Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਰੂਪਨਗਰ
 
ਔਰਤ ਦਾ ਕਾਤਲ ਭਾਣਜਾ ਨਿਕਲਿਆ

ਨੰਗਲ, 22 ਫਰਵਰੀ (ਪ.ਪ.)-ਪੁਲਿਸ ਨੇ ਬੀਤੇ ਦਿਨੀਂ 14 ਫਰਵਰੀ ਨੂੰ ਨੰਗਲ ਸ਼ਹਿਰ ਵਿ¤ਚ ਹੋਏ ਇ¤ਕ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।। ਕਾਤਲ ਔਰਤ ਦਾ ਭਾਣਜਾ ਹੀ ਨਿਕਲਿਆ।। ਅ¤ਜ ਨੰਗਲ ਪੁਲਿਸ ਥਾਣੇ ਵਿ¤ਚ ਸ¤ਦੀ ਪ੍ਰੈਸ ਕਾਨਫਰੰਸ ਦੌਰਾਨ ਡੀ ਐਸ ਪੀ ਹਰਪ੍ਰੀਤ ਸਿੰਘ ਮੰਡੇਰ ਨੇ ਦ¤ਸਿਆ ਕਿ ਲੰਘੀ 14 ਫਰਵਰੀ ਨੂੰ ਮਕਾਨ ਨੰ. 120 ਡੀ.ਐਸ.ਈ.ਈ. ਵਿ¤ਚ ਲ¤ਛਮੀ (34) ਪਤਨੀ ਜੁਗਤੀ ਦਾ ਕਤਲ ਹੋ ਗਿਆ ਸੀ।। ਕਤਲ ਤੋਂ ਬਾਅਦ ਗਹਿਣਿਆਂ ਸਮੇਤ ਨਕਦੀ ਵੀ ਗਾਇਬ ਸੀ।। ਜ਼ਿਲ੍ਹਾ ਰੂਪਨਗਰ ਦੇ ਐਸ.ਐਸ.ਪੀ. ਜਤਿੰਦਰ ਸਿੰਘ ਔਲਖ ਵਲੋਂ ਇ¤ਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ, ਜਿਸ ਵਿ¤ਚ ਡੀ.ਐਸ.ਪੀ. ਸਮੇਤ ਕੇਸਰ ਸਿੰਘ ਐਸ.ਐਚ. ਓ. ਨੰਗਲ, ਸੁਖਵਿੰਦਰ ਸਿੰਘ ਐਸ.ਐਚ.ਓ. ਆਨੰਦਪੁਰ ਸਾਹਿਬ ਤੇ ਸੀ.ਆਈ.ਏ. ਦੇ ਇੰਚਾਰਜ ਗੁਰਬਿੰਦਰ ਸਿੰਘ ਸ਼ਾਮਲ ਸਨ।।ਇਸ ਟੀਮ ਨੇ ਵ¤ਖ-ਵ¤ਖ ਥਿਊਰੀਆਂ ...
Read Full Story


ਜ਼ਿਲ੍ਹਾ ਰੂਪਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਪਈਆਂ 76 ਫ਼ੀਸਦੀ ਵੋਟਾਂ

ਰੂਪਨਗਰ, 31 ਜਨਵਰੀ (ਸਵਰਨ ਸਿੰਘ ਭੰਗੂ, ਸਤੀਸ਼ ਜਗੋਤਾ, ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੇ 3 ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ (ਰਾਖਵਾਂ) 75 ਫ਼ੀਸਦੀ, ਰੂਪਨਗਰ ਵਿਚ 78 ਫ਼ੀਸਦੀ, ਅਨੰਦਪੁਰ ਸਾਹਿਬ ਵਿਚ 70 ਫ਼ੀਸਦੀ ਅਤੇ ਜ਼ਿਲ੍ਹੇ ਭਰ ਵਿਚ ਕੁੱਲ 76 ਫ਼ੀਸਦੀ ਵੋਟਾਂ ਪਈਆਂ। ਵੋਟਾਂ ਪਾਉਣ ਵਾਲਿਆਂ ਦਾ ਉਤਸ਼ਾਹ ਇਸ ਹੱਦ ਤੱਕ ਰਿਹਾ ਕਿ ਸਖਤ ਠੰਢ ਵਿਚ ਸਵੇਰੇ 7.45 ਵਜੇ ਤੋਂ ਹੀ ਵੋਟਰ ਕਤਾਰਾਂ ਵਿਚ ਖੜ੍ਹਨੇ ਸ਼ੁਰੂ ਹੋ ਗਏ ਅਤੇ ਜ਼ਿਲ੍ਹੇ ਭਰ ਵਿਚ ਆਮ ਵਾਂਗ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਪਹਿਲੇ ਘੰਟੇ ਦੌਰਾਨ ਹੀ 5 ਤੋਂ 7 ਫ਼ੀਸਦੀ ਤੱਕ ਵੋਟਾਂ ਪੈ ਚੁੱਕੀਆਂ ਸਨ। ਹਰ ਪੋਲਿੰਗ ਸਟੇਸ਼ਨ 'ਤੇ ਸੁਰੱਖਿਆ ਦੇ ਢੁਕਵੇਂ ਇੰਤਜ਼ਾਮ ਸਨ ਤੇ ਲੋਕੀ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਸਨ। ਜ਼ਿਲ੍ਹੇ ਭਰ ਵਿਚ ਜ਼ਿਆਦਾਤਰ ਵੋਟਾਂ ਦਾ ਝੁਕਾਅ ...
Read Full Story


3 ਵਿਧਾਨ ਸਭਾ ਹਲਕਿਆਂ ਤੋਂ 26 ਉਮੀਦਵਾਰ ਚੋਣ ਮੈਦਾਨ 'ਚ

ਰੂਪਨਗਰ, 17 ਜਨਵਰੀ (ਸਵਰਨ ਸਿੰਘ ਭੰਗੂ)-ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਤੋਂ 26 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਜੀ. ਕੇ. ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਤੋਂ 8, 50-ਰੂਪਨਗਰ ਤੋਂ 10 ਅਤੇ 51-ਚਮਕੌਰ ਸਾਹਿਬ (ਰਿਜ਼ਰਵ) ਤੋਂ 8 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੇ ਅੰਤਿਮ ਦਿਨ 49-ਅਨੰਦਪੁਰ ਸਾਹਿਬ ਤੋਂ 2, 50-ਰੂਪਨਗਰ ਹਲਕੇ ਤੋਂ ਇੱਕ ਅਤੇ 51-ਸ੍ਰ ਚਮਕੌਰ ਸਾਹਿਬ (ਰਿਜ਼ਰਵ) ਹਲਕੇ ਤੋਂ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ। ਹੁਣ 49-ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸ੍ਰੀ ਮਦਨ ਮੋਹਨ ਮਿੱਤਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਕੰਵਰ ...
Read Full Story


ਬਿਜਲੀ ਦੀ ਸਪਲਾਈ ਤੋਂ ਲੋਕ ਪ੍ਰੇਸ਼ਾਨ

ਰੂਪਨਗਰ, 24 ਦਸੰਬਰ (ਭੰਗੂ, ਜਗੋਤਾ)-ਅ¤ਜ ਰੂਪਨਗਰ ਸ਼ਹਿਰ ‘ਚ ਸਵੇਰ ਤੋਂ ਲੈ ਕੇ ਸ਼ਾਮ ਤ¤ਕ ਬਿਜਲੀ ਸਪਲਾਈ ਵਿਚ ਬਾਰ-ਬਾਰ ਵਿਘਨ ਪੈਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵ¤ਲੋਂ ਬਿਜਲੀ ਦੀ ਖਰਾਬੀ ਬਾਰੇ ਕੋਈ ਅਗੇਤ ਸੂਚਨਾ ਨਹੀਂ ਸੀ ਦਿ¤ਤੀ ਗਈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿਚ ਬਿਜਲੀ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ। ...
Read Full Story


ਨਿਰਮਾਣ ਅਧੀਨ ਪੁਲ ਨਹਿਰ ’ਚ ਡਿੱਗਿਆ

ਰੂਪਨਗਰ, 2 ਜੂਨ (ਵਿਜੇ ਸ਼ਰਮਾ)-ਸਰਹਿੰਦ ਨਹਿਰ ’ਤੇ ਨਿਰਮਾਣ ਹੋ ਰਿਹਾ ਪੁਲ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਇਕ ਸਿਰੇ ਤੋਂ ਨਹਿਰ ’ਚ ਡਿੱਗ ਗਿਆ।।ਬੇਸ਼ੱਕ ਸਬੰਧਤ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਜੁਲਾਈ ਮਹੀਨੇ ਤੱਕ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ, ਪਰ ਹੁਣ ਤੱਕ ਇਹੋ ਜਿਹੇ ਭਰੋਸੇ ਕਈ ਵਾਰ ਦਿੱਤੇ ਜਾ ਚੁੱਕੇ ਹਨ।। ਗੌਰ ਰਹੇ ਕਿ ਇਸ ਪੁਲ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 24 ਫਰਵਰੀ 09 ਨੂੰ ਰੱਖਿਆ ਗਿਆ ਸੀ। ਬੇਸ਼ੱਕ ਇਸ ਪੁਲ ਦੇ ਨਿਰਮਾਣ ਕੰਮ ਨੂੰ ਚਲਦੇ 2 ਸਾਲ ਹੋ ਗਏ ਹਨ ਪਰ ਇਸਦਾ ਨਿਰਮਾਣ ਕੰਮ ਕਈ ਵਾਰ ਅੱਧ ’ਚ ਲਟਕਿਆ ਤੇ ਕਈ ਵਾਰ ਮੁੜ ਸ਼ੁਰੂ ਹੋਇਆ।।ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਨਹਿਰ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਹੇ ਦਾ ਐਂਗਲ ਰੱਖਣ ਲਈ ਕੰਮ ...
Read Full Story


ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਵਿਰੁੱਧ ਰੋਸ

ਆਨੰਦਪੁਰ ਸਾਹਿਬ, 30 ਮਈ (ਦੋਆਬਾ ਨਿਊਜ਼ ਸਰਵਿਸ)- ਅੱਜ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਥਾਨਕ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਪਿੰਡ ਮੰਗੂਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦਾ ਸਖਤ ਨੋਟਿਸ ਲਿਆ ਗਿਆ ਅਤੇ ਬੇਅਦਬੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਇੱਕਤਰਤਾ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਪੁਲੀਸ ਦੀ ਨਿੰਦਾ ਕੀਤੀ ਗਈ। ਇਸ ਮੌਕੇ ਜਥੇਦਾਰ ਸੰਤੋਖ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਥੇਦਾਰ ਜਗਤਾਰ ਸਿੰਘ ਭੈਣੀ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ...
Read Full Story


ਗਰਮੀਆਂ ’ਚ ਪੀਣ ਵਾਲੇ ਪਾਣੀ ਖੁਣੋਂ ਤੰਗ ਨਹੀਂ ਰਹਿਣਗੇ ਸ਼ਹਿਰ ਵਾਸੀ....!

ਕੁਰਾਲੀ, 10 ਮਈ (ਸੁਖਜਿੰਦਰਜੀਤ ਸਿੰਘ ਸੋਢੀ)-ਸਥਾਨਕ ਸ਼ਹਿਰ ਵਾਸੀਆਂ ਨੂੰ ਹੁਣ ਗਰਮੀਆਂ ’ਚ ਪੀਣ ਵਾਲੇ ਪਾਣੀ ਦੀ ਬਿਲਕੁਲ ਵੀ ਦਿ¤ਕਤ ਨਹੀਂ ਆਉਣ ਦਿ¤ਤੀ ਜਾਵੇਗੀ।। ਸ਼ਹਿਰ ’ਚ ਗਰਮੀਆਂ ਦੇ ਮੌਸਮ ’ਚ ਬਿਜਲੀ ਦੇ ਕੱਟਾਂ ਨਾਲ ਜੂਝਣ ਲਈ ਨਗਰ ਕੌਂਸਲ ਪੰਜ ਹੋਰ ਜਰਨੇਟਰਾਂ ਦਾ ਪ੍ਰਬੰਧ ਕਰ ਰਹੀ ਹੈ, ਇ¤ਥੇ ਹੀ ਬ¤ਸ ਨਹੀਂ ਨਗਰ ਕੌਂਸਲ ਸ਼ਹਿਰ ’ਚੋਂ ਪੀਣ ਵਾਲੇ ਪਾਣੀ ਦੀ ਸਮ¤ਸਿਆ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਦੋ ਨਵੇਂ ਟਿਊਬਵੈ¤ਲ ਵੀ ਲਗਵਾ ਰਹੀ ਹੈ।।ਇਹ ਵਿਚਾਰ ਰਾਣਾ ਹਰਮੇਸ਼ ਕੁਮਾਰ ਪ੍ਰਧਾਨ ਨਗਰ ਕੌਂਸਲ ਨੇ ਪ੍ਰਗਟ ਕੀਤੇ।।ਉਨ੍ਹਾਂ ਦ¤ਸਿਆ ਕਿ ਸ਼ਹਿਰ ’ਚ ਇਸ ਸਮੇਂ ਕੁ¤ਲ 13 ਟਿਊਬਵੈ¤ਲ ਹਨ, ਜਿਨ੍ਹਾਂ ’ਚੋਂ 12 ਟਿਊਬਵੈ¤ਲ ਲਗਾਤਾਰ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਰਹੇ ਹਨ, ਜਦਕਿ ਇਕ ਕ੍ਰਿਸ਼ਨਾ ਮੰਡੀ ਸਥਿਤ ਖਰਾਬ ਟਿਊਬਵੈ¤ਲ ਵੀ ਆਉਣ ਵਾਲੇ ਦਿਨਾਂ ’ਚ ਠੀਕ ਹੋ ਕੇ ਕੰਮ ...
Read Full Story


ਮਿਨੀ ਬਾਈਪਾਸ ਦੀ ਉਸਾਰੀ ਨੂੰ ਲੈ ਕੇ ਜ਼ੋਰਦਾਰ ਹੰਗਾਮਾ

ਰੂਪਨਗਰ, 4 ਮਈ (ਪੱਤਰ ਪ੍ਰੇਰਕ)- ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ਵਿੱਚ ਮਿੰਨੀ ਬਾਈਪਾਸ ਦੀ ਉਸਾਰੀ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਮੀਟਿੰਗ ਦੌਰਾਨ ਵਿਰੋਧੀ ਕੋਂਸਲਰਾਂ ਵੱਲੋਂ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਨੂੰ ਸ਼ਹਿਰ ਅੰਦਰ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮਿੰਨੀ ਬਾਈਪਾਸ ਦੇ ਮੁੱਦੇ ’ਤੇ ਘੇਰਨ ਦਾ ਯਤਨ ਕੀਤਾ ਗਿਆ। ਵਿਰੋਧੀ ਕੌਂਸਲਰਾਂ ਜਿਨ੍ਹਾਂ ਵਿੱਚ ਬਾਵਾ ਸਿੰਘ ਤੇ ਗੁਰਮੁੱਖ ਸਿੰਘ ਸੈਣੀ ਸ਼ਾਮਲ ਹਨ ਨੇ ਕਿਹਾ ਕਿ ਉਹ ਮਿੰਨੀ ਬਾਈਪਾਸ ਦੀ ਉਸਾਰੀ ਕਾਰ ਸੇਵਾ ਰਾਹੀਂ ਕਰਵਾ ਦੇਣਗੇ ਜੇ ਇਸ ਸਬੰਧੀ ਨਗਰ ਕੌਂਸਲ ਲਿਖਤੀ ਰੂਪ ਵਿੱਚ ਇਸ ਦੀ ਮਨਜੂਰੀ ਦੇ ਦੇਵੇ। ਇਸ ਗੱਲ ’ਤੇ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਨੇ ਕਿਹਾ ਕਿ ਅਜੇ ਹਾਊਸ ਵਿੱਚ ਇੰਨਾ ਦਮ ਹੈ ਕਿ ਉਹ ਇਸ ਬਾਈਪਾਸ ਦੀ ਉਸਾਰੀ ਕਰਵਾ ਸਕੇ। ਉਨ੍ਹਾਂ ਕਿਹਾ ਕਿ ਜੇ ਨਗਰ ਕੌਂਸਲ ...
Read Full Story


ਪੰਜਾਬ-ਹਿਮਾਚਲ ਹੱਦਬੰਦੀ ਦੀ ਨਿਸ਼ਾਨਦੇਹੀ ਮੁੜ ਕਰਵਾਉਣ ਦੇ ਹੁਕਮ

ਕੀਰਤਪੁਰ ਸਾਹਿਬ, 25 ਅਪਰੈਲ (ਪੱਤਰ ਪ੍ਰੇਰਕ)- ਪਿੰਡ ਦੈਹਣੀ ਨੇੜੇ ਹਿਮਾਚਲ ਪ੍ਰਦੇਸ਼ ਟੋਲ ਟੈਕਸ ਬੈਰੀਅਰ ‘ਤੇ ਸ਼ਰਾਬ ਦਾ ਠੇਕਾ ਪੰਜਾਬ ਦੀ ਹੱਦ ਅੰਦਰ ਹੋਣ ਦੇ ਝਗੜੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਪੰਜਾਬ ਅਤੇ ਹਿਮਾਚਲ ਦੀ ਹੱਦਬੰਦੀ ਦੀ ਨਿਸ਼ਾਨਦੇਹੀ ਦੁਬਾਰਾ ਐਸ.ਡੀ.ਐਮ. ਆਨੰਦਪੁਰ ਸਾਹਿਬ ਦੀ ਮੌਜੂਦਗੀ ਵਿਚ 28 ਅਪਰੈਲ ਨੂੰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਯਾਦ ਰਹੇ ਕੁਝ ਦਿਨ ਪਹਿਲਾਂ ਹੀ ਆਨੰਦਪੁਰ ਸਾਹਿਬ ਦੇ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਦੀ ਮੌਜੂਦਗੀ ਵਿਚ ਕਾਨੂੰਗੋ ਰਤਨ ਸਿੰਘ ਨੇ ਨਿਸ਼ਾਨਦੇਹੀ ਕਰਕੇ ਹਿਮਾਚਲ ਟੋਲ ਟੈਕਸ ਬੈਰੀਅਰ ਹਿਮਾਚਲ ਦੀ ਹੱਦ ਅੰਦਰ ਹੋਣ ਦੀ ਤੇ ਸ਼ਰਾਬ ਦਾ ਠੇਕਾ ਪੰਜਾਬ ਦੀ ਹੱਦ ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਇਸ ਨੂੰ ਪਿੰਡ ਦੇ ਸਰਪੰਚ ਜਰਨੈਲ ਸਿੰਘ ਮੱਸੇਵਾਲ, ਪਿੰਡ ਦੈਹਣੀ ਦੇ ਸਰਪੰਚ ਸੁਰਜੀਤ ਸਿੰਘ, ਦਬੂੜ ਦੇ ...
Read Full Story


ਸਕੂਲੀ ਫੀਸਾਂ ਵਿੱਚ ਵਾਧੇ ਦਾ ਮਾਪਿਆਂ ਵੱਲੋਂ ਵਿਰੋਧ

ਨੰਗਲ, 20 ਅਪਰੈਲ (ਪੱਤਰ ਪ੍ਰੇਰਕ)- ਬੀ.ਬੀ.ਐਮ.ਬੀ.ਡੀ.ਏ.ਵੀ. ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਕੂਲ ਵਿੱਚ ਪੜ੍ਹਦੇ ਗੈਰ ਬੀ.ਬੀ.ਐਮ.ਬੀ ਮੁਲਾਜ਼ਮਾਂ ਦੇ ਬੱਚਿਆਂ ਦੀਆਂ ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਮਾਪਿਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਗਿਆ। ਕਮੇਟੀ ਦੇ ਫੈਸਲੇ ਵਿਰੁੱਧ ‘ਐਸੋਸੀਏਸ਼ਨ ਆਫ ਪੇਰੈਂਟਸ ਆਫ ਵਾਰਡਜ਼ ਆਫ ਨਾਨ ਬੀ.ਬੀ.ਐਮ.ਬੀ.’ ਜਥੇਬੰਦੀ ਵੱਲੋਂ ਸ਼ੁਰੂ ਕੀਤੇ ਗਏ ਸਘੰਰਸ਼ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਤਿੰਦਰ ਸਿੰਘ ਅਠਵਾਲ ਨੇ ਸ਼ਾਮਲ ਹੋ ਕੇ ਮਾਪਿਆਂ ਦਾ ਸਾਥ ਦਿੱਤਾ। ਇਸ ਮੌਕੇ ਕੌਂਸਲਰ ਰਾਕੇਸ਼ ਸ਼ਰਮਾ ਅਤੇ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਸੈਂਕੜੇ ਮਾਪੇ ਮੌਜੂਦ ਸਨ। ਇਸ ਮੌਕੇ ਜÇੰਤਦਰ ਅਠਵਾਲ ਨੇ ਕਿਹਾ ਕਿ ਪਹਿਲਾਂ ਹੀ ਲੋਕ ਮਹਿੰਗਾਈ ਕਾਰਨ ਦੁਖੀ ਹਨ ਅਤੇ ਹੁਣ ਫੀਸਾਂ ਵਿੱਚ ਵਾਧੇ ...
Read Full Story


ਟੈਕਸੀ ਡਰਾਈਵਰ ਦਾ ਕਤਲ

ਨੂਰਪੁਰ ਬੇਦੀ, 12 ਅਪ੍ਰੈਲ (ਮਣਕੂ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਰਾਜਗਿਰੀ ਦੇ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਪੰਚ ਦਰਸ਼ਨ ਸਿੰਘ ਢਾਂਹਾ ਨੇ ਦੱਸਿਆ ਕਿ ਅਮਰਜੀਤ ਲਾਡੀ (20) ਪੁੱਤਰ ਬਲਜੀਤ ਸਿੰਘ, ਜਿਹੜੇ ਪਹਿਲਾਂ ਪਿੰਡ ਢਾਂਹੇ ਵਿਖੇ ਰਹਿੰਦੇ ਸਨ, ਪਰ ਹੁਣ ਉਹ ਪ੍ਰਵਾਰ ਸਮੇਤ ਪਿੰਡ ਰਾਜਗਿਰੀ ਵਿਖੇ ਰਹਿਣ ਲੱਗ ਪਏ ਸਨ। ਪਿਛਲੇ ਕੁਝ ਸਮੇਂ ਤੋਂ ਮ੍ਰਿਤਕ ਲਾਡੀ ਮੁੱਲਾਂਪੁਰ ਗਰੀਬਦਾਸ ਵਿਖੇ ਟੈਕਸੀ ਡਰਾਈਵਰ ਸੀ। ਕੁਝ ਵਿਅਕਤੀ ਉਸ ਦੀ ਗੱਡੀ ਕਿਰਾਏ ’ਤੇ ਕਰਕੇ ਲੈ ਕੇ ਗਏ ਅਤੇ ਸੀਸਵਾਂ ਸੜਕ ’ਤੇ ਬੱਦੀ ਨੂੰ ਜਾਂਦੀ ਸੜਕ ’ਤੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਉਥੇ ਸੁੱਟ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ...
Read Full Story


ਜ਼ਿਲ੍ਹੇ ਅੰਦਰ ਕਣਕ ਦੇ ਨਾੜ ਨੂੰ ਅੱਗ ਲਾਉਣ ’ਤੇ ਪਾਬੰਦੀ

ਰੂਪਨਗਰ, 11 ਅਪ੍ਰੈਲ (ਸਤੀਸ਼ ਜਗੋਤਾ)-ਰੂਪਨਗਰ ਜ਼ਿਲ੍ਹੇ ਅੰਦਰ ਕਣਕ ਦੀ ਕਟਾਈ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਅੱਗ ਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀ ਜੀ. ਕੇ. ਸਿੰਘ ਨੇ ਜਾਰੀ ਕੀਤੇ ਹਨ ਇਹ ਹੁਕਮ 5 ਮਈ ਤੱਕ ਜਾਰੀ ਰਹਿਣਗੇ। ਇਨ੍ਹਾਂ ਹੁਕਮਾਂ ’ਚ ਉਨ੍ਹਾਂ ਕਿਹਾ ਹੈ ਕਿ ਕਣਕ ਕੱਟਣ ਉਪਰੰਤ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਧੂੰਏਂ ਨਾਲ ਹਵਾ ’ਚ ਬਹੁਤ ਪ੍ਰਦੂਸ਼ਣ ਫੈਲਦਾ ਹੈ, ਉਪਯੋਗੀ ਜੀਵਨ ਸੜ ਮਰਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਇਨ੍ਹਾਂ ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਅੱਗ ਨਾਲ ਆਲੇ-ਦੁਆਲੇ ਖੜ੍ਹੀ ਫ਼ਸਲ ਜਾਂ ਪਿੰਡਾਂ ਵਿਚ ਅੱਗ ਲੱਗਣ ਦਾ ਡਰ ਰਹਿੰਦਾ ਹੈ ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਇਸ ਤੋਂ ਇਲਾਵਾ ਸੜਕਾਂ ਦੁਆਲੇ ਮੌਜੂਦ ਰਹਿੰਦ-ਖੂੰਹਦ ਨੂੰ ਵੀ ਅੱਗ ...
Read Full Story


ਟਰੱਕ ਚੋਰੀ ਹੋਣ ਕਾਰਨ ਟਰੱਕ ਮਾਲਕਾਂ ‘ਚ ਦਹਿਸ਼ਤ

ਸ੍ਰੀ ਕੀਰਤਪੁਰ ਸਾਹਿਬ, 30 ਮਾਰਚ (ਅਰਵਿੰਦਰ)- ਇਲਾਕੇ ‘ਚ ਅੱਜਕਲ ਟਰੱਕ ਚੋਰ ਗਿਰੋਹ ਸਰਗਰਮ ਹੈ ਤੇ ਹੁਣ ਤੱਕ ਕਈ ਟਰੱਕ ਚੋਰੀ ਹੋ ਚੁੱਕੇ ਹਨ। ਪਿਛਲੇ ਦਿਨੀਂ ਰਾਤ ਸਮੇਂ ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਤੋਂ ਇਕ 12 ਟਾਇਰੀ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦਬੂੜ, ਥਾਣਾ ਕੀਰਤਪੁਰ ਸਾਹਿਬ ਦੇ ਵਸਨੀਕ ਪ੍ਰੇਮ ਸਿੰਘ ਪੁੱਤਰ ਨਗਾਹੀਆ ਰਾਮ ਨੇ ਦੱਸਿਆ ਕਿ ਉਸ ਨੇ 12 ਟਾਇਰੀ ਟਰੱਕ ਚੈਸੀ ਲਿਆ ਕੇ ਬਾਰੀ ਲੱਗਣ ਲਈ ਪਿੰਡ ਮੱਸੇਵਾਲ ਸਕੂਲ ਨਜ਼ਦੀਕ ਨੰਦ ਲਾਲ ਬਾਡੀ ਬਿਲਡਰਜ਼ ਪਾਸ ਦਿੱਤੀ ਸੀ। ਟਰੱਕ ਬਾਰੀ ਲੱਗ ਕੇ ਤਿਆਰ ਹੋ ਚੁੱਕਾ ਸੀ ਤੇ ਉਸ ਨੂੰ ਅੱਜ ਲੈ ਕੇ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਰਾਤ ਸਮੇਂ ਬਾਰੀਆਂ ਵਾਲੀ ਦੁਕਾਨ ਤੋਂ ਅਣਪਛਾਤੇ ਚੋਰਾਂ ਨੇ ਟਰੱਕ ਚੋਰੀ ਕਰ ਲਿਆ। ਇਸ ਬਾਰੇ ਸਾਨੂੰ ਸਵੇਰੇ ਦੁਕਾਨ ‘ਤੇ ਜਾਣ ਸਮੇਂ ਪਤਾ ਲੱਗਾ। ਅਸੀਂ ...
Read Full Story


ਬਾਬਾ ਰਾਮ ਦੇਵ ਦੇ ਸ਼ਰਧਾਲੂਆਂ ਨੇ ਰੋਸ ਮਾਰਚ ਕਢਿਆ

ਨੰਗਲ, 27 ਫਰਵਰੀ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)-ਅੱਜ ਬਾਬਾ ਰਾਮ ਦੇਵ ਦੇ ਸ਼ਰਧਾਲੂਆਂ ਨੇ ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧਨ ਦੇ ਅਹਿਮ ਮਾਮਲੇ ਨੂੰ ਲੈ ਕੇ ਨੰਗਲ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਰੋਸ ਮਾਰਚ ਕੱਢਿਆ। ਸ਼ਰਧਾਲੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੇ ਧਨ ਦੀ ਵਾਪਸੀ ਲਈ ਠੋਸ ਕਦਮ ਚੁੱਕੇ ਜਾਣ। ਸਟਾਫ ਕਲੱਬ ਵਿਖੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਭੈਣ ਸੁਰਿੰਦਰ, ਮਨੋਹਰ ਲਾਲ ਸ਼ਰਮਾ, ਜਗਅਮਨਦੀਪ ਸਿੰਘ ਆਦ ਨੇ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇ ਰਹੇ ਸਿਸਟਮ ਦੀ ਕਰੜੀ ਨੁਕਤਾਚੀਨੀ ਕੀਤੀ। ਇਸ ਮੌਕੇ ’ਤੇ ਡਾ: ਸੰਜੀਵ ਗੌਤਮ, ਐਮ. ਸੀ. ਰਜਿੰਦਰ ਹੰਸ, ਟੋਨੀ ਸਹਿਗਲ, ਗੁਰਦੇਵ ਬਿੱਲਾ, ਡਾ: ਰਕੇਸ਼ ਜਵਾਹਰ ਮਾਰਕੀਟ, ਮੈਡਮ ਰੋਜ਼ੀ, ਯੋਗਾ ਟੀਚਰ ਕਮਲੇਸ਼ ਨੱਡਾ ਨੰਗਲੀ, ਪੀ. ਡੀ. ਗਰਗ, ਪਵਨ ਸ਼ਰਮਾ, ਸੰਦੀਪ ...
Read Full Story


ਸਾਲ 2010 ’ਚ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਕੁਲ 90 ਮਾਮਲੇ ਦਰਜ

ਕੀਰਤਪੁਰ ਸਾਹਿਬ, 6 ਜਨਵਰੀ (ਵਿਜੈਪਾਲ ਸਿੰਘ ਢਿੱਲੋਂ)-ਬੀਤੇ ਵਰ੍ਹੇ ਸਾਲ 2010 ਵਿਚ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਕੁੱਲ 90 ਮਾਮਲੇ ਦਰਜ ਕੀਤੇ ਗਏ। ਇਹ ਜਾਣਕਾਰੀ ਕੀਰਤਪੁਰ ਸਾਹਿਬ ਦੇ ਐਸ. ਐਚ. ਓ. ਸ: ਗੁਰਮੀਤ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਜ ਹੋਏ ਮਾਮਲਿਆਂ ਵਿਚ ਸਭ ਤੋਂ ਵੱਧ 32 ਮੁਕੱਦਮੇ ਸੜਕ ਹਾਦਸਿਆਂ ਸਬੰਧੀ ਦਰਜ ਹੋਏ ਹਨ ਤੇ ਇਨ੍ਹਾਂ ਹਾਦਸਿਆਂ ਵਿਚ 14 ਕੀਮਤੀ ਜਾਨਾਂ ਗਈਆਂ ਹਨ। ਬੀਤੇ ਵਰ੍ਹੇ ਕਤਲ ਦਾ ਇਕ, ਅਗਵਾ ਦਾ ਇਕ, ਕੁੱਟਮਾਰ ਦੇ ਪੰਜ, ਸ਼ਰਾਬ ਦੇ ਛੇ, ਸਰਕਾਰੀ ਕਰਮਚਾਰੀ ਤੇ ਹਮਲਾ ਕਰਨ ਦੇ ਦੋ, ਧੋਖਾਧੜੀ ਦੇ ਦੋ, ਚੋਰੀ ਦੇ ਨੌਂ, ਸੰਨ ਲਾ ਕੇ ਚੋਰੀ ਚਾਰ, ਵਾਹਨ ਚੋਰੀ ਦੇ ਛੇ, ਚੋਰੀ ਦਾ ਸਮਾਨ ਖਰੀਦਣ ਦੇ ਦੋ, ਅਫੀਮ ਦਾ ਇਕ, ਅਸਲਾ ਐਕਟ ਦਾ ਇਕ, ਕਾਪੀ ਰਾਈਟ ਦੇ ਦੋ, ਫੁਟਕਲ ਸੌਲਾਂ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁੱਲ ...
Read Full Story


ਸ਼ਨਾਖਤੀ ਕਾਰਡ 25 ਨੂੰ ਮਿਲਣਗੇ

ਰੂਪਨਗਰ, 6 ਜਨਵਰੀ (ਭੰਗੂ)-ਜ਼ਿਲ੍ਹਾ ਰੂਪਨਗਰ ਵਿਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸ੍ਰੀ ਸੁੱਚਾ ਸਿੰਘ ਮਸਤ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਦਿੱਤੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੱਲੋਂ ਕੋਈ ਦਾਅਵਾ ਜਾਂ ਇਤਰਾਜ਼ ਸਬੰਧਿਤ ਬੀ. ਐਲ. ਓ. ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਭਰ ਕੇ ਦਿੱਤਾ ਗਿਆ ਸੀ, ਉਹ ਆਪਣੇ ਦਾਅਵੇ ਅਤੇ ਇਤਰਾਜ਼ ਦੇ ਫੈਸਲੇ ਸਬੰਧੀ ਹੋਈ ਕਾਰਵਾਈ ਬਾਰੇ ਸਬੰਧਿਤ ਬੀ. ਐਲ. ਓ. ਪਾਸ ਜਾਂ ਚੋਣਕਾਰ ਰਜਿਸਟ੍ਰੇਸ਼ਨ ਦੇ ਦਫਤਰ ਵਿਖੇ ਅਤੇ ਜਾਂ ਫਿਰ ਜ਼ਿਲ੍ਹਾ ਚੋਣ ਦਫਤਰ ਰੂਪਨਗਰ ਵਿਖੇ ਸੰਪਰਕ ਕਰਕੇ ਕੀਤੇ ਗਏ ਫੈਸਲੇ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ...
Read Full Story


ਟਰੈਵਲ ਏਜੰਟ ਵਿਰੁੱਧ ਮਾਮਲਾ ਦਰਜ

ਨੂਰਪੁਰ ਬੇਦੀ, 27 ਨਵੰਬਰ (ਰਾਜੇਸ਼ ਚੌਧਰੀ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿਚ ਸਥਾਨਕ ਪੁਲਿਸ ਨੇ ਇਕ ਟਰੈਵਲ ਏਜੰਟ ਵਿਰੁੱਧ ਆਈ. ਪੀ. ਸੀ. ਦੀ ਧਾਰਾ 420, 120 ਬੀ. ਤਹਿਤ ਮਾਮਲਾ ਦਰਜ ਕੀਤਾ ਹੈ। ਸਥਾਨਕ ਪੁਲਿਸ ਨੂੰ ਦਿੱਤੇ ਬਿਆਨ ਵਿਚ ਅਜੇ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਥਾਣਾ ਨੇ ਦੱਸਿਆ ਕਿ ਧਰਮਿੰਦਰ ਸਿੰਘ ਪੁੱਤਰ ਗਿਆਨ ਵਾਸੀ ਸਸਕੌਰ ਨੇ ਉਸ ਨੂੰ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਤੇ ਉਸ ਨੂੰ ਪੋਲੈਂਡ ਭੇਜਣ ਲਈ 3 ਲੱਖ ਰੁਪਿਆ ਲਵੇਗਾ। ਮਿੱਥੇ ਸਮੇਂ ਅਨੁਸਾਰ ਉਸ ਨੇ ਢਾਈ ਲੱਖ ਰੁ: ਉਕਤ ਟਰੈਵਲ ਏਜੰਟ ਨੂੰ ਦੇ ਦਿੱਤੇ ਤੇ 50 ਹਜ਼ਾਰ ਰੁ: ਕੰਮ ਹੋਣ ’ਤੇ ਦੇਣ ਦੀ ਗੱਲ ਹੋਈ। ਪਰ ਕਾਫੀ ਸਮਾਂ ਬੀਤਣ ਉਪਰੰਤ ਵੀ ਨਾ ਤਾਂ ਉਸ ਨੂੰ ਵਾਪਸ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਮੋੜੇ ਗਏ। ਟਰੈਵਲ ਏਜੰਟ ਧਰਮਿੰਦਰ ...
Read Full Story


ਪਾਣੀ ਤੇ ਸੀਵਰੇਜ ਦੇ ਵਧੇ ਰੇਟਾਂ ਪ੍ਰਤੀ ਸ਼ਹਿਰ ਵਾਸੀਆਂ ਵੱਲੋਂ ਸਖ਼ਤ ਰੋਸ

ਅਨੰਦਪੁਰ ਸਾਹਿਬ, 27 ਨਵੰਬਰ (ਜੰਗ ਸਿੰਘ)-ਅੱਜ ਅਨੰਦਪੁਰ ਸਾਹਿਬ ਦੇ ਵਾਸੀਆਂ ਬਲਦੇਵ ਸਿੰਘ, ਸੁਖਜਿੰਦਰ ਕੌਰ, ਬੀਬੀ ਰਜਿੰਦਰ ਕੌਰ, ਸਰਬਜੀਤ ਸਿੰਘ ਡੁਬੱਈ, ਕੇਹਰ ਸਿੰਘ, ਬੀਬੀ ਹਰਵਿੰਦਰ ਕੌਰ ਨੀਟੀ, ਬੀਬੀ ਰਣਜੀਤ ਕੌਰ, ਅਮਰਜੀਤ ਸਿੰਘ, ਸਵਰਨ ਸਿੰਘ, ਬੀਬੀ ਦਵਿੰਦਰ ਕੌਰ, ਫੌਜਾ ਸਿੰਘ, ਸਰਦੂਲ ਸਿੰਘ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ ਮਲਹੋਤਰਾ, ਬਾਬਾ ਕਰਮ ਸਿੰਘ ਆਦਿ ਨੇ ਵਧੇ ਹੋਏ ਬਿਲਾਂ ਨੂੰ ਦਿਖਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਅਨੰਦਪੁਰ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤਿੰਨ ਇਤਿਹਾਸਕ ਤੇ ਪਵਿੱਤਰ ਸ਼ਹਿਰਾਂ ਦੇ ਪਾਣੀ ਤੇ ਸੀਵਰੇਜ ਦੇ ਬਿਲਾਂ ਵਿਚ ਕੀਤੇ ਭਾਰੀ ਵਾਧੇ ਪ੍ਰਤੀ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ 150-200, 250-275, 350 ਤੱਕ ਬਿੱਲ ਆਉਂਦੇ ਸਨ ਲੇਕਿਨ ਇਸ ਮਹੀਨੇ ਵਾਟਰ ਸਪਲਾਈ ...
Read Full Story


ਅਸ਼ਲੀਲ ਫ਼ਿਲਮਾਂ ਅਤੇ ਜਾਅਲੀ ਸੀ. ਡੀ. ਪਕੜੀਆਂ

ਰੂਪਨਗਰ, 27 ਨਵੰਬਰ (ਸਤਨਾਮ ਸਿੰਘ ਸੱਤੀ)-ਸਿਟੀ ਪੁਲਿਸ ਅਤੇ ਸੀ. ਆਈ. ਏ. ਸਟਾਫ਼ ਰੂਪਨਗਰ ਦੀ ਸੰਯੁਕਤ ਟੀਮ ਨੇ ਅੱਜ ਰੂਪਨਗਰ ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਅਸ਼ਲੀਲ ਫ਼ਿਲਮਾਂ ਅਤੇ ਜਾਅਲੀ ਸੀ. ਡੀ. ਵੇਚਣ ਵਾਲੇ ਵਿਅਕਤੀ ਉਤੇ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ ਅਤੇ ਸੀ. ਡੀਜ਼. ਬਰਾਮਦ ਕਰ ਲਈਆਂ ਹਨ। ਏ. ਐਸ. ਆਈ. ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬਾਜ਼ਾਰ ਦੀਆਂ ਚੋਰ ਹੱਟੀਆਂ ਵਿਚ ਦੁਕਾਨਦਾਰ ਤੋਂ 50 ਅਸ਼ਲੀਲ ਫ਼ਿਲਮਾਂ ਅਤੇ 1100 ਜਾਅਲੀ ਸੀ. ਡੀਜ਼. ਬਰਾਮਦ ਕੀਤੀਆਂ ਅਤੇ ਵਿਕਾਸ ਪੁੱਤਰ ਗੁਲਸ਼ਨ ਲਾਲ ਨਿਵਾਸੀ ਫੂਲ ਚੱਕਰ ਉਤੇ ਆਈ. ਪੀ. ਸੀ. ਦੀਆਂ ਧਾਰਾਵਾਂ 51, 52, 63, 68ਏ, 292, 293 ਅਧੀਨ ਸਿਟੀ ਪੁਲਿਸ ਰੂਪਨਗਰ ਵਿਖੇ ਮੁਕੱਦਮਾ ਨੰਬਰ 170 ਦਰਜ ਕਰ ਲਿਆ ...
Read Full Story


ਵਿਆਹੁਤਾ ਦੇ ਕਤਲ ਕਾਂਡ ’ਚ ਸਾਰੇ ਮੁਜ਼ਰਮ ਬਰੀ

ਰੂਪਨਗਰ, 30 ਸਤੰਬਰ (ਸਤੀਸ਼ ਜਗੋਤਾ)-ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸ: ਜੀ. ਐਸ. ਢਿੱਲੋਂ ਨੇ ਦਾਜ ਮਾਮਲੇ ’ਚ ਇਕ ਵਿਆਹੁਤਾ ਔਰਤ ਦੀ ਮੌਤ ਦੇ ਮਾਮਲੇ ’ਚ ਪਰਿਵਾਰ ਦੇ ਸਾਰੇ ਸੱਤ ਦੋਸ਼ੀਆਂ ਨੂੰ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਅਨੁਸਾਰ ਮ੍ਰਿਤਕ ਔਰਤ ਗੀਤਾ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਨ੍ਹਾਂ ਦੀ ਸ਼ਾਦੀ 11 ਮਈ 2004 ਨੂੰ ਨਰਿੰਦਰ ਕੁਮਾਰ ਵਾਸੀ ਮੁੱਲਾਂਪੁਰ ਗਰੀਬਦਾਸ ਨਾਲ ਹੋਈ ਸੀ, ਸ਼ਾਦੀ ਮਗਰੋਂ ਉਸ ਦਾ ਪਤੀ ਤੇ ਪਰਿਵਾਰ ਦਾਜ ਘੱਟ ਲਿਆਉਣ ਕਾਰਨ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। 11 ਅਪ੍ਰੈਲ 2005 ਰਾਤ ਸਾਢੇ ਗਿਆਰ੍ਹਾਂ ਵਜੇ ਉਸ ਦਾ ਪਤੀ ਨਰਿੰਦਰ ਸਿੰਘ, ਸੱਸ ਕਾਂਤਾ ਦੇਵੀ, ਸਹੁਰਾ ਸਾਧੂ ਰਾਮ, ਜੇਠ ਰਾਜੇਸ਼ ਕੁਮਾਰ, ਜੇਠਾਣੀ ਰਿਤੂ, ਨਣਦ ਰਾਜ ਰਾਣੀ ਘਰ ’ਚ ਮੌਜੂਦ ਸੀ। ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ’ਤੇ ਮਿੱਟੀ ਦਾ ਤੇਲ ਛਿੜਕ ਦਿੱਤਾ ਤੇ ਅੱਗ ...
Read Full Story


1 2 3 4 > >>


© 2012 doabaheadlines.co.in
eXTReMe Tracker
Developed & Hosted by Arash Info Corporation