ਤਾਲਿਬਾਨ ਵਿਰੁੱਧ ਵੋਟਿੰਗ ਸ਼ੁਰੂ

Gurjeet Singh

20

August

2009

ਕਾਬੁਲ - ਅਫ਼ਗਾਨਿਸਤਾਨ ਵਿਖੇ ਅੱਜ ਤਾਲਿਬਾਨ ਦੀ ਧਮਕੀ ਨੂੰ ਇੱਕ ਪਾਸੇ ਰੱਖਦਿਆਂ ਲੱਖਾਂ ਵੋਟਰ ਆਪਣੇ ਵੋਟ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦੇ ਲਈ ਵੋਟਿੰਗ ਬੂਥਾਂ ਉੱਤੇ ਪੁੱਜੇ ਅਤੇ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਲਈ ਆਪਣੇ ਵੋਟ ਦਾ ਇਸਤੇਮਾਲ ਕੀਤਾ। ਤਾਲਿਬਾਨ ਦੀ ਧਮਕੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੋਲਿੰਗ ਬੂਥਾਂ ਦੇ ਆਲੇ ਦੁਆਲੇ ਖਾਸੀ ਤਾਦਾਦ ਵਿੱਚ ਫੌਜੀ ਤਾਇਨਾਤ ਕੀਤੇ ਗਏ ਹਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਤਾਲਿਬਾਨ ਨੇ ਚੋਣਾਂ ਦੇ ਵਿੱਚ ਰੁਕਾਵਟ ਖੜ੍ਹੀ ਕਰਨ ਦੀ ਧਮਕੀ ਦਿੰਦੇ ਹੋਏ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਸੀ।
Tags:

More Leatest Stories