ਕੇਂਦਰ ਆਬੂਧਾਬੀ ’ਚ ਫਸੇ 17 ਪੰਜਾਬੀਆਂ ਨੂੰ ਬਚਾਉਣ ਲਈ ਕਦਮ ਚੁੱਕੇ-ਰਾਮੂਵਾਲੀਆ
ਅਜੀਤਗੜ੍ਹ, 28 ਫਰਵਰੀ (ਕੇ. ਐਸ. ਰਾਣਾ/ਸ਼ੇਰਗਿ¤ਲ)-ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਖਾਨਪੁਰ ਦੇ ਜਤਿੰਦਰ ਸਿੰਘ ਜੋ ਦੋ ਸਾਲ ਪਹਿਲਾਂ ਆਬੂਧਾਬੀ ਗਿਆ ਸੀ, ਸਮੇਤ 17 ਨੌਜਵਾਨਾਂ ’ਤੇ ਦੁਬਈ ਪੁਲਿਸ ਵਲੋਂ ਪਾਏ ਕੇਸ ਤੋਂ ਬਾਅਦ ਜੇਲ੍ਹ ’ਚ ਬੈਠੇ ਜਤਿੰਦਰ ਸਿੰਘ ਨਾਂਅ ਦੇ ਨੌਜਵਾਨ ਦੇ ਪਿਤਾ ਗੁਰਮੇਲ ਸਿੰਘ ਨੇ ਮੁਹਾਲੀ ਪ੍ਰੈਸ ਕਲੱਬ ਵਿੱਚ ਪਹੁੰਚੇ। ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁਤਰ ਸਮੇਤ 16 ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਬਚਾਈ ਜਾਵੇ। ਜਤਿੰਦਰ ਸਿੰਘ ਦੀ ਭੈਣ ਦਲਜੀਤ ਕੌਰ ਨੇ ਪੱਤਰਕਾਰਾਂ ਨੂੰ ਦ¤ਸਿਆ ਕਿ ਉਹ ਦੋ ਸਾਲ ਪਹਿਲਾਂ ਆਬੂਧਾਬੀ ਦੀ ਇ¤ਕ ਕੰਪਨੀ ਵਿ¤ਚ ਕੰਮ ਕਰਨ ਗਿਆ ਸੀ, ਪਰ ਕੰਪਨੀ ਵਲੋਂ 4 ਮਹੀਨੇ ਤੋਂ ਉਸ ਨੂੰ ਤਨਖਾਹ ਨਾ ਦੇਣ ਕਾਰਨ ਉਸ ਨੇ ਕੰਪਨੀ ਛੱਡ ਦਿੱਤੀ ... Read Full Story
|
ਟਰਾਲਾ ਫਸਿਆ ਟੁੱਟੀ ਸੜਕ ਵਿੱਚ
ਖਰੜ, 2 ਫਰਵਰੀ (ਅਮਰਦੀਪ ਸਿੰਘ ਸੈਣੀ)-ਬਾਬਾ ਬੰਦਾ ਸਿੰਘ ਬਹਾਦਰ ਮਾਰਗ, ਜਿਸ ਨੂੰ ਬਣਿਆਂ ਇੱਕ ਸਾਲ ਵੀ ਪੂਰਾ ਨਹੀਂ ਹੋਇਆ, ਇਸ ਦੀ ਹਾਲਤ ਲਿੰਕ ਸੜਕਾਂ ਤੋਂ ਬਦਤਰ ਬਣ ਚੁੱਕੀ ਹੈ।। ਕਰੋੜਾਂ ਰੁਪਏ ਖਰਚ ਕਰ ਕੇ ਇਸ ਸੜਕ ਨੂੰ ਉਸਾਰਿਆ ਗਿਆ ਸੀ, ਪਰ ਸਬੰਧਿਤ ਮਹਿਕਮੇ ਦੀ ਅਣਗਹਿਲੀ ਕਾਰਨ ਸੜਕ ਦੇ ਹੇਠਾਂ ਜੋ ਪਾਣੀ ਦੀਆਂ ਪਾਈਪਾਂ ਵਿਛਾਈਆਂ ਹੋਈਆਂ ਹਨ, ਵਾਹਨਾਂ ਦਾ ਭਾਰ ਨਾ ਝਲਦਿਆਂ, ਉਨ੍ਹਾਂ ਪਾਈਪਾਂ ’ਚ ਕਰੈਕ ਆ ਗਿਆ ਹੈ ਅਤੇ ਰਿਸਦੇ ਪਾਣੀ ਕਾਰਨ ਖਰੜ ਬ¤ਸ ਅ¤ਡਾ ਟੀ-ਪੁਆਇੰਟ ਤੋਂ ਲੈ ਕੇ ਆਰੀਆ ਕਾਲਜ ਚੌਕ ਤ¤ਕ ਸੜਕ ਟੁ¤ਟ ਚੁ¤ਕੀ ਹੈ।। ਅ¤ਜ ਜਦੋਂ ਲੁਧਿਆਣਾ ਤੋਂ ਦਿ¤ਲੀ ਲਈ ਇੱਕ ਵ¤ਡਾ ਟਰਾਲਾ ਜਾ ਰਿਹਾ ਸੀ ਤਾਂ ਸੜਕ ’ਤੇ ਪਏ ਖ¤ਡਿਆਂ ’ਚ ਫਸ ਕੇ ਉਲਟਣ ਤੋਂ ਮਸਾਂ ਬਚਿਆ।। ਡਰਾਈਵਰ ਕਰਨੈਲ ਸਿੰਘ ਨੇ ਦ¤ਸਿਆ ਕਿ ਉਸ ਦਾ ਟਰਾਲਾ ਖ¤ਡੇ ’ਚ ਫਸ ਗਿਆ ਤੇ ਕਈ ਘੰਟੇ ਦ ਜ¤ਦੋ ... Read Full Story
|
ਬਿਜਲੀ ਦਾ ਘਰੇਲੂ ਬਿੱਲ 73 ਹਜ਼ਾਰ ਤੋਂ ਵੀ ਵਧੇਰੇ ਭੇਜਣ ਕਾਰਨ ਖਪਤਕਾਰ ਪ੍ਰੇਸ਼ਾਨ
ਕੁਰਾਲੀ, 2 ਫਰਵਰੀ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਸਿੰਘਭਗਵੰਤਪੁਰਾ ਦੇ ਇੱਕ ਖਪਤਕਾਰ ਨੂੰ ਪਾਵਰਕਾਮ ਵਲੋਂ ਘਰੇਲੂ ਬਿਜਲੀ ਦਾ ਬਿੱਲ 73 ਹਜ਼ਾਰ ਤੋਂ ਵੀ ਵਧੇਰੇ ਭੇਜੇ ਜਾਣ ਕਾਰਨ ਜਿੱਥੇ ਪਰਿਵਾਰ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ, ਉਥੇ ਹਜ਼ਾਰਾਂ ਰੁਪਏ ਦੇ ਇਸ ਬਿ¤ਲ ਦਾ ਭੁਗਤਾਨ ਨਾ ਹੋਣ ਕਾਰਨ ਪਾਵਰਕਾਮ ਨੇ ਘਰ ਦਾ ਕੁਨੈਕਸ਼ਨ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਰਿਵਾਰ ਕਈ ਦਿਨਾਂ ਤੋਂ ਹਨ੍ਹੇਰੇ ਦੀ ਮਾਰ ਝ¤ਲ ਰਿਹਾ ਹੈ।।ਇਸ ਸਬੰਧੀ ਜਸਵੀਰ ਸਿੰਘ ਨਿਵਾਸੀ ਸਿੰਘਭਗਵੰਤਪੁਰਾ ਨੇ ਦ¤ਸਿਆ ਕਿ ਪਾਵਰਕਾਮ ਵਲੋਂ ਉਸ ਨੂੰ 73 ਹਜ਼ਾਰ 130 ਰੁਪਏ ਦਾ ਬਿ¤ਲ ਭੇਜਿਆ ਗਿਆ ਹੈ, ਜਦਕਿ ਉਸ ਦੀ ਪਿਛਲੇ ਮਹੀਨੇ ਦੀ ਖਪਤ ਕੇਵਲ 223 ਯੂਨਿਟ ਹੈ।। ਜਸਵੀਰ ਸਿੰਘ ਨੇ ਦ¤ਸਿਆ ਕਿ ਇਸ ਤੋਂ ਪਹਿਲਾ ਬਿ¤ਲ ਉਸ ਨੂੰ 68 ਹਜ਼ਾਰ ਰੁਪਏ ਦਾ ਭੇਜਿਆ ਗਿਆ ਸੀ।। ਇਸ ਬਿ¤ਲ ਸਬੰਧੀ ਵੀ ਉਸ ... Read Full Story
|
ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ 76 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਪੈਂਦੇ ਵਿਧਾਨ ਸਭਾ ਹਲਕਾ ਐਸ. ਏ. ਐਸ. ਨਗਰ, ਖਰੜ ਤੇ ਡੇਰਾਬਸੀ ਵਿਖੇ ਵੋਟਾਂ ਪਾਉਣ ਦਾ ਕੰਮ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡਕੇ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੱਸਿਆ ਕਿ ਜ਼ਿਲ੍ਹੇ 'ਚ 76 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਅੰਦਰ ਕੁੱਲ ਵੋਟਰਾਂ ਦੀ ਗਿਣਤੀ 5 ਲੱਖ 27 ਹਜ਼ਾਰ 539 ਹੈ। ਜਿਨ੍ਹਾਂ ਵਿਚੋਂ 2 ਲੱਖ 80 ਹਜ਼ਾਰ 890 ਮਰਦ ਤੇ 2 ਲੱਖ 46 ਹਜ਼ਾਰ 649 ਮਹਿਲਾ ਵੋਟਰ ਹਨ। ਹਲਕਾ ਮੁਹਾਲੀ ਅੰਦਰ ਕੁੱਲ ਵੋਟਰ 1 ਲੱਖ 76 ਹਜ਼ਾਰ 575 ਜਿਨ੍ਹਾਂ ਵਿਚੋਂ 93083 ਮਰਦ ਤੇ 83492 ਮਹਿਲਾ ਵੋਟਰ ਹਨ। ਜਦਕਿ ਹਲਕਾ ਖਰੜ ... Read Full Story
|
ਸਕੂਲਾਂ ਦਾ ਸਮਾਂ ਸਵੇਰੇ 9.30 ਵਜੇ ਦਾ ਕੀਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜਨਵਰੀ (ਸ਼ੇਰਗਿੱਲ)-ਪੰਜਾਬ ਦੇ ਸਮੂਹ ਸਕੂਲਾਂ ਦਾ ਸਵੇਰ ਦਾ ਸਮਾਂ 9.30 ਵਜੇ ਕੀਤਾ ਗਿਆ ਹੈ। ਡੀ. ਪੀ. ਆਈ ਪੰਜਾਬ ਸ੍ਰੀ ਅਵਤਾਰ ਚੰਦ ਸ਼ਰਮਾ ਵੱਲੋਂ ਜ਼ਿਲ੍ਹੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਚੱਲ ਰਹੇ ਠੰਢ ਦੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਦੀ ਬਜਾਏ 9.30 ਵਜੇ ਕੀਤਾ ਗਿਆ ਹੈ ਅਤੇ ਛੁੱਟੀ ਦਾ ਸਮਾਂ ਪਹਿਲਾਂ ਵਾਲਾ ਹੀ ... Read Full Story
|
ਨਵੇਂ ਐਸ. ਡੀ. ਐਮ. ਨੇ ਅਹੁਦਾ ਸੰਭਾਲਿਆ
ਖਰੜ, 4 ਜਨਵਰੀ (ਸੈਣੀ)-ਖਰੜ ਤਹਿਸੀਲ ਵਿਖੇ ਨਵੇਂ ਐਸ. ਡੀ. ਐਮ. ਮੈਡਮ ਰਿਤੂ ਅਗਰਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।। ਉਹ ਪਹਿਲਾਂ ਸਪੈਸ਼ਲ ਸੈਕਟਰੀ ਸਿਹਤ ਵਿਭਾਗ ਪੰਜਾਬ ਚੰਡੀਗੜ੍ਹ ਦੇ ਅਹੁਦੇ ’ਤੇ ਤਾਇਨਾਤ ਸਨ।। ਮੈਡਮ ਅਗਰਵਾਲ ਨੂੰ ਮੁੱਖ ਸਕੱਤਰ ਪੰਜਾਬ ਦੀਆਂ ਹਦਾਇਤਾਂ ’ਤੇ ਖਰੜ ਦਾ ਨਵਾਂ ਐਸ. ਡੀ. ਐਮ. ਨਿਯੁਕਤ ਕੀਤਾ ਗਿਆ ਹੈ।।ਜ਼ਿਕਰਯੋਗ ਹੈ ਕਿ 19 ਦਸੰਬਰ 2011 ਨੂੰ ਦੋ ਮਹੀਨੇ ਐਸ. ਡੀ. ਐਮ. ਦੀ ਅਸਾਮੀ ਖਾਲੀ ਰਹਿਣ ਮਗਰੋਂ ਦਲਜੀਤ ਸਿੰਘ, ਜਿਨ੍ਹਾਂ ਕੋਲ ਪੰਜਾਬ ਮੰਡੀ ਬੋਰਡ ਡਿਪਟੀ ਡਾਇਰੈਕਟਰ ਅਸਟੇਟ ਤੇ ਓ. ਐਸ. ਡੀ. ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਦਾ ਵਾਧੂ ਚਾਰਜ ਵੀ ਸੀ, ਨੇ ਅਹੁਦਾ ਸੰਭਾਲਿਆ ਸੀ, ਪਰ ਉਨ੍ਹਾਂ ਨੂੰ ਜਲਦੀ ਹੀ ਬਦਲ ਦਿ¤ਤਾ ਗਿਆ ਹੈ।।ਮੈਡਮ ਅਗਰਵਾਲ ਨੇ ਸ਼ਹਿਰ ਦੇ ਵਸਨੀਕਾਂ ਨੂੰ ਸ਼ਹਿਰ ਅੰਦਰ ਸੁਧਾਰ ਲਿਆਉਣ ਲਈ ਸਹਿਯੋਗ ਦੇਣ ... Read Full Story
|
ਸਰਕਾਰ ਜੀ! ਕੌਮੀ ਸੜਕ ਦੀ ਹਾਲਤ ’ਤੇ ਕੁਝ ਤਾਂ ਤਰਸ ਕਰੋ...
ਕੁਰਾਲੀ, 29 ਮਈ (ਸੁਖਜਿੰਦਰਜੀਤ ਸਿੰਘ ਸੋਢੀ)-ਸਥਾਨਕ ਸ਼ਹਿਰ ਦੀ ਹੱਦ ’ਚ ਪੈਂਦੇ ਪਿੰਡ ਚਨਾਲੋਂ ਵਿਖੇ ਕੌਮੀ ਸੜਕ ਦੇ ਦਿਨ ਪ੍ਰਤੀ ਦਿਨ ਟੁੱਟਣ ਕਾਰਨ ਬਿਲਕੁਲ ਹੀ ਖਸਤਾ ਹੋਈ ਸੜਕ ਤੇ ਆਏ ਦਿਨ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।। ਦਿ¤ਲੀ, ਚੰਡੀਗੜ੍ਹ ਨੂੰ ਮਨਾਲੀ, ਅੰਮ੍ਰਿਤਸਰ ਮਾਰਗਾਂ ਨਾਲ ਜੋੜਣ ਵਾਲੀ ਇਸ ਕੌਮੀ ਸੜਕ 21 ’ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਵਾਹਨ ਗੁਜ਼ਰਦੇ ਹਨ ਤੇ 24 ਘੰਟੇ ਆਵਾਜਾਈ ਨਾਲ ਭੀੜ ਭੜ¤ਕੇ ਵਾਲੀ ਇਸ ਸੜਕ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ।। ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇ ਜਿਸ ਦਿਨ ਇਸ ਥਾਂ ’ਤੇ ਕੋਈ ਦੋਪਹੀਆ ਵਾਹਨ ਚਾਲਕ ਹਾਦਸਾ ਗ੍ਰਸਤ ਨਾ ਹੋਇਆ ਹੋਵੇ।। ਬੇਸ਼¤ਕ ਇਸ ਮਾਰਗ ਤੋਂ ਰਾਜ ਦੇ ਹੀ ਨਹੀਂ, ਬਲਕਿ ਕਈ ਰਾਜਾਂ ਦੇ ਮੰਤਰੀ, ਅਧਿਕਾਰੀ ਅਤੇ ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਆਮ ਗੁਜਰਦੀਆਂ ਹਨ ... Read Full Story
|
ਫਾਟਕ ‘ਤੇ ਕਈ ਘੰਟੇ ਗ¤ਡੀ ਖੜ੍ਹੀ ਰਹਿਣ ਕਾਰਨ ਲੋਕ ਹੋਏ ਖ¤ਜਲ-ਖੁਆਰ
ਕੁਰਾਲੀ, 19 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੇ ਡੇਰਾ ਗੋਸਾਂਈਆਣਾ ਦੇ ਨੇੜੇ ਰੇਲਵੇ ਫਾਟਕ ਅ¤ਜ ਕਈ ਘੰਟੇ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਫਾਟਕਾਂ ਦੇ ਵਿਚਕਾਰ ਕਰੀਬ 8 ਘੰਟੇ ਤ¤ਕ ਲਗਾਤਾਰ ਰੇਲ ਗ¤ਡੀ ਖੜ੍ਹੀ ਰਹਿਣ ਦੇ ਕਾਰਨ ਇਸ ਰਸਤੇ ਤੋਂ ਆਵਾਜਾਈ ਪੂਰੀ ਤਰ੍ਹਾਂ ਠ¤ਪ ਰਹੀ ਜਦਕਿ ਕਈ ਲੋਕ ਜਾਨ ਜ਼ੋਖਮ ‘ਚ ਪਾ ਕੇ ਰੇਲ ਗ¤ਡੀ ਦੇ ਥ¤ਲੇ ਉਪਰੋਂ ਹੋ ਕੇ ਲਾਈਨਾਂ ਪਾਰ ਕਰਦੇ ਰਹੇ। ਸ਼ਹਿਰ ਦੀ ਆਨਾਜ ਮੰਡੀ ਨੂੰ ਸ਼ਹਿਰ ਨਾਲ ਜੋੜਨ ਵਾਲੇ ਇਸ ਮੁ¤ਖ ਰਸਤੇ ਉਪਰ ਪੈਂਦੀ ਰੇਲਵੇ ਲਾਈਨਾਂ ਵਿਚਕਾਰ ਅ¤ਜ ਕਰੀਬ 6 ਵਜੇ ਤੋਂ ਲੈ ਬਾਅਦ ਦੁਪਹਿਰ ਡੇਢ ਵਜੇ ਤ¤ਕ ਮਾਲ ਗ¤ਡੀ ਖੜ੍ਹੀ ਰਹੀ। ਰੇਲਵੇ ਫਾਟਕਾਂ ਦੇ ਵਿਚਕਾਰ ਖੜ੍ਹੀ ਗ¤ਡੀ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੋਵੇਂ ਪਾਸੇ ਲ¤ਗ ਗਈਆਂ। ਇਸ ਦੌਰਾਨ ਕਈ ਲੋਕ ਰੇਲ ਗ¤ਡੀਆਂ ਦੇ ... Read Full Story
|
ਸ਼ਹਿਰ ’ਚ ਮੋਬਾਈਲ ਫ਼ੋਨਾਂ ਦੇ ਗਾਹਕ ਦਫ਼ਤਰ ਨਾ ਹੋਣ ਕਾਰਣ ਲੋਕ ਪ੍ਰੇਸ਼ਾਨ
ਖਰੜ, 16 ਮਈ (ਸੈਣੀ)-ਖਰੜ ਸ਼ਹਿਰ ਜੋ ਗਰੇਟਰ ਮੁਹਾਲੀ ਦਾ ਹਿ¤ਸਾ ਬਣਦਾ ਜਾ ਰਿਹਾ ਹੈ, ਵਿਚ ਵੋਡਾ ਫ਼ੋਨ ਮੋਬਾਈਲ ਕੰਪਨੀ ਦਾ ਕੋਈ ਗ੍ਰਾਹਕ ਦਫ਼ਤਰ ਨਾ ਹੋਣ ਕਾਰਣ ਇਲਾਕੇ ਦੇ ਲੋਕਾਂ ਨੂੰ ਭਾਰੀ ਸਮ¤ਸਿਆ ’ਚੋਂ ਗੁਜ਼ਰਨਾ ਪੈ ਰਿਹਾ ਹੈ।।ਖਰੜ ਕਸਟਮਰ ਪ੍ਰੋਟੈਕਸ਼ਨ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ ਨੇ ਕੰਪਨੀ ਦੇ ਸੀਨੀਅਰ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਵੋਡਾ ਫ਼ੋਨ ਉਪਭੋਗਤਾਂ ਦੀ ਸਹੂਲਤ ਨੂੰ ਵੇਖਦਿਆਂ ਤੁਰੰਤ ਗ੍ਰਾਹਕ ਦਫ਼ਤਰ ਖੋਲ੍ਹਿਆ ਜਾਵੇ।।ਉਨ੍ਹਾਂ ਕਿਹਾ ਕਿ ਇਲਾਕੇ ਦੇ ਵੋਡਾ ਫ਼ੋਨ ਗ੍ਰਾਹਕਾਂ ਨੂੰ ਜੇਕਰ ਕੋਈ ਛੋਟੀ ਮੋਟੀ ਸਮ¤ਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨੂੰ ਲੰਬਾ ਪੈਂਡਾ ਤਹਿ ਕਰਕੇ ਮੁਹਾਲੀ ਜ ਚੰਡੀਗੜ੍ਹ ਜਾਣਾ ਪੈਂਦਾ ... Read Full Story
|
ਗੁਆਂਢੀਆਂ ਵੱਲੋਂ ਸਾੜੀ ਔਰਤ ਨੂੰ ਸਖ਼ਤ ਸੁਰੱਖਿਆ ਹੇਠ ਦਫ਼ਨਾਇਆ
ਮੁਹਾਲੀ, 3 ਮਈ (ਪੱਤਰ ਪ੍ਰੇਰਕ)- ਮੁਹਾਲੀ ਨੇੜਲੇ ਇਤਿਹਾਸਕ ਪਿੰਡ ਦਾਊਂ ਵਿਖੇ ਗੁਆਂਢੀਆਂ ਵੱਲੋਂ ਇਕ ਮੁਸਲਿਮ ਔਰਤ ਨੂੰ ਅੱਗ ਲਾ ਕੇ ਸਾੜੇ ਜਾਣ ਦੇ ਮਾਮਲੇ ਨੂੰ ਲੈ ਕੇ ਸਥਿਤੀ ਉਸ ਸਮੇਂ ਹੋਰ ਤਣਾਅਪੂਰਨ ਹੋ ਗਈ,ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਸਰਬਰੀ ਬੇਗਮ, ਮੁਸਲਿਮ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਤੇ ਸਾਬਕਾ ਕੌਂਸਲਰ ਮੁਹੰਮਦ ਇਕਬਾਲ ਖਾਨਪੁਰ ਸਮੇਤ ਮ੍ਰਿਤਕ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਕਰਨ ਵਿਰੁੱਧ ਰੋਸ ਪ੍ਰਗਟ ਕਰਦਿਆਂ ਲਾਸ਼ ਨੂੰ ਦਫ਼ਨਾਉਣ ਦੀ ਬਜਾਏ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਸੂਚਨਾ ਮਿਲਦੇ ਹੀ ਬਲੌਂਗੀ ਥਾਣੇ ਦੇ ਐਸ.ਐਚ.ਓ. ਗੁਰਜੀਤ ... Read Full Story
|
ਪਿੰਡਾਂ ’ਚ ਪੀਣ ਵਾਲਾ ਸਾਫ਼- ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ 101 ਨਵੇਂ ਟਿਊਬਵੈ¤ਲ ਲਗਾਏ-ਸੁਖਮਿੰਦਰ ਸਿੰਘ
ਮੁਹਾਲੀ, 30 ਅਪ੍ਰੈਲ (ਕੇ. ਐ¤ਸ. ਰਾਣਾ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੋਵੇਗਾ ਜਿੱਥੇ ਪਿੰਡਾਂ ਵਿਚ ਵਸਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਅਤੇ ਪੂਰੀ ਮਿੱਕਦਾਰ ਵਿਚ ਮਿਲਣ ਵਾਲੇ ਪਾਣੀ ਦਾ 100 ਫ਼ੀਸਦੀ ਟੀਚਾ ਮੁਕੰਮਲ ਹੋ ਜਾਵੇਗਾ। ਇਸ ਵੇਲੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੇ 395 ਪਿੰਡਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਬਾਕੀ ਪਿੰਡਾਂ ਵਿਚ ਵੀ ਜਲ ਘਰ ਸਥਾਪਿਤ ਕਰਨ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। 50 ਪਿੰਡਾਂ ਦੀ ਜਲ ਸਪਲਾਈ ਸਕੀਮਾਂ ਦੀ ਦੇਖ ਭਾਲ ਪਿੰਡ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਹਵਾਲੇ ਕੀਤਾ ਜਾਵੇਗਾ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਿਹਾਤੀ ਖੇਤਰ ਵਿਚ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਸਪਲਾਈ ਅਤੇ ਪੇਂਡੂ ਜਲ ਘਰਾਂ ਦੀ ਸਥਾਪਨਾ ... Read Full Story
|
ਚੋਣਾਂ ਨੂੰ ਵੇਖਦਿਆਂ ਸਿਆਸੀ ਪੰਛੀ ਪਰ ਤੋਲਣ ਲੱਗੇ
ਖਰੜ, 26 ਅਪ੍ਰੈਲ (ਸਵਤੰਤਰ ਸਿੰਘ): ਪੰਜਾਬ ਵਿਧਾਨ ਚੋਣਾਂ ਨੂੰ ਕੁੱਝ ਮਹੀਨਿਆਂ ਦਾ ਸਮਾਂ ਬਾਕੀ ਹੈ। ਜਿਸ ਨੂੰ ਦੇਖਦਿਆਂ ਕਰੀਬ ਸਾਰੀਆਂ ਹੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਆਪਣੀ ਟਿਕਟ ਪੱਕੀ ਕਰਨ ਲਈ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ’ਚ ਰੁੱਝੇ ਹੋਏ ਹਨ। ਮੌਜੂਦਾ ਹਾਲਤਾਂ ਨੂੰ ਦੇਖਦਿਆਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਹੀ ਹਨ ਤੇ ਅਗਰ ਕੋਈ ਖਾਸ ਰੱਦੋ ਬਦਲ ਨਾ ਹੋਈ ਤਾਂ ਜਥੇਦਾਰ ਬਡਾਲੀ ਤਕੜੇ ਉਮੀਦਵਾਰ ਸਮਝੇ ਜਾ ਰਹੇ ਹਨ ਕਿਉਂਕਿ ਸਿਆਸੀ ਮਾਹਰਾਂ ਅਨੁਸਾਰ ਖਰੜ ਵਿਚ ਕਾਂਗਰਸ ਦਾ ਟਿਕਟ ਮੰਗਣ ਵਾਲਿਆਂ ਦੀ ਲੰਬੀ ਸੂਚੀ ਨੂੰ ਦੇਖਦਿਆਂ ਸਾਫ ਦਿਖਾਈ ਦਿੰਦਾ ਹੈ ਕਿ ਜਿਸ ਨੂੰ ਟਿਕਟ ਨਾ ਮਿਲੀ ਉਹ ਖੁਲ ਕੇ ਨਾ ਸਹੀ , ਅੰਦਰ ਖਾਤੇ ਤਾਂ ਪਾਰਟੀ ਉਮੀਦਵਾਰ ਦਾ ਵਿਰੋਧ ਕਰੇਗਾ ਹੀ। ਕਾਂਗਰਸ ਟਿਕਟ ਚਾਹੁਣ ਵਾਲਿਆਂ ਵਿਚ ਯੂਥ ... Read Full Story
|
ਕੌਂਸਲ ਦੀਆਂ ਦੁਕਾਨਾਂ ਅੱਗੇ ਖੜ੍ਹਦੇ ਥ੍ਰੀ-ਵੀਲ੍ਹਰਾਂ ਕਾਰਣ ਵਾਪਰ ਸਕਦੈ ਵੱਡਾ ਹਾਦਸਾ
ਖਰੜ, 24 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੱਸ ਅੱਡਾ ਖਰੜ ਤੋਂ ਅੱਗੇ ਪੈਂਦੇ ਟੀ-ਪੁਆਇੰਟ ’ਤੇ ਨਗਰ ਕੌਂਸਲ ਖਰੜ ਦੀਆਂ ਦੁਕਾਨਾਂ ਅੱਗੇ ਹੁਣ ਆਰਜ਼ੀ ਤੌਰ ’ਤੇ ਥ੍ਰੀ-ਵੀਲ੍ਹਰ ਖੜ੍ਹਨ ਨਾਲ ਆਵਾਜਾਈ ਵਿੱਚ ਵੱਡੀ ਰੁਕਾਵਟ ਬਣਨ ਲੱਗ ਪਈ ਹੈ। ਕੌਂਸਲ ਦੀਆਂ ਇਹ ਦੁਕਾਨਾਂ ਕੁਝ ਖੁੱਲ੍ਹੀਆਂ ਹਨ ਅਤੇ ਕੁਝ ਬੰਦ ਪਈਆਂ ਹਨ, ਜਿਸ ਕਾਰਣ ਥ੍ਰੀ-ਵੀਲ੍ਹਰ ਚਾਲਕਾਂ ਵੱਲੋਂ ਇੱਥੇ ਥ੍ਰੀ-ਵੀਲ੍ਹਰਾਂ ਨੂੰ ਖੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਥਾਂ ਦੇ ਨਾਲ ਭਾਵੇਂ ਟ੍ਰੈਫਿਕ ਪੁਲਿਸ ਖਰੜ ਦੀ ਪੋਸਟ ਹੈ ਅਤੇ ਹਰ ਸਮੇਂ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਪਰ ਸਵੇਰੇ ਇਸ ਸੜਕ ’ਤੇ ਸਕੂਲਾਂ, ਦਫ਼ਤਰਾਂ ਦੇ ਸਮੇਂ ਆਵਾਜਾਈ ਵਿੱਚ ਵੱਡੀ ਰੁਕਾਵਟ ਬਣ ਜਾਂਦੀ ਹੈ, ਕਿਉਂਕਿ ਸਵੇਰੇ-ਸਵੇਰੇ ਥ੍ਰੀ-ਵੀਲ੍ਹਰ ਭਾਰੀ ਗਿਣਤੀ ਵਿੱਚ ਇੱਥੇ ਖੜ੍ਹਦੇ ਹਨ, ਜੋ ... Read Full Story
|
ਕੀ ਪੰਜਾਬ ਸਰਕਾਰ ਇਸ ਸਬੰਧੀ ਕਾਰਵਾਈ ਕਰੇਗੀ?
ਖਰੜ, 13 ਅਪ੍ਰੈਲ (ਸੈਣੀ)-ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਵੱਖ-ਵੱਖ ਦਫ਼ਤਰਾਂ ’ਚ ਲਾਗੂ ਕਰਵਾਉਣ ਲਈ ਸਖ਼ਤੀ ਨਾਲ ਹੁਕਮ ਦਿੱਤੇ ਹੋਏ ਹਨ ਪਰ ਖਰੜ-ਚੰਡੀਗੜ੍ਹ ਰਾਜ ਮਾਰਗ ’ਤੇ ਖਰੜ ਦੀ ਹਦੂਦ ਅੰਦਰ ਕੌਂਸਲ ਵੱਲੋਂ ਲਗਾਏ ਸਵਾਗਤੀ ਗੇਟ ’ਤੇ ਪੰਜਾਬੀ ਭਾਸ਼ਾ ਨੂੰ ਅਣਗੌਲਿਆ ਕੀਤਾ ਗਿਆ ਹੈ ਇਸ ਸਵਾਗਤੀ ਬੋਰਡ ’ਤੇ ਭਾਵੇਂ ਧੰਨਵਾਦ ਪੰਜਾਬੀ ਤੇ ਇੰਗਲਿਸ਼ ਭਾਸ਼ਾ ’ਚ ਲਿਖਿਆ ਹੋਇਆ ਹੈ ਪਰ ਮਿਉਂਸਪਲ ਕੌਂਸਲ ਖਰੜ ਕੇਵਲ ਅੰਗ੍ਰੇਜ਼ੀ ਭਾਸ਼ਾ ’ਚ ਹੀ ਲਿਖਿਆ ਹੋਇਆ ਹੈ ਜਦੋਂ ਕਿ ਇਸ ਨੂੰ ਵੀ ਪੰਜਾਬੀ ’ਚ ਲਿਖਣਾ ਚਾਹੀਦਾ ਸੀ ਪਰ ਇਸ ਸਬੰਧੀ ਕਿਹੜਾ ਕੋਈ ਗੌਰ ਕਰਦਾ ਹੈ। ਖਰੜ-ਚੰਡੀਗੜ੍ਹ ਕੌਮੀ ਮਾਰਗ ਤੋਂ ਰੋਜ਼ਾਨਾ ਮੰਤਰੀ ਅਤੇ ਹੋਰ ਉ¤ਚ ਅਧਿਕਾਰੀ ਆਪਣੇ ਵਾਹਨਾਂ ’ਚ ¦ਘਦੇ ਹਨ ਪਰ ਫਿਰ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕੀ ਪੰਜਾਬ ਸਰਕਾਰ ਇਸ ਸਬੰਧੀ ... Read Full Story
|
ਬੱਚਿਆਂ ਲਈ ਲਾਜ਼ਮੀ ਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਐਕਟ 2009 ਲਾਗੂ ਕਰਨ ਸਬੰਧੀ ਵਰਕਸ਼ਾਪ
ਮੁਹਾਲੀ, 27 ਮਾਰਚ (ਕੇ. ਐੱਸ. ਰਾਣਾ)-ਸਾਡੇ ਮੁਲਕ ’ਚ ਬੱਚਿਆਂ ਲਈ ਲਾਜ਼ਮੀ ਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਐਕਟ 2009 ਹੋਂਦ ’ਚ ਆ ਚੁੱਕਾ ਹੈ। ਇਸ ਐਕਟ ਤਹਿਤ ਹਰੇਕ ਬੱਚਾ ਜਿਸ ਦੀ ਉਮਰ 6 ਸਾਲ ਤੋਂ 14 ਸਾਲ ਦੀ ਹੈ ਉਹ ਆਪਣੇ ਨੇੜਲੇ ਸਕੂਲ ’ਚ ਮੁਫ਼ਤ ਤੇ ਲਾਜ਼ਮੀ ਸਿੱਖਿਆ ਲੈਣ ਦਾ ਹੱਕਦਾਰ ਹੈ ਤੇ ਇਸ ਐਕਟ ਨੂੰ ਦੇਸ਼ ਦੇ ਹਰੇਕ ਰਾਜਾਂ ਨੇ ਲਾਗੂ ਕਰਨਾ ਹੈ। ਇਸ ਐਕਟ ਨੂੰ ਲਾਗੂ ਕਰਨ ਲਈ ਵੱਖ-ਵੱਖ ਰਾਜਾਂ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਦਾ ਹੱਲ ਲੱਭ ਕੇ ਇਸ ਐਕਟ ਨੂੰ ਲਾਗੂ ਕੀਤਾ ਜਾਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਵੀਨ ਕੁਮਾਰ ਨੇ ਮਿਉਂਸਪਲ ਭਵਨ ਵਿਖੇ ਬੱਚਿਆਂ ਲਈ ਲਾਜ਼ਮੀ ਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਐਕਟ 2009 ਲਾਗੂ ਕਰਨ ਸਬੰਧੀ ਤੇ ਇਸ ਐਕਟ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲਾਈ ਗਈ ਵਰਕਸ਼ਾਪ ਨੂੰ ... Read Full Story
|
ਬਨੂੜ ਨੇੜੇ ਸੜਕ ਹਾਦਸੇ ਵਿੱਚ ਮਾਂ-ਪੁੱਤਰ ਹਲਾਕ
ਬਨੂੜ, 5 ਮਾਰਚ (ਪੱਤਰ ਪ੍ਰੇਰਕ)- ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਰਾਜ ਮਾਰਗ ਉੱਤੇ ਅੱਜ ਕਾਰ-ਮੋਟਰਸਾਈਕਲ ਹਾਦਸੇ ਵਿੱਚ ਮਾਂ-ਪੁੱਤਰ ਦੀ ਮੌਤ ਹੋ ਗਈ। ਇਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਸਨ। ਹਾਦਸਾ ਦੁਪਹਿਰੇ ਇਕ ਵਜੇ ਦੇ ਕਰੀਬ ਪਿੰਡ ਜੰਗਪੁਰਾ ਕੋਲ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੋਹਾਣਾ (ਮੁਹਾਲੀ) ਅਧੀਨ ਪੈਂਦੇ ਪਿੰਡ ਚਾਉਮਾਜਰਾ ਦਾ 21 ਵਰ੍ਹਿਆਂ ਦਾ ਸਤਵਿੰਦਰ ਸਿੰਘ ਪੁੱਤਰ ਉੱਜਲ ਸਿੰਘ ਆਪਣੀ ਮਾਂ ਅਮਰਜੀਤ ਕੌਰ ਨਾਲ ਹੀਰੋ ਹੌਂਡਾ ਮੋਟਰਸਾਈਕਲ ਨੰਬਰ ਪੀ.ਬੀ.-65-ਕੇ-3077 ’ਤੇ ਰਾਜਪੁਰਾ ਜਾ ਰਿਹਾ ਸੀ। ਦੂਜੇ ਪਾਸਿਓਂ ਆ ਰਹੀ ਸ਼ੈਵਰਲੈਟ ਤੇਜ਼ ਰਫ਼ਤਾਰ ਕਾਰ, ਜਿਹੜੀ ਕਿਸੇ ਵਾਹਨ ਨੂੰ ਓਵਰਟੇਕ ਕਰ ਰਹੀ ਸੀ, ਦੀ ਇਸ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਵੱਜੀ, ਜਿਸ ਨਾਲ ਦੋਵੇਂ ਮਾਂ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਥਾਣਾ ਬਨੂੜ ਦੀ ਪੁਲੀਸ ... Read Full Story
|
ਗਰਭਵਤੀ ਔਰਤ ਵੱਲੋਂ ਆਤਮ ਹੱਤਿਆ
ਮੁਹਾਲੀ, 5 ਮਾਰਚ (ਪੱਤਰ ਪ੍ਰੇਰਕ)- ਇਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ਵਿਖੇ ਇਕ ਗਰਭਵਤੀ ਔਰਤ ਅਲਕਾ ਰਾਣੀ ਨੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲਕਾ ਆਪਣੇ ਪਤੀ ਅਸ਼ਵਨੀ ਕੁਮਾਰ ਨਾਲ ਜੁਝਾਰ ਨਗਰ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਮ੍ਰਿਤਕਾ ਚਾਰ ਮਹੀਨਿਆਂ ਦੀ ਗਰਭਵਤੀ ਸੀ। ਬਲੌਂਗੀ ਪੁਲੀਸ ਨੇ ਇਸ ਸਬੰਧੀ ਮ੍ਰਿਤਕਾਂ ਦੀ ਮਾਂ ਸ਼ੀਲਾ ਦੇਵੀ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ੀਲਾ ਦੇਵੀ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੀ ਬੇਟੀ ਅਲਕਾ ਰਾਣੀ ਆਪਣੇ ਪਤੀ ਅਸ਼ਵਨੀ ਨਾਲ ਖੁਸ਼ੀ ਨਾਲ ਰਹਿ ਰਹੀ ਸੀ ਅਤੇ ਕਰੀਬ ਇਕ ਮਹੀਨਾਂ ਪਹਿਲਾਂ ਉਹ ਵੀ ਇਥੇ ... Read Full Story
|
ਮੁਲਾਜ਼ਮ ਜਥੇਬੰਦੀਆਂ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਨ ਦੀ ਮੰਗ
ਮੁਹਾਲੀ, 28 ਫਰਵਰੀ (ਪੱਤਰ ਪ੍ਰੇਰਕ)- ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ, ਗੈਸਾ ਦੇ ਪ੍ਰਧਾਨ ਸਰਬਜੀਤ ਸਿੰਘ ਤੂਰ, ਸਕੂਲ ਪ੍ਰਿੰਸੀਪਲ ਤਰੱਕੀ ਫਰੰਟ ਦੇ ਪ੍ਰਧਾਨ ਅਮਰੀਸ਼ ਸ਼ੁਕਲਾ, ਐਸ.ਸੀ./ਬੀ.ਸੀ ਤਰੱਕੀ ਫਰੰਟ ਦੇ ਪ੍ਰਧਾਨ ਸ਼ਲਿੰਦਰ ਸਿੰਘ ਤੇ ਲੈਕਚਰਾਰ ਯੂਨੀਅਨ ਦੇ ਸਕੱਤਰ ਮਹੇਸ਼ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲਾਂ ਦੀਆਂ ਫੌਰੀ ਤਰੱਕੀਆਂ ਕੀਤੀਆਂ ਜਾਣ ਕਿਉਂ ਜੋ ਫਰਵਰੀ-2010 ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਕੋਈ ਤਰੱਕੀ ਨਹੀਂ ... Read Full Story
|
ਸਰਕਾਰ ਜੀ, ਕਦੋਂ ਬਣੂੰ ਖਰੜ ਦਾ ਬੱਸ ਅੱਡਾ...?
ਖਰੜ, 24 ਜਨਵਰੀ (ਅਮਰਦੀਪ ਸਿੰਘ ਸੈਣੀ)-ਖਰੜ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬੁੱਕਲ ’ਚ ਵਸੇ ਹੋਣ ਦੇ ਬਾਵਜੂਦ ਵੀ ਕਈ ਸਹੂਲਤਾਂ ਤੋਂ ਵਾਂਝਾ ਹੈ। ਭਾਵੇਂ ਸ਼ਹਿਰ ਅੰਦਰ ਸਰਕਾਰ ਵਲੋਂ ਵੱਡੇ-ਵੱਡੇ ਪ੍ਰੋਜੈਕਟ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹਾ ਨਹੀਂ ਹੋ ਰਿਹਾ।
ਖਰੜ ਸ਼ਹਿਰ ਪਿਛਲੇ ਲੰਬੇ ਸਮੇਂ ਤੋਂ ਬੱਸ ਅੱਡਾ ਨੂੰ ਤਰਸ ਰਿਹਾ ਹੈ। ਕਾਂਗਰਸ ਸਰਕਾਰ ਦੌਰਾਨ ਬੱਸ ਅੱਡੇ ਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ ਪਰ ਕੋਈ ਵੀ ਕਾਰਵਾਈ ਉਸ ਉਪਰੰਤ ਨਹੀਂ ਹੋਈ। ਹੁਣ ਅਕਾਲੀ-ਭਾਜਪਾ ਸਰਕਾਰ ਨੇ ਭਾਵੇਂ ਬੱਸ ਅੱਡੇ ਦੀ ਜਮੀਨ ਸਬੰਧੀ ਨਗਰ ਕੌਂਸਲ ਤੋਂ ਪੈਸੇ ਭਰਵਾਏ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ। ਬੱਸਾਂ ਖਰੜ-ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਕਿਨਾਰੇ ਰੁੱਕਦੀਆਂ ਹਨ ਜਿਸ ਕਾਰਨ ਇੱਥੇ ਰੋਜ਼ਾਨਾ ਜਾਮ ਵਰਗੀ ਸਥਿਤੀ ... Read Full Story
|
ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ
ਕੁਰਾਲੀ,13 ਜਨਵਰੀ (ਪ. ਪ.)- ਲੜਕੀਆਂ ਨੂੰ ਸਮਾਜ ਵਿਚ ਬਰਾਬਰੀ ਦਾ ਰੁਤਬਾ ਦਿਵਾਉਣ ਦੇ ਉਪਰਾਲੇ ਤਹਿਤ ਸ਼ਹਿਰ ਦੀਆਂ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਸਾਂਝੇ ਤੌਰ ’ਤੇ ਮਨਾਏ ਜਾਣ ਸਬੰਧੀ ਇਕ ਸਮਾਗਮ ਇਥੋਂ ਦੇ ਸਮਾਜ ਸੇਵੀ ਮਾਸਟਰ ਭਾਰਤ ਭੂਸ਼ਨ ਦੀ ਅਗਵਾਈ ’ਚ ਕਰਵਾਇਆ ਗਿਆ। ਸ਼ਹਿਰ ਦੇ ਵਾਰਡ ਨੰਬਰ 5 ਵਿਚ ਕਰਵਾਏ ਇਸ ਸਮਾਗਮ ਵਿਚ ਸ਼ਹਿਰ ਦੀਆਂ 21 ਲੜਕੀਆਂ ਦੀ ਲੋਹੜੀ ਸਬੰਧੀ ਜਸ਼ਨ ਮਨਾਏ ਗਏ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਜਥੇਦਾਰ ਤੇਜਪਾਲ ਸਿੰਘ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਸਾਹਿਬ ਸਿੰਘ ਬਡਾਲੀ, ਜਥੇਦਾਰ ਤੇਜਪਾਲ ਸਿੰਘ, ਭਾਰਤ ਭੂਸ਼ਨ, ਜ਼ਿਲ੍ਹਾ ... Read Full Story
|