Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਆਤਮ ਹੱਤਿਆ  ¤ ਮਾਡਲ ਟਾਊਨ 'ਚ ਹੋਈ ਗੁੰਡਾਗਰਦੀ ਦੇ ਮਾਮਲੇ 'ਚ 19 ਦਿਨ ਬਾਅਦ ਕੀਤਾ ਕੇਸ ਦਰਜ  ¤ ਕੰਪਿਊਟਰ ਖ਼ਰਾਬ ਹੋਣ ਨਾਲ ਲਾਇੰਸਸ ਬਣਾਉਣ ਦਾ ਕੰਮ ਰਿਹਾ ਠੱਪ  ¤ ਰੇਲਵੇ ਉਡੀਕ ਘਰ 'ਚ ਬੈਠੇ ਨੌਜਵਾਨ ਕੋਲੋਂ 10 ਕਿੱਲੋ ਗਾਂਜਾ ਫੜਿਆ  ¤ ਨਾਮਧਾਰੀ ਏਕਤਾ ਸਮਾਗਮ ਅੱਜ-ਸੰਗਤਾਂ 'ਚ ਉਤਸ਼ਾਹ  ¤ ਪੁਲਿਸ ਥਾਣੇ ਨੇੜਿਓ ਲੁਟੇਰਿਆਂ ਵਾਲੀਆਂ ਲਾਈਆਂ  ¤ ਪੈਰੋਲ 'ਤੇ ਆਏ ਬਾਪ ਨੇ ਦਿੱਤਾ ਧੀ ਦੀ ਅਰਥੀ ਨੂੰ ਮੋਢਾ  ¤ ਕਿਸਾਨ ਵੱਲੋਂ ਬਰਸਾਤੀ ਨਾਲਾ ਬੰਦ ਕਰਨ 'ਤੇ ਸੜਕ ਪਾਣੀ 'ਚ ਡੁੱਬੀ  ¤ ਪਾਕਿਸਤਾਨ ਜਾਣ ਦੇ ਇਛੱੁਕ ਯਾਤਰੀਆਂ ਤੋਂ ਅਰਜ਼ੀਆਂ ਮੰਗੀਆਂ  ¤ ਰਈਆ ਮੰਡੀ ਵਿਖੇ ਕਿਸਾਨਾਂ ਨੂੰ ਝੋਨੇ ਦੇ ਸ਼ੀਜਨ 'ਚ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ-ਜੱਜ  ¤ ਪੂਲ 'ਚ ਆਉਣ ਤੋਂ ਮਨਾ ਕਰਨ 'ਤੇ ਕੀਤਾ ਜਾਨਲੇਵਾ ਹਮਲਾ  ¤  ਅੰਮਿ੍ਤਧਾਰੀ ਤੇ ਗੁਰਬਾਣੀ ਕੰਠ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ  ¤ ਢਾਈ ਲੱਖ ਮਿ. ਲੀ. ਨਾਜਾਇਜ਼ ਸ਼ਰਾਬ, ਨਸ਼ੀਲਾ ਪਾਊਡਰ ਤੇ ਇਨੋਵਾ ਕਾਰ ਸਮੇਤ ਤਿੰਨ ਕਾਬੂ  ¤ ਭਰਜਾਈ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ  ¤ ਸ਼ਰਾਬੀ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ  ¤ ਜਦੋਂ ਗੁੱਸੇ 'ਚ ਆਈ ਭੀੜ ਨੇ ਸਿਵਲ ਸਰਜਨ ਨੂੰ ਬੰਦੀ ਬਣਾ ਲਿਆ!  ¤ ਸੀ. ਆਰ. ਪੀ. ਐਫ. 'ਚ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਦੀ ਲੰਬੀ ਹੁੰਦੀ ਜਾ ਰਹੀ ਸੂਚੀ ਚਿੰਤਾਜਨਕ- ਹਰੇਸ਼ ਸੈਣੀ  ¤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਖਿਲਾਫ਼ ਨਾਅਰੇਬਾਜ਼ੀ  ¤ ਪਾਵਰ ਹਾਊਸ ਦਾ ਮੋਬਾਈਲ ਨੰਬਰ ਵਿਅਸਤ ਰਹਿਣ ਕਰਕੇ ਬਿਜਲੀ ਖਪਤਕਾਰ ਪੇ੍ਰਸ਼ਾਨ  ¤ ਡੀ. ਸੀ. ਨੇ ਵੱਖ-ਵੱਖ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ  ¤ . 
Category

ਪੰਜਾਬ 'ਚ ਗੜੇ ਪੈਣ ਦਾ ਡਰ

Date: Apr 15, 2012

ਚੰਡੀਗੜ੍ਹ/ਜਲੰਧਰ¸ਪੱਛਮ-ਉੱਤਰ ਖੇਤਰ 'ਚ ਬੱਦਲ ਛਾਏ ਰਹਿਣ ਤੇ ਘੱਟੋ-ਘੱਟ ਤਾਪਮਾਨ ਡਿੱਗਣ ਨਾਲ ਮੌਸਮ ਜ਼ਰੂਰ ਵਧੀਆ ਹੋ ਗਿਆ ਹੈ ਪਰ ਕਿਸਾਨਾਂ 'ਚ ਚਿੰਤਾ ਵਧ ਗਈ ਹੈ। ਮੌਸਮ ਦਫਤਰ ਅਨੁਸਾਰ ਅਗਲੇ 48 ਘੰਟਿਆਂ 'ਚ ਪੰਜਾਬ ਤੇ ਹਰਿਆਣਾ 'ਚ ਕਿਤੇ-ਕਿਤੇ ਤੇਜ਼ ਹਵਾਵਾਂ ਚੱਲਣ ਜਾਂ ਗੜੇ ਪੈਣ ਦੀ ਸੰਭਾਵਨਾ ਹੈ। ਖੇਤਰ 'ਚ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਜਾਂ ਗਰਜ ਨਾਲ ਛਿੱਟੇ ਪੈ ਸਕਦੇ ਹਨ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਮੌਸਮ ਪਿਛਲੇ ਦੋ ਦਿਨਾਂ ਤੋਂ ਸੁਹਾਵਨਾ ਬਣਿਆ ਹੋਇਆ ਹੈ। ਅੱਜ ਸਵੇਰ ਤੋਂ ਬੱਦਲ ਛਾਏ ਰਹਿਣ ਅਤੇ ਠੰਡੀ ਹਵਾ ਚੱਲਣ ਨਾਲ ਤਾਪਮਾਨ ਹੇਠਾਂ ਆ ਗਿਆ।

ਚੰਡੀਗੜ੍ਹ ਦਾ ਤਾਪਮਾਨ 18.4 ਡਿਗਰੀ ਸੈਲਸੀਅਸ ਰਿਹਾ ਜਦਕਿ ਆਦਮਪੁਰ, ਬਠਿੰਡਾ, ਅੰਮ੍ਰਿਤਸਰ, ਹਲਵਾਰਾ 'ਚ ਤਾਪਮਾਨ 17 ਡਿਗਰੀ ਦੇ ਆਸਪਾਸ ਰਿਹਾ। ਬਾਰਿਸ਼ ਦਾ ਮੌਸਮ ਬਣਨ ਨਾਲ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਵੈਸੇ ਵੀ ਦੋ ਦਿਨ ਪਹਿਲਾਂ ਹਨੇਰੀ ਨਾਲ ਪਏ ਗੜਿਆਂ ਨੇ ਕਾਫੀ ਨੁਕਸਾਨ ਪਹੁੰਚਾਇਆ। ਓਧਰ ਹਿਮਾਚਲ 'ਚ ਵੀ ਸੇਬ ਦੇ ਬਾਗਾਂ ਨੂੰ ਕਾਫੀ ਜ਼ਿਲਿਆਂ 'ਚ ਨੁਕਸਾਨ ਹੋਇਆ ਹੈ।


punjab-weather
© 2014 doabaheadlines.co.in
eXTReMe Tracker
Developed & Hosted by Arash Info Corporation