Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਬਾਲੀਵੁੱਡ ਹੌਟੀਜ਼, ਜਿਨ੍ਹਾਂ ਨੂੰ ਡੇਟ ਕੀਤੇ ਬਿਨਾਂ ਤੁਸੀਂ ਨਹੀਂ ਰਹਿ ਪਾਓਗੇ  ¤ ਛੋਟੇ ਜਿਹੇ ਵਿਰੋਧ 'ਤੇ ਦਲਿਤ ਦਾ ਸਿਰ ਮੁੰਡਵਾਇਆ, ਪਿੰਡ 'ਚ ਘੁੰਮਾਇਆ  ¤ ਆਜ਼ਮ ਖਾਨ ਦੇ ਮਾੜੇ ਬੋਲ, ਮੁੜ ਦਿੱਤਾ ਵਿਵਾਦਪੂਰਨ ਬਿਆਨ  ¤ ਪਰਿਵਾਰ ਨਾਲ ਕਿਥੇ ਮਨਾਏਗੀ ਪ੍ਰਿਯੰਕਾ ਹੋਲੀ  ¤ ਪੂਰੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ : ਧੋਨੀ  ¤ ਗੇਲ ਜਾਂ ਡਿਵਿਲੀਅਰਸ ਫਾਰਮ 'ਚ ਹੋਣ ਤਾਂ ਕੁਝ ਨਹੀਂ ਕੀਤਾ ਜਾ ਸਕਦਾ : ਧੋਨੀ  ¤ ਰੋਹਿਤ ਸ਼ਰਮਾ ਅਣਜਾਣ ਲੜਕੀ ਨਾਲ ਘੁੰਮਦਾ ਫੜ੍ਹਿਆ ਗਿਆ!  ¤ 8000 ਦੌੜਾਂ ਤੇ 300 ਵਿਕਟਾਂ ਦਾ ਡਬਲ ਪੂਰਾ ਕਰਨ ਵਾਲਾ ਦੂਜਾ ਖਿਡਾਰੀ ਬਣਿਆ ਅਫਰੀਦੀ  ¤ ਨਿਰਭਿਆ ਕਾਂਡ: ਕਿਰਨ ਬੇਦੀ ਨੇ ਬਿਆਨ ਦੇ ਕੇ ਦਿੱਤੀ ਵਿਵਾਦਾਂ ਨੂੰ ਹਵਾ  ¤ ਭਾਰਤ ਦਾ ਰਿਕਾਰਡ ਟੁੱਟਾ  ¤ ਸਿੱਖ ਨੌਜਵਾਨ ਨੇ ਕੈਚ ਤਾਂ ਕਰ ਲਿਆ, ਪਰ 47 ਲੱਖ ਹੱਥੋਂ ਗਏ  ¤ ਬੰਗਲਾਦੇਸ਼ ਨੇ ਹਾਸਲ ਕੀਤਾ ਰਿਕਾਰਡ ਟੀਚਾ  ¤ ਧੋਨੀ ਕੋਲੋਂ ਬਹੁਤ ਸਿੱਖਣ ਨੂੰ ਮਿਲਿਆ: ਹੋਲਡਰ  ¤ ਅਫਗਾਨਿਸਤਾਨ 'ਚ ਫੌਜ ਦੀ ਕਾਰਵਾਈ 'ਚ 48 ਅੱਤਵਾਦੀ ਮਾਰੇ ਗਏ  ¤ ਦੇਖੋ ਸਾਨੀਆ ਮਿਰਜ਼ਾ ਦੀ ਫੇਸਬੁੱਕ 'ਤੇ ਅਣਦੇਖੀਆਂ ਤਸਵੀਰਾਂ  ¤ ਅਸ਼ਵਿਨ-ਜਡੇਜਾ ਨੇ ਆਲੋਚਕਾਂ ਨੂੰ ਗਲਤ ਸਾਬਤ ਕੀਤਾ: ਕੋਹਲੀ  ¤ ਵਿਰਾਟ ਮਾਮਲੇ ਤੋਂ ਬਾਅਦ ਸੰਕਟਮੋਚਕ ਬਣੇ ਅਸ਼ਵਿਨ  ¤ ਮੂੰਗਫਲੀ ਨਾਲ ਘੱਟ ਹੁੰਦੈ ਦਿਲ ਦੇ ਦੌਰੇ ਦਾ ਖਤਰਾ  ¤ ਇਨ੍ਹਾਂ ਦੀ ਬੋਲਡਨੈੱਸ ਅੱਗੇ ਜ਼ੀਰੋ ਫਿੱਗਰ ਮਾਡਲਾਂ 'ਚ ਹਨ ਫਲਾਪ  ¤ ਅੰਬਾਲਾ ਕੋਲ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਹੋਇਆ ਸ਼ਿਕਾਰ  ¤ . 
Category

ਸਟੇਟ ਪਬਲਿਕ ਸਕੂਲ ਨਕੋਦਰ ’ਚ ਇੰਗਲਿਸ਼ ਭਾਸ਼ਣ ਮੁਕਾਬਲੇ

Date: May 04, 2012

ਨਕੋਦਰ, 4 ਮਈ (ਰਾਕੇਸ਼ ਧੀਮਾਨ/ ਰਜਨੀਸ਼)-ਸਥਾਨਕ ਸਟੇਟ ਪਬਲਿਕ ਸਕੂਲ ਵਿਖੇ ਇੰਗਲਿਸ਼ ਭਾਸ਼ਣ ਮੁਕਾਬਲਿਆਂ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।।ਦੋ ਭਾਗਾਂ ਵਿੱਚ ਹੋਈ ਇਸ ਪ੍ਰਤੀਯੋਗਤਾ ਵਿੱਚ ਭਾਗ ‘ਏ’ ਵਿੱਚ ਨੌਵੀਂ ਕਲਾਸ ਤੋਂ 12ਵੀਂ ਕਲਾਸ ਤ¤ਕ ਦੇ ਵਿਦਿਆਰਥੀ ਅਤੇ ਭਾਗ ‘ਬੀ’ ਵਿੱਚ ਛੇਵੀਂ ਤੋਂ ਅ¤ਠਵੀਂ ਤ¤ਕ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਕਰੇਜ਼ ਫਾਰ ਕੋਚਿੰਗ ਕਲਾਸਸਿਜ਼, ਪੈਟਰੋਟੀਯਮ ਐਂਡ ਯੰਗ ਅਤੇ ਬੀ ਲਈ ਦੀ ਰੋਲ ਆਫ ਪੇਰੈਂਟਸ ਇਨ ਦੇਅਰ ਚਿਲਡਰਨ ਗਰੋਥ, ਇੰਮਪੌਰਟਸ ਆਫ ਆਊਟ ਡੋਰ ਐਕਟਾਵਿਟੀ ਵਿਸ਼ੇ ’ਤੇ ਵਿਦਿਆਰਥੀਆਂ ਨੇ ਬੜੇ ਸੁਚ¤ਜੇ ਢੰਗ ਨਾਲ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।।ਇਸ ਪ੍ਰਤੀਯੋਗਤਾ ਵਿੱਚ ਭਾਗ ‘ਏ’ ਵਿੱਚੋਂ ਦ੍ਰਿਸ਼ਟੀ ਭਨੋਟ (ਅੰਮ੍ਰਿਤਆ ਜੈਨ ਹਾਊਸ) ਨੇ ਪਹਿਲਾ, ਸੁਖਮਣੀ (ਸੀ. ਵੀ. ਰਮਨ ਹਾਊਸ) ਨੂੰ ਦੂਜਾ, ਕ੍ਰਿਤਕਾ (ਹਰਗੋਬਿੰਦ ਖੁਰਾਣਾ ਹਾਊਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਗ ‘ਬੀ‘ ਵਿਚੋਂ ਈਸ਼ਵੀ ਨੇ ਪਹਿਲਾ ਸਥਾਨ, ਸ਼ਿਰਸ਼ਟੀ (ਹੋਮੀ ਭਾਬਾ ਹਾਊਸ) ਨੇ ਦੂਜਾ, ਅਤੇ ਹੈਮੰਤ (ਸੀ. ਵੀ. ਰਮਨ ਹਾਊਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।।ਇਸ ਮੌਕੇ ’ਤੇ ਸਕੂਲ ਦੇ ਪ੍ਰਧਾਨ ਡਾ: ਨਰੋਤਮ ਸਿੰਘ, ਉਪ ਪ੍ਰਧਾਨ ਡਾ: ਗਗਨਦੀਪ ਕੌਰ, ਪ੍ਰਿੰਸੀਪਲ ਆਰ. ਐਸ. ਪਵਾਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਤੇ ਵਧਾਈ ਦਿ¤ਤੀ।।


state-public-school-nakodar schools-in-nakodar
© 2015 doabaheadlines.co.in
eXTReMe Tracker
Developed & Hosted by Arash Info Corporation