ਕਬ¤ਡੀ ਅਤੇ ਵੇਟ ਲਿਫ਼ਟਿੰਗ ਟੂਰਨਾਮੈਂਟ ਸਮਾਪਤ

Gurjeet Singh

16

March

2012

ਨੂਰਮਹਿਲ, 16 ਮਾਰਚ (ਗੁਰਦੀਪ ਸਿੰਘ ਲਾਲੀ)-ਪਿੰਡ ਭਾਰਤਵਾਜੀਆਂ ਵਿਖੇ ਦਸਮੇਸ਼ ਨੌਜਵਾਨ ਖੇਡ ਸਭਾ, ਐਨ.ਆਰ.ਆਈ. ਭਰਾਵਾਂ, ਗਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚੌਥਾ ਕਬ¤ਡੀ ਅਤੇ ਵੇਟ ਲਿਫ਼ਟਿੰਗ ਟੂਰਨਾਮੈਂਟ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਇਸ ਟੂਰਨਾਮੈਂਟ ’ਚ ਮਹਿੰਦਰ ਸਿੰਘ ਕੇ. ਪੀ. ਮੁੱਖ ਮਹਿਮਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਮਰਜੀਤ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।।ਟੂਰਨਾਮੈਂਟ ’ਚ ਚੋਟੀ ਦੀਆਂ ਕਬ¤ਡੀ ਟੀਮਾਂ ਅਤੇ ਹੋਣਹਾਰ ਵੇਟ ਲਿਫਟਰਾਂ ਨੇ ਹਿ¤ਸਾ ਲਿਆ।। ਲੜਕੀਆਂ ਅਤੇ ਅੰਗਹੀਣ ਖਿਡਾਰੀਆਂ ਦੇ ਵੇਟ ਲਿਫ਼ਟਿੰਗ ਮੁਕਾਬਲੇ ਦਰਸ਼ਕਾਂ ਲਈ ਖਾਸ ਖਿ¤ਚ ਦਾ ਕੇਂਦਰ ਰਹੇ।। ਕਬ¤ਡੀ ਦੇ ਆਲ ਓਪਨ ਮੁਕਾਬਲੇ ’ਚ ਰੁੜਕਾ ਕਲਾਂ, 65 ਕਿਲੋ ’ਚ ਭਾਰਤਵਾਜੀਆਂ ਅਤੇ 55 ਕਿਲੋ ’ਚ ਬੁੰਡਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।। ਰ¤ਸਾ ਕ¤ਸੀ ਤੇ ਬਜ਼ੁਰਗਾਂ ਦੇ ਕਰਵਾਏ ਗਏ ਕਬ¤ਡੀ ਮੁਕਾਬਲਿਆਂ ਨੇ ਟੂਰਨਾਮੈਂਟ ਦੀ ਸ਼ਾਨ ਨੂੰ ਦੁ¤ਗਣਾ ਕਰ ਦਿ¤ਤਾ ਅਤੇ ਲੋਕ ਬਜ਼ੁਰਗਾਂ ਲੰਮਾ ਸਮਾਂ ਯਾਦ ਰ¤ਖਣਗੇ।।ਇਸ ਸਮੇਂ ਕੇ.ਪੀ. ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਰਫ ਖੇਡਾਂ ਹੀ ਸਾਡੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾ ਸਕਦੀਆਂ ਹਨ। ਨਾਲ ਹੀ ਉਹਨਾਂ ਧਰਮਸ਼ਾਲਾ ਲਈ ਡੇਢ ਲ¤ਖ ਰੁਪਏ ਦੇਣ ਦਾ ਵੀ ਐਲਾਨ ਕੀਤਾ।।ਇਨਾਮਾਂ ਦੀ ਵੰਡ ਸਮੇਂ ਕਾਮਰੇਡ ਮ¤ਖਣ ਪ¤ਲਣ, ਕਾਮਰੇਡ ਗੁਰਚੇਤਨ ਸਿੰਘ ਬਾਸੀ, ਸਭਾ ਦੇ ਪ੍ਰਧਾਨ ਗੁਰਬਖ਼ਸ਼ ਸਿੰਘ, ਗਿਆਨ ਸਿੰਘ ਚੀਮਾ ਏਸ਼ੀਅਨ ਮੈਡਲਿਸਟ, ਸਰਪੰਚ ਮੇਜਰ ਸਿੰਘ, ਪੰਚ ਰਾਜਿੰਦਰ ਕੁਮਾਰ, ਪੰਚ ਬਲਵੀਰ ਸਿੰਘ, ਨੰਬਰਦਾਰ ਮਹਿੰਦਰ ਸਿੰਘ, ਨੰਬਰਦਾਰ ਬਲਿਹਾਰ ਸਿੰਘ, ਨਿਰਮਲ ਸਿੰਘ ਠੇਠੀ, ਗੁਰਬਖ਼ਸ਼ ਸਿੰਘ, ਜੈ ਰਾਮ, ਗੁਰਮੇਲ ਸਿੰਘ, ਪਵਿ¤ਤਰ ਸਿੰਘ, ਗੁਰਦੇਵ ਸਿੰਘ , ਸ਼ਮਿੰਦਰ ਸਿੰਘ, ਗੋਬਿੰਦ ਸਿੰਘ ਐਸ ਡੀ ਓ, ਅਮਰੀਕ ਸਿੰਘ, ਗੁਰਜੀਤ ਸਿੰਘ, ਪ੍ਰdਗਣ ਸਿੰਘ, ਕੁਲਵਿੰਦਰ ਪਾਲ ਮਿ¤ਠੜਾ, ਲਹਿੰਬਰ ਸਿੰਘ, ਅਵਤਾਰ ਸਿੰਘ, ਵੀਰੂ, ਚੂਹੜ ਸਿੰਘ, ਡਾ, ਦੇਸ ਰਾਜ, ਜੀਤ ਸਿੰਘ, ਬਲਰਾਜ ਸਿੰਘ, ਜਸਵੰਤ ਸਿੰਘ, ਤੀਰਥ ਸਿੰਘ, ਹਰਬੰਸ ਸਿੰਘ, ਸੋਹਣ ਲਾਲ ਸਰਪੰਚ ਆਦੇਕਾਲੀ, ਅਮਰਜੀਤ ਸਿੰਘ ਸਰਪੰਚ ਬੁੰਡਾਲਾ ਆਦਿ ਤੋਂ ਇਲਾਵਾ ਇਲਾਕੇ ਭਰ ਤੋਂ ਵ¤ਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।।
Tags: dashmesh-naujwan-sabha-bhartvajia kabaddi-tournament

More Leatest Stories