ਡਾ. ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤਾ ਤੇ ਨਵੀਂ ਜ਼ਿੰਦਗੀ ਦੀ ਮੁਬਾਰਕ ਬਾਦ ਦਿੱਤੀ - ਵਿਜੇ ਸਾਂਪਲਾ

Gurjeet Singh

8

October

2016

ਚੰਡੀਗੜ੍ਹ , 8 ਅਕਤੂਬਰ - ਅੱਜ ਸ਼ਾਮ ਅੰਮ੍ਰਿਤਸਰ ਤੋਂ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ। ਇਸ 'ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਬੰਦਾ ਅਸਤੀਫ਼ਾ ਲੈ ਕੇ ਆਇਆ ਸੀ ,ਜਿਸ 'ਤੇ ਸਿਰਫ਼ ਇਕ ਹੀ ਲਾਈਨ ਲਿਖੀ ਸੀ ।ਜਿਸ ਨੂੰ ਤੁਰੰਤ ਸਵੀਕਾਰ ਕੀਤਾ ਹੈ । ਅਸੀਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਮੁਬਾਰਕਬਾਦ ਦਿੰਦੇ ਹਾਂ।
Tags: dr navjot kaur sidhu vijay sampla

More Leatest Stories