ਖ਼ਤਮ ਹੋਈ ਮਹਾਂ ਸੈਂਕੜੇ ਦੀ ਉਡੀਕ
ਮੀਰਪੁਰ, 16 ਮਾਰਚ (ਦੋਆਬਾ ਨਿਊਜ਼ ਸਰਵਿਸ)- ਕਰੀਬ ਇੱਕ ਸਾਲ ਤੋਂ ਆਪਣੇ ਮਹਾਂ ਸੈਂਕੜੇ ਲਈ ਤਰਸ ਰਹੇ ਸਚਿਨ ਤੇਂਦੁਲਕਰ ਲਈ ਅੱਜ ਦਾ ਦਿਨ ਬਹੁਤ ਹੀ ਖੁਸ਼ਕਿਸਮਤੀ ਭਰਿਆ ਰਿਹਾ,।ਜਦੋਂ ਅੱਜ ਸਾਰੇ ਕ੍ਰਿਕਟ ਪ੍ਰੇਮੀਆ ਲਈ ਭਗਵਾਨ ਦਾ ਦਰਜਾ ਰ¤ਖਣ ਵਾਲੇ ਸਚਿਨ ਨੇ ਆਪਣਾ 100ਵਾਂ ਅੰਤਰਰਾਸ਼ਟਰੀ ਸੈਂਕੜਾ ਬਣਾ ਲਿਆ।। ਤੇਂਦੁਲਕਰ ਨੇ ਸੈਂਕੜੇ ਵਾਲੀ ਪਾਰੀ ਦੌਰਾਨ 147 ਗੇਂਦਾ ਦਾ ਸਾਹਮਣਾ ਕਰਦੇ ਹੋਏ ਕੁੱਲ 114 ਦੌੜਾਂ ਬਣਾਈਆਂ।
ਇਸ ਮਹਾਂ ਸੈਂਕੜੇ ਲਈ ਸਾਲ ਤੋਂ ਜ਼ਿਆਦਾ ਸਮੇਂ ਤੋਂ ਚ¤ਲਿਆ ਆ ਰਿਹਾ ਲੰਬਾ ਇੰਤਜ਼ਾਰ ਹੁਣ ਹਰ ਮੈਚ ਦਾ ਹਿ¤ਸਾ ਬਣ ਚੁੱਕਿਆ ਹੈ, ਜਿਸ ਮੈਚ ਵਿੱਚ ਸਚਿਨ ਸ਼ਾਮਿਲ ਰਹੇ ਹਨ।।ਅੱਜ ਬੰਗਲਾਦੇਸ਼ ਕ੍ਰਿਕਟ ਟੀਮ ਵਿਰੁੱਧ ਸ਼ੇਰ-ਏ-ਬੰਗਲਾ ਸਟੇਡੀਅਮ ਵਿੱਚ ਏਸ਼ੀਆ ਕ¤ਪ ਦੇ ਭਾਰਤ ਦੇ ਦੂਸਰੇ ਮੁਕਾਬਲੇ ਵਿੱਚ ਸਚਿਨ ਨੇ 138 ਗੇਂਦਾਂ ਵਿੱਚ ਸੈਂਕੜਾ ਜੜ ਕੇ ... Read Full Story
|
ਕਬ¤ਡੀ ਅਤੇ ਵੇਟ ਲਿਫ਼ਟਿੰਗ ਟੂਰਨਾਮੈਂਟ ਸਮਾਪਤ
ਨੂਰਮਹਿਲ, 16 ਮਾਰਚ (ਗੁਰਦੀਪ ਸਿੰਘ ਲਾਲੀ)-ਪਿੰਡ ਭਾਰਤਵਾਜੀਆਂ ਵਿਖੇ ਦਸਮੇਸ਼ ਨੌਜਵਾਨ ਖੇਡ ਸਭਾ, ਐਨ.ਆਰ.ਆਈ. ਭਰਾਵਾਂ, ਗਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਚੌਥਾ ਕਬ¤ਡੀ ਅਤੇ ਵੇਟ ਲਿਫ਼ਟਿੰਗ ਟੂਰਨਾਮੈਂਟ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਇਸ ਟੂਰਨਾਮੈਂਟ ’ਚ ਮਹਿੰਦਰ ਸਿੰਘ ਕੇ. ਪੀ. ਮੁੱਖ ਮਹਿਮਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਮਰਜੀਤ ਸਿੰਘ ਸਮਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।।ਟੂਰਨਾਮੈਂਟ ’ਚ ਚੋਟੀ ਦੀਆਂ ਕਬ¤ਡੀ ਟੀਮਾਂ ਅਤੇ ਹੋਣਹਾਰ ਵੇਟ ਲਿਫਟਰਾਂ ਨੇ ਹਿ¤ਸਾ ਲਿਆ।। ਲੜਕੀਆਂ ਅਤੇ ਅੰਗਹੀਣ ਖਿਡਾਰੀਆਂ ਦੇ ਵੇਟ ਲਿਫ਼ਟਿੰਗ ਮੁਕਾਬਲੇ ਦਰਸ਼ਕਾਂ ਲਈ ਖਾਸ ਖਿ¤ਚ ਦਾ ਕੇਂਦਰ ਰਹੇ।। ਕਬ¤ਡੀ ਦੇ ਆਲ ਓਪਨ ਮੁਕਾਬਲੇ ’ਚ ਰੁੜਕਾ ਕਲਾਂ, 65 ਕਿਲੋ ’ਚ ਭਾਰਤਵਾਜੀਆਂ ਅਤੇ 55 ਕਿਲੋ ’ਚ ਬੁੰਡਾਲਾ ਨੇ ... Read Full Story
|
ਰਾਹੁਲ ਦ੍ਰਵਿੜ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ
ਬੇਂਗਲੁਰੂ, 9 ਮਾਰਚ (ਦੋਆਬਾ ਨਿਊਜ਼ ਸਰਵਿਸ)- ਭਾਰਤੀ ਕ੍ਰਿਕਟ ਦੀਮ ਦੀ ‘ਕੰਧ’ ਵਜੋਂ ਜਾਂਦੇ 39 ਸਾਲਾ ਰਾਹੁਲ ਦ੍ਰਵਿੜ ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਬੇਂਗਲੁਰੂ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਗੱਲਬਾਤ ਦੌਰਾਨ ਦ੍ਰਵਿੜ ਦੇ ਨਾਲ ਬੀ. ਸੀ. ਸੀ. ਆਈ. ਪ੍ਰਧਾਨ ਸ਼੍ਰੀਨਿਵਾਸਨ ਅਤੇ ਅਨਿਲ ਕੁੰਬਲੇ ਵੀ ਮੌਜੂਦ ਸਨ। ਦ੍ਰਵਿੜ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਮੌਕਾ ਦੇਣ ਲਈ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਹੁਣ ਨੌਜਵਾਨ ਇਤਿਹਾਸ ਰਚਣਗੇ। ਉਨ੍ਹਾਂ ਨੇ ਟੀਮ, ਕੋਚ ਅਤੇ ਫਿਜ਼ਿਓ ਦਾ ਧੰਨਵਾਦ ਕੀਤਾ। ਦ੍ਰਵਿੜ ਪਿਛਲੇ ਸਾਲ ਇੰਗਲੈਂਡ ਦੌਰੇ ਦੌਰਾਨ ਇੱਕ ਦਿਨਾ ਲੜੀ ਖੇਡਣ ਤੋਂ ਬਾਅਦ ਇੱਕ ਦਿਨਾ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਹਾਲਾਂਕਿ ... Read Full Story
|
ਵਨ-ਡੇ ਰੈਂਕਿੰਗ ਵਿੱਚ ਭਾਰਤ ਤੀਜੇ ਸਥਾਨ ’ਤੇ
ਦੁਬਈ, 9 ਮਾਰਚ (ਏਜੰਸੀ)-ਵਲਡ ਚੈਂਪੀਅਨ ਭਾਰਤ ਤਿਕੋਣੀ ਲੜੀ ਵਿੱਚ ਕੀਤੇ ਲਚਰ ਪ੍ਰਦਰਸ਼ਨ ਕਾਰਨ ਵਨ-ਡੇ ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਭਾਰਤ ਨੇ ਆਸਟਰੇਲੀਆ ਵਿੱਚ ਵੀਰਵਾਰ ਨੂੰ ਖ਼ਤਮ ਹੋਈ ਕਾਮਨਵੈਲਥ ਬੈਂਕ ਸੀਰੀਜ਼ ਵਿੱਚ ਦੂਜੇ ਨੰਬਰ ਦੀ ਟੀਮ ਦੇ ਤੌਰ ’ਤੇ ਹਿੱਸਾ ਲਿਆ ਸੀ, ਪਰ 8 ਵਿੱਚੋਂ ਕੇਵਲ ਤਿੰਨ ਮੈਚ ਜਿੱਤਣ ਕਾਰਨ ਉਹ ਵਨ-ਡੇ ਰੇਟਿੰਗ ਵਿੱਚ ਦੱਖਣੀ ਅਫਰੀਕਾ ਤੋਂ ਇੱਕ ਅੰਕ ਪਿੱਛੇ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਆਸਟਰੇਲੀਆ ਨੇ ਹਾਲਾਂਕਿ ਐਡੀਲੇਡ ਵਿੱਚ ਸ਼੍ਰੀਲੰਕਾ ਨੂੰ ਤੀਜੇ ਅਤੇ ਨਿਰਣਾਇਕ ਫਾਈਨਲ ਵਿੱਚ 16 ਰਨ ਨਾਲ ਹਰਾ ਕੇ ਖੁਦ ਨੂੰ ਆਈ.ਸੀ.ਸੀ. ਵਨ-ਡੇ ਚੈਂਪੀਅਨਸ਼ਿਪ ਟਰਾਫੀ ਪ੍ਰਾਪਤ ਕਰਨ ਦੀ ਦੌੜ ਵਿੱਚ ਕਾਇਮ ਰੱਖਿਆ ਹੈ।
ਆਸਟਰੇਲੀਆ ਨੇ ਨੰਬਰ ਇੱਕ ਟੀਮ ਦੇ ਤੌਰ ’ਤੇ ਤਿਕੋਣੀ ਲੜੀ ਵਿੱਚ ਦਾਖਲਾ ਲਿਆ ਅਤੇ ਉਹ ਖਿਤਾਬ ... Read Full Story
|
ਪੰਡੋਰੀ ਖਾਸ ਟੂਰਨਾਮੈਂਟ ਦੌਰਾਨ ਨੰਗਲ ਅੰਬੀਆਂ ਕਲੱਬ ਜੇਤੂ
ਨਕੋਦਰ, 7 ਮਾਰਚ (ਦਲਬੀਰ ਸਿੰਘ ਸੰਧੂ/ਤਰਲੋਕ)- ਦੁਆਬੇ ਦਾ ਅਹਿਮ ਪਿੰਡ ਪੰਡੋਰੀ ਖਾਸ, ਜਿਸ ਨੇ ਹਮੇਸ਼ਾ ਹੀ ਕਬ¤ਡੀ ਦੇ ਨਾਮਵਾਰ ਖਿਡਾਰੀ ਪੈਦਾ ਕੀਤੇ ਹਨ, ਉਸੇ ਲੜੀ ਤਹਿਤ ਨੌਜਵਾਨਾਂ ’ਚ ਭਾਰੀ ਉਤਸ਼ਾਹ ਭਰਨ ਲਈ ਕਬ¤ਡੀ ਕਲ¤ਬਾਂ ਦਾ ਟੂਰਨਾਮੈਂਟ ਕਰਵਾਇਆ ਗਿਆ।।ਓਪਨ ਕਲ¤ਬਾਂ ’ਚ ਨੰਗਲ ਅੰਬੀਆ ਫਸਟ ਅਤੇ ਪੰਡੋਰੀ ਖਾਸ ਕਲ¤ਬ ਸੈਕਿੰਡ ਰਿਹਾ।।ਫਸਟ ਕਲ¤ਬ ਨੂੰ ਕ¤ਪ ਨਾਲ 51000 ਹਜ਼ਾਰ ਦਾ ਨਗਦ ਇਨਾਮ ਵੀ ਦਿ¤ਤਾ ਗਿਆ। 55 ਕਿਲੋ ’ਚ ਪੰਡੋਰੀ ਖਾਸ ਫਸਟ ਅਤੇ ਬ¤ਗਾ ਕਲ¤ਬ ਸੈਕਿੰਡ ਰਿਹਾ।।ਇਸ ਮੌਕੇ ਨਾਮਵਰ ਕਬ¤ਡੀ ਖਿਡਾਰੀਆਂ ਨੂੰ ਕਾਰਾਂ ਅਤੇ ਮੋਟਰਸਾਇਕਲਾਂ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪਿੰਦਰ ਸਲੇਮਾ ਵਲੋਂ ਨੈਨੋ ਕਾਰ ਨਿ¤ਕੂ ਪੰਡੋਰੀ ਨੂੰ, ਜੋਤੀ ਸਮਰਾ ਵਲੋਂ ਅਲਟੋ ਕਾਰ ਜੋਵਨ ਆਵਨ ਨੂੰ, ਜੋਤੀ ਸਮਰਾ ਵਲੋਂ ਮੋਟਰਸਾਇਕਲ ਮ¤ਖਣ ਅਲੀ ਨੂੰ ਅਤੇ ਲਹਿੰਬਰ ਕੰਗ ... Read Full Story
|
5ਵੀਂ ਸੀ. ਟੀ. ਹਾਫ ਮੈਰਾਥਨ-ਰਮੇਸ਼ ਕੁਮਾਰ ਤੇ ਸਰਬਜੀਤ ਕੌਰ ਜੇਤੂ
ਜਲੰਧਰ, 5 ਮਾਰਚ (ਸਾਬੀ)-5ਵੀ ਸੀ.ਟੀ ਹਾਫ ਮੈਰਾਥਨ ਜੋ ਸੀ.ਟੀ. ਗਰੁੱਪ ਵਲੋਂ 21 ਕਿਲੋਮੀਟਰ ਸ਼ਾਹਪੁਰ ਕੈਂਪਸ ਤੋਂ ਮਕਸੂਦਾਂ ਤਕ ਕਰਵਾਈ ਗਈ, ਸਫਲਤਾ ਪੂਰਬਕ ਸਮਾਪਤ ਹੋ ਗਈ।।ਇਸ ਦਾ ਉਦਘਾਟਨ ਸ਼ਾਹਪੁਰ ਕੈਂਪਸ ਵਿਖੇ ਰਾਜ ਗਾਇਕ ਹੰਸਰਾਜ ਹੰਸ ਤੇ ਮਾਸਟਰ ਸਲੀਮ ਨੇ ਕੀਤਾ ਅਤੇ ਝੰਡੀ ਦੇ ਕੇ ਖਿਡਾਰੀਆਂ ਨੂੰ ਰਵਾਨਾ ਕੀਤਾ।।ਇਹ ਦੌੜ ਸ਼ਾਹਪੁਰ ਕੈਂਪਸ ਤੋਂ ਦੁਲਹਨ ਪੈਲਸ, ਅਰਬਨ ਅਸਟੇਟ, ਕੂਲ ਰੋਡ, ਮਿਸ਼ਨ ਚੌਕ, ਨਕੋਦਰ ਚੌਕ, ਫੁੱਟਬਾਲ ਚੌਕ, ਵਰਕਸ਼ਾਪ ਚੌਕ, ਡੀ.ਏ. ਵੀ ਕਾਲਜ ਤੋਂ ਹੁੰਦੀ ਹੋਈ ਮਕਸੂਦਾਂ ਕੈਂਪਸ ਪੁੱਜੀ।।ਇਸ ਦੌੜ ਦਾ ਮੁੱਖ ਉਦੇਸ਼ ਪਿੰਗਲਵਾੜਾ, ਰੈਡ ਕਰਾਸ, ਅਪਾਹਜ ਆਸ਼ਰਮ, ਯੂਨੀਕ ਹੋਮ ਤੇ ਪ੍ਰਯਾਸ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਕਰਨਾ ਸੀ ਤੇ ਇਸ ਤੋਂ ਇਕ¤ਠਾ ਕੀਤਾ ਪੈਸਾ ਇਨ੍ਹਾਂ ਸੰਸਥਾਵਾਂ ਨੂੰ ਦਿ¤ਤਾ ਜਾਣਾ ਹੈ।। ਇਸ ਦੌੜ ’ਚ ਮਰਦਾਂ ... Read Full Story
|
ਟੂਰਨਾਮੈਂਟ 8 ਨੂੰ
ਜਲੰਧਰ, 5 ਮਾਰਚ (ਸਾਬੀ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਗਿੱਦੜਪਿੰਡੀ ਵਲੋਂ ਧੰਨ-ਧੰਨ ਬਾਬਾ ਬੀਰ ਸਿੰਘ ਅਤੇ ਸੰਤ ਬਾਬਾ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਅਤੇ ਹੋਲੇ-ਮਹੱਲੇ ਦੇ ਸਬੰਧ ਵਿੱਚ 14ਵਾਂ ਸਾਲਾਨਾ ਟੂਰਨਾਮੈਂਟ 8 ਮਾਰਚ, ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ,।ਜਿਸ ਵਿੱਚ 8 ਆਲ ਓਪਨ ਕਲੱਬਾਂ, ਲੜਕੀਆਂ ਦਾ ਸ਼ੋਅ ਮੈਚ ਅਤੇ ਮੇਜਰ ਹਿੰਦੋਸਤਾਨੀ ਬੁਲਟ ਮੋਟਰਸਾਈਕਲ ’ਤੇ ਆਪਣੇ ਕਰਤੱਬ ... Read Full Story
|
ਪੰਜਵੀ ਸੀ. ਟੀ.ਹਾਫ ਮੈਰਾਥਨ 4 ਨੂੰ-ਮਾਸਟਰ ਸਲੀਮ
ਜਲੰਧਰ, 2 ਮਾਰਚ (ਸਾਬੀ)-ਪੱਤਰਕਾਰ ਸੰਮੇਲਨ ਦੌਰਾਨ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਦੱਸਿਆ ਕਿ ਪੰਜਵੀ ਸੀ.ਟੀ.ਹਾਫ ਮੈਰਾਥਨ ਦੌੜ 4 ਮਾਰਚ ਨੂੰ ਸੀ.ਟੀ. ਐਜੂਕੇਸ਼ਨਲ ਸੁਸਾਇਟੀ ਵਲੋਂ ਸ਼ਾਨੋ ਸ਼ੌਕਤ ਨਾਲ ਕਰਵਾਈ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਸ ਦੌੜ ’ਚ ਖਿਡਾਰੀ ਤੇ ਕਲਾਕਾਰਾਂ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਹਿ¤ਸਾ ਲੈਣਗੇ।।ਇਸ ਮੌਕੇ ’ਤੇ ਪਰਮਿੰਦਰ ਕੌਰ ਚੰਨੀ ਕੋ-ਚੇਅਰਪਰਸਨ ਨੇ ਦੱਸਿਆ ਕਿ ਇਹ ਦੌੜ ਮਾਨਵਤਾ ਦੀ ਭਲਾਈ ਲਈ ਇ¤ਕ ਸਫਲ ਉਪਰਾਲਾ ਹੈ ਤੇ ਇਸ ਤੋਂ ਹੋਣ ਵਾਲੀ ਆਮਦਨ ਪਿੰਗਲਵਾੜਾ, ਪ੍ਰਯਾਸ ਸਕੂਲ ਤੇ ਯੂਨੀਕ ਹੋਮ ਵਰਗੀਆਂ ਸੰਸਥਾਵਾਂ ਨੂੰ ਦਿੱਤੀ ਜਾਵੇਗੀ।।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਡਾਇਰੈਕਟਰ ਦਾਖਲਾ ਨੇ ਦੱਸਿਆ ਕਿ ਇਹ ਦੌੜ ਸੀ. ਟੀ ਕੈਪਸ ਸ਼ਾਹਪੁਰ ਤੋਂ ਸ਼ੁਰੂ ਹੋ ਕੇ ਮਕਸੂਦਾ ਕੈਂਪਸ ’ਚ ਜਾ ... Read Full Story
|
ਘੱਟੋ-ਘੱਟ 12 ਹੋਰ ਗੋਲ ਕਰਨਾ ਚਾਹੁੰਦਾ ਹਾਂ - ਸੰਦੀਪ
ਨਵੀਂ ਦਿੱਲੀ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਹਾਕੀ ਉਲੰਪਿਕ ਕੁਆਲੀਫਾਇਰ ਵਿੱਚ ਭਾਰਤ ਨੇ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਚਾਰ ਗੋਲ ਕਰਨ ਵਾਲੇ ਪੈਨਲਟੀ ਕਾਰਨਰ ਮਾਹਿਰ ਸੰਦੀਪ ਸਿੰਘ ਨੇ ਕਿਹਾ ਕਿ ਉਹ ਟੁਰਨਾਮੈਂਟ ਵਿੱਚ ਘੱਟੋ-ਘੱਟ 12 ਗੋਲ ਹੋਰ ਕਰਨਾ ਚਾਹੁੰਦੇ ਹਨ। ਉਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਸੰਦੀਪ ਨੇ 118 ਅੰਤਰਰਾਸ਼ਟਰੀ ਗੋਲ ਕੀਤੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਭਾਰਤ ਦੀਆਂ ਦੋ ਜਿੱਤਾਂ ਵਿੱਚ 4 ਗੋਲ ਕੀਤੇ ਹਨ। ਸੰਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੇ ਲਈ ਇਸ ਟੂਰਨਾਮੈਂਟ ਵਿੱਚ ਘੱਟੋ-ਘੱਟ 12 ਗੋਲ ਕਰਨ ਦਾ ਟਾਰਗੈਟ ਰੱਖਿਆ ਹੈ। ਮੈਂ ਇਸ ਟੂਰਨਾਮੈਂਟ ਦੇ ਅੰਤ ਤੱਕ ਆਪਣੇ ਗੋਲਾਂ ਦੀ ਗਿਣਤੀ 130 ਤੱਕ ਪਹੁੰਚਾਉਣਾ ਚਾਹੁੰਦਾ ... Read Full Story
|
ਪੋਂਟਿੰਗ ਵਨਡੇ ਟੀਮ ’ਚੋਂ ਬਾਹਰ
ਬ੍ਰਿਸਬੇਨ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਰਿਕੀ ਪੋਂਟਿੰਗ ਦਾ ਵਨ ਡੇ ਕੈਰੀਅਰ ਸਮਾਪਤ ਹੁੰਦਾ ਲ¤ਗ ਰਿਹਾ ਹੈ ਕਿਉਂਕਿ ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਦੇ ਇਸ ਕਪਤਾਨ ਨੂੰ ਅ¤ਜ ਤਿਕੋਣੀ ਲੜੀ ਦੇ ਅਗਲੇ ਦੋ ਮੈਚਾਂ ਲਈ ਆਸਟ੍ਰੇਲੀਆ ਕ੍ਰਿਕਟ ਟੀਮ ’ਚੋਂ ਬਾਹਰ ਕਰ ਦਿ¤ਤਾ ਗਿਆ ਹੈ। ਤਿਕੋਣੀ ਲੜੀ ’ਚ ਆਸਟ੍ਰੇਲੀਆ ਤੋਂ ਇਲਾਵਾ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਪੋਂਟਿੰਗ ਦੀ ਅਣਦੇਖੀ ਕੀਤੀ ਗਈ ਹੈ ਜਦੋਂਕਿ ਸ¤ਟਾਂ ਤੋਂ ਉਭਰਨ ਤੋਂ ਬਾਅਦ ਮਾਈਕਲ ਕਲਾਰਕ, ਆਲ ਰਾਊਂਡਰ ਸ਼ੇਨ ਵਾਟਸਨ ਅਤੇ ਤੇਜ਼ ਗੇਂਦਬਾਜ਼ ਰੇਯਾਸ ਹੈਰਿਸ ਦੀ 13 ਮੈਂਬਰੀ ਟੀਮ ’ਚ ਵਾਪਸੀ ਹੋਈ ਹੈ। ਚੋਣ ਕਮੇਟੀ ਖਰਾਬ ਫਾਰਮ ਤੋਂ ਜੂਝ ਰਹੇ ਪੋਂਟਿੰਗ ਨੂੰ ਲੈ ਕੇ ਹੌਸਲਾ ਛ¤ਡ ਚੁ¤ਕੀ ਹੈ ਜਿਨ੍ਹਾਂ ਨੇ ਪਿਛਲਾਂ ਪੰਜ ਪਾਰੀਆਂ ’ਚ 3.6 ਦੀ ਔਸਤ ਨਾਲ ਸਿਰਫ 18 ਦੌੜਾਂ ... Read Full Story
|
ਲਾਂਬੜਾ ਦਾ ਪੇਂਡੂ ਖੇਡ ਮੇਲਾ 25-26 ਨੂੰ
ਲਾਂਬੜਾ, 20 ਫਰਵਰੀ (ਵਰਿੰਦਰ, ਬਿੱਲਾ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਕਲੱਬ (ਐ¤ਨ.ਆਰ.ਆਈ. ਵਿੰਗ) ਲਾਂਬੜਾ (ਜਲੰਧਰ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਾਲਾਨਾ ਸੱਤਵਾਂ ਪੇਂਡੂ ਖੇਡ ਮੇਲਾ ਬੜੇ ੳਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਹੋਣ ਜਾ ਰਹੇ ਇਸ ਮੇਲੇ ਦੇ ਪ੍ਰਬੰਧਾਂ ਸੰਬੰਧੀ ਇੱਥੇ ਇੱਕ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਡਿੰਪੀ, ਜਸਪਾਲ ਸਿੰਘ ਨਿੱਝਰ, ਜਗਜੀਤ ਸਿੰਘ ਸੰਮੀਪੁਰ, ਰਜਿੰਦਰ ਸਿੰਘ ਅਠਵਾਲ, ਸੁਰਿੰਦਰ ਸਿੰਘ ਅਠਵਾਲ, ਕੁਲਵਿੰਦਰ ਕਿੰਦਾ ਲਾਂਬੜਾ ਅਤੇ ਸਤਵੰਤ ਸਿੰਘ ਹੁਸੈਨਪੁਰ ਆਦਿ ਹਾਜ਼ਰ ਸਨ। ਇਨ੍ਹਾਂ ਦੱਸਿਆ ਕਿ ਇਸ ਵਾਰ ਸਾਲਾਨਾ ਖੇਡ ਮੇਲਾ 25 ਤੇ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ... Read Full Story
|
ਮਲਸੀਆਂ ਦਾ ਕਬ¤ਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਮਲਸੀਆਂ, 20 ਫਰਵਰੀ (ਸੁਖਦੀਪ ਸਿੰਘ)-ਦਮਦਮਾ ਸਾਹਿਬ ਸਪੋਰਟਸ ਕਲ¤ਬ ਮਲਸੀਆਂ ਵਲੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਦੋ ਰੋਜ਼ਾ 16ਵਾਂ ਸਾਲਾਨਾ ਕਬ¤ਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।। ਕਬ¤ਡੀ ਟੂਰਨਾਮੈਂਟ ਦੇ ਆਖਰੀ ਦਿਨ ਮੁ¤ਖ ਮਹਿਮਾਨ ਵਜੋਂ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਜਥੇ. ਅਜੀਤ ਸਿੰਘ ਕੋਹਾੜ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡੀ. ਆਈ. ਜੀ. ਸੁਰਿੰਦਰ ਸਿੰਘ ਸੋਢੀ ਸ਼ਾਮਿਲ ਹੋਏ।।ਇਸ ਮੌਕੇ ਕਰਵਾਏ ਗਏ ਕਬ¤ਡੀ 50 ਕਿਲੋ ਵਰਗ ਦੇ ਮੁਕਾਬਲਿਆਂ ’ਚ ਮਲਸੀਆਂ-ਏ ਦੀ ਟੀਮ ਪਹਿਲੇ ਤੇ ਮਲਸੀਆਂ-ਬੀ ਦੀ ਟੀਮ ਨੇ ਦੂਸਰਾ ਸਥਾਨ ’ਤੇ ਰਹੀ।। ਆਲ ਓਪਨ ਦੇ ਮੁਕਾਬਲਿਆਂ ’ਚ ਸ਼ਹੀਦੀ ਯਾਦਗਾਰੀ ਸਪੋਰਟਸ ਕਲ¤ਬ ਮੂਲੇਵਾਲ ਖੈਹਿਰਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ।।ਖੇਡਾਂ ’ਚ ਵਧੀਆ ... Read Full Story
|
ਪਿੰਡ ਚਿੱਟੀ ਵਿਚ ਕਬੱਡੀ ਟੂਰਨਾਮੈਂਟ 23 ਤੋਂ
ਮ¤ਲ੍ਹੀਆਂ ਕਲਾਂ, 17 ਫਰਵਰੀ (ਮਨਜੀਤ ਮਾਨ)-ਨਜ਼ਦੀਕੀ ਪਿੰਡ ਚਿ¤ਟੀ (ਜਲੰਧਰ) ਵਿਖੇ ਸੰਤ ਹੀਰਾ ਦਾਸ ਸਪੋਰਟਸ ਕਲ¤ਬ ਤੇ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਵ ਨੂੰ ਸਮਰਪਿਤ ਤੇ ਬਾਬਾ ਹੀਰਾ ਦਾਸ ਦੀ ਯਾਦ ਨੂੰ ਸਮਰਪਿਤ 51ਵਾਂ ਅੰਤਰਰਾਸ਼ਟਰੀ ਕਬ¤ਡੀ ਟੂਰਨਾਮੈਂਟ ਮਿਤੀ 23, 24, 25 ਫਰਵਰੀ ਦਿਨ ਵੀਰਵਾਰ, ਸ਼ੁ¤ਕਰਵਾਰ ਤੇ ਸਨਿਚਰਵਾਰ ਨੂੰ ਗੁਰਦੁਆਰਾ ਸੰਤ ਹੀਰਾ ਦਾਸ ਪ੍ਰਬੰਧਕ ਕਮੇਟੀ ਸਕੂਲ ਸਟਾਫ ਸਮੂਹ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਬ¤ਡੀ ਓਪਨ ਦੋ ਖਿਡਾਰੀ ਬਾਹਰੋਂ, ਕਬ¤ਡੀ 68 ਕਿਲੋ, ਕਬ¤ਡੀ 55 ਕਿਲੋ ਤੇ ਕਬ¤ਡੀ 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ 40 ਸਾਲ ਤੋਂ ਉਪਰ ਪੰਜਾਬ ਰਾਜ ਬਿਜਲੀ ਬੋਰਡ ਤੇ ਬਾਬਾ ... Read Full Story
|
ਨਕੋਦਰ ਦਾ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ
ਨਕੋਦਰ, 16 ਫਰਵਰੀ (ਰਜਨੀਸ਼/ਤਰਲੋਕ)- ਪੰਜਾਬ ਦੀਆਂ ਖੇਡਾਂ ਦਾ ਨਾਂ ਲਈਏ ਤਾਂ ਪੰਜਾਬੀਆਂ ਦੀਆਂ ਮਕਬੂਲ ਖੇਡਾਂ ਵਿਚੋਂ ਕਬੱਡੀ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਵਿਰਾਸਤੀ ਤੇ ਅਣਖੀ ਖੇਡ ਕਬੱਡੀ ਦਾ ਜ਼ਿਕਰ ਆਉਂਦਿਆਂ ਹੀ ਪੰਜਾਬੀ ਗੱਭਰੂਆਂ ਦੇ ਭਰਵੇਂ ਜੁੱਸੇ ਖਿਆਲਾਂ ਵਿੱਚ ਦਬੀੜਾਂ ਲਾਉਣ ਲੱਗ ਪੈਂਦੇ ਹਨ। ਪੰਜਾਬੀਆਂ ਵਲੋਂ ਸਿਰਜੇ ਇਤਿਹਾਸ ਦੇ ਖੇਡ ਪੰਨਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸ਼ਾਨ ਤੇ ਮਾਣਮੱਤੀ ਮਾਂ ਖੇਡ ਕਬੱਡੀ ਪੰਜਾਬ ਦੇ ਅਮੀਰ ਵਿਰਸੇ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦਿਆਂ ਲੰਮੇ ਸਮੇਂ ਤੋਂ ਨੌਜਵਾਨਾਂ ਵਿੱਚ ਉਸਾਰੂ ਸੋਚ ਪੈਦਾ ਕਰਕੇ ਉਨ੍ਹਾਂ ਦੇ ਭਵਿੱਖ ਨਿਰਮਾਣ ਵਿੱਚ ਅਹਿਮ ਤੇ ਵਡਮੁੱਲਾ ਯੋਗਦਾਨ ਪਾ ਰਹੀ ਹੈ। ਕਬੱਡੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪ੍ਰਵਾਸੀ ਭਾਰਤੀਆਂ ਦੇ ਪਾਏ ਜਾ ਰਹੇ ਯੋਗਦਾਨ ਨੂੰ ਵੀ ਅੱਖੋਂ ਉਹਲੇ ... Read Full Story
|
ਤਿੰਨ ਰੋਜ਼ਾ ‘ਢੰਡੋਵਾਲ ਕਬੱਡੀ ਕੱਪ’ 11 ਤੋਂ-ਚੱਠਾ
ਸ਼ਾਹਕੋਟ, 6 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਢੰਡੋਵਾਲ ਵੈਲਫ਼ੇਅਰ ਔਰਗੇਨਾਈਜ਼ੇਸ਼ਨ ਯੂ. ਕੇ. ਐ¤ਨ. ਆਰ. ਆਈ. ਤੇ ਗ੍ਰਾਮ ਪੰਚਾਇਤ ਢੰਡੋਵਾਲ (ਸ਼ਾਹਕੋਟ) ਵਲੋਂ ਤਿੰਨ ਰੋਜ਼ਾ ਢੰਡੋਵਾਲ ਕਬੱਡੀ ਕ¤ਪ ਮਿਤੀ 11, 12 ਤੇ 13 ਫ਼ਰਵਰੀ ਨੂੰ ਢੰਡੋਵਾਲ ਦੇ ਖੇਡ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਹੈ।।ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਢੰਡੋਵਾਲ ਵੈ¤ਲਫ਼ੇਅਰ ਔਰਗੇਨਾਈਜ਼ੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਚ¤ਠਾ (ਯੂ . ਕੇ .) ਪ੍ਰਧਾਨ ਸੁਰਿੰਦਰਜੀਤ ਸਿੰਘ ਚ¤ਠਾ, ਗੁਰਮੇਜ਼ ਸਿੰਘ ਚ¤ਠਾ ਖ਼ਜ਼ਾਨਚੀ ਤੇ ਬਲਵਿੰਦਰ ਸਿੰਘ ਚ¤ਠਾ ਯੂ. ਐ¤ਸ. ਏ. ਨੇ ਦ¤ਸਿਆ ਕਿ 11 ਫ਼ਰਵਰੀ ਨੂੰ ਕਬ¤ਡੀ 55 ਕਿ¤ਲੋ ਕਲ¤ਬ ਪ¤ਧਰ ਤੇ ਕਬ¤ਡੀ 48 ਕਿ¤ਲੋ ਪਿੰਡ ਪ¤ਧਰ ਦੇ ਮੈਚ ਕਰਵਾਏ ਜਾਣਗੇ, 12 ਫ਼ਰਵਰੀ ਨੂੰ ਕਬ¤ਡੀ ਓਪਨ ਨਿਰੋਲ ਪ¤ਧਰ ’ਤੇ ਕਬ¤ਡੀ 70 ਕਿ¤ਲੋ ਨਿਰੋਲ ਪਿੰਡ ਪ¤ਧਰ ’ਤੇ 13 ਫ਼ਰਵਰੀ ... Read Full Story
|
ਕੰਦੋਲਾ ਕਲਾਂ ਦਾ ਕਬੱਡੀ ਕੱਪ ਸਮਾਪਤ
ਨੂਰਮਹਿਲ, 3 ਫਰਵਰੀ (ਗੁਰਦੀਪ ਸਿੰਘ ਲਾਲੀ)-ਪਿੰਡ ਕੰਦੋਲਾ ਕਲਾਂ ਵਿਖੇ ਸ਼ਹੀਦ ਬਾਬਾ ਨ¤ਥਾ ਸਿੰਘ ਜੀ ਨੌਜਵਾਨ ਸਪੋਰਟਸ ਐਂਡ ਵੈ¤ਲਫੇਅਰ ਕਬ¤ਡੀ ਕਲ¤ਬ ਵਲੋਂ ਪ੍ਰਵਾਸੀ ਭਾਰਤੀ ਭਰਾਵਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦੂਸਰਾ ਕਬ¤ਡੀ ਕ¤ਪ ਅਮਿ¤ਟ ਯਾਦਾਂ ਛ¤ਡਦਾ ਹੋਇਆ ਸਮਾਪਤ ਹੋ ਗਿਆ।।ਇਸ ਕ¤ਪ ’ਚ ਅਕੈਡਮੀਆਂ ’ਚ ਹੋਏ ਚੋਟੀ ਦੇ ਮੁਕਾਬਲਿਆਂ ਉਪਰੰਤ ਦਸਮੇਸ਼ ਕਬ¤ਡੀ ਕਲ¤ਬ ਨਕੋਦਰ ਨੇ ਆਜ਼ਾਦ ਕਬ¤ਡੀ ਕਲ¤ਬ ਮੁਠ¤ਡਾ ਕਲਾਂ ਨੂੰ ਹਰਾ ਕੇ ਕ¤ਪ ’ਤੇ ਕਬਜ਼ਾ ਕੀਤਾ।। ਪਿੰਡ ਪ¤ਧਰ ਮੁਕਾਬਲੇ ਵਿ¤ਚ ਮਹੇੜੂ ਨੇ ਲਿ¤ਤਰਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।।ਇਸ ਕ¤ਪ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕੀਤੀ।। ਇਸ ਮੌਕੇ ਪ੍ਰਧਾਨ ਮੋਹਣ ਸਿੰਘ, ਕੁਲਵੀਰ ਸਿੰਘ ਕੀਰਾ, ਸਰਪੰਚ ... Read Full Story
|
ਟੂਰਨਾਮੈਂਟ ਦਾ ਪੋਸਟਰ ਜਾਰੀ
ਮੋਗਾ, 3 ਫਰਵਰੀ (ਪ. ਪ.)-ਪ੍ਰਵਾਸੀ ਭਾਰਤੀ, ਸਮੂਹ ਇਲਾਕਾ ਨਿਵਾਸੀ ਤੇ ਬਾਬਾ ਮੋਹਰ ਸਿੰਘ ਯੂਥ ਕਲ¤ਬ ਸਿੰਘਾਂਵਾਲਾ ਵਲੋਂ 4 ਅਤੇ 5 ਫਰਵਰੀ ਨੂੰ ਕਰਵਾਏ ਜਾ ਰਹੇ ਸਾਲਾਨਾ ਕਬ¤ਡੀ ਟੂਰਨਾਮੈਂਟ ਦਾ ਖੇਡ ਪੋਸਟਰ ਜਾਰੀ ਕੀਤਾ ਗਿਆ।।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪ੍ਰਧਾਨ ਸੋਈ ਇਕਾਈ ਸਿੰਘਾਂ ਵਾਲਾ ਤੇ ਮਨਪ੍ਰੀਤ ਸਿੰਘ ਪ੍ਰਧਾਨ ਨੇ ਦ¤ਸਿਆ ਕਿ ਇਸ ਕਬ¤ਡੀ ਖੇਡ ਮੇਲੇ ਦਾ ਉਦਘਾਟਨ ਸੰਤ ਗੁਰਦੀਪ ਸਿੰਘ ਚੰਦ ਪੁਰਾਣਾ ਤੇ 5 ਫਰਵਰੀ ਦਿਨ ਐਤਵਾਰ ਸ਼ਾਮ 5 ਵਜੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਪਰਮਦੀਪ ਸਿੰਘ ਗਿ¤ਲ ਸਾਬਕਾ ਡੀ.ਜੀ.ਪੀ. ਪੰਜਾਬ ਕਰਨਗੇ।।ਇਸ ਕਬ¤ਡੀ ਟੂਰਨਾਮੈਂਟ ਵਿੱਚ 55 ਕਿ¤ਲੋ, 70 ਕਿ¤ਲੋ ਅਤੇ ਓਪਨ ਟੀਮਾਂ 31 ਹਜ਼ਾਰ ਪਹਿਲਾ ਇਨਾਮ ਤੇ 21 ਹਜ਼ਾਰ ਦੂਜਾ ਇਨਾਮ ਹਾਸਲ ਕਰਨ ਲਈ ਖੇਡਾਂ ਦੇ ਜੌਹਰ ਵਿਖਾਉਣਗੇ।। ਖੇਡ ਪੋਸਟਰ ਰੀਲੀਜ਼ ਕਰਨ ਸਮੇਂ ... Read Full Story
|
ਕਬੱਡੀ ਟੂਰਨਾਮੈਂਟ 3 ਤੋਂ
ਕਾਲਾ ਸੰਘਿਆਂ, 2 ਫਰਵਰੀ (ਸੰਘਾ)-ਸਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲ¤ਬ ਪਿੰਡ ਖਹਿਰਾ ਮਾਝਾ ਜਿਲ੍ਹਾ ਜਲੰਧਰ ਵਿਖੇ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਕਬ¤ਡੀ ਟੂਰਨਾਮੈਂਟ 3, 4 ਅਤੇ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ,।ਜਿਸ ਵਿ¤ਚ ਕਬ¤ਡੀ ਪਿੰਡ ਪ¤ਧਰ ਕਬ¤ਡੀ ਓਪਨ, 68 ਕਿਲੋ, 45 ਅਤੇ ਕਬ¤ਡੀ ਦੀਆਂ ਅ¤ਠ ਅੰਤਰਾਸ਼ਟਰੀ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਅਕੈਡਮੀਆਂ ਦੇ ਜੇਤੂਆਂ ਨੂੰ ਪਹਿਲਾ ਇਨਾਮ 51000 ਰੁ: ਤੇ ਕ¤ਪ ਅਤੇ ਦੂਜਾ ਇਨਾਮ 41000 ਰੁ: ਤੇ ਕ¤ਪ ਦਿ¤ਤਾ ਜਾਵੇਗਾ।।ਇਹ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਖਹਿਰਾ ਅਤੇ ਮਾਸਟਰ ਇੰਦਰਜੀਤ ਸਿੰਘ ਨੇ ਦ¤ਸਿਆ ਕਿ 3 ਜਨਵਰੀ ਨੂੰ ਉਦਘਾਟਨ ਸ. ਬਲਜੀਤ ਸਿੰਘ ਅਤੇ ਐਸ.ਐਚ.ਓ. ਲਾਂਬੜਾ ਵਲੋਂ ਕੀਤਾ ਜਾਵੇਗਾ,।ਜਦਕਿ 5 ਫਰਵਰੀ ਨੂੰ ਇਨਾਮਾਂ ਦੀ ਵੰਡ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ... Read Full Story
|
ਸਿਡਨੀ ’ਚ ਭਾਰਤੀ ਟੀਮ ਵਲੋਂ ਸਮਰਪਣ, ਸ਼ਰਮਨਾਕ ਹਾਰ
ਸਿਡਨੀ, 7 ਜਨਵਰੀ (ਏਜੰਸੀਆਂ)-ਕਪਤਾਨ ਮਾਈਕਲ ਕਲਾਰਕ ਦੇ ਤੀਹਰੇ ਸੈਂਕੜੇ ਦੀ ਬਦੌਲਤ ਸਿਡਨੀ ਕ੍ਰਿਕਟ ਗਰਾਉਂਡ ’ਤੇ ਹੋਏ ਦੂਜੇ ਟੈਸਟ ਮੈਚ ਵਿੱਚ ਮੇਜ਼ਬਾਨ ਆਸਟ੍ਰੇਲੀਆ ਨੇ ਭਾਰਤ ਨੂੰ ਪਾਰੀ ਅਤੇ 68 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੇਜ਼ਬਾਨ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ 2-0 ਨਾਲ ਬੜਤ ਬਣਾ ਲਈ ਹੈ। ਇਹ ਭਾਰਤੀ ਟੀਮ ਦੀ ਵਿਦੇਸ਼ਾਂ ਮੈਦਾਨਾਂ ’ਤੇ ਲਗਾਤਾਰ 6ਵੀਂ ਹਾਰ ਹੈ। ਨਾਲ ਹੀ ਆਸਟ੍ਰੇਲੀਆ ਵਿੱਚ ਇਹ ਟੀਮ ਇੰਡੀਆ ਦੀ ਚੌਥੀ ਸਭ ਤੋਂ ਵੱਡੀ ਹਾਰ ਹੈ।
ਮਾਈਕਲ ਕਲਾਰਕ ਨੇ ਆਪਣੀ ਟੀਮ ਦੀ ਅਗਵਾਈ ਉਦਾਹਰਣ ਪੇਸ਼ ਕਰਦਿਆਂ ਕੀਤੀ। ਕਲਾਰਕ ਨੇ ਪਹਿਲਾਂ ਤੀਹਰਾ ਸੈਂਕੜਾ ਠੋਕ ਕੇ ਬੱਲੇ ਨਾਲ ਕਮਾਲ ਕੀਤੀ। ਉਸ ਤੋਂ ਬਾਅਦ ਸਚਿਨ ਤੇਂਦੁਲਕਰ ਦਾ ਸਭ ਤੋਂ ਕੀਮਤੀ ਵਿਕਟ ਲੈ ਕੇ ਗੇਂਦ ਨਾਲ ਵੀ ਕਮਾਲ ਦਿਖਾਇਆ। ਕਲਾਰਕ ਨੇ ਕੈਰੀਅਰ ਦਾ ਸਰਵਸ੍ਰੇਸ਼ਠ ... Read Full Story
|
ਕਬੱਡੀ ਓਪਨ ’ਚ ਸੈਦੋਕੇ ਦੀ ਟੀਮ ਜੇਤੂ
ਬਾਘਾ ਪੁਰਾਣਾ, 11 ਜੂਨ (ਪ. ਪ.)-ਬਾਬਾ ਸਰਦਾਰ ਸਿੰਘ ਅਤੇ ਬਾਬਾ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਪਿੰਡ ਰਣੀਏ ਦੀ ਧਰਤੀ ਉ¤ਪਰ ਦੂਸਰਾ ਸਾਲਾਨਾ ਚਾਰ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ,। ਜਿਸ ’ਚ ਪ੍ਰਸ਼ੋਤਮ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ,।ਜਿਸ ’ਚ ਕੁਮੈਂਟਰੀ ਦੀ ਸੇਵਾ ਬੂਟਾ ਸਿੰਘ ਉਮਰੀਆਣਾ, ਨਿਰਮਲ ਸਿੰਘ ਲੰਗੇਆਣਾ ਨੇ ਸੇਵਾ ਨਿਭਾਈ। ਟੂਰਨਾਮੈਂਟ ’ਚ ਗਹਿਗੱਚ ਹੋਏ ਮੁਕਾਬਲਿਆਂ ਦੌਰਾਨ ਕਬੱਡੀ ਓਪਨ ਪਿੰਡ ਵਾਰ ਦੀਆਂ 53 ਟੀਮਾਂ ’ਚੋਂ ਪਹਿਲਾ ਸਥਾਨ ਪਿੰਡ ਸੈਦੋਕੇ, ਦੂਸਰਾ ਸਥਾਨ ਘੱਲ ਕਲਾਂ, ਕਬੱਡੀ 70 ਕਿਲੋ ਦੀਆਂ 74 ਟੀਮਾਂ ’ਚੋਂ ਪਹਿਲਾ ਸਥਾਨ ਵਰ੍ਹੇ, ਦੂਸਰਾ ਬਾਬਾ ਖੁਸ਼ਹਾਲ ਸਿੰਘ ਕਲੱਬ ਚੜਿੱਕ, ਕਬੱਡੀ 58 ਕਿਲੋ ਦੀਆਂ 72 ਟੀਮਾਂ ’ਚ ਪਹਿਲਾ ਸਥਾਨ ਕੋਠਾ ਗੁਰੂ ਕਾ, ਦੂਸਰਾ ਟਿੱਬੀ ਸਾਹਿਬ ਰਣੀਆਂ, ਕਬੱਡੀ 49 ... Read Full Story
|