Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

Tag Search for "ferozepur-news"
 
ਬਾਹਰਲੇ ਵਿਅਕਤੀਆਂ ਨੂੰ ਤੁਰੰਤ ਜ਼ਿਲ੍ਹੇ ਦੀ ਹਦੂਦ ਤੋਂ ਬਾਹਰ ਜਾਣ ਦਾ ਹੁਕਮ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਮੁੱਖ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜੋ ਸਿਆਸੀ ਪਾਰਟੀਆਂ ਨਾਲ ਸਬੰਧਿਤ ਰਾਸ਼ਟਰੀ ਅਤੇ ਰਾਜ ਪੱਧਰ ਦੇ ਆਗੂ ਉਮੀਦਵਾਰਾਂ ਦੇ ਸੱਦੇ 'ਤੇ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਹਨ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਕਾਰ ਖੇਤਰ ਵਿਚ ਰੁਕੇ ਹੋਏ ਹਨ, ਕੱਲ੍ਹ 28 ਜਨਵਰੀ ਨੂੰ ਸ਼ਾਮੀਂ 5 ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਤੁਰੰਤ ਬਾਅਦ ਇਨ੍ਹਾਂ ਲੀਡਰਾਂ ਦਾ ਜ਼ਿਲ੍ਹੇ ਅੰਦਰ ਰਹਿਣਾ ਉੱਚਿਤ ਨਹੀਂ। ਜ਼ਿਲ੍ਹਾ ਮੈਜਿਸਟ੍ਰੇਟ ਡਾ: ਐਸ.ਕੇ. ਰਾਜੂ ਵੱਲੋਂ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਵਿਅਕਤੀ ਪੰਜਾਬ ਰਾਜ ਦੇ ਦੂਜਿਆਂ ਜ਼ਿਲ੍ਹਾ ਜਾਂ ਰਾਜਾਂ ਦੇ ਹੋਰ ਜ਼ਿਲ੍ਹਿਆਂ ਤੋਂ ਆਏ ਹਨ ਫੌਰੀ ਤੌਰ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹਦੂਦ ਤੋਂ ਬਾਹਰ ਚਲੇ ਜਾਣ। ...
Read Full Story


ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ

ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਵੱਲੋਂ ਟਰੈਫਿਕ ਨਿਯਮਾਂ ਤੇ ਟਰੈਫਿਕ ਕਾਨੂੰਨਾਂ ਸਬੰਧੀ ਇਕ ਸੈਮੀਨਾਰ ਸਥਾਨਕ ਰਾਜ ਰਤਨ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ।।ਫ਼ਿਰੋਜ਼ਪੁਰ ਟਰੈਫਿਕ ਵਿੰਗ ਦੇ ਇੰਚਾਰਜ ਪਰਮਜੀਤ ਸਿੰਘ, ਏ.ਐਸ.ਆਈ. ਅਮਰਜੀਤ ਸਿੰਘ ਅਤੇ ਹੌਲਦਾਰ ਕਰਤਾਰ ਸਿੰਘ ਵ¤ਲੋਂ ਸਕੂਲ ਦੇ ਬ¤ਚਿਆਂ ਨੂੰ ਵਹੀਕਲ ਚਲਾਉਣ ਸਮੇਂ ਟਰੈਫਿਕ ਚਿੰਨ੍ਹਾਂ ਦੀ ਮਹ¤ਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹ¤ਈਆ ਕਰਵਾਈ ਗਈ।।ਇਸ ਮੌਕੇ ਟਰੈਫਿਕ ਇੰਚਾਰਜ ਵੱਲੋਂ ਸਕੂਲ ਦੇ ਬ¤ਚਿਆਂ ਨੂੰ ਟਰੈਫਿਕ ਦੀ ਆਵਾਜਾਈ ਬਾਰੇ ਮੁਫ਼ਤ ਸੀਡੀਆਂ ਵੀ ਵੰਡੀਆ।।ਬਾਅਦ ਵਿਚ ਰਾਜ ਰਤਨ ਸਕੂਲ ਦੇ ਡਾਇਰੈਕਟਰ ਆਰ.ਕੇ. ਆਨੰਦ ਨੇ ਟਰੈਫਿਕ ਦਸਤੇ ਦਾ ਬ¤ਚਿਆਂ ਨੂੰ ਜਾਣਕਾਰੀ ਦੇਣ ਲਈ ਧੰਨਵਾਦ ...
Read Full Story


1


© 2012 doabaheadlines.co.in
eXTReMe Tracker
Developed & Hosted by Arash Info Corporation