ਮੇਘਾਲਿਆ ਅਸਾਮ 'ਚ ਭੁਚਾਲ ਦੇ ਝੱਟਕੇ

Gurjeet Singh

20

August

2009

ਸ਼ਿਲਾਂਗ - ਘਾਲਿਆ ਦੀ ਰਾਜਧਾਨੀ ਸ਼ਿਲਾਂਗ ਅਤੇ ਅਸਾਮ ਵਿੱਚ ਅੱਜ ਭੁਚਾਲ ਦੇ ਹਲਕੇ ਝੱਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਨੇ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਸ਼ਾਮ ਸਵਾ ਚਾਰ ਵੱਜੇ ਆਏ ਭੁਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ 4.9 ਮਾਪੀ ਗਈ। ਭੁਚਾਲ ਦਾ ਕੇਂਦਰ 26.6 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 92.5 ਡਿਗਰੀ ਪੂਰਬੀ ਦੇਸ਼ਾਂਤਰ ਅਸਾਮ ਦੇ ਸੋਨੀਤਪੁਰ ਜਿਲ੍ਹੇ ਵਿੱਚ ਸੀ। ਭੁਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ।
Tags:

More Leatest Stories