ਮਾਂ-ਧੀ ਪਾਸੋਂ ਲੁਟੇਰੇ ਪਰਸ ਖੋਹ ਕੇ ਫਰਾਰ

Gurjeet Singh

25

April

2012

ਅੰਮ੍ਰਿਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਸਥਾਨਕ ਬਟਾਲਾ ਰੋਡ ’ਤੇ ਰਿਕਸ਼ੇ ’ਤੇ ਜਾ ਰਹੀ ਮਾਂ-ਧੀ ਪਾਸੋਂ ਮੋਟਰਸਾਈਕਲ ਸਵਾਰ ਨਗਦੀ ਤੇ ਗਹਿਣਿਆਂ ਨਾਲ ਭਰਿਆ ਪਰਸ ਖੋਹ ਕੇ ਫ਼ਰਾਰ ਹੋ ਗਏ, ਜਿਸ ਸਬੰਧੀ ਥਾਣਾ ਰਾਮ ਬਾਗ ਦੀ ਪੁਲਿਸ ਨੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।। ਆਨੰਦ ਨਗਰ ਦੀ ਰਹਿਣ ਵਾਲੀ ਅਰਚਨਾ ਗੁਲਾਟੀ ਨੇ ਦ¤ਸਿਆ ਕਿ ਉਹ ਆਪਣੀ ਮਾਂ ਨਾਲ ਰਿਕਸ਼ਾ ’ਤੇ ਸਵਾਰ ਹੋ ਕੇ ਘਰ ਪਰਤ ਰਹੀ ਸੀ ਕਿ ਰਸਤੇ ’ਚ ਅਸ਼ੀਰਵਾਦ ਪੈਲੇਸ ਦੇ ਨਜ਼ਦੀਕ ਮੋਟਰਸਾਈਕਲ ’ਤੇ ਆਏ ਲੁਟੇਰੇ ਉਨ੍ਹਾਂ ਪਾਸੋਂ ਪਰਸ ਖੋਹ ਕੇ ਲੈ ਗਏ।।ਪਰਸ ’ਚ 45 ਗ੍ਰਾਮ ਸੋਨੇ ਦੇ ਗਹਿਣਿਆਂ ਦਾ ਸੈ¤ਟ, 2 ਚਾਂਦੀ ਦੀਆਂ ਵ¤ਡੀਆਂ ਚੂੜੀਆਂ, 22 ਹਜ਼ਾਰ ਨਗਦ, ਮੋਬਾਈਲ ਫ਼ੋਨ ਤੇ ਹੋਰ ਜ਼ਰੂਰੀ ਦਸਤਾਵੇਜ ਵੀ ਸਨ।।
Tags: amritsar-news

More Leatest Stories