Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਭਰੂਣ ਹੱਤਿਆ ਸੰਬੰਧੀ ਸੈਮੀਨਾਰ ਕਰਵਾਇਆ  ¤ ਏ. ਟੀ. ਐਮ. 'ਚੋਂ ਧੋਖੇ ਨਾਲ ਪੈਸੇ ਕਢਵਾਉਣ 'ਤੇ ਮਾਮਲਾ ਦਰਜ  ¤ ਪਤਨੀ ਦੇ ਇਲਾਜ ਲਈ ਨਸ਼ਾ ਵੇਚਣ ਦੇ ਮਕੜ ਜਾਲ 'ਚ ਫ਼ਸਿਆ ਦਰਜੀ ਜਗਜੀਤ ਕੁਮਾਰ  ¤ ਰਾਜ ਪੱਧਰੀ ਫੁੱਟਬਾਲ ਮੁਕਾਬਲਿਆਂ ਦਾ ਤਾਜ ਹੁਸ਼ਿਆਰਪੁਰ ਸਿਰ ਸਜਿਆ  ¤ ਦਸਮੇਸ਼ ਪਬਲਿਕ ਸਕੂਲ ਵਿਖੇ ਅਥਲੈਟਿਕ ਮੀਟ ਸਮਾਪਤ  ¤ ਕਦਰਾਂ ਕੀਮਤਾਂ 'ਚ ਗਿਰਾਵਟ ਸਿੱਖਿਆ ਲਈ ਚਣੌਤੀ' ਵਿਸ਼ੇ 'ਤੇ ਸੈਮੀਨਾਰ ਕਰਵਾਇਆ  ¤ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ  ¤ ਜ਼ਿਲ੍ਹਾ ਇਕਾਈ ਦਾ ਗਠਨ ਛੇਤੀ ਕੀਤਾ ਜਾਵੇਗਾ-ਚੋਟਾਲਾ  ¤ ਨਸ਼ੀਲੇ ਪਾਊੁਡਰ ਸਮੇਤ ਇਕ ਕਾਬੂ  ¤ ਈ. ਡੀ. ਵਿਭਾਗ ਕੋਲ 50 ਵਿਅਕਤੀਆਂ ਦੀ ਸੂਚੀ ਹੋਣ ਦੀ ਖਬਰ ਨੇ ਮਚਾਈ ਹਲਚਲ  ¤ ਸਿਟੀ ਕਲੱਬ ਸ਼ਾਹਕੋਟ ਨੇ 'ਜਲ ਬਚਾਓ, ਪੰਜਾਬ ਬਚਾਓ' ਮੁਹਿੰਮ ਤਹਿਤ ਸੁਝਾਅ ਮੁਕਾਬਲੇ ਕਰਵਾਏ  ¤ ਨੀਲੇ ਕਾਰਡਾਂ ਸਬੰਧੀ ਕਾਂਗਰਸੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਗੁੰਮਰਾਹਕੁਨ-ਪਰਮਜੀਤ ਸਿੰਘ  ¤ ਨਕੋਦਰ ਦੇ ਸੀਵਰੇਜ ਦਾ ਮਾਮਲਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ  ¤ ਪਸ਼ੂ ਧਨ ਮੇਲੇ 'ਚ ਗ਼ਰੀਬ ਸਿੰਘ ਦੇ ਪਸ਼ੂਆਂ ਨੇ ਜਿੱਤੇ ਕਈ ਇਨਾਮ  ¤ ਉੱਘੇ ਟਰਾਂਸਪੋਰਟ ਬੱਲ ਦੀ ਪਤਨੀ ਦਾ ਅੰਤਿਮ ਸੰਸਕਾਰ ਕੱਲ੍ਹ  ¤ ਚੀਮਾ ਵੱਲੋਂ ਕਾਂਗਰਸੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦੀ ਭਰਤੀ ਦੀ ਸ਼ੁਰੂਆਤ  ¤ ਕੁਦਰਤੀ ਆਫ਼ਤਾਂ ਤੋਂ ਬਚਾਅ ਸਬੰਧੀ ਜਾਗਰੂਕਤਾ ਸੈਮੀਨਾਰ  ¤ ਡੀ.ਸੀ. ਦੇ ਵਤੀਰੇ ਵਿਰੁੱਧ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕੱਲ੍ਹ ਤੋਂ ਭੁੱਖ ਹੜਤਾਲ ਸ਼ੁਰੂ  ¤ ਬਾਜ਼ਾਰ 'ਚ ਖ਼ਰੀਦਦਾਰੀ ਕਰਦਾ ਵਿਅਕਤੀ ਅੱਗ ਲੱਗਣ ਕਾਰਨ ਝੁਲਸਿਆ  ¤ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਇਕ ਵਿਅਕਤੀ ਦੀ ਮੌਤ  ¤ . 
Category

ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਅਸਤੀਫਾ ਪ੍ਰਵਾਨ

Date: May 09, 2012

ਚੰਡੀਗੜ੍ਹ, 9 ਮਈ (ਏਜੰਸੀ)-ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਪਾਟਿਲ ਨੇ ਰਾਜ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਤੋਤਾ ਸਿੰਘ ਨੂੰ ਸ਼ਨੀਵਾਰ ਨੂੰ ਮੋਹਾਲੀ ਦੀ ਇੱਕ ਅਦਾਲਤ ਵਲੋਂ ਸਰਕਾਰੀ ਅਹੁਦੇ ਦਾ ਦੁਰ-ਉਪਯੋਗ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਰਾਜ ਦੇ ਮੁੱਖ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਸਵੇਰੇ ਤੋਤਾ ਸਿੰਘ ਨੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੈਂਪਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਵਿਭਾਗ ਫਿਲਹਾਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਰਹੇਗਾ।


tota-singh shivraj-patil parkash-singh-badal
© 2014 doabaheadlines.co.in
eXTReMe Tracker
Developed & Hosted by Arash Info Corporation