ਪੰਜਾਬ ਸਮੇਤ ਉੱਤਰੀ ਭਾਰਤ ’ਚ ਕਈ ਥਾਈਂ ਭਾਰੀ ਬਾਰਿਸ਼

Gurjeet Singh

20

August

2009

ਨਵੀਂ ਦਿੱਲੀ- ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਉ¤ਤਰ ਪ੍ਰਦੇਸ਼ ਦੇ ਕਈ ਇਲਾਕਿਆਂ ਸਮੇਤ ਉੱਤਰੀ ਭਾਰਤ ’ਚ ਬਹੁਤ ਸਾਰੇ ਥਾਈਂ ਭਾਰੀ ਬਾਰਿਸ਼ ਹੋਈ, ਜਿਸ ਦੌਰਾਨ ਲਖੀਮਪੁਰ ਜ਼ਿਲ੍ਹੇ ’ਚ ਦੀਵਾਰਾਂ ਢਹਿਣ ਦੀਆਂ ਵ¤ਖ ਵ¤ਖ ਘਟਨਾਵਾਂ ’ਚ ਦੋ ਬੱਚੇ ਮਾਰੇ ਗਏ ਤੇ ਦੋ ਹੋਰ ਜ਼ਖਮੀ ਹੋ ਗਏ। ਸ੍ਰੀਨਗਰ ’ਚ ਤਾਪਮਾਨ ਘੱਟ ਕੇ 26. 6 ਡਿਗਰੀ ਰਹਿ ਗਿਆ। ਅੰਿਮ੍ਰਤਸਰ ’ਚ 51. 6 ਐਮ ਐਮ, ਲੁਧਿਆਣਾ ’ਚ 34 ਐਮ ਐਮ, ਪਟਿਆਲਾ ’ਚ 26. 6 ਐਮ ਐਮ, ਚੰਡੀਗੜ੍ਹ ’ਚ 24 ਐਮ ਐਮ, ਅੰਬਾਲਾ ’ਚ 16. 6 ਐਮ ਐਮ, ਕਰਨਾਲ ’ਚ 15 ਐਮ ਐਮ ਬਾਰਿਸ਼ ਹੋਈ। ਸ਼ਿਮਲਾ ’ਚ 30. 1 ਐਮ ਐਮ ਤੇ ਰਾਜਸਥਾਨ ’ਚ ਵੀ ਬਰਨ ਤੇ ਭਰਤਪੁਰ ’ਚ ਬਾਰਿਸ਼ ਹੋਈ।
Tags:

More Leatest Stories