Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

Tag Search for "abohar-news"
 
ਪੈਸੇ ਲਏ ਇੰਗਲੈਂਡ ਦੇ ਤੇ ਪਹੁੰਚਾ ਦਿ¤ਤਾ ਨੇਪਾਲ!

ਅਬੋਹਰ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ) ਇਕ ਨੌਜਵਾਨ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲ¤ਖਾਂ ਰੁਪਏ ਦੀ ਠ¤ਗੀ ਮਾਰਨ ਦੇ ਮਾਮਲੇ ‘ਚ ਨਾਮਜ਼ਦ ਇਕ ਦੋਸ਼ੀ ਨੂੰ ਨਗਰ ਥਾਣਾ ਦੋ ਦੀ ਪੁਲਸ ਪ੍ਰੋਟੈਕਸ਼ਨ ਵਾਰੰਟ ’ਤੇ ਦਿ¤ਲੀ ਤੋਂ ਅਬੋਹਰ ਲੈ ਆਈ ਹੈ, ਜਦੋਂਕਿ ਪੁਲਸ ਵਲੋਂ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਕੋਠੀ ਫੈਜ ਨਿਵਾਸੀ ਰੁਪਿੰਦਰ ਸਿੰਘ ਉਰਫ ਰੂਪੀ ਪੁ¤ਤਰ ਬਲਦੇਵ ਸਿੰਘ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੁਲਸ ਨੂੰ ਦਿ¤ਤੀ ਸ਼ਿਕਾਇਤ ‘ਚ ਦ¤ਸਿਆ ਸੀ ਕਿ ਉਸਨੇ ਕੁਝ ਸਮੇਂ ਪਹਿਲਾਂ ਦਿ¤ਲੀ ਦੇ ਇਕ ਏਜੰਟ ਨੂੰ ਇੰਗਲੈਂਡ ਜਾਣ ਲਈ 32 ਲ¤ਖ ਰੁਪਏ ਦਿ¤ਤੇ ਸਨ ਪਰ ਉਪਰੋਕਤ ਏਜੰਟ ਨੇ ਉਸ ਨੂੰ ਨੇਪਾਲ ਭੇਜ ਦਿ¤ਤਾ ਜਿ¤ਥੇ ਉਕਤ ਏਜੰਟ ਦੇ ਦੋ ਹੋਰਨਾਂ ਸਾਥੀਆਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਕੁ¤ਟਮਾਰ ਵੀ ...
Read Full Story


ਤਿੰਨ ਫਰਵਰੀ ਤੋਂ ਚਲੇਗੀ ਆਭਾ ਐਕਸਪ੍ਰੈੱਸ

ਅਬੋਹਰ, 28 ਜਨਵਰੀ (ਕੁਲਦੀਪ ਸਿੰਘ ਸੰਧੂ)-ਸ੍ਰੀਗੰਗਾਨਗਰ ਤੋਂ ਹਾਵੜਾ ਤੱਕ ਚੱਲਣ ਵਾਲੀ ਉਧਾਨ ਆਭਾ ਐਕਸਪ੍ਰੈੱਸ ਨੰਬਰ 13007-08 ਜਿਸ ਨੂੰ ਧੁੰਦ ਕਾਰਨ ਰੇਲਵੇ ਵਿਭਾਗ ਨੇ ਇਕ ਦਸੰਬਰ ਤੋਂ ਬੰਦ ਕਰ ਦਿੱਤਾ ਸੀ, ਹੁਣ ਦੁਬਾਰਾ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਹਨੂੰਮਾਨ ਦਾਸ ਗੋਇਲ ਮੈਂਬਰ ਰੇਲਵੇ ਯਾਤਰੀ ਸੰਘ ਨੇ ...
Read Full Story


ਸੜਕ ਹਾਦਸੇ 'ਚ ਇਕ ਦੀ ਮੌਤ

ਅਬੋਹਰ, 28 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਤੜਕਸਾਰ ਇੱਥੇ ਮਲੋਟ ਰੋਡ ਚੌਕ 'ਚ ਟਰਾਲੀ ਦੀ ਹੁੱਕ ਟੁੱਟਣ ਨਾਲ ਟਰੈਕਟਰ ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੂਲਿਆਂਵਾਲੀ ਆਪਣੇ ਸਾਥੀ ਜਸਪਾਲ ਸਿੰਘ ਨਾਲ ਲਕੜਾਂ ਲੈ ਕੇ ਅਬੋਹਰ ਆ ਰਿਹਾ ਸੀ ਕਿ ਮਲੋਟ ਰੋਡ 'ਤੇ ਚੌਕ 'ਚ ਟਰਾਲੀ ਦੀ ਹੁੱਕ ਟੁੱਟ ਗਈ। ਇਸ ਦੌਰਾਨ ਟਰੈਕਟਰ ਪਲਟ ਗਿਆ ਤੇ ਅਮਰੀਕ ਸਿੰਘ ਥੱਲੇ ਦਬ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਕਿ ਜਸਪਾਲ ਸਿੰਘ ਛਾਲ ਮਾਰ ਕੇ ਵਾਲ-ਵਾਲ ਬਚ ...
Read Full Story


ਗੱਡੀ ਦਰੱਖਤ ਨਾਲ ਟਕਰਾਈ, 3 ਦੀ ਮੌਤ-9 ਜ਼ਖ਼ਮੀ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਬੀਤੀ ਦੇਰ ਰਾਤ ਅਬੋਹਰ-ਹਨੂੰਮਾਨਗੜ੍ਹ ਮੁ¤ਖ ਸੜਕ ’ਤੇ ਪੈਂਦੇ ਪਿੰਡ ਰਾਜਪੁਰਾ ਕੋਲ ਹੋਏ ਹਾਦਸੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ 9 ਹੋਰ ਜ਼ਖ਼ਮੀ ਹੋ ਗਏ।। ਮਿਲੀ ਜਾਣਕਾਰੀ ਅਨੁਸਾਰ ਪਿੰਡ ਝੂਮਿਆਂਵਾਲੀ ਦੇ ਕਿੰਨੂ ਬਾਗ ਵਿਚ ਫਲ ਤੋੜਨ ਦਾ ਕੰਮ ਕਰਦੇ ਮਜ਼ਦੂਰਾਂ ਨੂੰ ਇਕ ਪਿ¤ਕ ਅ¤ਪ ਗ¤ਡੀ ਨੰਬਰ ਪੀ. ਬੀ. 02 ਏ. ਕਿਊ. 9834 ਉਨ੍ਹਾਂ ਦੇ ਰਾਜਸਥਾਨ ਸਥਿਤ ਪਿੰਡ ਖੈਰੂਵਾਲਾ ਛ¤ਡਣ ਜਾ ਰਹੀ ਸੀ ਕਿ ਪਿੰਡ ਰਾਜਪੁਰਾ ਦੇ ਨਜ਼ਦੀਕ ਅਚਾਨਕ ਇਕ ਰਿਕਸ਼ਾ ਦੇ ਅ¤ਗੇ ਆਉਣ ਕਾਰਨ ਡਰਾਈਵਰ ਸੰਤੁਲਨ ਗੁਆ ਬੈਠਾ ਜਿਸ ਕਾਰਨ ਗ¤ਡੀ ਦਰ¤ਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਗੁਲਜ਼ਾਰ ਸਿੰਘ ਪੁੱਤਰ ਅਰਜਨ ਸਿੰਘ ਅਤੇ ਬੀਬੋ ਪਤਨੀ ਗੁਲਜ਼ਾਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ 10 ਵਿਅਕਤੀ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ...
Read Full Story


ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ

ਅਬੋਹਰ, 15 ਜਨਵਰੀ (ਸੁਖਜੀਤ ਸਿੰਘ ਬਰਾੜ)-ਥਾਣਾ ਸਿਟੀ ਇਕ ਦੀ ਪੁਲਿਸ ਨੇ ਬੀਤੇ ਦਿਨ ਬੈਂਕ ਆਫ਼ ਪਟਿਆਲਾ ਦੀ ਏ.ਟੀ.ਐਮ. ਮਸ਼ੀਨ ਭੰਨਣ 'ਤੇ ਬਰਾਂਚ ਮੈਨੇਜਰ ਘਨਸ਼ਾਮ ਦਾਸ ਪੁੱਤਰ ਜਮਨਾਦਾਸ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖਿਲਾਫ਼ ਧਾਰਾ 457, 380, 511, 427 ਤਹਿਤ ਮੁਕੱਦਮਾ ਨੰਬਰ ਨੌ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ...
Read Full Story


18 ਕਿਲੋ ਪੋਸਤ ਸਣੇ ਦੋ ਗ੍ਰਿਫ਼ਤਾਰ

ਅਬੋਹਰ, 4 ਜਨਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਪੰਦਰਾਂ ਕਿ¤ਲੋ ਪੋਸਤ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਦੇ ਏ.ਐਸ.ਆਈ. ਸੁਰਿੰਦਰ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਸੀਤੋ ਬਾਈਪਾਸ ’ਤੇ ਇੱਕ ਪੈਦਲ ਵਿਅਕਤੀ ਨੂੰ ਬੈਗ ਸਮੇਤ ਆਉਂਦੇ ਦੇਖਿਆ। ਜਦ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਬੈਗ ’ਚੋਂ ਪੰਦਰਾਂ ਕਿ¤ਲੋ ਪੋਸਤ ਬਰਾਮਦ ਹੋਇਆ। ਦੋਸ਼ੀ ਦੀ ਪਹਿਚਾਣ ਸੂਰਜ ਕੁਮਾਰ ਪੁ¤ਤਰ ਮੋਹਣ ਲਾਲ ਵਾਸੀ ਮਲੋਟ ਵਜੋਂ ਹੋਈ ਹੈ।। ਇਸੇ ਤਰ੍ਹਾਂ ਸਥਾਨਕ ਸਦਰ ਥਾਣਾ ਦੀ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਪਿੰਡ ਬਹਾਵਲਵਾਸੀ ਦੇ ਨੇੜਿਓ ਸਾਢੇ ਤਿੰਨ ਕਿ¤ਲੋ ਪੋਸਤ ਬਰਾਮਦ ਕੀਤਾ।।ਦੋਸ਼ੀ ਦੀ ਪਹਿਚਾਣ ਸੁੰਦਰ ਦਾਸ ਪੁ¤ਤਰ ਹਰੀ ਰਾਮ ਵਾਸੀ ਗਾਂਧੀ ਬਸਤੀ ਕੋਟਕਪੂਰਾ ਵਜੋਂ ਹੋਈ ਹੈ।।ਪੁਲਿਸ ਨੇ ਮਾਮਲਾ ਦਰਜ ਕਰ ...
Read Full Story


ਸਾਢੇ ਚਾਰ ਕਿਲੋ ਅਫ਼ੀਮ ਸਮੇਤ ਦੋ ਰਾਜਸਥਾਨੀ ਕਾਬੂ

ਅਬੋਹਰ, 4 ਜਨਵਰੀ (ਸੁਖਜੀਤ ਸਿੰਘ ਬਰਾੜ)-ਜ਼ਿਲ੍ਹਾ ਪੁਲਿਸ ਵ¤ਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਪੁਲਿਸ ਅਬੋਹਰ ਵ¤ਲੋਂ ਸਾਢੇ ਚਾਰ ਕਿ¤ਲੋ ਅਫ਼ੀਮ ਸਮੇਤ ਦੋ ਰਾਜਸਥਾਨੀਆਂ ਨੂੰ ਕਾਬੂ ਕੀਤਾ ਹੈ। ਸੀ.ਆਈ.ਏ. ਸਟਾਫ਼ ਦੇ ਮੁਖੀ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਦਾਨੇਵਾਲਾ ਸਤਕੋਸੀ ਦੇ ਚੌਕ ਨੇੜੇ ਨਾਕਾ ਲਾਇਆ ਸੀ। ਪੈਦਲ ਆ ਰਹੇ ਦੋ ਜਣਿਆਂ ਨੂੰ ਜਦੋਂ ਤਲਾਸ਼ੀ ਲਈ ਰੋਕਣਾ ਸ਼ੁਰੂ ਕੀਤਾ ਤਾਂ ਉਹ ਭ¤ਜ ਪਏ। ਪੁਲਿਸ ਨੇ ਪਿ¤ਛਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ ਸਾਢੇ ਚਾਰ ਕਿ¤ਲੋ ਅਫ਼ੀਮ ਬਰਾਮਦ ਹੋਈ। ਫੜੇ ਗਏ ਦੋਹਾਂ ਵਿਅਕਤੀਆਂ ਦੀ ਪਹਿਚਾਣ ਰੂਪਾ ਰਾਮ ਪੁ¤ਤਰ ਹਰਜਾ ਰਾਮ ਵਾਸੀ ਅ¤ਠ ਲਾਲੋ ਵਾਲੀ ਪਿੰਡ ਰਾਵਰਤਓ ਥਾਣਾ ਗਿਡਾ ਜ਼ਿਲ੍ਹਾ ਬਾਡਮੇਰ ਤੇ ਹਰਜੀ ਰਾਮ ਪੁ¤ਤਰ ਕਾਹਨਾ ਰਾਮ ਵਾਸੀ ਪੋਸਵਾਲ ...
Read Full Story


ਗੌਰਮਿੰਟ ਸਕੂਲ ਦੀ ਵਿਦਿਆਰਥਣ ਕੌਮੀ ਮੁਕਾਬਲਿਆਂ ਲਈ ਚੁਣੀ ਗਈ

ਅਬੋਹਰ, 30 ਦਸੰਬਰ (ਕੁਲਦੀਪ ਸਿੰਘ ਸੰਧੂ)-ਕਰਨਾਟਕ ਦੇ ਤੁਮਕੁਰ ਵਿਖੇ 5 ਤੋਂ 8 ਜਨਵਰੀ 2012 ਤ¤ਕ ਹੋ ਰਹੇ ਚੌਥੇ ਕੌਮੀ ਜੁਡੋ ਮੁਕਾਬਲਿਆਂ ਵਿੱਚ 40 ਕਿ¤ਲੋ ਭਾਰ ਵਰਗ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸ਼ਵਾਤੀ ਸ਼ੁਕਲਾ ਚੁਣੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜੁਡੋ ਕੋਚ ਮਿਸ ਰੂਚੀ ਅਦਿਤਿਆ ਨੇ ਦ¤ਸਿਆ ਕਿ ਸੰਗਰੂਰ ਵਿਖੇ ਹੋਏ ਰਾਜ ਪੱਧਰੀ ਜੁਡੋ ਮੁਕਾਬਲਿਆਂ ’ਚ ਸ਼ਵਾਤੀ ਸ਼ੁਕਲਾ ਨੇ ਜਲੰਧਰ ਦੀ ਰਾਜਵਿੰਦਰ ਕੌਰ ਨੂੰ ਹਰਾ ਕੇ ਪੰਜਾਬ ਦੀ ਟੀਮ ਵਿੱਚ ਆਪਣਾ ਸਥਾਨ ਬਣਾਇਆ ਹੈ।।ਵਿਦਿਆਰਥਣ ਸ਼ਵਾਤੀ ਸ਼ੁਕਲਾ ਦੀ ਇਸ ਪ੍ਰਾਪਤੀ ’ਤੇ ਸਕੂਲ ਪ੍ਰਿੰਸੀਪਲ ਬਿੰਦੂ ਅਰੋੜਾ ਤੇ ਜ਼ਿਲ੍ਹਾ ਖੇਡ ਅਧਿਕਾਰੀ ਸੁਨੀਲ ਸ਼ਰਮਾ ਨੇ ਉਸ ਨੂੰ ਵਧਾਈ ਦਿੰਦਿਆਂ ਚੰਗੇ ਭਵਿ¤ਖ ਦੀ ਕਾਮਨਾ ਕੀਤੀ ...
Read Full Story


ਦਲਮੀਰਖੇੜਾ ਮਾਈਨਰ ਤਿੰਨ ਥਾਵਾਂ ਤੋਂ ਟੁ¤ਟੀ, ਸੈਂਕੜੇ ਏਕੜ ‘ਚ ਪਾਣੀ ਭਰਿਆ

ਅਬੋਹਰ, 24 ਦਸੰਬਰ (ਸੁਖਜੀਤ ਸਿੰਘ ਬਰਾੜ)-ਮਲੂਕਪੁਰਾ ਨਹਿਰ ਦੀ ਦਲਮੀਰਖੇੜਾ ਮਾਈਨਰ ਬੀਤੀ ਰਾਤ ਪਾਣੀ ਓਵਰ ਫਲੋ ਹੋ ਜਾਣ ਨਾਲ ਤਿੰਨ ਥਾਵਾਂ ਤੋਂ ਟੁ¤ਟ ਗਈ। ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਤੇ ਬਾਗਾਂ ਵਿਚ ਪਾਣੀ ਭਰ ਗਿਆ। ਇਸ ਮਾਈਨਰ ਵਿਚ ਪਿੰਡ ਕਿ¤ਕਰਖੇੜਾ ਲਾਗੇ 109 ਨੰਬਰ ਬੁਰਜੀ ਨੇੜਿਓ 20 ਫੁ¤ਟ ਦੇ ਕਰੀਬ, ਪਿੰਡ ਦਲਮੀਰਖੇੜਾ ਲਾਗੇ ਕੋਲ 145 ਨੰਬਰ ਬੁਰਜੀ ਨੇੜਿਓ ਕਰੀਬ 10 ਫੁ¤ਟ ਅਤੇ ਪਿੰਡ ਭੰਗਰਖੇੜਾ ਲਾਗੇ 153 ਨੰਬਰ ਬੁਰਜੀ ਨੇੜਿਓ ਵੀ ਕਰੀਬ 20 ਫੁ¤ਟ ਪਾੜ ਪੈ ਗਏ। ਥਾਂ-ਥਾਂ ਤੋਂ ਨਹਿਰ ਟੁ¤ਟਣ ਦਾ ਮੁ¤ਖ ਕਾਰਨ ਇਲਾਕੇ ਵਿਚ ਇਸ ਸਮੇਂ ਨਹਿਰੀ ਪਾਣੀ ਦੀ ਘ¤ਟ ਲੋੜ ਹੋਣ ਕਾਰਨ ਕਿਸਾਨਾਂ ਵ¤ਲੋਂ ਮੋਘੇ ਬੰਦ ਕਰ ਦੇਣਾ ਤਾਂ ਰਿਹਾ ਹੀ, ਨਾਲ ਹੀ ਬੀਤੇ ਕ¤ਲ੍ਹ ਤੋਂ ਮਲੂਕਪੁਰਾ ਮੇਨ ਬਰਾਂਚ ਵਿਚ ਵੀ ਪਿ¤ਛੋਂ ਪਾਣੀ ਦੀ ਆਮਦ ਵ¤ਧ ਗਈ ਸੀ। ਨਹਿਰੀ ਵਿਭਾਗ ਦੇ ਐਸ.ਡੀ.ਓ. ...
Read Full Story


ਵਿਦਿਆਰਥੀ ਦੀ ਲਾਸ਼ ਮਿਲੀ

ਅਬੋਹਰ, 24 ਦਸੰਬਰ (ਕੁਲਦੀਪ ਸਿੰਘ ਸੰਧੂ)-ਕਰੀਬ ਇਕ ਹਫ਼ਤਾ ਪਹਿਲਾਂ ਭੇਦਭਰੀ ਹਾਲਤ ’ਚ ਗੁੰਮ ਹੋਏ ਸਥਾਨਕ ਡੀ.ਏ.ਵੀ. ਸਕੂਲ ਦੇ +1 ਦੇ ਵਿਦਿਆਰਥੀ ਦੀ ਲਾਸ਼ ਅ¤ਜ ਮਲੂਕਪੁਰਾ ਮਾਈਨਰ ਵਿਚੋਂ ਮਿਲੀ। ਦ¤ਸਣਯੋਗ ਹੈ ਕਿ ਲੰਘੀ 15 ਦਸੰਬਰ ਨੂੰ ਡੀ.ਏ.ਵੀ. ਸਕੂਲ ਦਾ ਵਿਦਿਆਰਥੀ ਪ੍ਰਵੀਨ ਕੁਮਾਰ ਪੁ¤ਤਰ ਸੰਜੀਵ ਢੁੰਡਾਰਾ ਨਿਵਾਸੀ ਪਿੰਡ ਨਿਹਾਲ ਖੇੜਾ ਗੁੰਮ ਹੋ ਗਿਆ ਸੀ ਤੇ ਉਸ ਤੋਂ ਦੂਸਰੇ ਦਿਨ ਉਸ ਦੀ ਮੋਪਡ ਮਲੂਕਪੁਰਾ ਨਹਿਰ ’ਚੋਂ ਮਿਲ ਗਈ ਸੀ। ਉਸ ਦਿਨ ਤੋਂ ਹੀ ਪੁਲਿਸ ਤੇ ਪਰਿਵਾਰਕ ਮੈਂਬਰ ਉਸ ਦੀ ਭਾਲ ‘ਚ ਲ¤ਗੇ ਹੋਏ ਸਨ। ਇਸ ਦੌਰਾਨ ਪਿੰਡ ਦਲਮੀਰ ਖੇੜਾ ਤੇ ਜੰਡਵਾਲਾ ਦੇ ਵਿਚਕਾਰ ਮਲੂਕਪੁਰਾ ਮਾਈਨਰ ’ਚੋਂ ਉਸ ਦੀ ਲਾਸ਼ ਮਿਲ ਗਈ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿ¤ਤੀ ...
Read Full Story


ਤਰ¤ਕੀ ਤਾਂ ਮਿਲੀ ਪਰ ਤਨਖ਼ਾਹ ਨਹੀਂ

ਅਬੋਹਰ, 24 ਦਸੰਬਰ (ਸੁਖਜਿੰਦਰ ਸਿੰਘ ਢਿ¤ਲੋਂ)-ਲੰਬਾ ਸਮਾਂ ਸੇਵਾਵਾਂ ਦੇਣ ਬਾਅਦ ਅਧਿਆਪਕਾਂ ਨੂੰ ਮਿਲੀਆਂ ਤਰ¤ਕੀਆਂ ਦੀ ਖੁਸ਼ੀ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਮ¤ਠੀ ਪੈਂਦੀ ਨਜ਼ਰ ਆ ਰਹੀ ਹੈ। ਅਕਤੂਬਰ ’ਚ ਸਰਕਾਰ ਵ¤ਲੋਂ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਤਰ¤ਕੀਆਂ ਦੇ ਕੇ ਮੁ¤ਖ ਅਧਿਆਪਕ ਲਾਇਆ ਗਿਆ ਸੀ, ਪਰ ਵਿ¤ਤ ਵਿਭਾਗ ਦੀ ਮਨਜ਼ੂਰੀ ਨਾ ਮਿਲਣ ਕਾਰਨ ਬੀਤੇ 2 ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ। ਨਵੇਂ ਬਣੇ ਮੁ¤ਖ ਅਧਿਆਪਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਉ¤ਧਰ ਇਸ ਸਬੰਧੀ ਜਦੋਂ ਸਿ¤ਖਿਆ ਵਿਭਾਗ ਦੇ ਅਧਿਕਾਰੀ ਨਾਲ ਗ¤ਲਬਾਤ ਕੀਤੀ ਤਾਂ ਉਨ੍ਹਾਂ ਦ¤ਸਿਆ ਕਿ ਇਨ੍ਹਾਂ ਦੀਆਂ ਨਿਯੁਕਤੀਆਂ ਉਨ੍ਹਾਂ ਸਟੇਸ਼ਨਾਂ ‘ਤੇ ਹੋਈਆਂ ਹਨ ਜਿਥੇ ਪੋਸਟਾਂ 6 ਮਹੀਨੇ ਤੋਂ ਵ¤ਧ ਸਮੇਂ ਤੋਂ ਖਾਲੀ ...
Read Full Story


Heroin worth Rs 32 cr seized

Abohar, May 29 (DNS)- The police achieved a major success in its drive against anti-national elements when one of its teams arrested one smuggler and seized 6.3 kg of heroin worth Rs 32 crore in the international market from him today. Police sources said that the heroin, which was in six packets bearing stamps in Urdu, was found in the bag that the nabbed smuggler Sukhwinder Singh alias Pappu was carrying. The two accomplices of Sukhwinder, identified as Sarwan Singh alias Sama and Balwinder Singh alias Bhinda, managed to escape the police net. Sukhwinder said that heroin was brought from near Hindumalkot town of Rajasthan on the Indo-Pak border. All three suspects are residents of different villages situated close to the Indo-Pak border under Khalra police station in Tarn Taran district. The trio has also been involved in different types of crimes, including smuggling, for the past many years and a number of cases have been registered against them in different police stations in the past six years. Sukhwinder said that he, along with Sarwan and Balwinder, had gone to the Hindumalkot area yesterday morning. Nirmal Singh Dhillon, IG, Bathinda zone, told mediapersons that the trio, riding a motorcycle without registration number, was intercepted at a check post near Danewala Chowk by a police party led by Darshan Singh. On seeing the police naka, the miscreants stopped the motorcycle and fled into the nearby fields from where Sukhwinder was nabbed. A case has been ...
Read Full Story


Several canals in Malwa belt breached

Abohar, May 23 (DNS)- The irrigation system in a major part of the Malwa region of Punjab nearly collapsed after squall accompanied by rain and hailstorm hit various districts late last evening. Flow in most canals, distributaries and irrigation minors was affected at many places in Ferozepur, Muktsar, Mansa and Bathinda districts in the Malwa region bringing the supply to the agricultural and domestic sectors to a complete halt. Official sources said that Bathinda distributary, Teona distributary, Behman distributary, Rai Ke feeder, Phul distributary, Pakka distributary, Kotla branch, Fazilka distributary, Lambi distributary, Malukpur distributary and Sukhchain distributary got breached after trees, uprooted by the strong winds, choked the flow of water yesterday evening. The other irrigation channels which developed breaches included Bhagsar minor, Mollianwali minor, Punjaba minor, Ramsra minor, Aazamwala minor, Abohar minor, Daulatpura, Chappianwali minor, Doomwali minor and Mile 83 minor. Officials of the Irrigation Department are been finding it difficult to reach the spots where these blockages and breaches had taken place as uprooted trees have also blocked the roads. However, timely intervention by officials of the Irrigation Department prevented a breach in the Gang canal. Uprooted trees on the four bridges of the Gang canal were being cleared by the officials concerned. Few thousand cusecs of water have been diverted to Pakistan from the Hussainiwala barrage. About 2,000 cusecs of water have ...
Read Full Story


50 fall sick in Abohar

Abohar, April 6 (DNS)- At least 50 persons were taken ill after taking food at the end the fast on the first day of Navratras last night. Assistant Civil Surgeon Dr DP Godara said a team led by Dr Yogender Gupta has been sent to Abohar and Fazilka to take samples of ‘singhara’ or ‘darhu’ flour, which was believed to have caused the problem. Vijay Makkar of Nai Abadi said he had purchased a pack of special “singhara” atta from a shop located near a temple. He and his wife felt uneasy around 2.30 am after they ended the first day’s fast. Other persons had purchased the flour from different shops, but it is learnt that the supply to most of the shops had been made by a common wholesaler. The staff of the Health Department also visited the wholesalers’ shop to ensure that the stock of the flour was not removed. Preliminary inquiries have revealed that the old stock of the atta had been marketed, which caused food poisoning. ...
Read Full Story


1


© 2012 doabaheadlines.co.in
eXTReMe Tracker
Developed & Hosted by Arash Info Corporation