Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਮਨੋਰੰਜਨ
 
ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ

ਬਿੱਗ ਬਾਸ 4 ਦੀ ਪ੍ਰਤੀਯੋਗੀ ਰਹਿ ਚੁੱਕੀ ਸਾਕਸ਼ੀ ਪ੍ਰਧਾਨ ਵੀ ਹੁਣ ਪੂਨਮ ਪਾਂਡੇ ਅਤੇ ਸ਼ਰਲਿਨ ਚੋਪੜਾ ਦੀ ਰਾਹ ’ਤੇ ਚੱਲ ਪਈ ਹੈ। ਹਾਲ ਹੀ ਵਿੱਚ ਸਾਕਸ਼ੀ ਨੇ ਇੱਕ ਹਾਟ ਅਤੇ ਸੈਕਸੀ ਫੋਟੋਸ਼ੂਟ ਕਰਵਾਇਆ। ਜ਼ਿਕਰਯੋਗ ਹੈ ਕਿ ਸਾਕਸ਼ੀ ਪ੍ਰਧਾਨ ਐਮ. ਟੀ. ਵੀ. ਦੇ ਸ਼ੋਅ ਸਿਪਲਿਟਸਵਿੱਲਾ ਦੀ ਜੇਤੂ ਵੀ ਰਹਿ ਚੁੱਕੀ ਹੈ। ਨਾਲ ਹੀ ਬਿੱਗ ਬਾਸ 4 ਵਿੱਚ ਵੀ ਸਾਕਸ਼ੀ ਨੇ ਕਾਫੀ ਸੁਰਖੀਆਂ ਭਟੋਰੀਆਂ ਸਨ। ਸਾਕਸ਼ੀ ਜਦ ਬਿੱਗ ਬਾਸ ਦੇ ਘਰ ਵਿੱਚ ਸੀ ਤਾਂ ਉਸ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਉ¤ਡੀਆਂ ਸਨ। ਹੁਣ ਸਾਕਸ਼ੀ ਹਾਟ ਫੋਟੋਸ਼ੂਟ ਨਾਲ ਫਿਰ ਤੋਂ ਸੁਰਖੀਆਂ ਵਿੱਚ ਆਉਣਾ ਚਾਹੁੰਦੀ ਹੈ। ਵੈਸੇ ਅੱਜ ਦੇ ਸਮੇਂ ਵਿੱਚ ਹਾਟ ਫੋਟੋ ਚਰਚਾ ਵਿੱਚ ਰਹਿਣ ਦਾ ਸਭ ਤੋਂ ਵਧੀਆ ਮਾਧਿਅਮ ਬਣ ਗਿਆ ਹੈ। ਪੂਨਮ ਪਾਂਡੇ ਤੋਂ ਬਾਅਦ ਹੁਣ ਸ਼ਰਲਿਨ ਚੋਪੜਾ ਵੀ ਆਪਣੀ ਨਿਊਡ ਫੋਟੋ ਦੇ ਸਹਾਰੇ ...
Read Full Story


ਸਿਤਾਰਿਆਂ ਦੇ ਪ੍ਰੇਮ ਸਬੰਧ : 'ਪ੍ਰਚਾਰ ਕੇ ਲਿਏ ਕੁਛ ਭੀ ਕਰੇਗਾ...'14 ਫਰਵਰੀ ਨੂੰ 'ਵੈਲੇਨਟਾਈਨ ਡੇਅ' 'ਤੇ ਵਿਸ਼ੇਸ਼

'ਹਮਨੇ ਦੇਖੀ ਹੈ ਉਨ ਆਂਖੋਂ ਕੀ ਮਹਿਕਤੀ ਖੁਸ਼ਬੂ, ਹਾਥ ਸੇ ਛੂ ਕੇ ਇਸੇ ਕਾ ਨਾਮ...' ਗੁਲਜ਼ਾਰ ਸਾਹਿਬ ਦੇ ਲਿਖੇ ਇਸ ਗੀਤ ਦੇ ਭਾਵਾਤਮਿਕ ਪੱਖ ਨੂੰ ਇਕਦਮ ਨਜ਼ਰ-ਅੰਦਾਜ਼ ਕਰਕੇ ਸਾਡੇ ਅੱਜ ਦੇ ਫ਼ਿਲਮ ਸਿਤਾਰਿਆਂ ਨੇ ਇਸ ਦਾ ਉਪਯੋਗ ਆਪਣੀ ਨਿੱਜੀ ਜ਼ਿੰਦਗੀ ਵਿਚ ਬਹੁਤ ਸਮਝਦਾਰੀ ਦੇ ਨਾਲ ਕੀਤਾ ਹੈ। ਵੈਸੇ ਵੀ ਕਿਸੇ ਸ਼ਾਇਰ ਨੇ ਠੀਕ ਕਿਹਾ ਹੈ-'ਪਿਆਰ ਕੇ ਬਿਨਾਂ ਜ਼ਿੰਦਗੀ ਕੇ ਸਾਰੇ ਅਹਿਸਾਸ ਬੇਮਾਨੀ ਹੈਂ।' ਜ਼ਿੰਦਗੀ ਵਿਚ ਪਿਆਰ ਇਕ ਸੁਖਦ ਉਤੇਜਨਾ ਦੀ ਤਰ੍ਹਾਂ ਕੰਮ ਕਰਦੀ ਹੈ। ਸਾਡੇ ਸਿਤਾਰੇ ਵੀ ਇਸ ਮਾਮਲੇ ਵਿਚ ਕੋਈ ਅਪਵਾਦ ਨਹੀਂ ਹਨ। ਹੁਣ ਇਹ ਵੱਡੀ ਗੱਲ ਹੈ ਕਿ ਉਨ੍ਹਾਂ ਦਾ ਪਿਆਰ ਸਰੀਰਕ ਆਕਰਸ਼ਣ ਵਾਲਾ ਜ਼ਿਆਦਾ ਹੁੰਦਾ ਹੈ। ਇਸੇ ਵਜ੍ਹਾ ਕਰਕੇ ਉਹ ਹਮੇਸ਼ਾ ਇਕ ਉਦਾਹਰਣ ਬਣ ਜਾਂਦੇ ਹਨ। ਅਕਸਰ ਉਨ੍ਹਾਂ ਦੇ ਰੋਮਾਂਸ ਦਾ ਅੰਤ ਸ਼ਹਿਨਾਈ ਦੀ ਗੂੰਜ ਨਾਲ ਨਹੀਂ ਹੁੰਦਾ ਹੈ। ਸਲਮਾਨ ...
Read Full Story


ਸੁਪਨਾ ਅਨਾਰ ਕਲੀ ਬਣਨ ਦਾ ਕੰਗਨਾ ਰਾਣਾਵਤ

ਪ੍ਰਿਆ ਦਰਸ਼ਨ ਦੀ ਫ਼ਿਲਮ 'ਤੇਜ਼' 'ਚ ਕੰਗਨਾ ਰਾਣਾਵਤ ਅਜੈ ਦੇਵਗਨ ਤੇ ਅਨਿਲ ਕਪੂਰ ਦੇ ਨਾਲ ਹੈ। ਇਸ ਫ਼ਿਲਮ 'ਚ ਕੰਗਨਾ ਦੇ ਨਾਲ ਸਮੀਰਾ ਰੈਡੀ ਵੀ ਹੈ। ਸੱਚ ਇਹ ਹੈ ਕਿ ਫ਼ਿਲਮ ਨਗਰੀ 'ਚ ਸਭ ਤੋਂ ਘੱਟ ਉਮਰ ਦੀ ਨਾਇਕਾ ਉਹ ਹੈ। ਕੰਗਨਾ ਨੇ ਬਹੁਤ ਅੱਗੇ ਜਾਣਾ ਹੈ। ਇਹ ਵੱਖਰੀ ਗੱਲ ਹੈ ਕਿ ਆਪਣੀ ਉਮਰ ਦੇ ਇਮਰਾਨ ਖਾਨ ਤੇ ਰਣਬੀਰ ਕਪੂਰ ਨਾਲ ਉਸ ਕੋਲ ਫ਼ਿਲਮਾਂ ਘੱਟ ਹਨ। ਇਸ ਦਾ ਜਵਾਬ ਕੰਗਨਾ ਇਸ ਤਰ੍ਹਾਂ ਦਿੰਦੀ ਹੈ ਕਿ ਮੈਨੂੰ ਕਿਸੇ ਵਿਅਕਤੀ ਦੀ ਬਜਾਏ ਕਿਰਦਾਰ ਨੂੰ ਰੁਮਾਂਸ ਕਰਨਾ ਪਸੰਦ ਹੈ। ਕੰਗਨਾ ਆਧੁਨਿਕ ਰੂਪ 'ਚ ਅਨਾਰਕਲੀ ਬਣਨਾ ਚਾਹੁੰਦੀ ਹੈ। ਉਸ ਦੀ ਚੱਲੇ ਤਾਂ ਉਸ ਨਾਲ ਸਲੀਮ ਰਿਤਿਕ ਰੌਸ਼ਨ ਹੋਏਗਾ। ਅਜੇ ਤਾਂ ਸੰਜੇ ਨੂੰ ਛੱਡ ਕੇ ਸੱਲੂ ਨਾਲ ਉਸ ਦੀ ਬਣਦੀ ਹੈ। ਚਿਰਾਗ ਪਾਸਵਾਨ ਨਾਲ ਫ਼ਿਲਮ ਕਰਨ ਲਈ ਉਸ ਨੇ ਮੋਟੀ ਰਕਮ ਲਈ ਸੀ। ਗੱਲ ਰਿਸ਼ਤਿਆਂ ਦੀ ਤਾਂ ਭੈਣ 'ਰੰਗੋਲੀ' ਦੇ ...
Read Full Story


'ਏਕ ਮੈਂ ਔਰ ਏਕ ਤੂ' ਕਰੀਨਾ ਕਪੂਰ ਮੁਕਾਬਲਾ ਖ਼ੁਦ ਨਾਲ ਕਰੀਨਾ ਕਪੂਰ

ਬਲਾਕ ਬਸਟਰ ਯਾਨੀ ਵੱਡੇ ਧਮਾਕੇ, ਇਨ੍ਹਾਂ ਦੀ ਹੈਟਟ੍ਰਿਕ ਕਰੀਨਾ ਕਪੂਰ ਨੇ ਲਾ ਦਿੱਤੀ ਹੈ। ਕਦੇ ਨਿੰਮ ਤੇ ਕਦੇ ਸ਼ਹਿਦ ਵਾਲੀ ਕਰੀਨਾ ਕਪੂਰ ਨੇ ਲਗਾਤਾਰ ਤਿੰਨ ਹਿੱਟ ਫ਼ਿਲਮਾਂ 'ਥਰੀ ਈਡੀਅਟਸ', 'ਗੋਲਮਾਲ 3' ਤੇ 'ਬਾਡੀਗਾਰਡ' ਦਿੱਤੀਆਂ ਹਨ। ਟਿਕਟ ਖਿੜਕੀ 'ਤੇ ਕਾਮਯਾਬੀ ਦੇ ਰਿਕਾਰਡ ਕਰੀਨਾ ਦੀਆਂ ਫ਼ਿਲਮਾਂ ਨੇ ਹੀ ਬਣਾਏ ਹਨ। ਸ਼ਕੁਨ ਬਤਰਾ ਦੀ 'ਏਕ ਮੈਂ ਔਰ ਏਕ ਤੂੰ' ਵਿਚ ਉਹ ਇਮਰਾਨ ਖਾਨ ਦੀ ਨਾਇਕਾ ਹੈ ਜਦਕਿ 'ਏਜੰਟ ਵਿਨੋਦ' 'ਚ ਸੈਫ਼ ਅਲੀ ਨਾਲ ਦਿਸੇਗੀ। ਕਰੀਨਾ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮਾਂ ਵੀ ਸੌ ਕਰੋੜ ਤੋਂ ਵੱਧ ਕਮਾਈ ਕਰਨਗੀਆਂ। ਆਮਿਰ ਖਾਨ ਦੇ ਨਾਲ ਕਰੀਨਾ ਫ਼ਿਲਮ 'ਤਲਾਸ਼' ਵੀ ਕਰ ਰਹੀ ਹੈ। ਮਧੁਰ ਦੀ ਚਰਚਿਤ ਫ਼ਿਲਮ ਹੀਰੋਇਨ ਵੀ ਉਸ ਦੇ ਕੋਲ ਹੈ। ਕਰੀਨਾ ਹਮੇਸ਼ਾ ਨਾਇਕ ਦੇ ਮੋਢੇ ਦਾ ਸਹਾਰਾ ਬਣ ਕੇ ਅਭਿਨੈ ਦੀ ਅਮਿਟ ਛਾਪ ਛੱਡਦੀ ਹੈ। ਕਰੀਨਾ ਦੇ ਸਬੰਧ 'ਚ ਇਹ ਟਿੱਪਣੀ ...
Read Full Story


ਰਿਤੇਸ਼ ਅਤੇ ਜੇਨੇਲਿਆ ਵਿਆਹ ਦੇ ਬੰਧਨ ’ਚ ਬੱਝੇ

ਮੁੰਬਈ, 3 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਬਾਲੀਵੁੱਡ ਵਿੱਚ ਲੰਬੇ ਸਮੇਂ ਤੋਂ ਚਰਚਾ ਵਿੱਚ ਰਹੀ ਰਿਤੇਸ਼ ਦੇਸ਼ਮੁੱਖ ਅਤੇ ਜੇਨੇਲਿਆ ਡਿਸੂਜ਼ਾ ਦੀ ਜੋੜੀ ਆਖਿਰ ਵਿਆਹ ਦੇ ਬੰਧਨ ਵਿੱਚ ਬੱਝ ਹੀ ਗਈ। ਸ਼ੁੱਕਰਵਾਰ ਦੁਪਹਿਰ ਹੋਏ ਇਸ ਵਿਆਹ ਵਿੱਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਨਾਮਵਰ ਹਸਤੀਆਂ ਸ਼ਾਮਲ ਹੋਈਆਂ। ਮੁੰਬਈ ਦੇ ਗ੍ਰੈਂਡ ਹਿਆਤ ਰਿਜੇਂਸੀ ਵਿੱਚ ਹੋਏ ਰਿਤੇਸ਼ ਅਤੇ ਜੇਨੇਲਿਆ ਦੇ ਵਿਆਹ ਦੀਆਂ ਰਸਮਾਂ ਮਹਾਂਰਾਸ਼ਟਰੀਅਨ ਰੀਤਾਂ ਅਨੁਸਾਰ ਹੋਈਆਂ। ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਜੇਨੇਲਿਆ ਡਿਸੂਜ਼ਾ ਆਪਣੇ ਪਰਿਵਾਰ ਦੇ ਨਾਲ ਸਾਂਤਾਕਰੂਜ਼ ਸਥਿਤ ਗ੍ਰੈਂਡ ਹਿਆਤ ਪਹੁੰਚ ਚੁੱਕੀ ਸੀ। ਵਿਆਹ ਵਾਲੀ ਜਗ੍ਹਾ ਦੇ ਡੈਕੋਰੇਸ਼ਨ ਦੀ ਥੀਮ ਯੈਲੋ ਅਤੇ ਪਿੰਕ ਰੱਖੀ ਗਈ ਸੀ। ਰਿਤੇਸ਼ ਦੀ ਬਰਾਤ ਹੋਟਲ ਦੇ ਹੀ ਪਾਰਕਿੰਗ ਗਰਾਉਂਡ ਤੋਂ ਹੀ ਕਰੀਬ 11.30 ਵਜੇ ਨਿਕਲੀ, ...
Read Full Story


ਜਦੋਂ ਕੂਪਰ ਪ੍ਰੇਮਿਕਾ ਦਾ ਚੁੰਬਨ ਲੈਂਦੀ ਨਜ਼ਰ ਆਏ

ਲਾਸ ਏਂਜਲਸ, 3 ਫਰਵਰੀ— ਪ੍ਰਸਿੱਧ ਅਦਾਕਾਰ ਬ੍ਰੇਡਲੀ ਕੂਪਰ ਨੂੰ ਸਨਡਾਂਸ ਫ਼ਿਲਮ ਸਮਾਰੋਹ 'ਚ ਆਪਣੀ ਪ੍ਰੇਮਿਕਾ ਸਲਦਾਨਾ ਦਾ ਚੁੰਬਨ ਲੈਂਦੇ ਹੋਏ ਦੇਖਿਆ ਗਿਆ। ਦੋਵਾਂ ਨੂੰ ਸਰਵਜਨਕ ਰੂਪ ਤੋਂ ਰੋਮਾਂਸ ਕਰਦੇ ਹੋਏ ਪਾਇਆ ਗਿਆ ਹੈ। ਇਸ ਮੌਕੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਟਾ ਦੇ ਪਾਰਕ ਸਿਟੀ 'ਚ ਸਨਡਾਂਸ ਸਮਾਰੋਹ 'ਚ ਕੂਪਰ ਤੇ ਸਲਦਾਨਾ ਆਪਣੀ ਫ਼ਿਲਮ 'ਦ ਵਰਡਸ' ਲਈ ਪਾਰਟੀ 'ਚ ਇਕ-ਦੂਜੇ ਨਾਲ ਚੁੰਬਨ ਲੈਂਦੇ ਹੋਏ ਦੇਖੇ ਗਏ ਤੇ ਦੋਵੇਂ ਹੀ ਇਕ-ਦੂਜੇ 'ਚ ਖੋਏ ਨਜ਼ਰ ਆ ਰਹੇ ...
Read Full Story


ਵਿਆਹ ਦੇ ਬਾਅਦ ਵੀ ਅਭਿਨੈ ਕਰੇਗੀ ਜੇਨੇਲੀਆ

ਨਵੀਂ ਦਿੱਲੀ, 31 ਜਨਵਰੀ— ਅਦਾਕਾਰਾ ਜੇਨੇਲੀਆ ਡਿਸੂਜਾ ਨਾਲ ਵਿਆਹ ਰੱਚਣ ਨੂੰ ਤਿਆਰ ਰਿਤੇਸ਼ ਦੇਸ਼ਮੁਖ ਦਾ ਕਹਿਣਾ ਹੈ ਕਿ ਵਿਆਹ ਦੇ ਬਾਅਦ ਵੀ ਜੇਨੇਲੀਆ ਅਭਿਨੈ ਕਰਦੀ ਰਹੇਗੀ। ਕਰੀਬ 9 ਸਾਲ ਪਹਿਲੇ ਫ਼ਿਲਮ 'ਤੁਝੇ ਮੇਰੀ ਕਸਮ' ਦੇ ਸੇਟ 'ਤੇ ਦੋਵਾਂ ਦੀ ਹੋਈ ਮੁਲਾਕਾਤ ਪਿਆਰ 'ਚ ਬਦਲ ਗਈ ਹੈ ਤੇ ਹੁਣ ਇਹ ਜੋੜੀ ਬਾਲੀਵੁੱਡ ਹਸਤੀਆਂ ਦੇ ਸਾਹਮਣੇ ਇਕ ਅਵਾਰਡ ਸਮਾਰੋਹ 'ਚ ਸਟੇਜ 'ਤੇ ਵਿਆਹ ਰਚਾਉਣ ਵਾਲੀ ਹੈ। ਰਿਤੇਸ਼ ਨੇ ਕਿਹਾ ਹੈ,''ਮੈਨੂੰ ਨਹੀਂ ਲੱਗਦਾ ਹੈ ਕਿ ਜੇਨੇਲੀਆ ਨੂੰ ਕਿਸੀ ਕਾਰਨਮ ਤੋਂ ਆਪਣੇ ਕੰਮ ਨੂੰ ਰੋਕਣਾ ਹੋਵੇਗਾ। ਉਹ ਖੁਦ ਵੀ ਅਨੁਭਵੀ ਤੇ ਸਮਝਦਾਰ ਹਨ। ਮੈਨੂੰ ਲੱਗਦਾ ਹੈ ਕਿ ਉਹ ਆਪਣਾ ਫੈਸਲਾ ਖੁਦ ਲੈ ਸਕਦੀ ਹੈ।'' ਰਿਤੇਸ਼ ਨੇ ਕਿਹਾ ਹੈ ਕਿ ਆਮਤੌਰ 'ਤੇ ਉਹ ਆਪਣੇ ਨਿਜੀ ਰਿਸ਼ਤਿਆਂ ਦੇ ਬਾਰੇ 'ਚ ਗੱਲ ਨਹੀਂ ਕਰਦੇ। ਹੁਣ ਵਿਆਹ ਨੂੰ ਸਿਰਫ 1 ਹੀ ਹਫ਼ਤਾ ਰਹਿ ਗਿਆ ...
Read Full Story


ਮਰਦ ਇਸ ਖ਼ਬਰ ਨੂੰ ਜ਼ਰੂਰ ਪੜ੍ਹਨ!

ਲੰਡਨ, 25 ਜਨਵਰੀ (ਏਜੰਸੀ)-ਰਿਸਰਚ ਨੇ ਇਕ ਨਵੀਂ ਸਟ¤ਡੀ ’ਚ ਖੁਲਾਸਾ ਕੀਤਾ ਹੈ ਕਿ ਮਹਿਲਾਵਾਂ ਦੇ ਚ¤ਲਣ ਸਮੇਂ ਉਨ੍ਹਾਂ ਦੀ ਚਾਲ-ਢਾਲ ਅਤੇ ਲਚਕ ਨਾਲ ਪਤਾ ਚ¤ਲ ਸਕਦਾ ਹੈ ਕਿ ਉਹ ਇਸ਼ਕ ਫਰਮਾਉਣ ਲਈ ਕਿੰਨੀ ਕੁ ਤਿਆਰ ਹੈ। ਫਰਾਂਸ ਦੇ ਬ੍ਰੇਤਾਗਰੇ-ਸਦ ਯੂਨੀਵਰਸਿਟੀ ਦੇ ਰਿਸਰਚ ਨੇ ਦ¤ਸਿਆ ਹੈ ਕਿ ਸ਼ਰੀਰਕ ਕਿਰਿਆ ਕਾਰਨ ਜਿਸ ਸਮੇਂ ਮਹਿਲਾ ਦੇ ਗਰਭਵਤੀ ਹੋਣ ਦੀ ਸੰਭਾਵਨਾ ਹੁੰਦੀ ਹੈ, ਉਸ ਸਮੇਂ ਉਸ ਦੀ ਚਾਲ-ਢਾਲ ’ਚ ਜ਼ਿਆਦਾ ਆਕਰਸ਼ਣ ਹੁੰਦਾ ਹੈ।।ਡੇਲੀ ਮੇਲ ਦੀ ਇਸ ਖ਼ਬਰ ਮੁਤਾਬਕ ਇਸ ਦੌਰਾਨ ਮਹਿਲਾਵਾਂ ਦੀ ਚਾਲ ਉਤੇਜਕ ਕਹੀ ਜਾ ਸਕਦੀ ਹੈ ਅਤੇ ਇਸ ’ਚ ਜਦੋਂ ਆਮ ਨਾਲੋਂ ਥੋੜ੍ਹਾ ਜਿਹਾ ਬਦਲਾਅ ਹੁੰਦਾ ਹੈ ਤਾਂ ਉਹ ਜ਼ਿਆਦਾ ਆਕਰਸ਼ਕ ਲ¤ਗਦੀਆਂ ਹਨ।।ਪ੍ਰੋਥ ਨਿਕੋਲਸ ਗੁਏਗਵੇਨ ਦੀ ਅਗਵਾਈ ’ਚ ਕੀਤੇ ਗਏ ਰਿਸਰਚ ਦਾ ਨਤੀਜਾ 103 ਕੁੰਵਾਰੀਆਂ ਕੁੜੀਆਂ ਦੀ ਆਕਰਸ਼ਕ ਚਾਲ-ਢਾਲ ...
Read Full Story


ਮੈਂ ਸੰਨੀ ਲਿਓਨ ਬਣਨਾ ਚਾਹੁੰਦੀ ਹਾਂ!

ਮੁੰਬਈ, 23 ਜਨਵਰੀ (ਏਜੰਸੀ)-ਬਿਗ ਬਾਸ ਸੀਜ਼ਨ 5 ’ਚ ਇੱਕ ਪੋਰਨ ਸਟਾਰ ਦੀ ਐਂਟਰੀ ਨਾਲ ਪੂਰਾ ਦੇਸ਼ ਹੈਰਾਨ ਰਹਿ ਗਿਆ।।ਇਸ ਪੋਰਨ ਸਟਾਰ ਨੇ ਬਿਗ ਬਾਸ ’ਚ ਆਪਣੇ ਹੁਸਨ ਦੇ ਜਲਵੇ ਬਿਖੇਰੇ ਅਤੇ ਪੂਰੇ ਭਾਰਤ ’ਚ ਹਰ ਪਾਸੇ ਇਸੇ ਦੀ ਹੀ ਚਰਚਾ ਹੋਣ ਲ¤ਗੀ।।ਬਿਗ ਬਾਸ ਦੀ ਟੀ.ਆਰ.ਪੀ. ਇੱਕ ਦਮ ਵ¤ਧ ਗਈ ਅਤੇ ਲੋਕ ਸੰਨੀ ਲਿਓਨ ਨੂੰ ਦੇਖਣ ਲਈ ਬਿਗ ਬਾਸ ’ਚ ਦਿਲਚਸਪੀ ਲੈਣ ਲ¤ਗੇ।।ਇੱਥੇ ਹੀ ਬ¤ਸ ਨਹੀਂ ਬਾਲੀਵੁੱਡ ਦੇ ਮਸ਼ਹੂਰ ਫਿਲਮ ਡਾਇਰੈਕਟਰ ਮਹੇਸ਼ ਭ¤ਟ ਵਲੋਂ ਸੰਨੀ ਨੂੰ ਵਿਸ਼ੇਸ਼ ਤੌਰ ’ਤੇ ਆਪਣੀ ਫਿਲਮ ’ਚ ਕੰਮ ਦੇਣ ਦਾ ਸ¤ਦਾ ਮਿਲਣ ਤੋਂ ਬਾਅਦ ਤਾਂ ਸੰਨੀ ਦੇ ਪੈਰ ਹੀ ਜਿਵੇਂ ਧਰਤੀ ’ਤੇ ਨਹੀਂ ਲ¤ਗ ਰਹੇ ਸਨ।।ਆਏ ਦਿਨ ਅਖਬਾਰਾਂ ਅਤੇ ਟੀ. ਵੀ. ਚੈਨਲਾਂ ’ਤੇ ਸੰਨੀ ਲਿਓਨ ਹੀ ਛਾਈ ਹੋਈ ਸੀ।। ਸਲਮਾਨ ਖਾਨ ਨੇ ਵੀ ਸੰਨੀ ਨੂੰ ਫਿਲਮ ’ਚ ਰੋਲ ਦੇਣ ਦੀ ਪੇਸ਼ਕਸ਼ ਕੀਤੀ ਸੀ। ਸੰਨੀ ਦੇ ...
Read Full Story


ਨਰਗਿਸ ਲਈ ਰਣਬੀਰ ਪਹੁੰਚੇ ਨਿਉਯਾਰਕ

ਜੇਕਰ ਤੁਸੀਂ ਸੋਚ ਰਹੇ ਹੋ ਕਿ ਰਣਬੀਰ ਕਪੂਰ ਤੇ ਨਰਗਿਸ ਫਖਰੀ ਫ਼ਿਲਮ ‘ਰਾਕਸਟਾਰ’ ਦੇ ਰਿਲੀਜ਼ ਹੋਣ ਦੇ ਬਾਅਦ ਇਕ-ਦੂਜੇ ਤੋਂ ਜੁਦਾ ਹੋ ਗਏ ਹਨ ਤਾਂ ਤੁਸੀਂ ਲੋਕ ਗਲਤ ਹੋ। ਰਣਬੀਰ ਕਪੂਰ ਨੇ ਨਰਗਿਸ ਨਾਲ ਡਿਨਰ ਕਰਨ ਲਈ ਹਾਲ ਹੀ ’ਚ ਨਿਊਯਾਰਕ ਦੀ ਉੜਾਨ ਪਕੜੀ ਹੈ ਜਿ¤ਥੇ ਉਹ ਪਿਛਲੇ ਦਿਨਾਂ ਤੋਂ ਰਹਿ ਰਹੇ ਹਨ। ਸੂਤਰਾਂ ਨੇ ਦ¤ਸਿਆ ਕਿ ਰਣਬੀਰ ਲੰਡਨ ’ਚ ਆਰਾਮ ਕਰ ਰਹੇ ਸੀ ਜਦੋਂ ਨਰਗਿਸ ਨੇ ਉਨ੍ਹਾਂ ਨੂੰ ਨਿਊਯਾਰਕ ਆਉਣ ਲਈ ਕਿਹਾ ਸੀ। ਨਰਗਿਸ ਦਾ ਕਹਿਣਾ ਸੀ ਤੇ ਰਣਬੀਰ ਨਾਲ ਨਿਊਯਾਰਕ ਦੀ ਉੜਾਨ ਫੜ ਲਈ। ਰਣਬੀਰ-ਨਰਗਿਸ ਨੇ ਹਮੇਸ਼ਾ ਹੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਇਨਕਾਰ ਕੀਤਾ ਹੈ ਜਦਕਿ ਸੈਟ ’ਤੇ ਮੌਜੂਦ ਉਨ੍ਹਾਂ ਦੇ ਕਰੀਬੀਆਂ ਨੇ ਇਹ ਗ¤ਲ ਕਹੀ ਸੀ ਕਿ ਦੋਵੇਂ ਫ਼ਿਲਮ ‘ਰਾਕਸਟਾਰ’ ਦੇ ਸਮੇਂ ਹੀ ਬਹੁਤ ਨਜ਼ਦੀਕ ਆ ਗਏ ਹਨ। ਰਣਬੀਰ ਨਰਗਿਸ ਨੂੰ ਲੈ ਕੇ ਬਹੁਤ ...
Read Full Story


ਸਭ ਤੋਂ ਵੱਧ ਕਮਾਈ ਕਰਦੇ ਹਨ-ਸ਼ਾਹਰੁਖ, ਕਰੀਨਾ ਤੇ ਸਲਮਾਨ

ਮੁੰਬਈ, 11 ਜਨਵਰੀ (ਏਜੰਸੀ)-ਸਲਮਾਨ ਖਾਨ ਤੇ ਸ਼ਾਹਰੁਖ ਖਾਨ ਹਿੰਦੀ ਫ਼ਿਲਮ ਉਦਯੋਗ ਦੇ 2 ਸਭ ਤੋਂ ਜ਼ਿਆਦਾ ਕਮਾਈ ਕਰਵਾਉਣ ਵਾਲੇ ਅਦਾਕਾਰ ਹਨ।।ਸਲਮਾਨ ਦੇਸ਼ ਭਰ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਦਾਕਾਰ ਸਾਬਿਤ ਹੋਏ ਹਨ ਤਾਂ ਸ਼ਾਹਰੁਖ ਵਿਦੇਸ਼ਾਂ ’ਚ ਸਭ ਤੋਂ ਜ਼ਿਆਦਾ ਕਮਾਈ ਕਰਵਾਉਣ ਵਾਲੇ ਅਦਾਕਾਰ ਹਨ। ਈ.ਟੀ.ਸੀ. ਬਾਲੀਵੁੱਡ ਬਿਜ਼ਨੈਸ ਅਵਾਰਡ ਵਲੋਂ ਇਹ ਖੁਲਾਸਾ ਕੀਤਾ ਗਿਆ ਹੈ।।ਸਾਲ 2011 ’ਚ ‘ਬਾਡੀਗਾਰਡ’ ’ਚ ਸਲਮਾਨ ਨਾਲ ਤੇ ‘ਰਾ- ਵਨ’ ’ਚ ਸ਼ਾਹਰੁਖ ਨਾਲ ਅਭਿਨੈ ਕਰ ਚੁੱਕੀ ਕਰੀਨਾ ਕਪੂਰ ਨੂੰ ਸਭ ਤੋਂ ਜ਼ਿਆਦਾ ਕਮਾਈ ਵਾਲੀ ਅਦਾਕਾਰਾ ਦਾ ਖਿਤਾਬ ਮਿਲਿਆ ਹੈ।। ਕਰੀਨਾ ਨੇ ਕਿਹਾ ਹੈ,‘‘ਜਦੋਂ ਤੁਹਾਨੂੰ ਕਮਾਈ ਕਰਨ ਦੀ ਦ੍ਰਿਸ਼ਟੀ ’ਚ ਰ¤ਖ ਕੇ ਤੁਹਾਡੀ ਸਫਲਤਾ ਲਈ ਪੁਰਸਕਾਰ ਮਿਲਦਾ ਹੈ ਤਾਂ ਤੁਸੀਂ ਗਰਵ ਨਾਲ ਭਰ ਜਾਂਦੇ ਹੋ।। ਮੈਂ ਹਮੇਸ਼ਾ ਤੋਂ ...
Read Full Story


ਮੈਂ ਇੰਝ ਕਿਉਂ ਕਰਦੀ

ਕੰਗਨਾ ਰਣਾਉਤ ਨੇ ਆਪਣੇ ਹੁਣ ਤਕ ਦੇ ਕਰੀਅਰ ਵਿੱਚ ਬਹੁਤ ਉਤਾਰ-ਚੜ੍ਹਾਅ ਦਾ ਸਾਹਮਣਾ ਕੀਤਾ ਹੈ।। ਬਾਲੀਵੁੱਡ ਵਿੱਚ ਕਦਮ ਰ¤ਖਣ ਤੋਂ ਬਾਅਦ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ, ਪਰ ਕੰਗਨਾ ਨੇ ਹਾਰ ਨਹੀਂ ਮੰਨੀ ਅਤੇ ਅਖੀਰ ਵਿੱਚ ਉਹ ਆਪਣੀ ਪਛਾਣ ਬਣਾਉਣ ਅਤੇ ਕਾਮਯਾਬੀ ਹਾਸਲ ਕਰਨ ਵਿੱਚ ਸਫਲ ਰਹੀ। ਪੇਸ਼ ਹਨ ਕੰਗਨਾ ਨਾਲ ਇੱਕ ਗ¤ਲਬਾਤ ਦੇ ਮੁ¤ਖ ਅੰਸ਼- × ਕਾਮਯਾਬੀ ਮਿਲਣ ਤੋਂ ਬਾਅਦ ਕੀ ਤੁਸੀਂ ਆਪਣੇ ਅੰਦਰ ਵੀ ਕੁਝ ਬਦਲਾਅ ਮਹਿਸੂਸ ਕੀਤਾ? -ਜੀ ਬਿਲਕੁਲ, ਮੇਰਾ ਆਤਮ-ਵਿਸ਼ਵਾਸ ਵਧਿਆ ਹੈ, ਨਾਲੇਜ ਵਧੀ ਹੈ ਅਤੇ ਹਿੰਮਤ ਵੀ। ਪਹਿਲਾਂ ਦੀ ਤਰ੍ਹਾਂ ਹੁਣ ਹਰ ਕੋਈ ਮੈਨੂੰ ਹਿ¤ਟ ਨਹੀਂ ਕਰ ਸਕਦਾ।। ਮੇਰੇ ਅੰਦਰ ਇੱਕ ਐਟੀਚਿਊਡ ਵੀ ਆਇਆ ਹੈ ਜੋ ਹਰ ਕਾਮਯਾਬ ਇਨਸਾਨ ਦੇ ਅੰਦਰ ਆਉਂਦਾ ਹੈ।। ਇਹ ਆਕੜ ਜਾਂ ਘੁਮੰਡ ਨਹੀਂ, ਸਗੋਂ ਖੁਦ ’ਤੇ ਭਰੋਸਾ ਹੈ ਅਤੇ ਮੈਨੂੰ ਇਹ ਪਸੰਦ ...
Read Full Story


ਪ¤ਪੂ ਕਾਂਟ ਡਾਂਸ ਸਾਲਾ

ਨਿਰਦੇਸ਼ਕ ਸੌਰਵ ਸ਼ੁਕਲਾ ਦੀ ਮੁੰਬਈ ‘ਚ ਸੰਘਰਸ਼ ਕਰਨ ਵਾਲੇ ਆਮ ਆਦਮੀ ‘ਤੇ ਆਧਾਰਿਤ ਡਰਾਮਾ ਫ਼ਿਲਮ ਪ¤ਪੂ ਕਾਂਟ ਡਾਂਸ ਸਾਲਾਜ਼ ਦੇ ‘ਚ ਵਿਨੈ ਪਾਠਕ ਇਕ ਵਾਰ ਫਿਰ ਆਮ ਆਦਮੀ ਦੀ ਭੂਮਿਕਾ ‘ਚ ਨਜ਼ਰ ਆਉਣਗੇ ਜੋ ਉਹ ਪਿਛਲੀਆਂ ਕਈ ਫ਼ਿਲਮਾਂ ‘ਚ ਕਰ ਚੁ¤ਕੇ ਹਨ। ਬਨਾਰਸ ਦੇ ਵਿ¤ਦਿਆਧਰ ਦੀ ਭੂਮਿਕਾ ਵਿਚ ਵਿਨੈ ਪਾਠਕ ਮੁੰਬਈ ਵਿਚ ਇਕ ਮੈਡੀਕਲ ਰਿਪ੍ਰੈਜੇਨਟੇਟਿਵ ਦੀ ਨੌਕਰੀ ਕਰਦਾ ਹੈ ਜੋ ਮੁੰਬਈ ਦੀ ਸੜਕ ‘ਤੇ ਵਿਕਣ ਵਾਲੇ ਖਾਣੇ ਤੋਂ ਲੈ ਕੇ ਉਥੇ ਬੋਲੀ ਜਾਣ ਵਾਲੀ ਹਿੰਦੀ ਅਤੇ ਉਥੇ ਦੇ ਟ੍ਰੈਫਿਕ ਕਿਸੇ ਵੀ ਚੀਜ਼ ਨਾਲ ਤਾਲਮੇਲ ਨਹੀਂ ਬਿਠਾ ਸਕਿਆ ਹੈ। ਉਹ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੈ ਆਪਣੀ ਗੁਆਂਡਣ ਨੇਹਾ ਧੂਪੀਆ ਤੋਂ ਜੋ ਇਕ ਡਾਂਸਰ ਹੈ ਅਤੇ ਦੇਰ ਰਾਤ ਤ¤ਕ ਪਾਰਟੀ ਕਰਦੀ ਰਹਿੰਦੀ ਹੈ। ਜਦੋਂ ਵਿ¤ਦਿਆਧਰ ਉਸਦੀ ਸ਼ਿਕਾਇਤ ਕਰਕੇ ਉਸਨੂੰ ਬਿਲਡਿੰਗ ਤੋਂ ਕਢਵਾ ...
Read Full Story


ਸਲਮਾਨ ਦੀ ਸਿਫਾਰਿਸ਼ ‘ਤੇ ਦੋਬਾਰਾ ਬਿਗ ਬਾਸ ‘ਚ ਆਵੇਗੀ ਮਹਿਕ!!

ਅਦਾਕਾਰਾ ਸਲਮਾਨ ਖਾਨ ਦੇ ਦਾਖਿਲ ਹੋਣ ਨਾਲ ਵਿਵਾਦਾਂ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਨਿਸ਼ਾਨੇ ‘ਤੇ ਹੈ ਰਿਐਲਟੀ ਸ਼ੋਅ ‘ਬਿਗ ਬਾਸ ਸੀਜ਼ਨ 5‘। ਮਾਮਲਾ ਉਸ ਸਮੇਂ ਉਲਝਿਆ ਜਦੋਂ ਮਾਈਕ੍ਰੋ ਬਲਾਗਿੰਗ ਸਾਈਟ ਟਵਿ¤ਟਰ ਦੇ ਜ਼ਰੀਏ ਸ¤ਲੂ ਮੀਆਂ ਦੇ ਫੈਂਸ ਨੇ ਘਰ ਤੋਂ ਬਾਹਰ ਹੋ ਚੁ¤ਕੀ ਅਦਾਕਾਰਾ ਪੂਜਾ ਬੇਦੀ ਨੂੰ ਧਮਕੀ ਦੇ ਦਿ¤ਤੀ। ਕਾਂਟ੍ਰੋਵਰਸੀ ਦਾ ਕਾਰਨ ਸਲਮਾਨ ਦੀ ਕਰੀਬੀ ਦੋਸਤ ਮਹਿਕ ਚਹਿਲ ਹੈ। ਘਰ ਤੋਂ ਬਾਹਰ ਆਉਣ ਦੇ ਬਾਅਦ ਮਹਿਕ ਨੇ ਕੁਝ ਹੀ ਦਿਨ ਪਹਿਲੇ ਟਵਿ¤ਟਰ ‘ਤੇ ਲਿਖਿਆ ਸੀ,‘‘ਘਰਵਾਲਿਆਂ ਨੂੰ ਸਰਪ੍ਰਾਈਜ਼ ਮਿਲੇਗਾ।‘ ਉਸ ਦੇ ਬਾਅਦ ਬਿਗ ਬਾਸ ਦੇ ਘਰ ‘ਚ ਆਏ ਸਲਮਾਨ ਨੇ ਇਕ ਉਮੀਦਵਾਰ ਨੂੰ ਲ¤ਤ ਮਾਰਣ ਦੀ ਗ¤ਲ ਕਹੀ ਸੀ। ਹਾਲਾਂਕਿ ਇਹ ਹਿ¤ਸਾ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ। ਮਹਿਕ ਹੁਣ ਵਾਈਲਡ ਕਾਰਡ ਐਂਟ੍ਰੀ ਨਾਲ ਫਿਰ ਤੋਂ ਦਾਖਿਲ ਹੋਣ ...
Read Full Story


ਫ਼ਿਲਮ ‘ਸ਼ੀਰੀਨ ਫਰਹਾਦ’ ਲਈ ਵਜਨ ਘੱਟ ਕਰੇਗੀ ਫਰਾਹ ਖਾਨ

ਮੁੰਬਈ, 12 ਜੂਨ (ਏਜੰਸੀ)-ਪ੍ਰਸਿੱਧ ਕੋਰਿਓਗ੍ਰਾਫਰ ਤੋਂ ਨਿਰਮਾਣ ਦੇ ਖੇਤਰ ਵਿੱਚ ਆਈ ਫਰਾਹ ਖਾਨ ਫ਼ਿਲਮ ‘ਸ਼ੀਰੀਨ ਫਰਹਾਦ’ ਨਾਲ ਪਹਿਲੀ ਵਾਰ ਅਭਿਨੈ ਦੇ ਖੇਤਰ ਵਿੱਚ ਕਦਮ ਰੱਖ ਰਹੀ ਹੈ ਅਤੇ ਇਸ ਲਈ ਉਹ ਆਪਣਾ ਵਜ਼ਨ ਘਟਾਉਣ ਦੀ ਤਿਆਰੀ ਵਿੱਚ ਹੈ। ਸੰਜੇ ਲੀਲਾ ਭੰਸਾਲੀ ਦੀ ਅਗਲੀ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਫਰਾਹ ਖਾਨ ਨੇ ਕਿਹਾ, ‘‘ਮੈਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੀ ਹਾਂ। ਮੈਂ ਆਪਣਾ ਵਜ਼ਨ ਵੀ ਘਟਾਉੂਂਗੀ। ਮੈਂ ਫ਼ਿਲਮ ਸ਼ੁਰੂ ਹੋਣ ਵੇਲੇ ਅਗਸਤ ਵਿੱਚ ਇਸ ਪ੍ਰਕਿਰਿਆ ’ਤੇ ਅਮਲ ਕਰੂੰਗੀ ਅਤੇ ਕੰਮ ਪੂਰਾ ਹੋ ਜਾਣ ਤੋਂ ਬਾਅਦ ਫਿਰ ਆਪਣੇ ਹਿਸਾਬ ਨਾਲ ਖਾਣਾ ਸ਼ੁਰੂ ਕਰੂੰਗੀ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮੁਸ਼ਕਿਲ ਗੱਲ ਨਹੀਂ ਹੈ।’’ ਫ਼ਿਲਮ ਲਈ ਹੋਰ ਤਿਆਰੀਆਂ ਦੇ ਸਵਾਲ ’ਤੇ ਫਰਾਹ ਨੇ ਕਿਹਾ, ‘‘ਮੈਂ ਕਾਰਜਸ਼ਾਲਾਵਾਂ ਵਿੱਚ ਜਾਵਾਂਗੀ। ਮੈਨੂੰ ...
Read Full Story


ਆਮੀਰ ਨੂੰ ਹਿਪ-ਹੋਪ ਕਰਦਿਆਂ ਦੇਖਣਾ ਚਾਹੁੰਦੀ ਹੈ ਕਿਰਣ

ਮੁੰਬਈ, 12 ਜੂਨ (ਏਜੰਸੀ)-ਫ਼ਿਲਮ ਨਿਰਮਾਤਾ ਕਿਰਣ ਰਾਓ ਆਪਣੇ ਪਤੀ ਆਮੀਰ ਖਾਨ ਨੂੰ ਇੱਕ ਰੈਪਰ ਵਾਂਗ ਹਿਪ-ਹੋਪ ਕਰਦੇ ਦੇਖਣਾ ਚਾਹੁੰਦੀ ਹੈ। ਆਪਣੀ ਨਵੀਂ ਫ਼ਿਲਮ ‘ਦਿੱਲੀ ਬੇਲੀ’ ਦੇ ਗਾਣੇ ‘ਸਵੀਟੀ ਤੇਰਾ ਪਿਆਰ ਚਾਹੀਦਾ’ ਨੂੰ ਜਾਰੀ ਕਰਨ ਮੌਕੇ ਕਿਰਣ ਨੇ ਕਿਹਾ, ‘‘ਮੈਂ ਆਮੀਰ ਨੂੰ ਇਮਰਾਨ ਵਾਂਗ ਨ੍ਰਿਤ ਕਰਦੇ ਦੇਖਣਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਇੱਕ ਰੈਪਰ ਵਾਂਗ ਬਹੁਤ ਸਾਰੀਆਂ ਚੇਨਾਂ ਅਤੇ ਅੰਗੂਠੀਆਂ ਆਦਿ ਪਹਿਨ ਕੇ ਹਿਪ-ਹੋਪ ਕਰਦੇ ਦੇਖਣਾ ਚਾਹੁੰਦੀ ਹਾਂ।’’ ਕਿਰਣ ਦਾ ਕਹਿਣਾ ਹੈ, ‘‘ਇਸ ਗਾਣੇ ਦੀ ਸ਼ੂਟਿੰਗ ਦੌਰਾਨ ਬਹੁਤ ਮਜ਼ਾ ਆਇਆ। ਇਸ ਦਾ ਨਿਰਦੇਸ਼ਨ ਕਰਦੇ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਰੈਪਰ ਬਣਨਾ ਹਰ ਮਨੁੱਖ ਦਾ ਸੁਪਨਾ ਹੁੰਦਾ ਹੈ।’’ ਉਸ ਦਾ ਕਹਿਣਾ ਹੈ, ‘‘ਇਮਰਾਨ ਪਹਿਲੀ ਵਾਰ ਰੈਪਰ ਦੇ ਰੂਪ ’ਚ ਨਜ਼ਰ ਆਏਗਾ। ਉਹ ਬਹੁਤ ਵਧੀਆ ਡਾਂਸਰ ਹਨ। ...
Read Full Story


ਮਿਹਨਤ ਨਾਲ ਮੰਜ਼ਿਲ ਮਿਲ ਹੀ ਜਾਂਦੀ ਹੈ-ਰਿਸ਼ੀਕੇਸ਼ ਚੁਰੀ

ਮੁੰਬਈ, 8 ਜੂਨ (ਦੋਆਬਾ ਨਿਉੂਜ਼ ਸਰਵਿਸ)-ਮਿਹਨਤ ਨਾਲ ਮੰਜ਼ਿਲ ਮਿਲ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ, ਉ¤ਭਰਦੇ ਨਵੇਂ ਗਾਇਕ ਰਿਸ਼ੀਕੇਸ਼ ਚੁਰੀ ਨੇ। ਸ਼੍ਰੀ ਚੁਰੀ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਮੁੰਬਈ ਵਿੱਚ ਹੀ ਪੜ੍ਹਿਆ ਹੈ, ਪਰ ਘਰ ਵਿੱਚ ਕੋਈ ਫ਼ਿਲਮੀ ਮਾਹੌਲ ਨਹੀਂ ਹੈ। ਉਸ ਨੂੰ ਗਾਉਣ ਦਾ ਸ਼ੌਕ ਕਾਲਜ ਦੇ ਦਿਨਾਂ ਤੋਂ ਹੀ ਸੀ। ਉਨ੍ਹਾਂ ਦੱਸਿਆ ਕਿ ਸੰਗੀਤ ਦੇ ਨਾਲ-ਨਾਲ ਉਸ ਨੇ ਪੜ੍ਹਾਈ ਵਿੱਚ ਕਦੇ ਢਿੱਲ ਨਹੀਂ ਆਉਣ ਦਿੱਤੀ। ਉਸ ਨੇ ਮੈਨੇਜਮੈਂਟ ਦੀ ਡਿਗਰੀ ਦੇ ਨਾਲ ਮਨੁੱਖੀ ਅਧਿਕਾਰ ਵਿਸ਼ੇ ’ਚ ਐ¤ਮ.ਬੀ.ਏ. ਕੀਤੀ ਹੈ। ਚੁਰੀ ਨੇ ਦੱਸਿਆ ਕਿ ਸੰਗੀਤ ਦੀ ਸਿੱਖਿਆ ਉਸ ਨੇ ਪੰਡਿਤ ਭਾਵਦੀਪ ਜੈਪੁਰ ਵਾਲੇ ਅਤੇ ਸੁਰੇਸ਼ ਵਾਡਕਰ ਦੀ ਸੰਗੀਤ ਸੰਸਥਾ ਤੋਂ ਪੂਰੀ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਆਵਾਜ਼ ਕੁਝ ਵਿਗਿਆਪਨਾਂ ਅਤੇ ਫ਼ਿਲਮਾਂ ਲਈ ...
Read Full Story


ਯਸ਼ ਚੋਪੜਾ ਦੀ ਫ਼ਿਲਮ ’ਚ ਸੰਗੀਤ ਦੇਣਗੇ ਏ.ਆਰ.ਰਹਿਮਾਨ

ਫ਼ਿਲਮ ਸੰਗੀਤ ਪ੍ਰੇਮੀਆਂ ਲਈ ਇਹ ਯਕੀਨਨ ਬਹੁਤ ਵੱਡੀ ਖ਼ਬਰ ਕਹੀ ਜਾਵੇਗੀ ਕਿ ਯਸ਼ ਚੋਪੜਾ ਵੱਲੋਂ ਨਿਰਦੇਸ਼ਿਤ ਫ਼ਿਲਮ ਲਈ ਸੰਗੀਤਕਾਰ ਏ.ਆਰ.ਰਹਿਮਾਨ ਨੂੰ ਇਕਰਾਰਬੱਧ ਕਰ ਲਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਯਸ਼ ਦੀ ਕਿਸੇ ਫ਼ਿਲਮ ਵਿੱਚ ਰਹਿਮਾਨ ਸੰਗੀਤ ਦੇਣਗੇ। ਆਪਣੀ ਫ਼ਿਲਮ ਵਿੱਚ ਰਹਿਮਾਨ ਨੂੰ ਸੰਗੀਤਕਾਰ ਦੇ ਤੌਰ ’ਤੇ ਲੈਣ ਬਾਰੇ ਯਸ਼ ਜੀ ਕਹਿੰਦੇ ਹਨ ਕਿ ਰਹਿਮਾਨ ਨੂੰ ਸੰਗੀਤ ਦੀ ਚੰਗੀ ਸਮਝ ਹੈ। ਆਪਣੀ ਸੰਗੀਤ ਕਲਾ ਦੇ ਦਮ ’ਤੇ ਰਹਿਮਾਨ ਨੇ ਨਾ ਸਿਰਫ਼ ਦੁਨੀਆ ਭਰ ਵਿੱਚ ਨਾਂਅ ਕਮਾਇਆ ਹੈ, ਨਾਲ ਹੀ ਸਾਡੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਉਹ ਖੁਦ ਨੂੰ ਕੌਮਾਂਤਰੀ ਪੱਧਰ ’ਤੇ ਸੰਗੀਤਕਾਰ ਦੇ ਤੌਰ ’ਤੇ ਸਥਾਪਿਤ ਕਰਨ ’ਚ ਸਫਲ ਰਹੇ ਹਨ। ਰਹਿਮਾਨ ਦਿਲਕਸ਼ ਤੇ ਯਾਦਗਾਰ ਧੁਨਾਂ ਦੇਣ ਲਈ ਜਾਣੇ ਜਾਂਦੇ ਹਨ। ਮੈਂ ਵੀ ਇਸ ਗੱਲ ’ਤੇ ਜ਼ਰੂਰ ਜ਼ੋਰ ਦੇਣਾ ਪਸੰਦ ਕਰਦਾ ਹਾਂ ਕਿ ...
Read Full Story


ਮੱਲਿਕਾ ਸ਼ੇਰਾਵਤ ਦਾ ਭਰਾ ਗ੍ਰਿਫ਼ਤਾਰ

ਮੁੰਬਈ, 7 ਜੂਨ (ਏਜੰਸੀ)-ਬਾਵੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਦਾ ਭਰਾ ਵਿਕਰਮ ਲਾਂਬਾ ਨੂੰ ਮੰਗਲਵਾਰ, ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ ਅਣਘੋਸ਼ਿਤ ਮਾਤਰਾ ਵਿੱਚ ਵਿਦੇਸ਼ੀ ਕਰੰਸੀ ਅਤੇ ਕਸਟਮ ਦੇਣ ਯੋਗ ਸਾਮਾਨ ਮਿਲਿਆ ਹੈ। ਕਸਟਮ ਅਧਿਕਾਰੀ ਪੀ. ਐ¤ਮ. ਗੋਵਾਂਦੇ ਨੇ ਦੱਸਿਆ,‘‘ਵਿਕਰਮ ਕੋਲੋਂ 10,000 ਡਾਲਰ ਨਕਦ ਅਤੇ ਕੁਝ ਚੀਜ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਕਸਟਮ ਫੀਸ ਬਾਕੀ ਹੈ।’’ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਸ ਕੋਲੋਂ ਮਿਲੀ ਰਾਸ਼ੀ ਅਤੇ ਸਾਮਾਨ ਫਿਲਹਾਲ ਜ਼ਬਤ ਕਰ ਲਿਆ ਗਿਆ ਹੈ। ਇਸ ਰਾਸ਼ੀ ਅਤੇ ਸਾਮਾਨ ਦੀ ਕੀਮਤ ਨਿਰਧਾਰਣ ਤੱਕ ਵਿਕਰਮ ਵੀ ਹਿਰਾਸਤ ’ਚ ਰਹੇਗਾ। ...
Read Full Story


ਦੀਪਿਕਾ ਪਾਦੂਕੋਨ ਬਣੀ ਪੇਂਡੂ ਕੁੜੀ

‘ਦਮ ਮਾਰੋ ਦਮ’ ਨਾਲ ਦੀਪਿਕਾ ਪਾਦੂਕੋਨ ਨੇ ਦਰਸ਼ਕ ਮਦਹੋਸ਼ ਕਰ ਦਿੱਤੇ ਹਨ। ਇੱਕ ਪਾਸੇ ਤੜਕ-ਭੜਕ ਤੇ ਦੂਸਰੇ ਪਾਸੇ ਭੋਲਾਪਨ ਯਾਨੀ ਦੀਪਿਕਾ ਹੁਣ ‘ਆਕਰਸ਼ਣ’ ਫ਼ਿਲਮ ਵਿੱਚ ਵੱਖਰੀ ਬਣ ਕੇ ਨਜ਼ਰ ਆਵੇਗੀ। ਦੀਪਿਕਾ ਨੇ ਇਸ ਫ਼ਿਲਮ ਵਿੱਚ ਸ਼ੁੱਧ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਹੈ ਤੇ ਦੇਸੀ ਪਹਿਰਾਵਾ ਪਹਿਨਿਆ ਹੈ। ਲੱਗਦਾ ਇਹੀ ਹੈ ਕਿ ਪ੍ਰਕਾਸ਼ ਝਾਅ ਦੀ ਇਹ ਫ਼ਿਲਮ ਦੀਪਿਕਾ ਦੇ ਕੈਰੀਅਰ ਦੀ ਦਿਸ਼ਾ ਹੀ ਬਦਲ ਦੇਵੇਗੀ। ਦੀਪਿਕਾ ਵੀ ਅੱਜਕਲ ‘ਆਕਰਸ਼ਣ’ ਦੀਆਂ ਹੀ ਗੱਲਾਂ ਕਰਦੀ ਹੈ। ਪਹਿਲੀ ਵਾਰ ਆਜ਼ਾਦਾਨਾ ਪੂਰਵੀ ਅਨੰਦ ਜਿਹਾ ਕਿਰਦਾਰ ਦੀਪਿਕਾ ਨੇ ਝਾਅ ਦੀ ਫ਼ਿਲਮ ’ਚ ਨਿਭਾਇਆ ਹੈ। ਅਸਲ ’ਚ ਦੀਪਿਕਾ ਹਮੇਸ਼ਾ ਖ਼ਤਰਿਆਂ ਨਾਲ ਖੇਡਦੀ ਹੈ। ‘ਖੇਲੇ ਹਮ ਜੀ ਜਾਨ ਸੇ’ ’ਚ ਵੀ ਦੀਪਿਕਾ ਨੇ ਇੱਕ ਇਨਕਲਾਬੀ ਔਰਤ ਦਾ ਕਿਰਦਾਰ ਨਿਭਾਇਆ ਸੀ। ਵੈਸੇ ‘ਆਕਰਸ਼ਣ’ ਦੀ ‘ਪੂਰਵੀ’ ਬਿਲਕੁਲ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation