![]() |
||
|
||
|
ਅਪ੍ਰੈਲ, 2011 ਤੋਂ ਮਾਰਚ, 2012 ਦਰਮਿਆਨ ਦੇਸ਼ ਦੀ ਬਰਾਮਦ ਵਿੱਚ 21 ਫੀਸਦੀ ਦਾ ਵਾਧਾDate: Apr 19, 2012 ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਪਿਛਲੇ ਮਾਲੀ ਵਰੇ• ਵਿੱਚ ਦੇਸ਼ ਦੀ ਬਰਾਮਦ ਵਿੱਚ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਦੇਸ਼ ਤੋਂ ਕੁੱਲ 303.7 ਬਿਲੀਅਨ ਅਮਰੀਕੀ ਡਾਲਰ ਮੁੱਲ ਦੀ ਬਰਾਮਦ ਕੀਤੀ ਗਈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰ ਸਕੱਤਰ ਸ਼੍ਰੀ ਰਾਹੁਲ ਖੁੱਲਰ ਨੇ ਦੱਸਿਆ ਕਿ ਅਪ੍ਰੈਲ, 2011 ਤੋਂ ਮਾਰਚ, 2012 ਤੱਕ 488.6 ਬਿਲੀਅਨ ਅਮਰੀਕੀ ਡਾਲਰ ਦੇ ਮੁੱਲ ਬਰਾਬਰ ਦੀ ਦਰਾਮਦ ਕੀਤੀ ਗਈ ਹੈ। ਉਨਾਂ• ਦੱਸਿਆ ਕਿ ਦਰਾਮਦ ਬਰਾਮਦ ਦਾ ਵਪਾਰ ਘਾਟਾ 184.9 ਬਿਲੀਅਨ ਅਮਰੀਕੀ ਡਾਲਰ ਜਿੰਨਾ ਹੋ ਗਿਆ ਹੈ ਜੋ ਚਿੰਤਾਜਨਕ ਹੈ। ਕੁੱਲ ਦਰਾਮਦ ਵਿੱਚ 46.9 ਫੀਸਦੀ ਹਿੱਸਾ ਪੈੇਟਰੋਲੀਅਮ ਵਸਤਾਂ ਤੇ 44.4 ਫੀਸਦੀ ਹਿੱਸਾਸੋਨੇ ਤੇ ਚਾਂਦੀ ਖੇਤਰ ਦਾ ਰਿਹਾ। ਉਨਾਂ• ਕਿਹਾ ਕਿ ਮੌਜੂਦਾ ਮਾਲੀ ਵਰੇ• ਦੌਰਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਕਸਟਮ ਡਿਊਟੀ ਕਰ ਕੇ ਸੋਨੇ ਦੀ ਦਰਾਮਦ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। rahul-khullar |
|
© 2013 doabaheadlines.co.in |
Developed & Hosted by Arash Info Corporation |