Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਖੇਡ ਸੰਸਾਰ
 
ਘੱਟੋ-ਘੱਟ 12 ਹੋਰ ਗੋਲ ਕਰਨਾ ਚਾਹੁੰਦਾ ਹਾਂ - ਸੰਦੀਪ

ਨਵੀਂ ਦਿੱਲੀ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਹਾਕੀ ਉਲੰਪਿਕ ਕੁਆਲੀਫਾਇਰ ਵਿੱਚ ਭਾਰਤ ਨੇ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਚਾਰ ਗੋਲ ਕਰਨ ਵਾਲੇ ਪੈਨਲਟੀ ਕਾਰਨਰ ਮਾਹਿਰ ਸੰਦੀਪ ਸਿੰਘ ਨੇ ਕਿਹਾ ਕਿ ਉਹ ਟੁਰਨਾਮੈਂਟ ਵਿੱਚ ਘੱਟੋ-ਘੱਟ 12 ਗੋਲ ਹੋਰ ਕਰਨਾ ਚਾਹੁੰਦੇ ਹਨ। ਉਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਸੰਦੀਪ ਨੇ 118 ਅੰਤਰਰਾਸ਼ਟਰੀ ਗੋਲ ਕੀਤੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਭਾਰਤ ਦੀਆਂ ਦੋ ਜਿੱਤਾਂ ਵਿੱਚ 4 ਗੋਲ ਕੀਤੇ ਹਨ। ਸੰਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੇ ਲਈ ਇਸ ਟੂਰਨਾਮੈਂਟ ਵਿੱਚ ਘੱਟੋ-ਘੱਟ 12 ਗੋਲ ਕਰਨ ਦਾ ਟਾਰਗੈਟ ਰੱਖਿਆ ਹੈ। ਮੈਂ ਇਸ ਟੂਰਨਾਮੈਂਟ ਦੇ ਅੰਤ ਤੱਕ ਆਪਣੇ ਗੋਲਾਂ ਦੀ ਗਿਣਤੀ 130 ਤੱਕ ਪਹੁੰਚਾਉਣਾ ਚਾਹੁੰਦਾ ...
Read Full Story


ਪੋਂਟਿੰਗ ਵਨਡੇ ਟੀਮ ’ਚੋਂ ਬਾਹਰ

ਬ੍ਰਿਸਬੇਨ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਰਿਕੀ ਪੋਂਟਿੰਗ ਦਾ ਵਨ ਡੇ ਕੈਰੀਅਰ ਸਮਾਪਤ ਹੁੰਦਾ ਲ¤ਗ ਰਿਹਾ ਹੈ ਕਿਉਂਕਿ ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਦੇ ਇਸ ਕਪਤਾਨ ਨੂੰ ਅ¤ਜ ਤਿਕੋਣੀ ਲੜੀ ਦੇ ਅਗਲੇ ਦੋ ਮੈਚਾਂ ਲਈ ਆਸਟ੍ਰੇਲੀਆ ਕ੍ਰਿਕਟ ਟੀਮ ’ਚੋਂ ਬਾਹਰ ਕਰ ਦਿ¤ਤਾ ਗਿਆ ਹੈ। ਤਿਕੋਣੀ ਲੜੀ ’ਚ ਆਸਟ੍ਰੇਲੀਆ ਤੋਂ ਇਲਾਵਾ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਪੋਂਟਿੰਗ ਦੀ ਅਣਦੇਖੀ ਕੀਤੀ ਗਈ ਹੈ ਜਦੋਂਕਿ ਸ¤ਟਾਂ ਤੋਂ ਉਭਰਨ ਤੋਂ ਬਾਅਦ ਮਾਈਕਲ ਕਲਾਰਕ, ਆਲ ਰਾਊਂਡਰ ਸ਼ੇਨ ਵਾਟਸਨ ਅਤੇ ਤੇਜ਼ ਗੇਂਦਬਾਜ਼ ਰੇਯਾਸ ਹੈਰਿਸ ਦੀ 13 ਮੈਂਬਰੀ ਟੀਮ ’ਚ ਵਾਪਸੀ ਹੋਈ ਹੈ। ਚੋਣ ਕਮੇਟੀ ਖਰਾਬ ਫਾਰਮ ਤੋਂ ਜੂਝ ਰਹੇ ਪੋਂਟਿੰਗ ਨੂੰ ਲੈ ਕੇ ਹੌਸਲਾ ਛ¤ਡ ਚੁ¤ਕੀ ਹੈ ਜਿਨ੍ਹਾਂ ਨੇ ਪਿਛਲਾਂ ਪੰਜ ਪਾਰੀਆਂ ’ਚ 3.6 ਦੀ ਔਸਤ ਨਾਲ ਸਿਰਫ 18 ਦੌੜਾਂ ...
Read Full Story


ਲਾਂਬੜਾ ਦਾ ਪੇਂਡੂ ਖੇਡ ਮੇਲਾ 25-26 ਨੂੰ

ਲਾਂਬੜਾ, 20 ਫਰਵਰੀ (ਵਰਿੰਦਰ, ਬਿੱਲਾ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਕਲੱਬ (ਐ¤ਨ.ਆਰ.ਆਈ. ਵਿੰਗ) ਲਾਂਬੜਾ (ਜਲੰਧਰ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਾਲਾਨਾ ਸੱਤਵਾਂ ਪੇਂਡੂ ਖੇਡ ਮੇਲਾ ਬੜੇ ੳਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਹੋਣ ਜਾ ਰਹੇ ਇਸ ਮੇਲੇ ਦੇ ਪ੍ਰਬੰਧਾਂ ਸੰਬੰਧੀ ਇੱਥੇ ਇੱਕ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਹਰਪ੍ਰੀਤ ਸਿੰਘ ਡਿੰਪੀ, ਜਸਪਾਲ ਸਿੰਘ ਨਿੱਝਰ, ਜਗਜੀਤ ਸਿੰਘ ਸੰਮੀਪੁਰ, ਰਜਿੰਦਰ ਸਿੰਘ ਅਠਵਾਲ, ਸੁਰਿੰਦਰ ਸਿੰਘ ਅਠਵਾਲ, ਕੁਲਵਿੰਦਰ ਕਿੰਦਾ ਲਾਂਬੜਾ ਅਤੇ ਸਤਵੰਤ ਸਿੰਘ ਹੁਸੈਨਪੁਰ ਆਦਿ ਹਾਜ਼ਰ ਸਨ। ਇਨ੍ਹਾਂ ਦੱਸਿਆ ਕਿ ਇਸ ਵਾਰ ਸਾਲਾਨਾ ਖੇਡ ਮੇਲਾ 25 ਤੇ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ...
Read Full Story


ਮਲਸੀਆਂ ਦਾ ਕਬ¤ਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਮਲਸੀਆਂ, 20 ਫਰਵਰੀ (ਸੁਖਦੀਪ ਸਿੰਘ)-ਦਮਦਮਾ ਸਾਹਿਬ ਸਪੋਰਟਸ ਕਲ¤ਬ ਮਲਸੀਆਂ ਵਲੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਦੋ ਰੋਜ਼ਾ 16ਵਾਂ ਸਾਲਾਨਾ ਕਬ¤ਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।। ਕਬ¤ਡੀ ਟੂਰਨਾਮੈਂਟ ਦੇ ਆਖਰੀ ਦਿਨ ਮੁ¤ਖ ਮਹਿਮਾਨ ਵਜੋਂ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਜਥੇ. ਅਜੀਤ ਸਿੰਘ ਕੋਹਾੜ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡੀ. ਆਈ. ਜੀ. ਸੁਰਿੰਦਰ ਸਿੰਘ ਸੋਢੀ ਸ਼ਾਮਿਲ ਹੋਏ।।ਇਸ ਮੌਕੇ ਕਰਵਾਏ ਗਏ ਕਬ¤ਡੀ 50 ਕਿਲੋ ਵਰਗ ਦੇ ਮੁਕਾਬਲਿਆਂ ’ਚ ਮਲਸੀਆਂ-ਏ ਦੀ ਟੀਮ ਪਹਿਲੇ ਤੇ ਮਲਸੀਆਂ-ਬੀ ਦੀ ਟੀਮ ਨੇ ਦੂਸਰਾ ਸਥਾਨ ’ਤੇ ਰਹੀ।। ਆਲ ਓਪਨ ਦੇ ਮੁਕਾਬਲਿਆਂ ’ਚ ਸ਼ਹੀਦੀ ਯਾਦਗਾਰੀ ਸਪੋਰਟਸ ਕਲ¤ਬ ਮੂਲੇਵਾਲ ਖੈਹਿਰਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ।।ਖੇਡਾਂ ’ਚ ਵਧੀਆ ...
Read Full Story


ਪਿੰਡ ਚਿੱਟੀ ਵਿਚ ਕਬੱਡੀ ਟੂਰਨਾਮੈਂਟ 23 ਤੋਂ

ਮ¤ਲ੍ਹੀਆਂ ਕਲਾਂ, 17 ਫਰਵਰੀ (ਮਨਜੀਤ ਮਾਨ)-ਨਜ਼ਦੀਕੀ ਪਿੰਡ ਚਿ¤ਟੀ (ਜਲੰਧਰ) ਵਿਖੇ ਸੰਤ ਹੀਰਾ ਦਾਸ ਸਪੋਰਟਸ ਕਲ¤ਬ ਤੇ ਨੌਜਵਾਨ ਸਭਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸਤਵ ਨੂੰ ਸਮਰਪਿਤ ਤੇ ਬਾਬਾ ਹੀਰਾ ਦਾਸ ਦੀ ਯਾਦ ਨੂੰ ਸਮਰਪਿਤ 51ਵਾਂ ਅੰਤਰਰਾਸ਼ਟਰੀ ਕਬ¤ਡੀ ਟੂਰਨਾਮੈਂਟ ਮਿਤੀ 23, 24, 25 ਫਰਵਰੀ ਦਿਨ ਵੀਰਵਾਰ, ਸ਼ੁ¤ਕਰਵਾਰ ਤੇ ਸਨਿਚਰਵਾਰ ਨੂੰ ਗੁਰਦੁਆਰਾ ਸੰਤ ਹੀਰਾ ਦਾਸ ਪ੍ਰਬੰਧਕ ਕਮੇਟੀ ਸਕੂਲ ਸਟਾਫ ਸਮੂਹ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗ੍ਰਾਮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਬ¤ਡੀ ਓਪਨ ਦੋ ਖਿਡਾਰੀ ਬਾਹਰੋਂ, ਕਬ¤ਡੀ 68 ਕਿਲੋ, ਕਬ¤ਡੀ 55 ਕਿਲੋ ਤੇ ਕਬ¤ਡੀ 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ 40 ਸਾਲ ਤੋਂ ਉਪਰ ਪੰਜਾਬ ਰਾਜ ਬਿਜਲੀ ਬੋਰਡ ਤੇ ਬਾਬਾ ...
Read Full Story


ਨਕੋਦਰ ਦਾ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਨਕੋਦਰ, 16 ਫਰਵਰੀ (ਰਜਨੀਸ਼/ਤਰਲੋਕ)- ਪੰਜਾਬ ਦੀਆਂ ਖੇਡਾਂ ਦਾ ਨਾਂ ਲਈਏ ਤਾਂ ਪੰਜਾਬੀਆਂ ਦੀਆਂ ਮਕਬੂਲ ਖੇਡਾਂ ਵਿਚੋਂ ਕਬੱਡੀ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਵਿਰਾਸਤੀ ਤੇ ਅਣਖੀ ਖੇਡ ਕਬੱਡੀ ਦਾ ਜ਼ਿਕਰ ਆਉਂਦਿਆਂ ਹੀ ਪੰਜਾਬੀ ਗੱਭਰੂਆਂ ਦੇ ਭਰਵੇਂ ਜੁੱਸੇ ਖਿਆਲਾਂ ਵਿੱਚ ਦਬੀੜਾਂ ਲਾਉਣ ਲੱਗ ਪੈਂਦੇ ਹਨ। ਪੰਜਾਬੀਆਂ ਵਲੋਂ ਸਿਰਜੇ ਇਤਿਹਾਸ ਦੇ ਖੇਡ ਪੰਨਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸ਼ਾਨ ਤੇ ਮਾਣਮੱਤੀ ਮਾਂ ਖੇਡ ਕਬੱਡੀ ਪੰਜਾਬ ਦੇ ਅਮੀਰ ਵਿਰਸੇ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦਿਆਂ ਲੰਮੇ ਸਮੇਂ ਤੋਂ ਨੌਜਵਾਨਾਂ ਵਿੱਚ ਉਸਾਰੂ ਸੋਚ ਪੈਦਾ ਕਰਕੇ ਉਨ੍ਹਾਂ ਦੇ ਭਵਿੱਖ ਨਿਰਮਾਣ ਵਿੱਚ ਅਹਿਮ ਤੇ ਵਡਮੁੱਲਾ ਯੋਗਦਾਨ ਪਾ ਰਹੀ ਹੈ। ਕਬੱਡੀ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪ੍ਰਵਾਸੀ ਭਾਰਤੀਆਂ ਦੇ ਪਾਏ ਜਾ ਰਹੇ ਯੋਗਦਾਨ ਨੂੰ ਵੀ ਅੱਖੋਂ ਉਹਲੇ ...
Read Full Story


ਤਿੰਨ ਰੋਜ਼ਾ ‘ਢੰਡੋਵਾਲ ਕਬੱਡੀ ਕੱਪ’ 11 ਤੋਂ-ਚੱਠਾ

ਸ਼ਾਹਕੋਟ, 6 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਢੰਡੋਵਾਲ ਵੈਲਫ਼ੇਅਰ ਔਰਗੇਨਾਈਜ਼ੇਸ਼ਨ ਯੂ. ਕੇ. ਐ¤ਨ. ਆਰ. ਆਈ. ਤੇ ਗ੍ਰਾਮ ਪੰਚਾਇਤ ਢੰਡੋਵਾਲ (ਸ਼ਾਹਕੋਟ) ਵਲੋਂ ਤਿੰਨ ਰੋਜ਼ਾ ਢੰਡੋਵਾਲ ਕਬੱਡੀ ਕ¤ਪ ਮਿਤੀ 11, 12 ਤੇ 13 ਫ਼ਰਵਰੀ ਨੂੰ ਢੰਡੋਵਾਲ ਦੇ ਖੇਡ ਸਟੇਡੀਅਮ ’ਚ ਕਰਵਾਇਆ ਜਾ ਰਿਹਾ ਹੈ।।ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਢੰਡੋਵਾਲ ਵੈ¤ਲਫ਼ੇਅਰ ਔਰਗੇਨਾਈਜ਼ੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਚ¤ਠਾ (ਯੂ . ਕੇ .) ਪ੍ਰਧਾਨ ਸੁਰਿੰਦਰਜੀਤ ਸਿੰਘ ਚ¤ਠਾ, ਗੁਰਮੇਜ਼ ਸਿੰਘ ਚ¤ਠਾ ਖ਼ਜ਼ਾਨਚੀ ਤੇ ਬਲਵਿੰਦਰ ਸਿੰਘ ਚ¤ਠਾ ਯੂ. ਐ¤ਸ. ਏ. ਨੇ ਦ¤ਸਿਆ ਕਿ 11 ਫ਼ਰਵਰੀ ਨੂੰ ਕਬ¤ਡੀ 55 ਕਿ¤ਲੋ ਕਲ¤ਬ ਪ¤ਧਰ ਤੇ ਕਬ¤ਡੀ 48 ਕਿ¤ਲੋ ਪਿੰਡ ਪ¤ਧਰ ਦੇ ਮੈਚ ਕਰਵਾਏ ਜਾਣਗੇ, 12 ਫ਼ਰਵਰੀ ਨੂੰ ਕਬ¤ਡੀ ਓਪਨ ਨਿਰੋਲ ਪ¤ਧਰ ’ਤੇ ਕਬ¤ਡੀ 70 ਕਿ¤ਲੋ ਨਿਰੋਲ ਪਿੰਡ ਪ¤ਧਰ ’ਤੇ 13 ਫ਼ਰਵਰੀ ...
Read Full Story


ਕੰਦੋਲਾ ਕਲਾਂ ਦਾ ਕਬੱਡੀ ਕੱਪ ਸਮਾਪਤ

ਨੂਰਮਹਿਲ, 3 ਫਰਵਰੀ (ਗੁਰਦੀਪ ਸਿੰਘ ਲਾਲੀ)-ਪਿੰਡ ਕੰਦੋਲਾ ਕਲਾਂ ਵਿਖੇ ਸ਼ਹੀਦ ਬਾਬਾ ਨ¤ਥਾ ਸਿੰਘ ਜੀ ਨੌਜਵਾਨ ਸਪੋਰਟਸ ਐਂਡ ਵੈ¤ਲਫੇਅਰ ਕਬ¤ਡੀ ਕਲ¤ਬ ਵਲੋਂ ਪ੍ਰਵਾਸੀ ਭਾਰਤੀ ਭਰਾਵਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦੂਸਰਾ ਕਬ¤ਡੀ ਕ¤ਪ ਅਮਿ¤ਟ ਯਾਦਾਂ ਛ¤ਡਦਾ ਹੋਇਆ ਸਮਾਪਤ ਹੋ ਗਿਆ।।ਇਸ ਕ¤ਪ ’ਚ ਅਕੈਡਮੀਆਂ ’ਚ ਹੋਏ ਚੋਟੀ ਦੇ ਮੁਕਾਬਲਿਆਂ ਉਪਰੰਤ ਦਸਮੇਸ਼ ਕਬ¤ਡੀ ਕਲ¤ਬ ਨਕੋਦਰ ਨੇ ਆਜ਼ਾਦ ਕਬ¤ਡੀ ਕਲ¤ਬ ਮੁਠ¤ਡਾ ਕਲਾਂ ਨੂੰ ਹਰਾ ਕੇ ਕ¤ਪ ’ਤੇ ਕਬਜ਼ਾ ਕੀਤਾ।। ਪਿੰਡ ਪ¤ਧਰ ਮੁਕਾਬਲੇ ਵਿ¤ਚ ਮਹੇੜੂ ਨੇ ਲਿ¤ਤਰਾਂ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।।ਇਸ ਕ¤ਪ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕੀਤੀ।। ਇਸ ਮੌਕੇ ਪ੍ਰਧਾਨ ਮੋਹਣ ਸਿੰਘ, ਕੁਲਵੀਰ ਸਿੰਘ ਕੀਰਾ, ਸਰਪੰਚ ...
Read Full Story


ਟੂਰਨਾਮੈਂਟ ਦਾ ਪੋਸਟਰ ਜਾਰੀ

ਮੋਗਾ, 3 ਫਰਵਰੀ (ਪ. ਪ.)-ਪ੍ਰਵਾਸੀ ਭਾਰਤੀ, ਸਮੂਹ ਇਲਾਕਾ ਨਿਵਾਸੀ ਤੇ ਬਾਬਾ ਮੋਹਰ ਸਿੰਘ ਯੂਥ ਕਲ¤ਬ ਸਿੰਘਾਂਵਾਲਾ ਵਲੋਂ 4 ਅਤੇ 5 ਫਰਵਰੀ ਨੂੰ ਕਰਵਾਏ ਜਾ ਰਹੇ ਸਾਲਾਨਾ ਕਬ¤ਡੀ ਟੂਰਨਾਮੈਂਟ ਦਾ ਖੇਡ ਪੋਸਟਰ ਜਾਰੀ ਕੀਤਾ ਗਿਆ।।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪ੍ਰਧਾਨ ਸੋਈ ਇਕਾਈ ਸਿੰਘਾਂ ਵਾਲਾ ਤੇ ਮਨਪ੍ਰੀਤ ਸਿੰਘ ਪ੍ਰਧਾਨ ਨੇ ਦ¤ਸਿਆ ਕਿ ਇਸ ਕਬ¤ਡੀ ਖੇਡ ਮੇਲੇ ਦਾ ਉਦਘਾਟਨ ਸੰਤ ਗੁਰਦੀਪ ਸਿੰਘ ਚੰਦ ਪੁਰਾਣਾ ਤੇ 5 ਫਰਵਰੀ ਦਿਨ ਐਤਵਾਰ ਸ਼ਾਮ 5 ਵਜੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਪਰਮਦੀਪ ਸਿੰਘ ਗਿ¤ਲ ਸਾਬਕਾ ਡੀ.ਜੀ.ਪੀ. ਪੰਜਾਬ ਕਰਨਗੇ।।ਇਸ ਕਬ¤ਡੀ ਟੂਰਨਾਮੈਂਟ ਵਿੱਚ 55 ਕਿ¤ਲੋ, 70 ਕਿ¤ਲੋ ਅਤੇ ਓਪਨ ਟੀਮਾਂ 31 ਹਜ਼ਾਰ ਪਹਿਲਾ ਇਨਾਮ ਤੇ 21 ਹਜ਼ਾਰ ਦੂਜਾ ਇਨਾਮ ਹਾਸਲ ਕਰਨ ਲਈ ਖੇਡਾਂ ਦੇ ਜੌਹਰ ਵਿਖਾਉਣਗੇ।। ਖੇਡ ਪੋਸਟਰ ਰੀਲੀਜ਼ ਕਰਨ ਸਮੇਂ ...
Read Full Story


ਕਬੱਡੀ ਟੂਰਨਾਮੈਂਟ 3 ਤੋਂ

ਕਾਲਾ ਸੰਘਿਆਂ, 2 ਫਰਵਰੀ (ਸੰਘਾ)-ਸਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲ¤ਬ ਪਿੰਡ ਖਹਿਰਾ ਮਾਝਾ ਜਿਲ੍ਹਾ ਜਲੰਧਰ ਵਿਖੇ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਕਬ¤ਡੀ ਟੂਰਨਾਮੈਂਟ 3, 4 ਅਤੇ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ,।ਜਿਸ ਵਿ¤ਚ ਕਬ¤ਡੀ ਪਿੰਡ ਪ¤ਧਰ ਕਬ¤ਡੀ ਓਪਨ, 68 ਕਿਲੋ, 45 ਅਤੇ ਕਬ¤ਡੀ ਦੀਆਂ ਅ¤ਠ ਅੰਤਰਾਸ਼ਟਰੀ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਅਕੈਡਮੀਆਂ ਦੇ ਜੇਤੂਆਂ ਨੂੰ ਪਹਿਲਾ ਇਨਾਮ 51000 ਰੁ: ਤੇ ਕ¤ਪ ਅਤੇ ਦੂਜਾ ਇਨਾਮ 41000 ਰੁ: ਤੇ ਕ¤ਪ ਦਿ¤ਤਾ ਜਾਵੇਗਾ।।ਇਹ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਖਹਿਰਾ ਅਤੇ ਮਾਸਟਰ ਇੰਦਰਜੀਤ ਸਿੰਘ ਨੇ ਦ¤ਸਿਆ ਕਿ 3 ਜਨਵਰੀ ਨੂੰ ਉਦਘਾਟਨ ਸ. ਬਲਜੀਤ ਸਿੰਘ ਅਤੇ ਐਸ.ਐਚ.ਓ. ਲਾਂਬੜਾ ਵਲੋਂ ਕੀਤਾ ਜਾਵੇਗਾ,।ਜਦਕਿ 5 ਫਰਵਰੀ ਨੂੰ ਇਨਾਮਾਂ ਦੀ ਵੰਡ ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ...
Read Full Story


ਸਿਡਨੀ ’ਚ ਭਾਰਤੀ ਟੀਮ ਵਲੋਂ ਸਮਰਪਣ, ਸ਼ਰਮਨਾਕ ਹਾਰ

ਸਿਡਨੀ, 7 ਜਨਵਰੀ (ਏਜੰਸੀਆਂ)-ਕਪਤਾਨ ਮਾਈਕਲ ਕਲਾਰਕ ਦੇ ਤੀਹਰੇ ਸੈਂਕੜੇ ਦੀ ਬਦੌਲਤ ਸਿਡਨੀ ਕ੍ਰਿਕਟ ਗਰਾਉਂਡ ’ਤੇ ਹੋਏ ਦੂਜੇ ਟੈਸਟ ਮੈਚ ਵਿੱਚ ਮੇਜ਼ਬਾਨ ਆਸਟ੍ਰੇਲੀਆ ਨੇ ਭਾਰਤ ਨੂੰ ਪਾਰੀ ਅਤੇ 68 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੇਜ਼ਬਾਨ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ 2-0 ਨਾਲ ਬੜਤ ਬਣਾ ਲਈ ਹੈ। ਇਹ ਭਾਰਤੀ ਟੀਮ ਦੀ ਵਿਦੇਸ਼ਾਂ ਮੈਦਾਨਾਂ ’ਤੇ ਲਗਾਤਾਰ 6ਵੀਂ ਹਾਰ ਹੈ। ਨਾਲ ਹੀ ਆਸਟ੍ਰੇਲੀਆ ਵਿੱਚ ਇਹ ਟੀਮ ਇੰਡੀਆ ਦੀ ਚੌਥੀ ਸਭ ਤੋਂ ਵੱਡੀ ਹਾਰ ਹੈ। ਮਾਈਕਲ ਕਲਾਰਕ ਨੇ ਆਪਣੀ ਟੀਮ ਦੀ ਅਗਵਾਈ ਉਦਾਹਰਣ ਪੇਸ਼ ਕਰਦਿਆਂ ਕੀਤੀ। ਕਲਾਰਕ ਨੇ ਪਹਿਲਾਂ ਤੀਹਰਾ ਸੈਂਕੜਾ ਠੋਕ ਕੇ ਬੱਲੇ ਨਾਲ ਕਮਾਲ ਕੀਤੀ। ਉਸ ਤੋਂ ਬਾਅਦ ਸਚਿਨ ਤੇਂਦੁਲਕਰ ਦਾ ਸਭ ਤੋਂ ਕੀਮਤੀ ਵਿਕਟ ਲੈ ਕੇ ਗੇਂਦ ਨਾਲ ਵੀ ਕਮਾਲ ਦਿਖਾਇਆ। ਕਲਾਰਕ ਨੇ ਕੈਰੀਅਰ ਦਾ ਸਰਵਸ੍ਰੇਸ਼ਠ ...
Read Full Story


ਕਬੱਡੀ ਓਪਨ ’ਚ ਸੈਦੋਕੇ ਦੀ ਟੀਮ ਜੇਤੂ

ਬਾਘਾ ਪੁਰਾਣਾ, 11 ਜੂਨ (ਪ. ਪ.)-ਬਾਬਾ ਸਰਦਾਰ ਸਿੰਘ ਅਤੇ ਬਾਬਾ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਪਿੰਡ ਰਣੀਏ ਦੀ ਧਰਤੀ ਉ¤ਪਰ ਦੂਸਰਾ ਸਾਲਾਨਾ ਚਾਰ ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ,। ਜਿਸ ’ਚ ਪ੍ਰਸ਼ੋਤਮ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ,।ਜਿਸ ’ਚ ਕੁਮੈਂਟਰੀ ਦੀ ਸੇਵਾ ਬੂਟਾ ਸਿੰਘ ਉਮਰੀਆਣਾ, ਨਿਰਮਲ ਸਿੰਘ ਲੰਗੇਆਣਾ ਨੇ ਸੇਵਾ ਨਿਭਾਈ। ਟੂਰਨਾਮੈਂਟ ’ਚ ਗਹਿਗੱਚ ਹੋਏ ਮੁਕਾਬਲਿਆਂ ਦੌਰਾਨ ਕਬੱਡੀ ਓਪਨ ਪਿੰਡ ਵਾਰ ਦੀਆਂ 53 ਟੀਮਾਂ ’ਚੋਂ ਪਹਿਲਾ ਸਥਾਨ ਪਿੰਡ ਸੈਦੋਕੇ, ਦੂਸਰਾ ਸਥਾਨ ਘੱਲ ਕਲਾਂ, ਕਬੱਡੀ 70 ਕਿਲੋ ਦੀਆਂ 74 ਟੀਮਾਂ ’ਚੋਂ ਪਹਿਲਾ ਸਥਾਨ ਵਰ੍ਹੇ, ਦੂਸਰਾ ਬਾਬਾ ਖੁਸ਼ਹਾਲ ਸਿੰਘ ਕਲੱਬ ਚੜਿੱਕ, ਕਬੱਡੀ 58 ਕਿਲੋ ਦੀਆਂ 72 ਟੀਮਾਂ ’ਚ ਪਹਿਲਾ ਸਥਾਨ ਕੋਠਾ ਗੁਰੂ ਕਾ, ਦੂਸਰਾ ਟਿੱਬੀ ਸਾਹਿਬ ਰਣੀਆਂ, ਕਬੱਡੀ 49 ...
Read Full Story


ਸੈਲੀਬ੍ਰਿਟੀ ਕ੍ਰਿਕਟ ਲੀਗ 4 ਜੂਨ ਤੋਂ

ਲਖਨਊ, 3 ਜੂਨ (ਏਜੰਸੀ)-ਸਹਾਰਾ ਵਨ ਮਨੋਰੰਜਨ ਚੈਨਲ ’ਤੇ ਸੈਲੀਬ੍ਰਿਟੀ ਕ੍ਰਿਕਟ ਲੀਗ (ਸੀ.ਸੀ.ਐ¤ਲ.) ਵਿੱਚ 4 ਜੂਨ ਤੋਂ ਸਿਨਮਾ ਅਤੇ ਕ੍ਰਿਕਟ ਦਾ ਇੱਕ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ, ਜਿਸ ’ਚ ਪਹਿਲੀ ਵਾਰ ਫ਼ਿਲਮੀ ਭਾਈਚਾਰੇ ਲਈ ਦੱਖਣ ਭਾਰਤੀ ਫ਼ਿਲਮ ਇੰਡਸਟਰੀ-ਤਾਮਿਲ, ਤੇਲਗੂ, ਕੰਨੜ ਅਤੇ ਬਾਲੀਵੁੱਡ ਦੇ ਫ਼ਿਲਮ ਸਟਾਰਜ਼ ਨਾਲ-ਨਾਲ ਕ੍ਰਿਕਟ ਖੇਲਦੇ ਨਜ਼ਰ ਆਉਣਗੇ। ਟੀ-20 ਫਾਰਮੇਟ ’ਤੇ ਖੇਲੀ ਜਾਣ ਵਾਲੀ ਇਸ ਲੀਗ ਵਿੱਚ ਬਾਲੀਵੁੱਡ ਅਤੇ ਦੱਖਣ ਭਾਰਤ ਫ਼ਿਲਮ ਇੰਡਸਟਰੀ ਦੀਆਂ ਕੁਲ 4 ਟੀਮਾਂ ਹਿੱਸਾ ਲੈਣਗੀਆਂ। ਸ਼ਨੀਵਾਰ, 4 ਜੂਨ ਨੂੰ ਉਦਘਾਟਨ ਪ੍ਰਤੀਯੋਗਤਾ ਦਾ ਸਿੱਧਾ ਪ੍ਰਸਾਰਣ ਬੈਂਗਲੁਰੂ ਤੋਂ 2-30 ਵਜੇ ਹੋਵੇਗਾ। ਫਾਈਨਲ ਮੁਕਾਬਲਾ 12 ਜੂਨ ਨੂੰ ਹੈਦਰਾਬਾਦ ਵਿੱਚ ਹੋਵੇਗਾ। ਇਸ ਉਦਘਾਟਨ ਸਮਾਰੋਹ ਵਿੱਚ 1200 ਡਮਰਜ਼ ਅਤੇ ਪ੍ਰਸਿੱਧ ਭਾਰਤੀ ਗਾਇਕ ਸੋਨੂ ਨਿਗਮ ਵੀ ਹਾਜ਼ਰ ...
Read Full Story


ਪਿੰਡ ਪੱਤੀ ਝੁੱਗੀਆਂ ਨੇ ਕ੍ਰਿਕਟ ਟੂਰਨਾਮੈਂਟ ਜਿੱਤਿਆ

ਮਹਿਤਪੁਰ, 2 ਜੂਨ (ਸੋਨੂੰ ਕੰਬੋਜ/ਸੁਰਜੀਤ ਕੌਰ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਪੱਤੀ ਝੁੱਗੀਆਂ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 24 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੈਚ ਵਿੱਚ ਪਿੰਡ ਬਾਲੋਕੀ ਤੇ ਪਿੰਡ ਪੱਤੀ ਝੁੱਗੀਆਂ ਵਿਚਕਾਰ ਹੋਇਆ ਝੁੱਗੀਆਂ ਦੀ ਟੀਮ ਨੇ ਪਹਿਲਾਂ ਖੇਡਦਿਆਂ 12 ਓਵਰ ਵਿੱਚ 128 ਦੌੜਾਂ ਬਣਾਈਆਂ। ਬਾਅਦ ਵਿੱਚ ਬਾਲੋਕੀ ਦੀ ਟੀਮ 12 ਓਵਰਾਂ ਵਿੱਚ ਸਿਰਫ਼ 92 ਦੌੜਾਂ ਹੀ ਬਣਾ ਸਕੀ। ਬਿੰਦੂ ਨੂੰ ਝੁੱਗੀਆਂ ਵਲੋਂ ਵਧੀਆ ਬੈਟਿੰਗ ਲਈ ‘ਮੈਨ ਆਫ ਦੀ ਮੈਚ’ ਐਲਾਨਿਆ ਗਿਆ ਅਤੇ ਪਿੰਦੇ ਨੂੰ ਹਰੇਕ ਮੈਚ ਵਿੱਚ ਵਧੀਆ ਖੇਡਣ ਕਾਰਨ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ। ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ. ਮਹਿੰਦਰ ਸਿੰਘ ਦਿਲਗੀਰ, ਬਲਦੇਵ ਸਿੰਘ ਕਲਿਆਣ, ਮਹਿੰਦਰ ਸਿੰਘ ਜਨਰਲ ਸਕੱਤਰ, ਮੰਗਤ ਰਾਮ ਸਰਪੰਚ, ...
Read Full Story


ਪਿੰਡ ਰੌਲੀ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

ਮਹਿਤਪੁਰ, 1 ਜੂਨ (ਸੁਰਜੀਤ ਕੌਰ)-ਬੀਤੇ ਦਿਨੀਂ ਪਿੰਡ ਗੁੰਮਟਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 24 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੈਚ ਪਿੰਡ ਰੌਲੀ ਅਤੇ ਪਿੰਡ ਗੁੰਮਟਾਲੀ ਵਿਚਕਾਰ ਹੋਇਆ। ਗੁੰਮਟਾਲੀ ਨੇ ਪਹਿਲਾਂ ਬੈਟਿੰਗ ਕਰਦੇ ਹੋਏ 12 ਓਵਰਾਂ ’ਚ 91 ਦੌੜਾਂ ਬਣਾਈਆਂ। ਜਵਾਬ ਵਿੱਚ ਰੌਲੀ ਦੀ ਟੀਮ ਨੇ 11 ਓਵਰਾਂ ਵਿੱਚ 92 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਲੈਫਟੀ ਨੂੰ ਮੈਨ ਆਫ਼ ਮੈਚ ਅਤੇ ਮੈਨ ਆਫ਼ ਸੀਰੀਜ਼ ਚੁਣਿਆ ਗਿਆ। ਪੰਮ ਨੇ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ। ...
Read Full Story


ਰੌਲੀ ਦੀ ਟੀਮ ਜੇਤੂ

ਬਿਲਗਾ, 28 ਮਈ (ਇਕਬਾਲ)-ਇੱਥੋਂ ਨਜ਼ਦੀਕ ਪਿੰਡ ਗੁੰਮਟਾਲੀ ਵਿਖੇ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਗੁੰਮਟਾਲੀ ਵੱਲੋਂ ਦੂਸਰਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਕਰਨ ਆਏ ਹਲਕਾ ਨਕੋਦਰ ਦੇ ਵਿਧਾਇਕ ਸ. ਅਮਰਜੀਤ ਸਿੰਘ ਸਮਰਾ ਦਾ ਮੁੱਖ ਮਹਿਮਾਨ ਵਜੋਂ ਪਹੁੰਚਣ ’ਤੇ ਕਲੱਬ ਦੇ ਪ੍ਰਧਾਨ ਵਿਨੋਦ ਕੁਮਾਰ, ਕਿਰਪਾਲ ਸਿੰਘ ਮੈਂਬਰ ਪੰਚਾਇਤ, ਰਾਮ ਲੁਭਾਇਆ, ਬਲਦੇਵ, ਗੁਰਦੀਪ ਸਿੰਘ ਦੀਪਾ ਥੰਮਣਵਾਲ, ਕਲੱਬ ਦੇ ਮੀਤ ਪ੍ਰਧਾਨ ਰਵੀ, ਹੈਪੀ, ਸੰਨੀ, ਪ੍ਰਦੀਪ ਅਤ ੇਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਸ. ਸਮਰਾ ਨੇ ਕਲੱਬ ਵੱਲੋਂ ਕਰਵਾਏ ਗਏ ਟੂਰਨਾਮੈਂਟ ਦੀ ਭਰਪੂਰ ਸ਼ਲਾਂਘਾ ਕਰਦੇ ਹੋਏ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਰੁਚੀ ਵਧਾਉਣ ਲਈ ...
Read Full Story


ਯੁਵਰਾਜ, ਗੰਭੀਰ ਅਤੇ ਤੇਂਦੁਲਕਰ ਵੈਸਟਇੰਡੀਜ਼ ਦੌਰੇ ਤੋਂ ਬਾਹਰ

ਚੇਨੱਈ, 27 ਮਈ (ਦੋਆਬਾ ਨਿਊਜ਼ ਸਰਵਿਸ)- ਵੈਸਟਇੰਡੀਜ਼ ਦੇ ਨਾਲ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਕ੍ਰਿਕਟ ਟੀਮ ਦੀ ਘੋਸ਼ਣਾ ਸ਼ੁ¤ਕਰਵਾਰ ਨੂੰ ਕਰ ਦਿ¤ਤੀ ਗਈ। ਟੀਮ ਤੋਂ ਚੋਟਿਲ ਸਲਾਮੀ ਬ¤ਲੇਬਾਜ ਗੌਤਮ ਗੰਭੀਰ ਨੂੰ ਬਾਹਰ ਰ¤ਖਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕ¤ਤਰ ਐਨ. ਸ਼ਰੀਨਿਵਾਸਨ ਦੁਆਰਾ ਜਾਰੀ ਬਿਆਨ ਵਿ¤ਚ ਕਿਹਾ ਗਿਆ ਹੈ ਕਿ ਗੰਭੀਰ ਦੇ ਮੋਡੇ ’ਤੇ ਸੱਟ ਲੱਗੀ ਹੈ। ਗੰਭੀਰ ਨੂੰ ਇਸ ਦੌਰੇ ਲਈ ਵਨਡੇ ਅਤੇ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਸੀ ਲੇਕਿਨ ਉਸ ਦੀ ਗੈਰਮੌਜੂਦਗੀ ਵਿ¤ਚ ਹੁਣ ਸੁਰੇਸ਼ ਰੈਨਾ ਕਪਤਾਨੀ ਕਰਨਗੇ। ਗੰਭੀਰ ਦੀ ਜਗ੍ਹਾ ਸ਼ਿਖਰ ਧਵਨ ਨੂੰ ਟੀ-20 ਅਤੇ ਵਨਡੇ ਟੀਮਾਂ ਵਿ¤ਚ ਸ਼ਾਮਿਲ ਕੀਤਾ ਗਿਆ ਹੈ। ਖ¤ਬੇ ਹ¤ਥ ਦੇ ਬ¤ਲੇਬਾਜ ਯੁਵਰਾਜ ਸਿੰਘ ਵੀ ਇਸ ਦੌਰੇ ਵਿ¤ਚ ਟੀਮ ਦੇ ਨਾਲ ਨਹੀਂ ਹੋਣਗੇ। ਬੀ.ਸੀ.ਸੀ.ਆਈ. ਦੇ ਮੁਤਾਬਕ ...
Read Full Story


ਰਹੀਮਪੁਰ ’ਚ ਕ੍ਰਿਕਟ ਟੂਰਨਾਮੈਂਟ ਸਮਾਪਤ

ਮ¤ਲ੍ਹੀਆਂ ਕਲਾਂ, 20 ਮਈ (ਮਾਨ)-ਪਿੰਡ ਰਹੀਮਪੁਰ (ਜਲੰਧਰ) ਵਿਖੇ ਯਾਰ ਅਣਮੁੱਲੇ ਕ੍ਰਿਕਟ ਕਲੱਬ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਪਿੰਡ ਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਕੁੱਲ 15 ਟੀਮਾਂ ਨੇ ਹਿੱਸਾ ਲਿਆ, ਫਾਈਨਲ ਮੈਚ ਪਿੰਡ ਗਿੱਲਾਂ ਤੇ ਯਾਰ ਅਣਮੁੱਲੇ ਕ੍ਰਿਕਟ ਕਲ¤ਬ ਰਹੀਮਪੁਰ ਵਿਚਾਲੇ ਹੋਇਆ। ਰਹੀਮਪੁਰ ਨੇ 11 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ ਜਿੱਤ ਹਾਸਲ ਕੀਤੀ, ਜਿਸ ਨਾਲ ਯਾਰ ਅਣਮੁੱਲੇ ਕ੍ਰਿਕਟ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਆਖਰੀ ਦਿਨ ਇਨਾਮਾਂ ਦੀ ਵੰਡ ਸ. ਸੁਖਦੇਵ ਸਿੰਘ ਯੂ. ਕੇ., ਜਥੇਦਾਰ ਲਸ਼ਕਰ ਸਿੰਘ, ਹਰਜਿੰਦਰ ਸਿੰਘ, ਕੁਲਵੀਰ ਸਿੰਘ ਤੇ ਜਸਪਾਲ ਜੋਸ਼ੀ ਨੇ ਸਾਂਝੇ ਤੌਰ ’ਤੇ ਕੀਤੀ।। ਇਸ ਮੌਕੇ ਕਲੱਬ ਦੇ ਮੈਂਬਰਾਂ ਵਿਚ ਸ. ਹਰਚਰਨ ਸਿੰਘ ਪ੍ਰਧਾਨ ਮਨਮੋਹਨ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ (ਖਜ਼ਾਨਚੀ), ਰਮਨਜੋਸ਼ੀ, ...
Read Full Story


ਪਿੰਡ ਰੌਲੀ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ

ਮਹਿਤਪੁਰ, 20 ਮਈ (ਸੁਰਜੀਤ ਕੌਰ)-ਹਰੀਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 28 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਰੌਲੀ ਅਤੇ ਮਾਹੂੰਵਾਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮਾਹੂੰਵਾਲ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 12 ਓਵਰਾਂ ਵਿੱਚ 107 ਦੌੜਾਂ ਬਣਾਈਆਂ। ਬਾਅਦ ਵਿੱਚ ਰੌਲੀ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 11 ਓਵਰਾਂ ਵਿੱਚ 108 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਲੈਫਟੀ ਨੂੰ ਉਸ ਦੇ ਆਲ-ਰਾਉੂਂਡਰ ਪ੍ਰਦਰਸ਼ਨ ਲਈ ਮੈਨ ਆਫ਼ ਮੈਚ ਐਲਾਨਿਆ ਗਿਆ। ਹੈਪੀ ਨੂੰ ਪੂਰੇ ਟੂਰਨਾਮੈਂਟ ਵਿੱਚ ਵਧੀਆ ਖੇਡ ਸਦਕਾ ਮੈਨ ਆਫ਼ ਸੀਰੀਜ਼ ਚੁਣਿਆ ਗਿਆ। ...
Read Full Story


ਸਾਬੂਵਾਲ ਕ੍ਰਿਕਟ ਟੂਰਨਾਮੈਂਟ ਸ਼ੁਰੂ

ਲੋਹੀਆਂ ਖਾਸ, 14 ਮਈ (ਗੁਰਪਾਲ ਸਿੰਘ, ਦਿਲਬਾਗ ਸਿੰਘ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਪੋਰਟਸ ਕਲ¤ਬ ਸਾਬੂਵਾਲ ਵ¤ਲੋਂ ਗ੍ਰਾਮ ਪੰਚਾਇਤ ਸਾਬੂਵਾਲ ਦੇ ਸਹਿਯੋਗ ਨਾਲ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਚਾਰ ਰੋਜ਼ਾ ਇਸ ਟੂਰਨਾਮੈਂਟ ਦਾ ਉਦਘਾਟਨ ਪਿੰਡ ਸਰਪੰਚ ਅਤੇ ਉ¤ਘੇ ਸਮਾਜ ਸੇਵੀ ਸ: ਨਿਰਮਲ ਸਿੰਘ ਰਤਨਪਾਲ ਨੇ ਫੀਤਾ ਕ¤ਟ ਕੇ ਕੀਤਾ। ਇਸ ਮੌਕੇ ਉਦਘਾਟਨੀ ਮੈਚ ਸਾਬੂਵਾਲ ਬੀ ਟੀਮ ਅਤੇ ਸ਼ੇਰੇ ਪੰਜਾਬ ਸਪੋਰਟਸ ਕਲ¤ਬ ਸ਼ਤਾਬਗੜ੍ਹ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਸ਼ਤਾਬਗੜ੍ਹ ਦੀ ਟੀਮ ਨੇ ਜਬਰਦਸਤ ਜਿ¤ਤ ਹਾਸਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਚਰਨ ਸਿੰਘ, ਬਲਵੰਤ ਸਿੰਘ, ਰੇਸ਼ਮ ਸਿੰਘ ਪੰਚ, ਐ¤ਨ.ਐ¤ਸ. ਕਾਨਵੈਂਟ ਸਕੂਲ ਦੇ ਮਾ: ਪ੍ਰੇਮ ਕੁਮਾਰ, ਡਾ: ਨਰਿੰਦਰਜੀਤ ਸਿੰਘ, ਕਮੇਟੀ ਮੈਂਬਰ ਬਲਵਿੰਦਰ ਸਿੰਘ, ਰਵੀ ਕੁਮਾਰ, ਮਾ: ਜਸਵੀਰ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation