Tag Search for ""
‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼
ਨਕੋਦਰ, 18 ਮਈ (ਤਰਲੋਕ/ਦਲਜੀਤ ਸ਼ਰਮਾ)-ਇੱਥੇ ਰੋਜ਼ਾਨਾ ਦੋਆਬਾ ਹੈ¤ਡਲਾਈਨਜ਼ ਨਕੋਦਰ ਦੇ ਮੁੱਖ ਸੰਪਾਦਕ ਰਾਮ ਸਿੰਘ ਔਲਖ, ਪ੍ਰਧਾਨ ਜਸਵੀਰ ਸਿੰਘ ਉ¤ਪਲ, ਸ਼ਹਿਰ ਦੇ ਉ¤ਘੇ ਸਮਾਜ ਸੇਵਕਾਂ, ਧਾਰਮਿਕ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਚੇਤਨਾ ਮਾਰਚ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਬਾ ਮੁਰਾਦਸ਼ਾਹ ਰੋਡ ਤੋਂ ਸ਼ੁਰੂ ਹੋ ਕੇ ਦੱਖਣੀ ਗੇਟ, ਮੇਨ ਬਜ਼ਾਰ, ਅੱਡਾ ਮਹਿਤਪੁਰ, ਸਬਜ਼ੀ ਮੰਡੀ, ਅੰਬੇਦਕਰ ਚੌਂਕ, ਐਮ. ਸੀ. ਚੌਂਕ ਤੋਂ ਹੁੰਦੀ ਹੋਈ ਵਾਪਸ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਪਤ ਹੋਈ, ਜਿਸ ਵਿੱਚ ਨਕੋਦਰ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਟੈਗੋਰ ਮਾਡਲ ਸੀ.ਸੈ. ਸਕੂਲ, ਅਪੈਕਸ ਇੰਟਰਨੈਸ਼ਨਲ ਮਾਡਲ ਸਕੂਲ, ਗੌ. ਗਰਲਜ਼ ਸੀ.ਸੈ. ਸਕੂਲ, ਸਟੇਟ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਹਾਈ ਸਕੂਲ, ਐ¤ਸ.ਡੀ. ...Read Full Story
ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ
ਨਕੋਦਰ 17 ਮਈ (ਤਰਲੋਕ,ਿਵਜੇ)- ਹਵਾ, ਪਾਣੀ ਕੁਦਰਤੀ ਸੋਮੇ ਮਨੁੱਖਤਾ ਲਈ ਪ੍ਰਮਾਤਮਾ ਵਲੋਂ ਬਖਸ਼ੇ ਹੋਏ ਵਰਦਾਨ ਹਨ, ਪਰ ਮਨੁੱਖ ਦੀ ਹੀ ਅਣਗਹਿਲੀ ਕਾਰਨ ਇਹ ਕੁਦਰਤੀ ਸੋਮੇ ਬਰਬਾਦ ਹੋ ਰਹੇ ਹਨ। ਸੀਵਰੇਜ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਾਧਨ ਹੁੰਦਾ ਹੈ। ਸ਼ਹਿਰ ਵਾਸੀਆਂ ਵਲੋਂ ਅਣਗਹਿਲੀ ਦੇ ਚੱਲਦੇ ਘਰਾਂ ਦੀ ਟੁੱਟ-ਭੱਜ, ਪਲਾਸਟਿਕ ਦੇ ਲਿਫਾਫੇ ਆਦਿ ਕੂੜਾ-ਕਰਕਟ ਨੂੰ ਸੀਵਰੇਜ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਸੀਵਰੇਜ ਬੰਦ ਹੋ ਜਾਂਦਾ ਹੈ, ਕਿਉਂਕਿ ਪਲਾਸਟਿਕ ਦਾ ਲਿਫਾਫਾ ਅਘੁਲਣਸ਼ੀਲ ਪਦਾਰਥ ਹੁੰਦਾ ਹੈ, ਜੋ ਪਾਣੀ ਵਿੱਚ ਗਲਦਾ ਨਹੀਂ। ਬੀਤੇ ਦਿਨੀਂ ਸ਼ਹਿਰ ਦੇ ਦੱਖਣੀ ਅੱਡਾ ਖੇਤਰ ਦਾ ਕਈ ਦਿਨਾਂ ਤਕ ਸੀਵਰੇਜ ਦਾ ਬੰਦ ਰਹਿਣਾ ਇਸ ਦਾ ਜਿੰਦਾ-ਜਾਗਦਾ ਉਦਾਹਰਣ ਹੈ। ਇਸ ਤੋਂ ਇਲਾਵਾ ਅੱਡਾ ਮਹਿਤਪੁਰ ਵਿਖੇ ਵੀ ਸੀਵਰੇਜ ਅਕਸਰ ਬੰਦ ਹੀ ਰਹਿੰਦਾ ਹੈ। ...Read Full Story
ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.
ਸ੍ਰੀ ਮੁਕਤਸਰ ਸਾਹਿਬ 17 ਮਈ (ਪੀ. ਪੀ.)-ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਹੈ ਕਿ ਵਿੱਤੀ ਸਾਲ 2012-13 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਮੀਨ-ਜਾਇਦਾਦ ਦੀ ਖਰੀਦ-ਵੇਚ ਸਮੇਂ ਸਰਕਾਰ ਵਲੋਂ ਵਸੂਲੀ ਜਾਂਦੀ ਰਜਿਸਟਰੀ ਫ਼ੀਸ ਤੋਂ 70 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ¦ਘੇ ਵਿੱਤੀ ਸਾਲ 2011-12 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਟੈਂਪ ਡਿਊਟੀ ਤੋਂ 54.33 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਹ ਜਾਣਕਾਰੀ ਉਨ੍ਹਾਂ ਮਾਲ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਇਸ ਬੈਠਕ ਵਿੱਚ ਮਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲੀਆਂ ਉਗਰਾਹੀ ਦੇ ਤੈਅ ਟੀਚੇ ਨੂੰ ਸਰ ਕਰਨ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਮੀਨ-ਜਾਇਦਾਦ ਦੀ ਰਜਿਸਟਰੀ ਸਰਕਾਰ ਵਲੋਂ ...Read Full Story
ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ
ਨਵੀਂ ਦਿੱਲੀ 17 ਮਈ(ਏਜੰਸੀ)-ਭਾਰਤੀ ਬਾਜ਼ਾਰ ਵਿੱਚ ਆਈ ਮੰਦੀ ਲਈ ਯੂਰੋ ਸੰਕਟ ਅਤੇ ਹੋਰ ਅੰਤਰਰਾਸ਼ਟਰੀ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਸਰਕਾਰ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕਦਮ ਚੁੱਕ ਰਹੀ ਹੈ। ਮੁਖਰਜੀ ਨੇ ਵਿੱਤ ਬਿੱਲ ’ਤੇ ਰਾਜ ਸਭਾ ਵਿੱਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਜ਼ਾਰ ਵਿੱਚ ਜੋ ਮੰਦੀ ਆਈ ਹੈ, ਉਸ ਲਈ ਯੂਰੋ ਸੰਕਟ ਅਤੇ ਹੋਰ ਅੰਤਰਰਾਸ਼ਟਰੀ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਮੰਦੀ ਵਿੱਚ ਕੇਵਲ ਭਾਰਤ ਹੀ ਨਹੀਂ ਪ੍ਰਭਾਵਿਤ ਹੋਇਆ, ਸਗੋਂ ਪੂਰਾ ਏਸ਼ੀਆ ਅਤੇ ਯੂਨਾਨ ਸਹਿਤ ਹੋਰ ਦੇਸ਼ ਵੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਥਿਤੀ ’ਤੇ ਨਜ਼ਰ ਹੈਰਅਤੇ ...Read Full Story
ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ
ਪੂਰੇ ਦੇਸ਼ ਵਿ¤ਚ ਚਰਚਾ ਹੈ ਕਿ ਇ¤ਥੇ ਡਾਕਟਰਾਂ ਦੀ ਘਾਟ ਹੈ।।ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿ¤ਚ ਰੋਗੀਆਂ ਨੂੰ ਉਹ ਸਾਰੀਆਂ ਸਹੂਲਤਾਂ ਨਹੀਂ ਮਿਲਦੀਆਂ, ਜੋ ਜੀਵਨ ਸੁਰ¤ਖਿਆ ਲਈ ਚਾਹੀਦੀਆਂ ਹਨ। ਸਿ¤ਖਿਆ ਪੂਰੀ ਕਰਨ ਤੋਂ ਬਾਅਦ ਡਾਕਟਰ ਚੰਗੀ ਨੌਕਰੀ ਅਤੇ ਚੰਗੀ ਤਨਖ਼ਾਹ ਦੀ ਆਸ ਵਿ¤ਚ ਵਿਦੇਸ਼ ਚਲੇ ਜਾਂਦੇ ਹਨ।।ਸਮ¤ਸਿਆ ਇਹ ਵੀ ਹੈ ਕਿ ਜੋ ਡਾਕਟਰ ਸਰਕਾਰੀ ਨੌਕਰੀ ਵਿ¤ਚ ਆ ਜਾਂਦੇ ਹਨ, ਉਹ ਕੁਝ ਸਮੇਂ ਬਾਅਦ ਛੁ¤ਟੀ ਲੈ ਕੇ ਵਿਦੇਸ਼ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।।ਜੋ ਡਾਕਟਰ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਸਰਕਾਰੀ ਸੇਵਾ ਵਿ¤ਚ ਆ ਜਾਂਦੇ ਹਨ, ਉਨ੍ਹਾਂ ਦਾ ਧਿਆਨ ਪੋਸਟ ਗਰੈਜੂਏਟ ਦੀ ਪੜ੍ਹਾਈ ਲਈ ਦਾਖਲਾ ਪਾਉਣ ਵਿ¤ਚ ਵੀ ਲੱਗਾ ਰਹਿੰਦਾ ਹੈ।।ਉਸ ਲਈ ਸ਼ਰਤ ਹੈ ਕਿ ਤਿੰਨ ਸਾਲ ਤਕ ਪੇਂਡੂ ਖੇਤਰਾਂ ਵਿ¤ਚ ਸੇਵਾ ਨਿਭਾਈ ਹੋਵੇ। ਜਦੋਂ ਤਕ ਕੋਈ ...Read Full Story
ਵਤਨ ਕਾ ਕਿਆ ਹੋਗਾ ਅੰਜਾਮ
ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਹੁਣ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਲੋਕ ਸਰਕਾਰ ’ਤੇ ਆਸ ਲਗਾਈ ਬੈਠੇ ਹਨ। ਉਹ ਵਾਅਦੇ ਪੂਰੇ ਹੁੰਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ 14 ਹਜ਼ਾਰ ਕਰੋੜ ਦੀ ਸਾਲਾਨਾ ਯੋਜਨਾ ਪ੍ਰਵਾਨ ਕਰ ਲਈ ਗਈ ਹੈ। ਇਹ ਰਾਸ਼ੀ ਬੀਤੇ ਵਰ੍ਹੇ ਨਾਲੋਂ 22 ਫ਼ੀਸਦੀ ਵੱਧ ਹੈ। ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਕਾਇਆ-ਕਲਪ ਕਰਨ ਦੇ ਉਪਰਾਲੇ ਕਰਨ ਦੀ ਸੂਬਾ ਸਰਕਾਰ ਦੀ ਸ਼ਲਾਘਾਯੋਗ ਯੋਜਨਾ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇੱਕ ਹੋਰ ਸ਼ਲਾਘਾਯੋਗ ਉਪਰਾਲਾ ਇਸ ਸਰਕਾਰ ਨੇ ਕੀਤਾ ਹੈ। ਕੱਲ੍ਹ ਹੀ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪੁਲਸ ਮੁਖੀ ਅਤੇ ...Read Full Story
ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ
ਸਹਿਜ ਚਾਲ ਚ¤ਲਣ ਦੀ ਥਾਂ ਪੰਜਾਬ ਦੀ ਸਿਆਸਤ ਕਈ ਵਾਰੀ ਛੜ¤ਪੇ ਮਾਰਨ ਲ¤ਗ ਪੈਂਦੀ ਹੈ।।ਇਨ੍ਹਾਂ ਘਟਨਾਵਾਂ ਦਾ ਜਿ¤ਥੇ ਰਾਜ ਕਰ ਰਹੀ ਪਾਰਟੀ ਦੀ ਸਾਖ਼ ’ਤੇ ਅਸਰ ਪੈਂਦਾ ਹੈ, ਉਥੇ ਹੀ ਇਨ੍ਹਾਂ ਦਾ ਮਾੜਾ-ਮੋਟਾ ਹੀ ਸਹੀ, ਪਰ ਜਮਹੂਰੀ ਸੋਚ ਤੇ ਕਾਨੂੰਨ ਅਨੁਸਾਰ ਸਰਕਾਰ ਦੀ ਕਾਰਗੁਜ਼ਾਰੀ ਕਾਨੂੰਨ ਤਹਿਤ ਚ¤ਲਣ ਦੀ ਇ¤ਛਾ ਰ¤ਖਣ ਵਾਲੇ ਤਬਕੇ ’ਤੇ ਵੀ ਜ਼ਰੂਰ ਹੁੰਦਾ ਹੈ। ਇਹ ਘਟਨਾਵਾਂ ਇਸ ਤਬਕੇ ਦੀ ਸੋਚ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।।ਇਹ ਘਟਨਾਵਾਂ ਲੋਕਾਂ ਨੂੰ ਕਾਨੂੰਨ ਮੁਤਾਬਕ ਰਾਜ ਦੇਣ ਲਈ ਬਣੀਆਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਚੱਲਦੀਆਂ ਹਨ ਤੇ ਭਾਰਤੀ ਸੰਵਿਧਾਨ ਦੀ ਸ਼ਕਤੀ ਨਾਲ ਬਣੀਆਂ ਹਨ, ਉਨ੍ਹਾਂ ਨੂੰ ਚਲਾ ਰਹੇ ਅਧਿਕਾਰੀਆਂ ਦੇ ਕਿਰਦਾਰ, ਚਰਿ¤ਤਰ ਤੇ ਕਾਰਗੁਜ਼ਾਰੀ ’ਤੇ ਵੀ ਭਰਪੂਰ ਰੌਸ਼ਨੀ ਪਾਉਂਦੀਆਂ ਹਨ।।ਹੁਣੇ-ਹੁਣੇ ਹੋਈਆਂ ਕੁਝ ...Read Full Story
ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ
ਨਕੋਦਰ (ਤਰਲੋਕ)-ਬੀਤੇ ਦਿਨੀਂ ਲੁਧਿਆਣਾ ਵਿਖੇ ਰਾਜ ਪੱਧਰੀ ਵੁਸ਼ੂ ਇਨਵੀਟੇਸ਼ਨ ਕੱਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਸ਼ੰਕਰ ਦੇ ਸੁਰਿੰਦਰਾ ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਦੇ 16 ਵਿਦਿਆਰਥੀਆਂ ਈਸ਼ਰ ਕੌਰ, ਜਸਪ੍ਰੀਤ ਸਿੰਘ, ਕਾਜਲ, ਗੁਰਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਵਰੁਣਜੋਤ ਸਿੰਘ, ਕੇਸ਼ਵ, ਰੋਬਿਨ ਤੂਰ, ਸੁਖਪ੍ਰੀਤ ਸਿੰਘ, ਜਗਦੀਪ ਸਿੰਘ, ਕਰਨ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਮੋਹਿਤ, ਕਰਨਦੀਪ ਸਿੰਘ, ਰਵਿੰਦਰਜੀਤ ਸਿੰਘ ਨੇ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਮਗੇ ਜਿੱਤੇ। ਵਿਦਿਆਰਥੀਆਂ ਦੀ ਸਫਲਤਾ ’ਤੇ ਡਾਇਰੈਕਰਟਰ ਡਾ. ਪ੍ਰਦੀਪ ਕੌਰ, ਪ੍ਰਿੰ. ਸ਼੍ਰੀਮਤੀ ਸੋਨੀਆ ਸ਼ਰਮਾ ਅਤੇ ਚੇਅਰਮੈਨ ਕਰਨਲ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਕਾ. ...Read Full Story
ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ
ਕੈਟਰੀਨਾ ਕੈਫ ਨੇ ਆਮਿਰ ਦੇ ਮਸ਼ਹੂਰ ਸ਼ੋਅ ‘ਸ¤ਤਿਆਮੇਵ ਜਯਤੇ‘ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਸ ਸ਼ੋਅ ਨੂੰ ਦੇਖ ਨਹੀ ਸਕੀ ਪਰ ਉਨ੍ਹਾਂ ਦੇ ਦੋਸਤਾਂ ਨੇ ਇਸ ਸ਼ੋਅ ਨੂੰ ਦੇਖਿਆ ਅਤੇ ਟਵਿ¤ਟ ਕੀਤਾ ਕਿ ਇਹ ਹੁਣ ਤ¤ਕ ਦਾ ਸਭ ਤੋਂ ਵਧੀਆ ਸੀਰੀਅਲ ਹੈ।।।
ਆਮਿਰ ਦਾ ਪਹਿਲਾ ਟੈਲੀਵਿਜ਼ਨ ਸ਼ੋਅ ਅੰਕੜਿਆਂ ‘ਤੇ ਅਧਾਰਿਤ ਸੰਵੇਦਨਸ਼ੀਲ ਮਾਮਲਿਆਂ ਨੂੰ ਉਜਾਗਰ ਕਰਦਾ ਹੈ। ਪਹਿਲੀਆਂ 2 ਕੜੀਆਂ ‘ਚ ਆਮਿਰ ਨੇ ਕੰਨਿਆ ਭਰੂਣ ਹ¤ਤਿਆ ਅਤੇ ਬਾਲ ਯੌਨ ਸ਼ੋਸ਼ਣ ਜਿਹੇ ਮਾਮਲਿਆਂ ਨੂੰ ਪੇਸ਼ ਕੀਤਾ।।।
ਕੈਟ ਨੇ ਆਪਣੀ ਆਉਣ ਵਾਲੀ ਫਿਲਮ ‘ਧੂਮ 3‘ ਦੇ ਸਾਥੀ ਕਲਾਕਾਰ ਆਮਿਰ ਖਾਨ ਦੇ ਬਾਰੇ ਕਿਹਾ ਕਿ ਇਸ ਲਈ ਆਮਿਰ ਨੂੰ ਮਿਸਟਰ ਪਰਫੈਕਟ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੇ ਕੰਮ ਨੂੰ ਪੂਰੀ ਤਰਾਂ ਪਰਫੈਕਟ ਕਰਦੇ ਹਨ ਫਿਰ ਚਾਹੇ ਉਹ ਕੋਈ ਫਿਲਮ ਹੋਵੇ ਜਾਂ ਕੋਈ ...Read Full Story
ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ
ਨਕੋਦਰ 17 ਮਈ (ਰਾਕੇਸ਼ ਧੀਮਾਨ)-ਨਕੋਦਰ ਸਿਟੀ ਥਾਣੇ ’ਚ ਨਵੇਂ ਆਏ ਥਾਣਾ ਮੁਖੀ ਸ. ਗੁਰਮੀਤ ਸਿੰਘ ਨੇ ਪ੍ਰੈ¤ਸ ਮਿਲਣੀ ’ਚ ਸ਼ਹਿਰ ਅਤੇ ਇਲਾਕੇ ’ਚ ਗ਼ੈਰ-ਕਾਨੂੰਨੀ ਧੰਦਿਆਂ ਨੂੰ ਰੋਕਣ, ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ, ਨਸ਼ਿਆਂ ਦੇ ਸੌਦਾਗਰਾਂ ਨਾਲ ਸਖ਼ਤੀ ਨਾਲ ਨਿਪਟਣ ਦਾ ਆਪਣਾ ਇਰਾਦਾ ਦੁਹਰਾਇਆ। ਥਾਣਾ ਮੁਖੀ ਨੇ ਸ਼ਹਿਰ ਅਤੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। ...Read Full Story
ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ
ਨਵੀਂ ਦਿੱਲੀ, 15 ਮਈ (ਦੋਆਬਾ ਿਨਊਜ ਸਰਿਵਸ)- ਕੇਂਦਰੀ ਯੋਜਨਾ ਕਮਿਸ਼ਨ ਦੇ ਉੱਪ ਚੇਅਰਮੈਨ ਡਾ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਰਮਿਆਨ ਅੱਜ ਸਵੇਰੇ ਇੱਥੋਂ ਦੇ ਯੋਜਨਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸੂਬੇ ਦੀ ਸਾਲ 2012-13 ਲਈ 14,000 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਜੋ ਬੀਤੇ ਵਰ੍ਹੇ ਨਾਲੋਂ 22 ਫੀਸਦੀ ਵੱਧ ਹੈ, ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਯੋਜਨਾ ਵਿੱਚ 480 ਕਰੋੜ ਰੁਪਏ ਦੀ ਵਾਧੂ ਯਕਮੁਸ਼ਤ ਕੇਂਦਰੀ ਸਹਾਇਤਾ, ਕੇਂਦਰ ਸਰਕਾਰ ਵੱਲੋਂ 30 ਫੀਸਦੀ ਗਰਾਂਟ ਵਜੋਂ ਦਿੱਤੇ 114 ਕਰੋੜ ਰੁਪਏ ਅਤੇ ਸੂਬਾ ਸਰਕਾਰ ਵੱਲੋਂ ਆਪਣੇ ਤਰਜੀਹੀ ਪ੍ਰਾਜੈਕਟਾਂ ਵਿਸ਼ੇਸ਼ ਕਰਕੇ ਜਲ ਖੇਤਰ ਨੂੰ ਅਮਲ ਵਿੱਚ ਲਿਆਉਣ ਲਈ ਪਾਏ ਜਾਣ ਵਾਲੇ ਆਪਣੇ 70 ...Read Full Story
ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ
ਨਕੋਦਰ (ਤਰਲੋਕ, ਵਿਜੈ, ਦਲਜੀਤ ਸ਼ਰਮਾ)-18 ਦਿਨ ਬੀਤ ਜਾਣ ਤੋਂ ਬਾਅਦ ਵੀ ਦੱਖਣੀ ਅੱਡੇ ਨਾਲ ਲੱਗਦੇ ਮੁੱਹਲਾ ਗੁਰੂ ਨਾਨਕਪੁਰਾ ’ਚ ਸੀਵਰੇਜ ਡਾਟ ਲਾਈਨ ’ਚ ਲੱਗਾ ਜਾਮ ਅਜੇ ਵੀ ਨਹੀ ਖੁੱਲ੍ਹ ਸਕਿਆ। ਪਿਛਲੇ ਦੋ ਹਫਤਿਆਂ ਤੋਂ ਡਾਟ ਲਾਈਨ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੀਵਰੇਜ ਜਾਮ ਨੂੰ ਖੁੱਲ੍ਹਦਾ ਨਾ ਵੇਖ ਕੇ ਮੁਹੱਲੇ ਵਿੱਚ ਗੰਦੇ ਪਾਣੀ ਦੀ ਬਦਬੂ ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਪਰੇਸ਼ਾਨ ਮੁਹੱਲਾ ਵਾਸਿਆਂ ਨੇ ਐਤਵਾਰ ਨੂੰ ਦੋਵੇਂ ਪੰਪਾਂ ਨੂੰ ਬੰਦ ਕਰਵਾ ਦਿੱਤਾ।
ਮੁਹੱਲਾ ਵਾਸੀ ਹਰਭਜਨ ਸਿੰਘ ਸੰਘੇੜਾ, ਰਮਨੀਕ, ਚਰਨਜੀਤ ਸਿੰਘ, ਸੁਰਜੀਤ ਸਿੰਘ, ਲਖਬੀਰ ਸਿੰਘ, ਸ਼ਰਨਜੀਤ ਸਿੰਘ ਸੰਘੇੜਾ, ਸੰਜੀਵ ਕੁਮਾਰ, ਸੁਰਜੀਤ ਸਿੰਘ, ਹਰਦੇਵ ਸਿੰਘ, ਹਰਜੀਰ ਸਿੰਘ ਕੰਗ, ਸੰਤੋਸ਼ ਰਾਣੀ, ਰਾਜਰਾਣੀ ਨੇ ਆਪਣੀਆਂ ਮੁਸ਼ਕਲਾ ਬਾਰੇ ਦੱਸਦਿਆ ਕਿਹਾ ਕਿ ਪਿਛਲੇ 15 ਦਿਨਾਂ ਤੋਂ ...Read Full Story
ਲੋਕਪਾਲ ਬਿੱਲ ਪਾਸ ਕਰਵਾਓ
ਅੰਨਾ ਹਜ਼ਾਰੇ ਐਂਡ ਕੰਪਨੀ ਨੇ ਲੋਕਪਾਲ ਬਿੱਲ ਨੂੰ ਲੈ ਕੇ ਅੰਦੋਲਨ ਚਲਾਇਆ ਸੀ, ਤਾਂ ਉਨ੍ਹਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਅਤੇ ਦੇਸ਼ਵਾਸੀਆਂ ਦਾ ਤਕੜਾ ਸਮਰਥਨ ਮਿਲਿਆ ਸੀ। ਲੋਕਪਾਲ ਬਿੱਲ ਨੂੰ ਲੈ ਕੇ ਭਾਵੇਂ ਅੰਨਾ ਨੂੰ ਭਾਰੀ ਸਮਰਥਨ ਮਿਲਿਆ ਸੀ, ਪਰ ਸਮਰਥਨ ਦੇਣ ਦੇ ਬਾਵਜੂਦ ਵਿਰੋਧੀ ਧਿਰਾਂ ਦੀ ਭੂਮਿਕਾ ਸ਼ੱਕੀ ਰਹੀ ਹੈ। ਇਸੇ ਲਈ ਲੋਕਪਾਲ ਬਿੱਲ ਲੋਕ ਸਭਾ ’ਚ ਪਾਸ ਹੋਣ ਦੇ ਬਾਵਜੂਦ ਰਾਜ ਸਭਾ ’ਚ ਪਾਸ ਨਾ ਹੋ ਸਕਿਆ। ਰਾਜਸੀ ਪਾਰਟੀਆਂ ਨੇ ਇਸ ਲਈ ਇੱਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ। ਜੇਕਰ ਸਾਰੀਆਂ ਰਾਜਸੀ ਪਾਰਟੀਆਂ ਮਜਬੂਤ ਲੋਕਪਾਲ ਬਿੱਲ ਦੇ ਹੱਕ ਵਿੱਚ ਹਨ, ਤਾਂ ਫਿਰ ਇਸ ਬਿੱਲ ਦੇ ਬਣਨ ਵਿੱਚ ਅੜਿੱਕਾ ਕਿਉਂ ਪਾ ਰਹੀਆਂ ਹਨ? ਬੜੀ ਅਜੀਬ ਗੱਲ ਹੈ ਕਿ ਇਹ ਲੋਕ ਅੰਨਾ ਨੂੰ ਸਮਰਥਨ ਦਿੰਦੇ ਰਹੇ ਹਨ ਅਤੇ ਹੁਣ ਬਿੱਲ ਬਣਨ ਵੀ ਨਹੀਂ ਦਿੰਦੇ। ਇਹ ਲੋਕ ਸਮਝਦੇ ਹਨ ...Read Full Story
ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ
ਕਾਠਮੰਡੂ 15 ਮਈ (ਏਜੰਸੀ)-ਉ¤ਤਰੀ ਨੇਪਾਲ ’ਚ ਅੱਜ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਵਿੱਚ 15 ਲੋਕਾਂ ਦੇ ਮਰਨ ਦੀ ਖਬਰ ਹੈ, ਜਿਨ੍ਹਾਂ ਵਿੱਚ 13 ਭਾਰਤੀ ਸਨ। ਹਾਦਸੇ ਦਾ ਸ਼ਿਕਾਰ ਹਵਾਈ ਜਹਾਜ਼ ਅਗਨ ਏਅਰਵੇਜ਼ ਦਾ ਸੀ, ਜੋ ਜੋਂਮਸੋਮ ਹਵਾਈ ਅੱਡੇ ’ਤੇ ਉ¤ਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਪਹਿਲਾਂ ਇਸ ਹਵਾਈ ਜਹਾਜ਼ ਨੇ ਪੋਖਰਾ ਤੋਂ 9-45 ਵਜੇ ਉਡਾਨ ਭਰੀ ਸੀ। ਹਾਦਸੇ ਸਮੇਂ ਹਵਾਈ ਜਹਾਜ਼ ਵਿੱਚ ਕੁਲ 21 ਲੋਕ ਸਵਾਰ ਸਨ, ਜਿਨ੍ਹਾਂ ’ਚ 16 ਭਾਰਤੀ, 2 ਡੈਨਮਾਰਕ ਅਤੇ 3 ਚਾਲਕ ਦਲ ਦੇ ਲੋਕ ਸਵਾਰ ਸਨ।
ਮਿਲੀ ਖਬਰ ਅਨੁਸਾਰ ਹਾਦਸੇ ਵਿੱਚ ਚਾਲਕ ਦਲ ਦਾ 1 ਅਤੇ 5 ਭਾਰਤੀਆਂ ਨੂੰ ਜਿੰਦਾ ਬਚਾਇਆ ਗਿਆ ਹੈ। ਇਨ੍ਹਾਂ ਵਿੱਚ 2 ਖੁਸ਼ਕਿਸਮਤ ਭਾਰਤੀ ਬੱਚੀਆਂ ਵੀ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ...Read Full Story
Parliament turns 60, MPs urged to introspect
New Delhi, May 13 (DNS)- The Indian parliament Sunday celebrated 60 years of its existence with leaders, mainly from the ruling Congress, calling for an end to frequent disruptions and the need for parliamentarians to introspect over their behaviour.
Both houses of parliament held day-long special sittings with party leaders recalling India's freedom struggle and the nation becoming the largest democracy in the world. But there were words of self-criticism as well.
Members of both houses met together in the central hall in the evening when President Pratibha Patil presented mementoes to 92-year-old Rishang Keshing, a Rajya Sabha member from Manipur, who was a member of the the first Lok Sabha.
Vice President Hamid Ansari, Prime Minister Manmohan Singh and Lok Sabha Speaker Meira Kumar were among those who attended the meeting. During the debates in the two houses, speakers from both sides of the political divide stressed that the supremacy of the Indian parliament must be preserved as Manmohan Singh flagged concerns in his speech over "the routine of disruptions" and members' "unwillingness" to discuss key issues in the forum of parliament.
"The daily routine of disruptions, adjournments and shouting in the house are leading many to question the efficacy of this institution," Manmohan Singh said, addressing the Lok Sabha.
He urged MPs to think over their conduct "as we look ahead, this occasion should also become the moment for some candid and serious introspection". "The manner in which we have conducted ...Read Full Story
ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼
ਨਵੀਂ ਦਿੱਲੀ 13 ਮਈ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਵਿਚ ਜ਼ਮੀਨੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।
ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਟਵਿੱਟਰ 'ਤੇ ਲਿਖਿਆ, '' ਜੇਕਰ ਜਨਰਲ ਵੀ ਕੇ ਸਿੰਘ ਰਿਟਾਇਰਮੈਂਟ ਦੇ ਬਾਅਦ ਕੌਮੀ ਅੰਦੋਲਨ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।''
ਟੀਮ ਅੰਨਾ ਦੀ ਖਾਸ ਮੈਂਬਰ ਕਿਰਨ ਬੇਦੀ ਨੇ ਵੀ ਟਵਿੱਟਰ 'ਤੇ ਕਿਹਾ, ''ਜਨਰਲ ਵੀ ਕੇ ਸਿੰਘ ਨੂੰ ਅੰਨਾ ਦਾ ਸੱਦਾ ਬਹੁਤ ਸ਼ਲਾਘਾਯੋਗ ਹੈ।'' ਇਹ ਪਹਿਲੀ ਵਾਰ ਹੈ, ਜਦੋਂ ਅੰਨਾ ਪੱਖ ਨੇ ਫੌਜ ਮੁਖੀ ਨੂੰ ਆਪਣੇ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਸਿੱਧੀ ਪੇਸ਼ਕਸ਼ ਕੀਤੀ ...Read Full Story
ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'
ਅਯੋਧਿਆ13 ਮਈ ਤੁਹਾਡੀ ਜੇਕਰ ਪਾਨ ਜਾਂ ਪਾਨ ਮਸਾਲਾ ਖਾਕੇ ਇੱਧਰ-ਉੱਧਰ ਥੁੱਕਣ ਦੀ ਆਦਤ ਹੈ ਤਾਂ ਸੁਧਰ ਜਾਓ ਕਿਉਂਕਿ ਬੱਚੇ ਤੁਹਾਡੇ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਜਨਤਕ ਥਾਵਾਂ ਉੱਤੇ ਥੁੱਕਣ 'ਤੇ ਉਹ ਤੁਹਾਡਾ ਨਾਮ 'ਥੂਕੋ ਅੰਕਲ' ਰੱਖ ਦੇਣਗੇ। ਇਲਾਕੇ ਨੂੰ ਸਾਫ਼-ਸਾਫ਼ ਰੱਖਣ ਦਾ ਇਰਾਦਾ ਕਰ ਚੁੱਕੇ ਬੱਚਿਆਂ ਦੀ ਦਲੀਲ ਹੈ ਕਿ ਇਸ ਨਾਲ ਨਾ ਸਿਰਫ ਲੋਕਾਂ ਦੀ ਪਾਨ ਮਸਾਲਾ ਖਾਣ ਦੀ ਬੁਰੀ ਆਦਤ ਵਿਚ ਘਾਟ ਆ ਸਕਦੀ ਹੈ, ਸਗੋਂ ਖੇਤਰ ਦੀ ਸਾਫ਼ ਸਫਾਈ ਵਿਚ ਵੀ ਮਦਦ ਵੀ ਮਿਲੇਗੀ ।
ਕਰੀਬ ਪੰਜ ਸਾਲ ਤੱਕ ਦਿੱਲੀ ਵਿਚ ਪੜਾਈ ਕਰ ਚੁੱਕੇ ਨੌਜਵਾਨ ਆਲੋਕ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਪ੍ਰੇਰਣਾ ਦਿੱਲੀ ਦੀ ਉਸ ਕਲੋਨੀ ਦੇ ਬੱਚਿਆਂ ਤੋਂ ਮਿਲੀ ਜਿੱਥੇ ਉਹ ਰਹਿੰਦਾ ਸੀ। ਰਾਣਾ ਨੇ ਕਿਹਾ ਕਿ ਕਲੋਨੀ ਦੇ ਪਾਰਕ ਵਿਚ ਬੱਚੇ ਖੇਡਦੇ ਸਨ, ਪਰ ਨੇੜੇ-ਤੇੜੇ ਦੇ ਰਹਿਣ ਵਾਲੇ ਕੁਝ ਲੋਕ ...Read Full Story
'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'
ਨਵੀਂ ਦਿੱਲੀ 13 ਮਈ ਨਵਜੰਮੇ ਬੱਚਿਆਂ ਨੂੰ ਬੇਸਹਾਰਾ ਛੱਡੇ ਜਾਣ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਬਾਲ ਅਧਿਕਾਰ ਵਰਕਰਾਂ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਵਾਰਸ ਛੱਡੇ ਗਏ ਬੱਚਿਆਂ ਨੂੰ ਜੇਕਰ ਬਾਲ ਭਲਾਈ ਸਮਿਤੀਆਂ ਨੂੰ ਸੌਂਪ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਭਵਿੱਖ ਬਿਹਤਰ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਨੂੰਨ ਦੇ ਉਸ ਪ੍ਰਾਵਧਾਨ ਦੀ ਜਾਣਕਾਰੀ ਨਹੀਂ ਹੈ ਜੋ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੇਕਰ ਮਾਤਾ ਪਿਤਾ ਕਿਸੇ ਕਾਰਣ ਕਰਕੇ ਬੱਚਿਆਂ ਦਾ ਪਾਲਣ ਨਹੀਂ ਕਰ ਸਕਦੇ ਹੋਣ ਤਾਂ ਉਹ ਉਨ੍ਹਾਂ ਨੂੰ ਸਰਕਾਰ ਨੂੰ ਸੌਂਪ ਸਕਦੇ ਹਨ।
ਕਨੂੰਨ ਵਿਚ ਕੁਆਰੀਆਂ ਮਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਗੱਲ ਦੀ ਗਾਰੰਟੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਸੌਂਪਣ ਵਾਲੇ ਆਦਮੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਕਰਮਚਾਰੀਆਂ ਦੀ ...Read Full Story
Bonanza year for wheat farmers
Chandigarh, May 13 (DNS)- Punjab farmers never had it so good as far as wheat production is concerned. The latest estimate prepared by the State Agriculture Department has indicated that wheat production is likely to go well beyond 170 lakh tonnes.
“We have informed the authorities that it should be prepared to procure wheat up to 125 lakh tonnes,” said Mangal Singh Sandhu, Director, Agriculture. Initial estimate was to procure 108 lakh tonnes and later it was revised up to 115 lakh tonnes. However, already about 121 lakh tonnes have been procured by the government agencies. Arrival of wheat is likely to continue in some select markets for the next few days.
There are farmers who had a return of up to Rs 40,000 per acre from wheat crop this year. The return also includes value of dry fodder prepared from wheat stubble. “There has been a sudden jump in per acre yield of wheat this year,” said Gurdev Singh, a farmer from Mansa district. “Punjab’s per hectare average yield is likely to touch a figure of 48.5 quintal this year and it will be a new record,” said Sandhu.
What were the main factors which led to a record production of wheat this year?
Punjab Agricultural University says beside other factors, the most vital role in record wheat production is played by prolonged winter this year. “Climatic conditions in February and March, which is considered a crucial period in wheat crop life cycle, remained highly favourable for the crop to flourish and mature,” said SS Gosal, Director, ...Read Full Story
ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ
ਨਵੀਂ ਦਿੱਲੀ, 11 ਮਈ (ਏਜੰਸੀ)-ਐਨ.ਸੀ.ਈ.ਆਰ.ਟੀ. ਦੀ ਕਿਤਾਬ ਵਿੱਚ ਸ਼ਾਮਿਲ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਪੱਤੀਜਨਕ ਕਾਰਟੂਨ ਛਾਪਣ ਦੇ ਸਬੰਧ ਵਿੱਚ ਬਸਪਾ ਸਮੇਤ ਵੱਖ-ਵੱਖ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਦੌਰਾਨ ਸਰਕਾਰ ਨੇ ਅੱਜ ਸਾਫ਼ ਕੀਤਾ ਕਿ ਅਜਿਹੀਆਂ ਕਾਰਟੂਨ ਵਾਲੀਆਂ ਸਾਰੀਆਂ ਕਿਤਾਬਾਂ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ। ਅੱਜ ਸੰਸਦ ’ਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਰੋਕਣੀ ਪਈ। ਲੋਕ ਸਭਾ ਵਿੱਚ ਅੱਜ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੈਂਬਰਾਂ ਨੇ ਇਸ ਮੁੱਦੇ ਨੂੰ ਉਠਾਉਂਦੇ ਹੋਏ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਸਪੱਸ਼ਟੀਕਰਨ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ...Read Full Story