Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੈਂਸਰ ਤੇ ਏਡਜ਼ ਪੀੜਤ ਪਰਿਵਾਰਾਂ ਨੂੰ ਰਾਹਤ  ¤ ਅੱਜ ਜੋ ਕੁੱਝ ਹਾਂ ਪਿਤਾ ਦੀ ਬਦੌਲਤ ਹਾਂ : ਆਰੀਆ  ¤ ਨਸ਼ਾ ਛੁਡਾਓ ਕੇਂਦਰ 'ਚ ਬੰਦ ਨੌਜਵਾਨ ਨੂੰ ਛੁਡਵਾਇਆ  ¤ ਨਸ਼ਾ ਛੁਡਾਓ ਕੇਂਦਰ 'ਚ ਬੰਦ ਨੌਜਵਾਨ ਨੂੰ ਛੁਡਵਾਇਆ  ¤ ਸਰੋਜ ਖਾਨ 15 ਮਿੰਟ ਤੱਕ ਬਾਥਰੂਮ 'ਚ ਫਸੀ ਰਹੀ  ¤ ਸਰੋਜ ਖਾਨ 15 ਮਿੰਟ ਤੱਕ ਬਾਥਰੂਮ 'ਚ ਫਸੀ ਰਹੀ  ¤ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਕਾਂਗਰਸੀ ਭਾਂਬੜ ਲਾਉਣ 'ਤੇ ਉਤਾਰੂ: ਬਾਦਲ  ¤ ਫੰਡਾਂ ਦੀ ਕੋਈ ਘਾਟ ਨਹੀਂ : ਚੂਨੀ ਲਾਲ  ¤ ਚਕਲਾ ਬੇਨਕਾਬ ; ਲੜਕੀ ਸਣੇ 3 ਗ੍ਰਿਫਤਾਰ  ¤ ਚਕਲਾ ਬੇਨਕਾਬ ; ਲੜਕੀ ਸਣੇ 3 ਗ੍ਰਿਫਤਾਰ  ¤ ਸੜਕ ਹਾਦਸੇ 'ਚ 2 ਨੌਜਵਾਨ ਹਲਾਕ ; 4 ਜ਼ਖਮੀ  ¤ 60 ਬੋਤਲਾਂ ਲਾਹਣ ਸਣੇ ਅੜਿੱਕੇ  ¤ 60 ਬੋਤਲਾਂ ਲਾਹਣ ਸਣੇ ਅੜਿੱਕੇ  ¤ ਵੋਟਾਂ ਦੀ ਗਿਣਤੀ ਦੌਰਾਨ 3 ਮੋਬਾਈਲ ਚੋਰੀ  ¤ ਗਾਲੀ-ਗਲੋਚ ਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ  ¤ ਗਾਲੀ-ਗਲੋਚ ਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ  ¤ ਸਿਤਾਰਾ ਹੋਟਲਾਂ 'ਚ ਬੁਕੀਜ਼ ਨੇ ਵਿਛਾਇਆ ਮੱਕੜਜਾਲ  ¤ ੁਲਸ ਨੇ ਬਲਾਤਕਾਰ ਦੇ ਝੂਠੇ ਮਾਮਲੇ 'ਚ ਨੌਜਵਾਨ ਨੂੰ ਅੰਦਰ ਡੱਕਿਆ  ¤ ਇੱਟਾਂ ਮਾਰ ਕੇ ਕੀਤਾ ਕਤਲ  ¤ ਗੁਰਦਾਸ ਮਾਨ ਦਾ ਸਮਰਥਕ ਬੈਠਾ ਭੁੱਖ ਹੜਤਾਲ 'ਤੇ  ¤ . 
Category

ਨਾਮ ਸਿਮਰਨ ਹੀ ਮਨੁੱਖ ਦਾ ਅਸਲੀ ਮਾਰਗ ਹੈ-ਬਾਬਾ ਪ੍ਰਗਟ ਨਾਥ


Date: Apr 23, 2012
Print This Story. Mail this to friend.

ਨਕੋਦਰ, 23 ਅਪ੍ਰੈਲ (ਤਰਲੋਕ)-ਡੇਰਾ ਸਵਾਮੀ ਨਾਥ ਰਹੀਮਪੁਰ ਵਿਖੇ ਡੇਰਾ ਮੁੱਖੀ ਸੰਚਾਲਕ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦੀ ਸਤਿਸੰਗ ਲੜੀ ਨੂੰ ਅੱਗੇ ਤੋਰਦਿਆਂ ਐਤਵਾਰ ਨੂੰ ਮਹਾਨ ਸਤਿਸੰਗ ਕਰਵਾਇਆ ਗਿਆ।

ਇਸ ਮੌਕੇ ਧੰਨ ਧੰਨ ਯੋਗ ਵਿਸ਼ਿਸ਼ਟ ਗ੍ਰੰਥ ਸਾਹਿਬ ਜੀ ਦਾ ਭੋਗ ਕਰਵਾਇਆ ਗਿਆ। ਭੋਗ ਉਪਰੰਤ ਪ੍ਰਸਿਧ ਗਾਇਕ ਜੋਤੀ ਤੇ ਸਾਥੀ, ਤਰਨਜੀਤ ਸਿੰਘ ਦੁਆਰਾ ਵਾਲਮੀਕਿ ਸ਼ਬਦਾਂ ਦਾ ਗਾਇਨ ਕੀਤਾ।

ਇਸ ਸਮੇਂ ਬਾਬਾ ਪ੍ਰਗਟ ਨਾਥ ਜੀ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆ ਕਿ ਨਾਮ ਸਿਮਰਨ ਹੀ ਅਸਲੀ ਮਾਰਗ ਹੈ। ਸਿਮਰਨ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਗੁਰੂ ਲੜ ਲੱਗ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਹੈ। ਸਾਨੂੰ ਭਗਵਾਨ ਵਾਲਮੀਕਿ ਜੀ ਦੇ ਮਾਰਗ ਉਪਰ ਚਲਣਾ ਚਾਹੀਦਾ ਹੈ ਉਹਨਾ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਕਿਹਾ, ਇਸ ਮੌਕੇ ਬਲਵੀਰ ਸਿੰਘ ਸਿੱਧੂ, ਗਿਆਨ, ਕੇਵਲ ਕ੍ਰਿਸ਼ਨ, ਠੇਕੇਦਾਰ ਪਰਮਜੀਤ ਸਿੰਘ, ਪ੍ਰਸਿਧ ਗੀਤਕਾਰ, ਸੂਰਜ ਹੁਸੈਨਪੁਰੀ, ਮਹਿੰਦਰ ਉਗੀ, ਸਚਿਨ, ਬਾਲ ਕ੍ਰਿਸ਼ਨ ਦਾ ਵਿਸ਼ੇਸ਼ ਸਨਮਾਨ ਗਿਆ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।


baba-pargat-nath-ji yog-vashisht suraj-hussainpuri




© 2013 doabaheadlines.co.in
eXTReMe Tracker
Developed & Hosted by Arash Info Corporation