ਕੈਨੇਡਾ ’ਚ ਮਹਿੰਗਾਈ ਦਰ ਵਿਚ ਆਈ ਗਿਰਾਵਟ ਨੇ 56 ਸਾਲਾਂ ਦਾ ਰਿਕਾਰਡ ਤੋੜਿਆ

Gurjeet Singh

20

August

2009

ਓਟਾਵਾ- ਕਨੇਡਾ ਵਿਚ ਮਹਿੰਗਾਈ ਦਰ ’ਚ ਆਈ ਗਿਰਾਵਟ ਨੇ 56 ਸਾਲਾਂ ਦਾ ਰਿਕਾਰਡ ਤੋੜ ਦਿ¤ਤਾ ਹੈ। ਜੂਨ ਵਿਚ ਕੀਮਤਾਂ 0.9 ਫੀਸਦੀ ਦਰ ਨਾਲ ਥ¤ਲੇ ਡਿ¤ਗ ਪਈਆਂ। ਇਹ ਗਿਰਾਵਟ ਊਰਜਾ ਕੀਮਤਾਂ ਵਿਚ ਆਈ ਭਾਰੀ ਕਮੀ ਕਾਰਨ ਦੇਖਣ ਨੂੰ ਮਿਲੀ ਹੈ। ਜੁਲਾਈ ਵਿਚ ਊਰਜਾ ਕੀਮਤਾਂ ਵਿਚ 23.4 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਾਲ ਮਹਿੰਗਾਈ ਦਰ ਵਿਚ 0.8 ਫੀਸਦੀ ਦਰ ਨਾਲ ਗਿਰਾਵਟ ਵੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਇ੍ਯੰਨੇ ਵ¤ਡੇ ਪ¤ਧਰ ’ਤੇ ਗਿਰਾਵਟ 1953 ਵਿਚ ਵੇਖਣ ਨੂੰ ਮਿਲੀ ਸੀ ਜਦੋਂ ਇਹ 1.4 ਫੀਸਦੀ ਸਾਲਾਨਾ ਰਹੀ ਸੀ। ਜੇ ਊਰਜਾ ਕੀਮਤਾਂ ਨੂੰ ਛ¤ਡ ਦੇਈਏ ਤਾਂ ਮਹਿੰਗਾਈ ਦਰ ਪਿਛਲੇ 12 ਮਹੀਨਿਆਂ ਵਿਚ 1.8 ਫੀਸਦੀ ਦਰ ਨਾਲ ਵਧੀ ਹੈ। ਇਹਨਾਂ ਅ੍ਯੰਕੜਿਆਂ ਵਿਚ ਤੇਜ਼ੀ ਨਾਲ ਵਧਣ ਘਟਣ ਵਾਲੇ ਫਲਾਂ, ਸਬਜ਼ੀਆਂ, ਕੁਦਰਤੀ ਗੈਸ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।
Tags:

More Leatest Stories