਕਾਰ ਸੂਬੇ ਵਿੱਚ ਪਿਛਲੇ ਪੰਜ ਸਾਲਾ ਸ਼ਾਸਨ ਸਮੇਂ ਦੇ ਰਹਿ ਗਏ ਸਾਰੇ ਕੰਮ ਪੂਰੇ ਕਰੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਸੀਵਰੇਜ, ਸੜਕਾਂ ਅਤੇ ਹੋਰ ਵਿਕਾਸ ਦੇ ਕੰਮ ਸਾਰੇ ਕੌਂਸਲ ਸਾਹਿਬਾਨ ਦੇ ਸਹਿਯੋਗ ਨਾਲ ਕਰਨ ਦੀ ਕੋਸ਼ਿਸ਼ ...Read Full Story
ਜਥੇਦਾਰ ਵਡਾਲਾ ਦਾ ਬਿਲਗਾ ਪੁੱਜਣ ’ਤੇ ਜ਼ੋਰਦਾਰ ਸਵਾਗਤ
ਬਿਲਗਾ, 7 ਮਾਰਚ (ਰਾਜਿੰਦਰ ਬਿਲਗਾ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਚੋਣ ਜਿੱਤ ਕੇ ਬਿਲਗਾ ਅਤੇ ਤਲਵਣ ਪੁੱਜਣ ’ਤੇ ਅਕਾਲੀ ਵਰਕਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਗਿਆ।।ਇਸ ਮੌਕੇ ਅਕਾਲੀ ਵਰਕਰਾਂ ਨੇ ਜਥੇਦਾਰ ਵਡਾਲਾ ਨੂੰ ਹਾਰਾਂ ਨਾਲ ਲੱਦ ਦਿੱਤਾ। ਜਿੱਤ ਦੀ ਖ਼ੁਸ਼ੀ ’ਚ ਭੰਗੜੇ ਪਾਏ ਅਤੇ ਲੱਡੂ ਵੰਡੇ।।
ਇਸ ਮੌਕੇ ਗੁਰਨਾਮ ਸਿੰਘ ਬਿਲਗਾ, ਅਮਰੀਕ ਸਿੰਘ ਤਲਵਣ, ਸਾਧੂ ਸਿੰਘ ਤਲਵਣ, ਜਥੇਦਾਰ ਨਛ¤ਤਰ ਸਿੰਘ, ਜਥੇਦਾਰ ਕੁਲਦੀਪ ਸਿੰਘ, ਜਗਦੀਸ਼ ਪੋਹਲ਼ੀ ਪੰਚ, ਸੁਰਜੀਤ ਸਿੰਘ ਬਿਲਗਾ ਯੂ. ਕੇ, ਦਰਬਾਰਾ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਕੁਲਤਾਰ ਸਿੰਘ, ਜਗਤਾਰ ਸਿੰਘ ਨੇਤਾ, ਅਵਤਾਰ ਸਿੰਘ ਬਾਸੀ, ਗੁਰਮੇਜ ਸਿੰਘ ਹੁੰਦਲ, ਬਾਲ ਕ੍ਰਿਸ਼ਨ ਅਗਰਵਾਲ, ਓਮ ਪ੍ਰਕਾਸ਼ ਓਮੀ, ਤੀਰਥ ਨਈਅਰ, ਅਮਰਜੀਤ ...Read Full Story
ਜਥੇਦਾਰ ਵਡਾਲਾ ਦੀ ਜਿੱਤ ਦੀਆਂ ਖ਼ੁਸ਼ੀਆਂ ਮਨਾਈਆਂ
ਨੂਰਮਹਿਲ, 7 ਮਾਰਚ (ਲਾਲੀ/ਲਾਂਬਾ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਸੀਟ ਜਿੱਤਣ ’ਤੇ ਨੂਰਮਹਿਲ ਵਿਖੇ ਸਮੂਹ ਵਰਕਰਾਂ ਨੇ ਇਕੱਤਰ ਹੋ ਕੇ ਢੋਲ ਵਜ੍ਹਾ ਕੇ ਸਾਰੇ ਹੀ ਸ਼ਹਿਰ ’ਚ ਖੁਸ਼ੀ ਮਨਾਈ, ਭੰਗੜੇ ਪਾਏ ਅਤੇ ਲ¤ਡੂ ਵੰਡੇ।।ਜਿੱਤਣ ਤੋਂ ਬਾਅਦ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਆਪਣੀ ਜਿ¤ਤ ਨਹੀਂ। ਇਹ ਜਿ¤ਤ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਤਮਾਮ ਵਰਕਰਾਂ ਦੀ ਜਿੱਤ ਹੈ।
ਇਸ ਮੌਕੇ ਜਥੇਦਾਰ ਗੁਰਨਾਮ ਸਿੰਘ ਕੰਦੋਲਾ, ਨਛੱਤਰ ਸਿੰਘ ਮਹਿਸਮਪੁਰ, ਜਸਵੀਰ ਸਿੰਘ ਕਪੂਰ, ਅਮਰੀਕ ਸਿੰਘ ਤਲਵਣ, ਜਗਦੀਸ਼ ਸਿੰਘ ਅਜਤਾਣੀ, ਲਖਵਿੰਦਰ ਸਿੰਘ ਹੋਠੀ, ਸੁਖਦੇਵ ਸਿੰਘ ਗਹੀਰ, ਸੁਖਜਿੰਦਰ ਸਿੰਘ ਜੌਹਲ, ਜਸਵਿੰਦਰ ਸਿੰਘ, ਗਗਨਦੀਪ ...Read Full Story
ਹਲਕਾ ਨਕੋਦਰ ਤੋਂ ਸਮੂਹ ਵਰਕਰਾਂ ਤੇ ਅਕਾਲੀ ਦਲ ਦੀ ਜਿੱਤ ਹੋਈ-ਵਡਾਲਾ
ਨਕੋਦਰ, 7 ਮਾਰਚ (ਰਵਿੰਦਰ ਵਰਮਾ, ਤਰਲੋਕ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜੇਤੂ ਉਮੀਦਵਾਰ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਥੇ ਜਿੱਤਣ ਉਪਰੰਤ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਉਹ ਹਲਕਾ ਨਕੋਦਰ ਦੇ ਵੋਟਰਾਂ, ਸਪੋਰਟਰਾਂ ਦੇ ਰਿਣੀ ਰਹਿਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਵੱਡੀ ਲੀਡ ਨਾਲ ਜਿਤਾ ਕੇ ਇਹ ਸਾਬਤ ਕਰ ਦਿਖਾਇਆ ਕਿ ਲੋਕ ਇਲਾਕੇ ਵਿੱਚ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਉਂਦੇ ਹਨ। ਜਥੇ. ਵਡਾਲਾ ਨੇ ਕਿਹਾ ਕਿ ਹਲਕਾ ਨਕੋਦਰ ਤੋਂ ਇਹ ਜਿੱਤ ਉਨ੍ਹਾਂ ਦੀ ਨਹੀਂ, ਸਗੋਂ ਸਮੁੱਚੇ ਵੋਟਰਾਂ, ਸਮਰਥਕਾਂ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ. ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਹੋਈ ਹੈ। ਇਸ ਮੌਕੇ ਜਥੇ. ਵਡਾਲਾ ਦੀ ਜਿੱਤ ਦੀ ਖੁਸ਼ੀ ਵਿੱਚ ਮਠਿਆਈ ਵੰਡ ਕੇ ਜਸ਼ਨ ਮਨਾਏ ਗਏ। ...Read Full Story
ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਲੋਕਾਂ ਦਾ ਧੰਨਵਾਦ
ਨਕੋਦਰ, 7 ਮਾਰਚ (ਤਰਲੋਕ)-ਨਕੋਦਰ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਅਕਾਲੀ ਦਲ ਦੇ ਨੌਜਵਾਨ ਉਮੀਦਵਾਰ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੀ ਜਿ¤ਤ ਦਾ ਸਿਹਰਾ ਲੋਕਾਂ ਦੇ ਪਿਆਰ ਤੇ ਅਕਾਲੀ-ਭਾਜਪਾ ਗਠਜੋੜ ਵਲੋਂ ਕਰਵਾਏ ਵਿਕਾਸ ਕੰਮਾਂ ਦੇ ਸਿਰ ਬੰਨ੍ਹਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਪਿਛਲੇ ਸਮੇਂ ’ਚ ਨਕੋਦਰ ਹਲਕੇ ਦਾ ਕੋਈ ਵਿਕਾਸ ਨਹੀਂ ਸੀ ਕੀਤਾ ਤੇ ਹਲਕਾ ਵਿਧਾਇਕ ਤੋਂ ਲੋਕਾਂ ਦਾ ਮੋਹ ਭੰਗ ਹੋ ਚੁ¤ਕਾ ਸੀ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਪਹਿਲ ਲੋਕਾਂ ਨੂੰ ਮੁ¤ਢਲੀਆਂ ਸਹੂਲਤਾਂ, ਸੜਕਾਂ ਤੇ ਸੀਵਰੇਜ ਆਦਿ ਮੁਹ¤ਈਆ ਕਰਵਾਉਣ ਦੀ ...Read Full Story
ਨਕੋਦਰ ਦੇ ਕਿੰਗ ਦਾ ਫੈਸਲਾ ਕੱਲ੍ਹ
ਨਕੋਦਰ, 5 ਮਾਰਚ (ਤਰਲੋਕ)-ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋਣ ਜਾ ਰਹੀ ਹੈ, ਜਿਸ ਵਿੱਚ 8248 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਇਸੇ ਤਰ੍ਹਾਂ ਨਕੋਦਰ ਹਲਕੇ ਤੋਂ ਵਿਧਾਇਕ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੀ ਹੋ ਜਾਵੇਗਾ। ਕਾਂਗਰਸ ਵਲੋਂ ਅਮਰਜੀਤ ਸਿੰਘ ਸਮਰਾ ਜੋ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਹਨ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ, ਜੋ ਪਹਿਲੀ ਵਾਰ ਚੋਣ ਮੈਦਾਨ ਵਿੱਚ ਹਨ। ਅੱਜ ਹੀ ਪੰਜਾਬ, ਉਤਰਾਖੰਡ, ਉ¤ਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਵਿੱਚ ਸਰਕਾਰਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ।
ਸਰਕਾਰ ਜਿਹੜੀ ਮਰਜ਼ੀ ਆਵੇ, ਪਰ ਸਭ ਤੋਂ ਵੱਡੀ ਚੁਨੌਤੀ ਵਿਕਾਸ ਦੇ ਕੰਮ ਕਰਨ ਦੀ ਹੋਵੇਗੀ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ...Read Full Story
23% candidates never filed returns
Chandigarh, January 28 (Doaba News Service)- Deputy Chief Minister Sukhbir Badal earns Rs 4.58 crore a year and makes the maximum money among all candidates in the election fray. Following him at second position is his father and Chief Minister Parkash Singh Badal, with income of Rs 2 crore.
These facts were made public by the Punjab Election Watch, an NGO, which studied the Income Tax returns of the candidates and released its analysis of 408 candidates belonging to major political parties in the fray.
The father-son duo is followed by Congress candidate Rana Gurjit Singh with an annual income of Rs 1.59 crore, Kewal Singh Dhillon (Congress) at Rs 1.53 crore and Deep Malhotra (SAD) at Rs 1.10 crore, as per their latest Income Tax returns.
As many as 92 candidates (23 per cent), of the 408 candidates analysed by the Punjab Election Watch, have declared that they had never filed IT returns. The party-wise percentage is: Congress, 15 candidates (13 per cent); SAD, 11 candidates (12 per cent); PPP, 20 candidates (22 per cent); BSP, 27 candidates (44 per cent) and the BJP, one candidate (5 per cent).
Top three candidates with maximum assets but who have never filed IT returns are Karan Kaur of the Congress who is contesting from Muktsar. She has assets worth Rs 128 crore, followed by Ramanjit Singh Sikki of the Congress (Khadoor Sahib candidate) and Gurpartap Singh Wadala of the SAD (Nakodar candidate) having assets worth Rs 20.12 crore and Rs 13.71 crore, respectively.
As many as 47 candidates (12 per cent) ...Read Full Story
ਕਾਂਗਰਸ ਨੇ ਦੇਸ਼ ਨੂੰ ਲੁੱਟਿਆ - ਜ. ਵਡਾਲਾ
ਨਕੋਦਰ, 27 ਜਨਵਰੀ (ਦਲਜੀਤ ਸ਼ਰਮਾ)-ਅੱਜ ਇੱਥੋਂ ਨਜ਼ਦੀਕੀ ਪਿੰਡ ਉ¤ਗੀ, ਜ਼ਿਲ੍ਹਾ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਦੇ ਹ¤ਕ ਵਿੱਚ ਵਿਸ਼ਾਲ ਇਕ¤ਠ ਕੀਤਾ ਗਿਆ।।ਇਸ ਵਿਸ਼ਾਲ ਇਕ¤ਠ ਨੇ ਇਹ ਸਾਬਤ ਕਰ ਦਿਖਾਇਆ ਕਿ ਲੋਕ ਹੁਣ ਕਾਂਗਰਸ ਦੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ,।ਸਗੋਂ ਕਰਾਰੀ ਹਾਰ ਦੇਣ ਦੇ ਰੌਂਅ ਵਿਚ ਹਨ।। ਇਸ ਮੌਕੇ ਸੀ. ਅਕਾਲੀ ਆਗੂ ਸ: ਜੋਗਿੰਦਰ ਸਿੰਘ ਸਿਆਣੀਵਾਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਸਰਮਾਏਦਾਰਾਂ ਤੇ ਤਾਨਾਸ਼ਾਹੀ ਪਾਰਟੀ ਹੈ। ਕਾਂਗਰਸ ਨੇ ਗਰੀਬਾਂ/ਦਲਿਤਾਂ ਨੂੰ ਹਮੇਸ਼ਾ ਝੂਠੇ ਤੇ ਫੋਕੇ ਵਾਅਦਿਆਂ ਨਾਲ ਲੁ¤ਟਿਆ ਤੇ ਕੁੱਟਿਆ ਹੈ।। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਗ਼ਰੀਬ ਲੋਕਾਂ ਨਾਲ ਵ¤ਡੇ-ਵ¤ਡੇ ਫੋਕੇ ਵਾਅਦੇ ਕੀਤੇ ...Read Full Story
ਅਕਾਲੀਆਂ ਦੇ ਤਖਤੇ ਪਲਟ ਦਿਆਂਗੇ-ਸਮਰਾ
ਨਕੋਦਰ, 26 ਜਨਵਰੀ (ਦਲਬੀਰ ਸਿੰਘ ਸੰਧੂ)-ਅਜੇ ਤਾਂ ਕਾਂਗਰਸ ਦੇ ਹ¤ਕ ਵਿੱਚ ਹਨ੍ਹੇਰੀ ਹੀ ਚ¤ਲੀ ਹੈ, ਆਉਣ ਵਾਲੇ ਸਮੇਂ ਵਿੱਚ ਐਸੇ ਭੁਚਾਲ ਲਿਆ ਦਿਆਂਗੇ ਅਤੇ ਅਕਾਲੀਆਂ ਦੇ ਦਫਤਰ ਜੜ੍ਹੋਂ ਪੁੱਟ ਦਿਆਂਗੇ।। ਇਨ੍ਹਾਂ ਜੋਸ਼ੀਲੇ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਉਮੀਦਵਾਰ ਸ: ਅਮਰਜੀਤ ਸਿੰਘ ਸਮਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰ ਬੜੇ ਸੂਝਵਾਨ ਹਨ।
ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਹਲਕੇ ਦੀ ਵਾਗਡੋਰ ਕਿਸ ਵਿਅਕਤੀ ਦੇ ਹ¤ਥ ਦੇਣੀ ਹੈ।।ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ ਹੀ ਬਣੇਗੀ ਅਤੇ ਹਲਕੇ ਦਾ ਜੋ ਹਾਲ ਅਕਾਲੀਆਂ ਨੇ ਕੀਤਾ ਹੋਇਆ ਹੈ, ਉਸ ਦੀ ਨੁਹਾਰ ਸਰਕਾਰ ਬਣਨ ਉਪਰੰਤ ਐਸੀ ਸਵਾਰ ਦਿਆਂਗੇ। ਕਿਸੇ ਪਿੰਡ, ਸ਼ਹਿਰ ਦਾ ਮੁਢਲਾ ਢਾਂਚਾ ਲੋਕ ਆਪ ਮਹਿਸੂਸ ਕਰਨਗੇ ਕਿ ਜੇਕਰ ਵਿਕਾਸ ਹੋ ਸਕਦਾ ਹੈ ਤਾਂ ...Read Full Story
ਵਕੀਲ ਜਥੇ: ਵਡਾਲਾ ਦੇ ਹੱਕ ਵਿੱਚ ਨਿੱਤਰੇ
ਨਕੋਦਰ, 26 ਜਨਵਰੀ (ਦਲਜੀਤ ਸ਼ਰਮਾ)-ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਹਲਕੇ ਦੀ ਵਾਗਡੋਰ ਸੰਭਾਲਣ ਦੇ ਸਹੀ ਹ¤ਕਦਾਰ ਹਨ ਤੇ ਹੁਣ ਕਾਂਗਰਸੀ ਉਮੀਦਵਾਰ ਹਲਕਾ ਨਕੋਦਰ ਤੋਂ ਜਿ¤ਤਣ ਦੇ ਸੁਪਨੇ ਲੈਣੇ ਛ¤ਡ ਦੇਵੇ।।ਅ¤ਜ ਇੱਥੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ: ਐਡਵੋਕੇਟ ਸ: ਸੋਹਣ ਸਿੰਘ ਸੰਘੇੜਾ ਨੇ ਕਰਦਿਆਂ ਕਿਹਾ।। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ਦੀ ਭ੍ਰਿਸ਼ਟ ਪਾਰਟੀ ਨੂੰ ਭਾਂਜ ਦੇਣ ਦੇ ਰੋਹ ਵਿੱਚ ਹਨ। ਲੋਕ ਕਾਂਗਰਸ ਦਾ ਹਲਕੇ ਨਕੋਦਰ ਵਿੱਚੋਂ ਪੂਰਨ ਸਫਾਇਆ ਕਰ ਦੇਣਗੇ ਤੇ ਲੋਕ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਦੇ ਹ¤ਕ ਵਿੱਚ ਫਤਵਾ ਦੇਣ ਲਈ ਤਿਆਰ ਹਨ।। ਸ: ਸੰਘੇੜਾ ਨੇ ਕਿਹਾ ਕਿ ਹੁਣ ਕਾਂਗਰਸ ਨੂੰ ਚਲਦਾ ਕਰ ਦੇਣਗੇ ਤੇ ...Read Full Story
ਵਿਧਾਨ ਸਭਾ ਹਲਕਾ ਨਕੋਦਰ ’ਚ ਕੌਣ ਬਣੇਗਾ ਵਿਧਾਨਕਾਰ?
ਨਕੋਦਰ, 20 ਜਨਵਰੀ (ਗੁਰਦੀਪ ਸਿੰਘ ਪਾਪੀ)-ਵਿਧਾਨ ਸਭਾ ਹਲਕਾ ਨਕੋਦਰ ਵਿੱਚ ਇਸ ਵਾਰ ਕੁੱਲ 1,67,247 ਵੋਟਰ ਹਨ, ਜਿਨ੍ਹਾਂ ਵਿੱਚ 86,296 ਮਰਦ ਅਤੇ 80,951 ਇਸਤਰੀ ਵੋਟਰ ਹਨ। ਇਹ 30 ਜਨਵਰੀ 2012 ਵਾਲੇ ਦਿਨ 236 ਚੋਣ ਬੂਥਾਂ ’ਤੇ ਵੋਟਾਂ ਪਾਉਣਗੇ। ਇਸ ਹਲਕੇ ’ਚ ਇਸ ਖ਼ਬਰ ਦੇ ਲਿਖ ਜਾਣ ਤੱਕ 8 ਉਮੀਦਵਾਰ ਚੋਣ ਦੇ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਆਲ ਇੰਡੀਆ ਕਾਂਗਰਸ ਵਲੋਂ ਅਮਰਜੀਤ ਸਿੰਘ ਸਮਰਾ ਚੋਣ ਨਿਸ਼ਾਨ ਪੰਜਾ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੁਰਪ੍ਰਤਾਪ ਸਿੰਘ ਵਡਾਲਾ ਚੋਣ ਨਿਸ਼ਾਨ ਤੱਕੜੀ, ਗੁਰਮੇਲ ਰਾਮ ਚੁੰਬਰ ਬਸਪਾ ਚੋਣ ਨਿਸ਼ਾਨ ਹਾਥੀ, ਸੁਮਨ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਚੋਣ ਨਿਸ਼ਾਨ ਸਟੂਲ, ਕੰਵਲਜੀਤ ਸਿੰਘ ਕਾਕੜਾ ਪੀ. ਪੀ. ਪੀ. ਚੋਣ ਨਿਸ਼ਾਨ ਪਤੰਗ, ਭਜਨ ਚੰਦ ਸੱਭਰਵਾਲ ਬੀ. ਐਸ. ਪੀ. (ਅ) ਚੋਣ ਨਿਸ਼ਾਨ ਟੈਲੀਵੀਜ਼ਨ, ਅਮਰੀਕ ਸਿੰਘ ਅਜ਼ਾਦ ਚੋਣ ਨਿਸ਼ਾਨ ਟੇਬਲ, ...Read Full Story
ਬਾਦਲ ਹੀ ਹੋਣਗੇ ਮੁ¤ਖ ਮੰਤਰੀ-ਵਡਾਲਾ
ਨੂਰਮਹਿਲ, 20 ਜਨਵਰੀ (ਲਾਂਬਾ)-ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਨੇ ਸੂਬੇ ਨੂੰ ਤਰ¤ਕੀ ਦੇ ਰਾਹ ‘ਤੇ ਲੈ ਕੇ ਆਂਦਾ ਤੇ ਮੁੜ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੂਰਮਹਿਲ ਵਿਚ ਹਲਕਾ ਨਕੋਦਰ ਤੋਂ ਉਮੀਦਵਾਰ ਜਥੇਦਾਰ ਸ. ਵਡਾਲਾ ਨੇ ਸੀਨੀਅਰ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਦੋਂ ਦੀ ਅਕਾਲੀ-ਭਾਜਪਾ ਸਰਕਾਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀ ਉਸ ਸਮੇਂ ਤੋਂ ਪੰਜਾਬ ਸੂਬਾ ਖ਼ੁਸ਼ਹਾਲੀ ਦੀ ਲੀਹ ਵ¤ਲ ਜਾ ਰਿਹਾ ਹੈ। ਇਸ ਮੌਕੇ ਸਰਕਲ ਪ੍ਰਧਾਨ ਸੁਖਵੀਰ ਸਿੰਘ ਭਾਰਤਵਾਜੀਆਂ ਨੇ ਕਿਹਾ ਕਿ ਵਡਾਲਾ ਸ਼ਾਨਦਾਰ ਜਿ¤ਤ ਪ੍ਰਾਪਤ ਕਰਨਗੇ। ਇਸ ਮੌਕੇ ਅਮਰਜੀਤ ਸਿੰਘ ਬਾਸੀ, ਗੁਰਮੀਤ ਸਿੰਘ, ਸ਼ਾਦੀਪੁਰ, ਲਖਵਿੰਦਰ ਸਿੰਘ ਹੋਠੀ, ਅਮਰੀਕ ...Read Full Story
ਵਡਾਲਾ ਦੇ ਹੱਕ ਵਿੱਚ ਘਰੋਂ-ਘਰੀ ਪ੍ਰਚਾਰ
ਨਕੋਦਰ, 20 ਜਨਵਰੀ (ਤਰਲੋਕ)- ਦਿਨੋ-ਦਿਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਇਲਾਕੇ ਅੰਦਰ ਚੋਣ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਤਹਿਤ ਅੱਜ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਸਮਰਥਨ ਵਿੱਚ ਸ਼ਹਿਰ ਨਿਵਾਸੀ ਪ੍ਰਚਾਰ ਵਿੱਚ ਡੱਟ ਗਏ ਹਨ। ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਘਰ-ਘਰ ਵਡਾਲਾ ਦੇ ਹੱਕ ਵਿੱਚ ਵੋਟਾਂ ਲਈ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਮੌਕੇ ਆਗਿਆਪਾਲ ਸਿੰਘ, ਅਦਿੱਤਯਾ ਭਟਾਰਾ, ਸੁਰਿੰਦਰ ਧੀਰ, ਸੋਨੂੰ ਬਜਾਜ, ਵਿਜੈ ਪੋਪਲੀ, ਰਮੇਸ਼ ਸੋਂਧੀ, ਸੱਤਪਾਲ ਥਾਪਰ, ਇੰਦਰਪਾਲ ਸਿੰਘ ਸੋਨੂੰ, ਹਰਪ੍ਰੀਤ ਸਿੰਘ ਪੀਤਾ, ਬੱਗਾ ਮਹਾਜਨ, ਸ਼ੈਂਕੀ ਭਟਾਰਾ, ਰਿੰਕੂ, ਮਾਸਟਰ ਪਵਿੱਤਰ ਸਿੰਘ, ਗੁਰਦੇਵ ਸਿੰਘ ਜੰਡੂ, ਹਰਪਾਲ ਸਿੰਘ ਢੇਸੀ ਆਦਿ ਹਾਜ਼ਰ ...Read Full Story
ਅਕਾਲੀ-ਭਾਜਪਾ ਗੱਠਜੋੜ ਦੀ ਮੁੜ ਸਰਕਾਰ ਬਣੇਗੀ-ਜਥੇ: ਵਡਾਲਾ
ਮ¤ਲ੍ਹੀਆਂ ਕਲਾਂ/ਨਕੋਦਰ, 19 ਜਨਵਰੀ (ਮਨਜੀਤ ਮਾਨ, ਤਰਲੋਕ)-ਸ: ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸੂਬੇ ਨੂੰ ਤਰ¤ਕੀ ਦੇ ਰਾਹ ’ਤੇ ਲੈ ਆਂਦਾ ਹੈ ਤੇ ਮੁੜ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੇਗੀ।।ਅ¤ਜ ਇਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਿੰਡ ਟੁ¤ਟ ਕਲਾਂ, ਦਰਗਾਬਾਦ, ਬਿ¤ਲਾ ਰਾਂਗੜਾ ਲ¤ਧੜਾ, ਨੂਰਪੁਰ ਚ¤ਠਾ, ਕੋਟਲਾ ਭਾਗੂ, ਰਾਏ ਬਵਾਲ ਬਾਗਪੁਰ, ਭੋਡੀਪੁਰ, ਮੂਸੇਵਾਲ ਕਾਂਗਣਾ ਵਿਖੇ ਲੋਕਾਂ ਦੇ ਭਰਵੇਂ ਇਕ¤ਾਂ ਨੂੰ ਸੰਬੋਧਨ ਕਰਦਿਆਂ ਕਹੇ। ਜਥੇਦਾਰ ਵਡਾਲਾ ਨੇ ਕਿਹਾ ਕਿ ਕਾਂਗਰਸ ਦੀ ਤਾਨਸ਼ਾਹੀ ਸਰਕਾਰ ਨੇ ਸਭ ਤੋਂ ਵ¤ਧ ਸਮਾਂ ਰਾਜ ਕੀਤਾ ਪਰ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਨੇ ਪੰਜਾਬ ਨੂੰ ...Read Full Story
ਪਿੰਡਾਂ ਵਿੱਚ ਵਡਾਲਾ ਦੇ ਹੱਕ ’ਚ ਭਰਵੇਂ ਇਕੱਠ
ਮਲਸੀਆਂ, 17 ਜਨਵਰੀ (ਸੁਖਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਨਕੋਦਰ ਤੋਂ ਉਮੀਦਵਾਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਅ¤ਜ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿਚ ਮੀਟਿੰਗ ਦੌਰਾਨ ਭਰਵੇਂ ਇਕ¤ਠਾਂ ਨੂੰ ਸੰਬੋਧਨ ਕੀਤਾ ਗਿਆ।।ਇਸੇ ਤਹਿਤ ਪਿੰਡ ਕਾਂਗਣਾ ਵਿਖੇ ਸੰਬੋਧਨ ਕਰਦਿਆਂ ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿ¤ਛਲੇ ਪੰਜ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਉਹ ਸੁ¤ਖ-ਸਹੂਲਤਾਂ ਦਿ¤ਤੀਆਂ, ਜੋਕਿ ਪਿਛਲੇ ਪੰਜਾਹ ਸਾਲਾਂ ਵਿਚ ਕੋਈ ਵੀ ਸਰਕਾਰ ਨਹੀਂ ਦੇ ਸਕੀ।। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਕ ਸੁਲਝੇ ਹੋਏ ਸਿਆਸੀ ਨੇਤਾ ਹਨ, ਜਿਨਾਂ ਨੂੰ ਲੋਕਾਂ ਦੇ ਦੁਖ-ਸੁਖ ਦਾ ਪਤਾ ਹੈ।। ਉਨ੍ਹਾਂ ਅਪੀਲ ਕੀਤੀ ਕਿ ਲੋਕ ਫਿਰ ਤੋਂ ਬਾਦਲ ਸਰਕਾਰ ਨੂੰ ਸੇਵਾ ਦਾ ਮੌਕਾ ਦੇਣ।। ਅ¤ਜ ਦੇ ...Read Full Story
ਜ. ਵਡਾਲਾ ਵਲੋਂ ਪਿੰਡਾਂ ਦੇ ਤੂਫਾਨੀ ਦੌਰੇ
ਮੱਲ੍ਹੀਆਂ ਕਲਾਂ, 14 ਜਨਵਰੀ (ਮਨਜੀਤ ਮਾਨ)-ਮੈਂ ਹਲਕਾ ਨਕੋਦਰ ਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿਆਂਗਾ, ਅਕਾਲੀ-ਭਾਜਪਾ ਸਰਕਾਰ ਕੀਤੇ ਵਿਕਾਸ ਦੇ ਮੁੱਦਿਆਂ ਦੇ ਆਧਾਰ ’ਤੇ ਚੋਣਾਂ ਲੜ ਰਹੀ ਹੈ, ਲੋਕ ਕਾਂਗਰਸ ਦਾ ਸਫਾਇਆ ਕਰ ਦੇਣਗੇ ਅਤੇ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜ. ਗੁਰਪ੍ਰਤਾਪ ਸਿੰਘ ਵਡਾਲਾ ਨੇ ਦੋਨੇ ਇਲਾਕੇ ਦੇ ਪਿੰਡ ਰਸੂਲਪੁਰ ਕਲਾਂ, ਸਰਾਏ ਖ਼ਾਸ, ਲੱਧੇਵਾਲੀ, ਪਿੰਡ ਅਵਾਣ, ਸਹਿਮ ਹੁਸੈਨਪੁਰ, ਮਾਲੜੀ, ਬਾਉਪੁਰ, ਮੁੱਧ, ਸਿੰਘਪੁਰ, ਦੋਨਾ, ਸੈਦੂਪੁਰ ਆਦਿ ਪਿੰਡਾਂ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੇ। ਕਾਂਗਰਸ ਦੀ ਭ੍ਰਿਸ਼ਟ ਤੇ ਤਾਨਾਸ਼ਾਹੀ ਸਰਕਾਰ ਨੇ ਸਭ ਤੋਂ ਵੱਧ ਸਮਾਂ ਰਾਜ ...Read Full Story