![]() |
||
|
||
|
ਚੀਨੀ ਡੋਰ ਦੀ ਵਰਤੋਂ ’ਤੇ ਪਾਬੰਦੀDate: Mar 25, 2012 ਕਪੂਰਥਲਾ, 25 ਮਾਰਚ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਪਰਮਜੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਚੀਨੀ ਡੋਰ ਵਰਤਣ, ਵੇਚਣ ਤੇ ਭੰਡਾਰ ਕਰਨ ’ਤੇ ਪਾਬੰਦੀ ਲਗਾ ਦਿ¤ਤੀ ਹੈ।।ਅਜਿਹਾ ਇਸ ਦੇ ਮਾਰੂ ਨੁਕਸਾਨ ਨੂੰ ਵੇਖ ਕੇ ਕੀਤਾ ਗਿਆ ਹੈ, ਕਿਉਂਕਿ ਇਹ ਡੋਰ ਪਲਾਸਟਿਕ ਦੀ ਬਣੀ ਹੁੰਦੀ ਹੈ ਤੇ ਇਸ ਦੀ ਵਰਤੋਂ ਨਾਲ ਕਈ ਤਰਾਂ ਦੇ ਹਾਦਸੇ ਵਾਪਰ ਜਾਂਦੇ ਹਨ।।ਪਰਮਜੀਤ ਸਿੰਘ ਨੇ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚੀਨੀ ਡੋਰ ਵੇਚਣ, ਸਟੋਰ ਕਰਨ ’ਤੇ ਇਹ ਪਾਬੰਦੀ 20 ਮਈ 2012 ਤ¤ਕ ਜਾਰੀ ਰਹਿਣ ਦੇ ਹੁਕਮ ਦਿ¤ਤੇ।। kapurthala-news chinese-kite-string |
|
© 2013 doabaheadlines.co.in |
Developed & Hosted by Arash Info Corporation |