![]() |
||
|
||
|
ਨਸ਼ਿਆਂ ਵਿਰੁ¤ਧ ਸੈਮੀਨਾਰ, ਰੈਲੀ ਕ¤ਢੀDate: May 07, 2012 ਨਕੋਦਰ, 7 ਮਈ (ਧੀਮਾਨ/ਰਜਨੀਸ਼)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਕਲ¤ਬ ਅਤੇ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਦੀ ਯੂਨਿਟ ਚ¤ਕ ਵੇਂਡਲ ਦੇ ਪ੍ਰਧਾਨ ਮੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੁਸਾਇਟੀ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਪਿੰਡ ਦੇ ਸਰਕਾਰੀ ਸੀ: ਸੈ: ਸਕੂਲ ਵਿੱਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਗੌਰਵ ਨਾਗਰਾਜ (ਪੰਜਾਬ ਪ੍ਰਧਾਨ) ਮੁ¤ਖ ਮਹਿਮਾਨ ਸਨ। ਬਾਅਦ ਵਿੱਚ ਪਿੰਡ ਦੇ ਮੋਹਤਬਰ ਪਤਵੰਤੇ ਸ¤ਜਣਾਂ, ਮੈਂਬਰਾਂ, ਬ¤ਚਿਆਂ ਨੇ ਮਿਲ ਕੇ ਸਾਰੇ ਪਿੰਡ ਵਿਚ ਰੈਲੀ ਕ¤ਢੀ। ਇਸ ਮੌਕੇ ਤਰਨਜੀਤ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ, ਕੁਲਦੀਪ ਅਤੇ ਅਨੇਕਾਂ ਪਤਵੰਤੇ ਹਾਜ਼ਰ ਸਨ। shaheed-e-azam-sardar-bhagat-sihngh-sports-club-and-welfare-society-nakodar |
|
© 2013 doabaheadlines.co.in |
Developed & Hosted by Arash Info Corporation |