ਨਵੀ ਕਰੰਸੀ ਵਿੱਚ ਕਾਲਾ ਧਨ ਬਰਕਰਾਰ

Doaba Headlines Desk
Saturday, December 3, 2016

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਘੋਸ਼ਿਤ ਨੋਟ ਬੰਦੀ ਦੇ ਫੈਸਲੇ ਨੇ ਸਾਰੇ ਦੇਸ਼ ਵਿੱਚ ਹਲਚਲ ਲਿਆ ਦਿੱਤੀ ਹੈ। ਆਮ ਆਦਮੀ ਜਿੱਥੇ ਆਪਣੀ ਮਿਹਨਤ ਦੀ ਕਮਾਈ ਦੇ ਨੋਟ ਬਦਲਣ ਅਤੇ ਜਮ੍ਹਾਂ ਕਰਵਾਉਣ ਲਈ ਬੈਕਾਂ ਦੀ ਲਾਇਨਾਂ ਵਿੱਚ ਲਗਿਆ ਹੋਇਆ ਹੈ ਉਥੇ ਹੀ ਕਾਲੇ ਧੰਨ ਵਾਲੇ ਆਪਣਾ ਕਾਲਾ ਧੰਨ ਚਿੱਟਾ
Full Story

ਨਕਦੀ ਨਾ ਮਿਲਣ 'ਤੇ ਲੋਕ ਭੜਕੇ, ਲਾਇਆ ਜਾਮ

Doaba Headlines Desk
Saturday, December 3, 2016

ਜਲੰਧਰ (ਪੱਤਰ ਪ੍ਰੇਰਕ) ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੀ ਬਸਤੀ ਸ਼ੇਖ ਬ੍ਰਾਂਚ `ਚ ਨਕਦੀ ਨਾ ਮਿਲਣ ਕਾਰਣ ਸ਼ੁੱਕਰਵਾਰ ਨੂੰ ਲੋਕ ਭੜਕ ਪਏ। ਲੋਕਾਂ ਨੇ ਬੈਂਕ ਦੇ ਬਾਹਰ ਬਬਰੀਕ ਚੌਕ `ਤੇ ਜਾਮ ਲਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੌਕੇ `ਤੇ ਪਹੁੰਚੇ
Full Story

ਝੋਨੇ ਦੇ ਪੈਸੇ ਨਾ ਮਿਲਣ ਕਰਕੇ ਖੱਜਲ-ਖੁਆਰ ਹੋ ਰਹੇ ਨੇ ਕਿਸਾਨ

Doaba Headlines Desk
Saturday, December 3, 2016

ਨਕੋਦਰ (ਪੱਤਰ ਪ੍ਰੇਰਕ) ਝੋਨੇ ਦੀ ਫਸਲ ਮੰਡੀਆਂ `ਚ ਸੁੱਟਣ ਤੋਂ ਪਿੱਛੋਂ ਇਕ ਮਹੀਨਾਂ ਗੁਜ਼ਰ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਉਸ ਦੀ ਅਦਾਇਗੀ ਨਾ ਹੋਣ ਕਰਕੇ ਖੱਜਲ-ਖੁਆਰੀ ਦਾ ਸਾਹਮਣਾ ਕਰ ਪੈ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ `ਚ ਇਸ ਵਾਰ ਸਾਉਣੀ ਦੀ ਬੰਪਰ ਫਸਲ ਹੋਈ, ਇਸ ਦੇ ਬਾਵਜੂਦ
Full Story

ਲੁਧਿਆਣਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Doaba Headlines Desk
Saturday, December 3, 2016

ਲੁਧਿਆਣਾ (ਪਰਮਿੰਦਰ ਸਿੰਘ ਅਹੂਜਾ) ਥਾਣਾ ਡਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਚੰਦਰ ਨਗਰ `ਚ ਅੱਜ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਕੁੱਝ ਲੋਕਾਂ ਨੇ ਮਲੀਆਂ ਦੀ ਕੋਠੀ ਨੇੜੇ
Full Story

ਅੰਮ੍ਰਿਤਸਰ ਦੀ ਆਲੀਸ਼ਾਨ ਕੋਠੀ 'ਚ ਵਾਪਰਿਆ ਦੋਹਰਾ ਕਤਲ ਕਾਂਡ

Doaba Headlines Desk
Saturday, December 3, 2016

ਅੰਮ੍ਰਿਤਸਰ (ਵਿ. ਪ੍ਰ.) ਅੰਮ੍ਰਿਤਸਰ ਦੇ ਪੋਸ਼ ਇਲਾਕੇ ਮਕਬੂਲ ਰੋਡ `ਤੇ ਸਥਿਤ ਇਕ ਆਲੀਸ਼ਾਨ ਕੋਠੀ `ਚ ਰੂਹ ਕੰਬਾਉਣ ਵਾਲੀ ਵਾਰਦਾਤ ਵਾਪਰੀ, ਜਿਸ ਦੌਰਾਨ ਘਰ ਦੀ ਮਾਲਕਣ ਬਜ਼ੁਰਗ ਔਰਤ ਅਤੇ ਉਸ ਦੀ ਨੌਕਰਾਣੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ `ਤੇ
Full Story

ਨਾਭਾ ਕਾਂਡ ਅਤੇ ਇਸ ਤੋਂ ਬਾਅਦ

Doaba Headlines Desk
Saturday, December 3, 2016

ਪਿਛਲੇ ਦਿਨਾਂ ਤੋਂ ਇਹ ਖ਼ਬਰਾਂ ਆਮ ਹੀ ਅਖ਼ਬਾਰਾਂ ਵਿੱਚ ਆ ਰਹੀਆਂ ਸਨ, ਕੁਝ ਟੀ ਵੀ ਚੈਨਲ ਵੀ ਕਹਿੰਦੇ ਸਨ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ੀ ਕਾਰਵਾਈ ਕੀਤੀ ਜਾ ਸਕਦੀ ਹੈ। ਦੇਸ਼ ਦੇ ਲੋਕਾਂ ਵਿੱਚੋਂ ਬਹੁਤੇ ਇਹ ਸਮਝਦੇ ਸਨ ਕਿ ਜਦੋਂ ਕੋਈ ਹੋਰ ਖ਼ਬਰ ਨਹੀਂ ਲੱਭਦੀ
Full Story

ਡਾ. ਸਿੱਧੂ ਦਾ ਅਸਤੀਫ਼ਾ ਸਵੀਕਾਰ ਕੀਤਾ ਤੇ ਨਵੀਂ ਜ਼ਿੰਦਗੀ ਦੀ ਮੁਬਾਰਕ ਬਾਦ ਦਿੱਤੀ - ਵਿਜੇ ਸਾਂਪਲਾ

CR Bureau
Saturday, October 8, 2016

ਚੰਡੀਗੜ੍ਹ , 8 ਅਕਤੂਬਰ - ਅੱਜ ਸ਼ਾਮ ਅੰਮ੍ਰਿਤਸਰ ਤੋਂ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ। ਇਸ `ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਬੰਦਾ ਅਸਤੀਫ਼ਾ ਲੈ ਕੇ ਆਇਆ ਸੀ ,ਜਿਸ `ਤੇ ਸਿਰਫ਼ ਇਕ ਹੀ ਲਾਈਨ ਲਿਖੀ ਸੀ ।ਜਿਸ
Full Story

ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਮਨਾਇਆ

Doaba News Desk
Saturday, October 8, 2016

ਝਬਾਲ, 8 ਅਕਤੂਬਰ (ਸਰਬਜੀਤ ਸਿੰਘ)-ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਬਾਬਾ ਦਰਸ਼ਨ ਸਿੰਘ ਤੇ ਬਾਬਾ ਸੰਤੋਖ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਬਹੁਤ ਹੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ | ਜਿੱਥੇ ਵੱਡੀ ਗਿਣਤੀ `ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਇਥੇ ਵੀ
Full Story

ਜੀਤਾ ਭਈਆ ਗਰੋਹ ਦਾ ਮੈਂਬਰ ਦੱਲੀ ਗਿ੍ਫ਼ਤਾਰ

Doaba News Desk
Wednesday, October 5, 2016

ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਨਸ਼ਾ ਤੱਸਕਰੀ ਤੇ ਲੁੱਟਾਂ-ਖੋਹਾਂ ਦੇ ਦੋਸ਼ੀ ਦਲਜੀਤ ਸਿੰਘ ਦੱਲੀ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਇਕ 12 ਬੋਰ ਦੀ ਪਿਸਤੌਲ, 5 ਜ਼ਿੰਦਾ ਰੌਾਦ ਤੇ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ | ਕਰੀਬ 7
Full Story

ਪੁੱਟਿਆ ਪਹਾੜ, ਡਿੱਗਿਆ ਅੰਬ, ਸਾਰਾ ਟੱਬਰ ਰਹਿ ਗਿਆ ਦੰਗ

Doaba Headlines Desk
Thursday, June 9, 2016

ਕੈਲਗਰੀ— ਇੱਥੋਂ ਦਾ ਇੱਕ ਪਰਿਵਾਰ ਉਸ ਵੇਲੇ ਚੱਕਰਾਂ `ਚ ਪੈ ਗਿਆ, ਜਦੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਬਣੇ ਸਵੀਮਿੰਗ ਪੂਲ `ਚ ਅਚਾਨਕ ਇੱਕ ਅੰਬ ਆ ਕੇ ਡਿੱਗ ਪਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਲੀਸਾ ਈਗਨ ਨੇ ਦੱਸਿਆ ਕਿ ਜਦੋਂ ਉਹ ਸਵੀਮਿੰਗ ਪੂਲ ਤੋਂ ਕਵਰ ਨੂੰ ਹਟਾ ਰਹੀ ਸੀ ਤਾਂ ਉਸ ਵੇਲੇ
Full Story

ਆਸਟਰੇਲੀਆ ''ਚ ਘਰ ਨੂੰ ਲੱਗੀ ਅੱਗ , ਹੋਈ 50 ਸਾਲ ਦੇ ਵਿਅਕਤੀ ਦੀ ਮੌਤ

Doaba Headlines Desk
Thursday, June 9, 2016

ਪਰਥ— ਆਸਟਰੇਲੀਆ ਦੇ ਸ਼ਹਿਰ ਪਰਥ ਵਿਚ 50 ਸਾਲ ਦਾ ਵਿਅਕਤੀ ਅੱਗ ਦੀ ਚਪੇਟ ਵਿਚ ਆ ਗਿਆ। ਪੁਲਸ ਬੁੱਧਵਾਰ ਰਾਤ ਨੂੰ ਸੜਕ `ਤੇ ਘੁੰਮ ਰਹੀ ਸੀ ਕਿ ਉਸ ਨੇ ਦੇਖਿਆ ਕਿ ਇਕ ਘਰ ਵਿਚ ਅੱਗ ਲੱਗੀ ਹੈ। ਉਸੇ ਸਮੇਂ ਅੱਗ ਬੁਝਾਊ ਗੱਡੀ ਨੂੰ ਬੁਲਾਇਆ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀ ਚਪੇਟ
Full Story

ਇਰਾਕ ''ਚ ਲਗਾਤਾਰ ਦੋ ਬੰਬ ਧਮਾਕੇ, 22 ਲੋਕਾਂ ਦੀ ਮੌਤ ਅਤੇ ਹੋਰ 70 ਲੋਕ ਜ਼ਖਮੀ

Doaba Headlines Desk
Thursday, June 9, 2016

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਅਲ ਜਦੀਦਾ ਜ਼ਿਲੇ ਵਿਚ ਵੀਰਵਾਰ ਨੂੰ ਦੋ ਬੰਬ ਧਮਾਕੇ ਹੋਏ ਹਨ। ਇਸ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 70 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਇਕ ਵਪਾਰਕ ਸਥਾਨ `ਤੇ ਹੋਇਆ ਅਤੇ ਦੂਜਾ
Full Story

ਬਰਬਾਦ ਹੋਇਆ ਅਮੀਰ ਦੇਸ਼, ਹੁਣ ਕੂੜੇ ਦੇ ਢੇਰ ਫਰੋਲਦੇ ਨੇ ਭੁੱਖ ਦੇ ਮਾਰੇ ਲੋਕ

Doaba Headlines Desk
Thursday, June 9, 2016

ਕਰਾਕਸ—ਵੇਨੇਜ਼ੁਏਲਾ ਇਕ ਸਮੇਂ ਇਕ ਅਮੀਰ ਦੇਸ਼ ਹੋਇਆ ਕਰਦਾ ਸੀ ਅਤੇ ਆਮ ਲੋਕ ਵੀ ਇੱਥੇ ਇੱਜ਼ਤ ਦੀ ਰੋਟੀ ਖਾਇਆ ਕਰਦੇ ਸਨ ਪਰ ਜਦੋਂ ਦੇਸ਼ ਹੀ ਬਰਬਾਦ ਹੋ ਜਾਵੇ ਤਾਂ ਉਸ ਦੇ ਨਾਗਰਿਕ ਵੀ ਬਰਬਾਦ ਹੋ ਜਾਂਦੇ ਹਨ। ਵੇਨੇਜ਼ੁਏਲਾ ਦੀ ਸਥਿਤੀ ਤੋਂ ਇਸ ਗੱਲ ਦਾ ਅੰਦਾਜਾ ਸਹਿਜੇ ਲਗਾਇਆ ਜਾ ਸਕਦਾ ਹੈ। ਪਿਛਲੇ
Full Story

ਆਸਟਰੇਲੀਆ ''ਚ ਇਛੁੱਕ ਮੌਤ ਨੂੰ ਕਾਨੂੰਨੀ ਬਣਾਉਣ ਲਈ ਕੀਤੀ ਗਈ ਅਪੀਲ

Doaba Headlines Desk
Thursday, June 9, 2016

ਮੈਲਬੌਰਨ— ਆਸਟਰੇਲੀਆ ਦੇ ਵਿਕਟੋਰੀਆ `ਚ ਨਾ ਮੁਰਾਦ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੇ ਇੱਛੁਕ ਮੌਤ ਲਈ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸੇ ਅਜਿਹੀ ਬੀਮਾਰੀ ਨਾਲ ਜੂਝ ਰਹੇ ਹਨ ਜਿਸ ਦਾ ਇਲਾਜ ਸੰਭਵ ਨਹੀਂ ਹੈ, ਉਨ੍ਹਾਂ ਨੂੰ ਮਰਨ ਦੀ ਇਜਾਜਤ ਦਿੱਤੀ ਜਾਵੇ। ਕੁੱਝ ਲੋਕ
Full Story

ਜਾਪਾਨ ਨੇ ਚੀਨ ਦੇ ਰਾਜਦੂਤ ਨੂੰ ਕੀਤਾ ਤਲਬ

Doaba Headlines Desk
Thursday, June 9, 2016

ਟੋਕੀਓ— ਜਾਪਾਨ ਨੇ ਅੱਜ ਚੀਨ ਦੇ ਰਾਜਦੂਤ ਨੂੰ ਤਲਬ ਕਰਕੇ ਪੂਰਬੀ ਚੀਨ ਸਾਗਰ ਦੇ ਆਪਣੇ ਜਲ ਖੇਤਰ `ਚ ਚੀਨ ਦੀ ਜਲ ਸੈਨਾ ਦੇ ਇਕ ਜਹਾਜ਼ ਦੇ ਪਹਿਲੀ ਵਾਰ ਪ੍ਰਵੇਸ਼ ਕਰਨ `ਤੇ ਵਿਰੋਧ ਪ੍ਰਗਟ ਕੀਤਾ ਹੈ। ਜਾਪਾਨ ਨੇ ਕਿਹਾ ਕਿ ਚੀਨ ਦਾ ਇਕ ਜੰਗੀ ਜਹਾਜ਼ ਅੱਧੀ ਰਾਤ ਤੋਂ ਬਾਅਦ ਵਿਵਾਦਿਤ ਸਮੁੰਦਰੀ ਖੇਤਰ `ਚ 38
Full Story

ਔਰਤ ਸੜਕ ''ਤੇ ਬੇਰਹਿਮੀ ਨਾਲ ਘੜੀਸਿਆ ਮਰਿਆ ਹੋਇਆ ਕੁੱਤਾ, ਰੋਕਣ ਵਾਲਿਆਂ ਦੇ ਪੈ ਗਈ ਗਲ

Doaba Headlines Desk
Thursday, June 9, 2016

ਲੰਡਨ— ਕਹਿੰਦੇ ਹਨ ਕਿ ਔਰਤਾਂ ਪਿਆਰ ਅਤੇ ਮਮਤਾ ਦੀ ਮੂਰਤ ਹੁੰਦੀਆਂ ਹਨ ਪਰ ਇਹ ਔਰਤ ਸ਼ਾਇਦ ਔਰਤ ਦੇ ਨਾਂ `ਤੇ ਕਲੰਕ ਹੈ। ਲੰਡਨ ਦੇ ਕੈਮਡਨ ਵਿਖੇ ਜਦੋਂ ਸਵੇਰ ਦੀ ਸੈਰ ਦੌਰਾਨ ਇਕ ਔਰਤ ਆਪਣੇ ਦੋ ਪਾਲਤੂ ਕੁੱਤਿਆਂ ਨੂੰ ਲਿਜਾ ਰਹੀ ਸੀ ਤਾਂ ਇਕ ਕੁੱਤੇ ਦੀ ਰਸਤੇ ਵਿਚ ਅਚਾਨਕ ਮੌਤ ਹੋ ਗਈ। ਇਹ ਕੁੱਤਾ
Full Story

ਪਤਨੀ ਨੂੰ ਤੜਫਦੇ ਹੋਏ ਨਹੀਂ ਦੇਖ ਸਕਦਾ ਸੀ, ਇਸ ਲਈ ਦਫਨਾ ਦਿੱਤਾ ਜ਼ਿੰਦਾ

Doaba Headlines Desk
Thursday, June 9, 2016

ਕੁੰਭਲਗੜ੍ਹ— ਰਾਜਸਥਾਨ `ਚ ਇਕ ਵਿਅਕਤੀ ਨੇ ਪਹਿਲਾਂ ਪਤਨੀ ਨੂੰ ਘਰ `ਚ ਹੀ ਜ਼ਿੰਦਾ ਦਫਨਾਇਆ ਫਿਰ ਉਸ ਕਬਰ `ਤੇ ਰੋਜ਼ ਸੌਂਦਾ ਰਿਹਾ। ਪਤੀ ਨੇ ਪਤਨੀ ਦੀ ਬੀਮਾਰੀ ਤੋਂ ਤੰਗ ਆ ਕੇ ਅਜਿਹਾ ਕਦਮ ਚੁੱਕਿਆ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਸ਼ੀ ਨੂੰ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ। ਕਬਰ
Full Story

5 ਦੇਸ਼ਾਂ ਦੀ ਯਾਤਰਾ ਮਗਰੋਂ ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਹੋਏ ਰਵਾਨਾ

Doaba Headlines Desk
Thursday, June 9, 2016

ਮੈਕਸੀਕੋ ਸਿਟੀ— ਪ੍ਰਧਾਨ ਮੰਤਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਮਗਰੋਂ ਵੀਰਵਾਰ ਨੂੰ ਭਾਰਤ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਯਾਤਰਾ ਦਾ ਆਖਰੀ ਪੜਾਅ ਮੈਕਸੀਕੋ ਰਿਹਾ। ਮੋਦੀ ਨੇ ਟਵੀਟ ਕਰਕੇ ਕਿਹਾ,``ਮੈਕਸੀਕੋ ਤੁਹਾਡਾ ਧੰਨਵਾਦ। ਭਾਰਤ-ਮੈਕਸੀਕੋ ਸੰਬੰਧਾਂ ਵਿਚ ਨਵੇਂ ਯੁੱਗ ਦੀ ਸ਼ੁਰੂਆਤ
Full Story

ਆਸਾ ਰਾਮ ਨੇ ਕਿਹਾ- ਮੈਂ ਰਹਾਂ ਜਾਂ ਨਾ ਮੇਰਾ ਆਸ਼ੀਰਵਾਦ ਹਮੇਸ਼ਾ ਰਹੇਗਾ

Doaba Headlines Desk
Thursday, June 9, 2016

ਜੋਧਪੁਰ— ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ `ਚ ਜੇਲ `ਚ ਬੰਦ ਆਸਾ ਰਾਮ ਨੂੰ ਬੁੱਧਵਾਰ ਨੂੰ ਵ੍ਹੀਲਚੇਅਰ `ਤੇ ਸੈਸ਼ਨ ਅਦਾਲਤ `ਚ ਪੇਸ਼ ਕੀਤਾ ਗਿਆ। ਕੋਰਟ ਦੇ ਬਾਹਰ ਵੀ ਆਸਾ ਰਾਮ ਸਮਰਥਕਾਂ ਦੀ ਭੜੀ ਲੱਗੀ ਰਹੀ ਪਰ ਪੁਲਸ ਨੇ ਉਨ੍ਹਾਂ ਨੂੰ ਆਸਾ ਰਾਮ ਤੱਕ ਪੁੱਜਣ ਨਹੀਂ ਦਿੱਤਾ। ਇਸ ਦੌਰਾਨ
Full Story

ਸਪਾ ਸਰਕਾਰ ਦੀ ਸਰਪ੍ਰਸਤੀ ''ਚ ਗੈਰ-ਕਾਨੂੰਨੀ ਕਬਜ਼ਾ ਕਰਨ ਵਾਲਿਆਂ ਦੇ ਹੌਂਸਲ ਬੁਲੰਦ

Doaba Headlines Desk
Thursday, June 9, 2016

ਮਿਰਜ਼ਾਪੁਰ— ਕੇਂਦਰੀ ਸੂਚਨਾ ਪ੍ਰਸਾਰਣ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਅਖਿਲੇਸ਼ ਯਾਦਵ ਸਰਕਾਰ ਦੀ ਸਰਪ੍ਰਸਤੀ `ਚ ਉੱਤਰ ਪ੍ਰਦੇਸ਼ `ਚ ਗੈਰ-ਕਾਨੂੰਨੀ ਕਬਜ਼ਾਧਾਰੀਆਂ ਦੇ ਹੌਂਸਲੇ ਬੁਲੰਦ ਹਨ। ਰਾਠੌਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
Full Story

News Category

Social Media