ਪੈਸੇ ਲਏ ਇੰਗਲੈਂਡ ਦੇ ਤੇ ਪਹੁੰਚਾ ਦਿ¤ਤਾ ਨੇਪਾਲ!
ਅਬੋਹਰ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ) ਇਕ ਨੌਜਵਾਨ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲ¤ਖਾਂ ਰੁਪਏ ਦੀ ਠ¤ਗੀ ਮਾਰਨ ਦੇ ਮਾਮਲੇ ‘ਚ ਨਾਮਜ਼ਦ ਇਕ ਦੋਸ਼ੀ ਨੂੰ ਨਗਰ ਥਾਣਾ ਦੋ ਦੀ ਪੁਲਸ ਪ੍ਰੋਟੈਕਸ਼ਨ ਵਾਰੰਟ ’ਤੇ ਦਿ¤ਲੀ ਤੋਂ ਅਬੋਹਰ ਲੈ ਆਈ ਹੈ, ਜਦੋਂਕਿ ਪੁਲਸ ਵਲੋਂ ਦੋ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਕੋਠੀ ਫੈਜ ਨਿਵਾਸੀ ਰੁਪਿੰਦਰ ਸਿੰਘ ਉਰਫ ਰੂਪੀ ਪੁ¤ਤਰ ਬਲਦੇਵ ਸਿੰਘ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੁਲਸ ਨੂੰ ਦਿ¤ਤੀ ਸ਼ਿਕਾਇਤ ‘ਚ ਦ¤ਸਿਆ ਸੀ ਕਿ ਉਸਨੇ ਕੁਝ ਸਮੇਂ ਪਹਿਲਾਂ ਦਿ¤ਲੀ ਦੇ ਇਕ ਏਜੰਟ ਨੂੰ ਇੰਗਲੈਂਡ ਜਾਣ ਲਈ 32 ਲ¤ਖ ਰੁਪਏ ਦਿ¤ਤੇ ਸਨ ਪਰ ਉਪਰੋਕਤ ਏਜੰਟ ਨੇ ਉਸ ਨੂੰ ਨੇਪਾਲ ਭੇਜ ਦਿ¤ਤਾ ਜਿ¤ਥੇ ਉਕਤ ਏਜੰਟ ਦੇ ਦੋ ਹੋਰਨਾਂ ਸਾਥੀਆਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਕੁ¤ਟਮਾਰ ਵੀ ... Read Full Story
|
ਜ਼ਿਲ੍ਹਾ ਫਾਜ਼ਿਲਕਾ 'ਚ ਅਮਨ-ਅਮਾਨ ਨਾਲ ਚੋਣ ਪ੍ਰਕਿਰਿਆ ਦਾ ਕੰਮ ਸਿਰੇ ਚੜ੍ਹਿਆ
ਫਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ, ਬੇਦੀ)-14ਵੀਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਕੰਮ ਨਵੇਂ ਬਣੇ ਜ਼ਿਲ੍ਹਾ ਫਾਜ਼ਿਲਕਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਅੱਜ ਪੂਰੇ ਅਮਨ- ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ । ਵੋਟਿੰਗ ਪ੍ਰਕਿਰਿਆ ਵਿਚ ਜ਼ਿਲ੍ਹੇ ਦੇ ਵੋਟਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਸੰਤ ਗਰਗ ਡਿਪਟੀ ਕਮਿਸ਼ਨਰ -ਕਮ ਜ਼ਿਲ੍ਹਾ ਚੋਣ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਬਣੇ 639 ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਵੱਲੋਂ ਆਪਣੀ ਵੋਟ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਬਿਨਾਂ ਕਿਸੇ ਡਰ, ਭੈਅ ਦੇ ਆਜ਼ਾਦ ਤੌਰ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਦਾ ਕੰਮ ਚੋਣ ਅਮਲੇ ਵੱਲੋਂ ਸਵੇਰੇ 7 ਵਜੇ ਤੋ ... Read Full Story
|
30 ਜਨਵਰੀ ਨੂੰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ 'ਚ ਛੁੱਟੀਂ ਰਹੇਗੀ-ਜ਼ਿਲ੍ਹਾ ਚੋਣ ਅਫ਼ਸਰ
ਫਾਜ਼ਿਲਕਾ 28 ਜਨਵਰੀ (ਹਰਸਰਨ ਸਿੰਘ ਬੇਦੀ)-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਸਮੂਹ ਸਰਕਾਰੀ ਅਦਾਰਿਆਂ ਵਿਚ ਛੁੱਟੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਾਜ਼ਿਲਕਾ ਡਾ. ਬਸੰਤ ਗਰਗ ਨੇ ਦੱਸਿਆ ਕਿ 30 ਜਨਵਰੀ (ਸੋਮਵਾਰ) ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਲੇ ਦਿਨ ਜ਼ਿਲ੍ਹੇ ਵਿਚ ਸਥਿਤ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸਕੂਲਾਂ ਤੇ ਕਾਲਜਾਂ ਵਿਚ ਛੁੱਟੀ ... Read Full Story
|
ਤਿੰਨ ਫਰਵਰੀ ਤੋਂ ਚਲੇਗੀ ਆਭਾ ਐਕਸਪ੍ਰੈੱਸ
ਅਬੋਹਰ, 28 ਜਨਵਰੀ (ਕੁਲਦੀਪ ਸਿੰਘ ਸੰਧੂ)-ਸ੍ਰੀਗੰਗਾਨਗਰ ਤੋਂ ਹਾਵੜਾ ਤੱਕ ਚੱਲਣ ਵਾਲੀ ਉਧਾਨ ਆਭਾ ਐਕਸਪ੍ਰੈੱਸ ਨੰਬਰ 13007-08 ਜਿਸ ਨੂੰ ਧੁੰਦ ਕਾਰਨ ਰੇਲਵੇ ਵਿਭਾਗ ਨੇ ਇਕ ਦਸੰਬਰ ਤੋਂ ਬੰਦ ਕਰ ਦਿੱਤਾ ਸੀ, ਹੁਣ ਦੁਬਾਰਾ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਹਨੂੰਮਾਨ ਦਾਸ ਗੋਇਲ ਮੈਂਬਰ ਰੇਲਵੇ ਯਾਤਰੀ ਸੰਘ ਨੇ ... Read Full Story
|
ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ
ਅਬੋਹਰ, 28 ਜਨਵਰੀ (ਸੁਖਜੀਤ ਸਿੰਘ ਬਰਾੜ)-ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਦੇ ਰਾਸ਼ਟਰੀ ਕਮੇਟੀ ਮੈਂਬਰ ਡੂੰਗਰ ਰਾਮ ਗੇਧਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਮਾਸਟਰ ਕਸ਼ਮੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਹਲਕੇ ਦੇ ਪਿੰਡ ਨਿਹਾਲ ਖੇੜਾ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਘੁਮਹਾਰ ਭਾਈਚਾਰੇ ਨੇ ਵੀ ਉਸ ਨੂੰ ਸਮਰਥਨ ਦਿੱਤਾ। ਇਸ ਮੌਕੇ ਹਲਕਾ ਬੱਲੂਆਣਾ ਦੇ ਪ੍ਰਧਾਨ ਗਿਰਧਾਰੀ ਲਾਲ ਮੇਘ, ਮੁਖ਼ਤਿਆਰ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ... Read Full Story
|