Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਅੰਤਰਰਾਸ਼ਟਰੀ
 
ਲਾਦੇਨ ਦੀ ਮੌਤ ਦੀ ਪਹਿਲੀ ਬਰਸੀ ਮੌਕੇ ਪਾਕਿਸਤਾਨ ’ਚ 15 ਧਮਾਕੇ

ਇਸਲਾਮਾਬਾਦ, 2 ਮਈ (ਏਜੰਸੀ)-ਉਸਾਮਾ ਬਿਨ ਲਾਦੇਨ ਦੀ ਮੌਤ ਦੀ ਪਹਿਲੀ ਬਰਸੀ ਮੌਕੇ ਅੱਜ ਪਾਕਿਸਤਾਨ ਦੇ 4 ਸ਼ਹਿਰ 15 ਧਮਾਕਿਆਂ ਨਾਲ ਗੂੰਜ ਉਠੇ। ਇਹ ਸਾਰੇ ਧਮਾਕੇ ਪਾਕਿਸਤਾਨ ਦੀਆਂ ਨੈਸ਼ਨਲ ਬੈਂਕਾਂ ਦੇ ਏਟੀਐ¤ਮ ਕੇਂਦਰਾਂ ਦੇ ਬਾਹਰ ਹੋਏ। ਹੈਦਰਾਬਾਦ ਵਿੱਚ ਜਿਨ੍ਹਾਂ 4 ਸਥਾਨਾਂ ’ਤੇ ਧਮਾਕੇ ਹੋਏ ਹਨ, ਉਹ ਸਾਰੇ ਏਟੀਐ¤ਮ ਕੇਂਦਰ ਸਨ, ਜਦਕਿ ਕੋਟਰੀ ਵਿੱਚ ਸਰਕਾਰੀ ਬੈਂਕ ਦੀਆਂ ਸ਼ਾਖਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਬੈਂਕ ਦੇ ਇੱਕ ਗਾਰਡ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਅਨੁਸਾਰ ਸਾਰੇ ਧਮਾਕੇ ਲਗਭਗ ਇੱਕ ਹੀ ਸਮੇਂ ’ਤੇ ਹੋਏ ਹਨ। ਅਲਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਦੀ ਅੱਜ ਪਹਿਲੀ ਬਰਸੀ ਹੈ। ਪਿਛਲੇ ਸਾਲ ਅੱਜ ਦੇ ਦਿਨ ਪਾਕਿਸਤਾਨ ਵਿੱਚ ਉਸਾਮਾ ਬਿਨ ਲਾਦੇਨ ਮਾਰਿਆ ਗਿਆ ਸੀ। ਉਸਾਮਾ ਬਿਨ ਲਾਦੇਨ ਨੂੰ ਮਰੇ ਨੂੰ ਇੱਕ ਸਾਲ ਹੋ ਚੁੱਕਾ ਹੈ, ...
Read Full Story


ਅਗਨੀ ਦੇ ਜਵਾਬ ’ਚ ਪਾਕਿਸਤਾਨ ਨੇ ਛੱਡੀ ਹਤਫ-4

ਇਸਲਾਮਾਬਾਦ, 25 ਅਪ੍ਰੈਲ (ਦੋਆਬਾ ਨਿਊਜ਼ ਸਰਵਿਸ)- ਪਾਕਿਸਤਾਨ ਨੇ ਬੁੱਧਵਾਰ ਨੂੰ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ। ਭਾਰਤ ਵਲੋਂ 5,000 ਕਿਲੋਮੀਟਰ ਦੀ ਮਾਰ ਕਰਨ ਦੀ ਸਮਰੱਥਾ ਵਾਲੀ ਪਰਮਾਣੂ-ਸਕਸ਼ਮ ਅਗਨੀ-5 ਮਿਸਾਇਲ ਦੇ ਸਫ਼ਲ ਪ੍ਰੀਖਣ ਤੋਂ ਕਰੀਬ ਇੱਕ ਹਫ਼ਤਾ ਬਾਅਦ ਪਾਕਿਸਤਾਨ ਨੇ ਇਹ ਪ੍ਰੀਖਣ ਕੀਤਾ ਹੈ। ਬੁੱਧਵਾਰ ਨੂੰ ਸੈਨਾ ਨੇ ਜਾਰੀ ਬਿਆਨ ’ਚ ਕਿਹਾ ਕਿ ਪਾਕਿਸਤਾਨ ਨੇ ਅੱਜ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਬੈਲਸਟਿਕ ਮਿਜ਼ਾਇਲ ਹਤਫ-4 ਸ਼ਾਹੀਨ-1ਏ ਹਥਿਆਰ ਪ੍ਰਣਾਲੀ ਦਾ ਸਫਲ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇਹ ਮਿਜ਼ਾਇਲ ਸ਼ਾਹੀਨ-1 ਦਾ ਸੁਧਰਿਆ ਰੂਪ ਹੈ। ਇਸ ਦੇ ਮਾਰਕ ਸਮਰੱਥਾ ਅਤੇ ਤਕਨੀਕੀ ਪੱਧਰਾਂ ਵਿੱਚ ਸੁਧਾਰ ਕੀਤਾ ਗਿਆ ਹੈ। ਭਾਰਤ ਦੇ 19 ਅਪ੍ਰੈਲ ਨੂੰ ਅਗਨੀ-5 ਦਾ ਸਫ਼ਲ ਪਰੀਖਣ ਕਰਨ ਤੋਂ ...
Read Full Story


ਕਾਬੁਲ ’ਚ ਲੜਾਈ ਖਤਮ, ਸਾਰੇ ਅੱਤਵਾਦੀ ਮਾਰੇ ਗਏ-ਅਫਗਾਨ ਅਧਿਕਾਰੀ

ਕਾਬੁਲ, 17 ਅਪ੍ਰੈਲ (ਦੋਆਬਾ ਨਿਉੂਜ਼ ਸਰਵਿਸ)-ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਆਤਮਘਾਤੀ ਹਮਲੇ ਦੁਆਰਾ ਨਾਟੋ ਦੇ ਅੱਡੇ, ਅਫਗਾਨ ਸੰਸਦ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਤਾਲੀਬਾਨ ਹਮਲਾਵਰਾਂ ਨੂੰ ਮਾਰ ਦਿ¤ਤਾ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦ¤ਸਿਆ,‘‘ਕਾਬੁਲ ’ਚ ਲੜਾਈ ਖ਼ਤਮ ਹੋ ਚੁ¤ਕੀ ਹੈ ਅਤੇ ਸਾਰੇ ਅ¤ਤਵਾਦੀ ਮਾਰੇ ਗਏ ਹਨ।।’’ ਮਾਰੇ ਗਏ ਲੋਕਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਮੁਹ¤ਈਆ ਕਰਵਾਈ ਗਈ, ਪਰ ਕਿਹਾ ਗਿਆ ਹੈ ਕਿ 20 ਤੋਂ ਵਧੇਰੇ ਅ¤ਤਵਾਦੀ ਮਾਰੇ ਗਏ ਹਨ।। ਉਨ੍ਹਾਂ ਨੇ ਦ¤ਸਿਆ ਕਿ ਆਤਮਘਾਤੀ ਹਮਲੇ ’ਚ ਅਫਗਾਨ ਪੁਲਸ ਕਰਮਚਾਰੀ ਅਤੇ ਨਾਗਰਿਕ ਵੀ ਮਾਰੇ ਗਏ ਹਨ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਤਾਲੀਬਾਨ ਨੇ ਲਈ ਹੈ।।ਜਖ਼ਮੀਆਂ ’ਚ 14 ਪੁਲਸ ਕਰਮਚਾਰੀ ਅਤੇ 9 ਅਫਗਾਨ ...
Read Full Story


ਢਾਈ ਮਿਲੀਅਨ ਡਾਲਰ ਦੀ ਲਾਗਤ ਨਾਲ ਮੰਦਰ ਦੀ ਨਵਉਸਾਰੀ ਦਾ ਕੰਮ ਆਰੰਭ

ਸੰਨੀਵੇਲ, 26 ਮਾਰਚ (ਇੰਦਰਜੀਤ ਬਾਜਵਾ)-ਵਿਸ਼ਵ ਭਰ ਵਿੱਚ ਆਪਣੀ ਧਾਰਮਿਕ ਤੇ ਸਮਾਜਿਕ ਸਰਗਰਮੀਆਂ ਦੇ ਕਾਰਣ ਸਮਾਜ ਦੀ ਸੇਵਾ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਕੈਲੀਫੋਰਨੀਆ ਦੇ ਸ਼ਹਿਰ ਸੰਨੀਵੇਲ ਸਥਿਤ ਹਿੰਦੂ ਮੰਦਰ ਦੀ ਪਰਬੰਧਕ ਕਮੇਟੀ ਨੇ ਢਾਲੀ ਮਿਲੀਅਨ ਡਾਲਰ ਦੀ ਲਾਗਤ ਨਾਲ ਨਵਉਸਾਰੀ ਦਾ ਕੰਮ ਆਰੰਭ ਕਰ ਦਿਤਾ ਹੈ, ਜਿਸ ਦੀ ਸ਼ੁਭ ਆਰੰਭਤਾ ਹਿੰਦੂ ਧਰਮ ਦੀ ਰੂਹਾਨੀ ਸ਼ਖਸ਼ੀਅਤ ਅੰਮਾਜੀ, ਨਾਰਥ ਅਮਰੀਕਨ ਪੰਜਾਬੀ ਐਸ਼ੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਤੇ ਮੰਦਰ ਕਮੇਟੀ ਫਾਊਂਡਰ ਡਾਇਰੈਕਟਰ ਬਲਵੰਤ ਬਿਰਲਾ, ਰਾਜ ਭਨੋਟ, ਸੰਜੇ ਅਗਰਵਾਲ, ਡਾ. ਬੋਧ ਰਾਜ ਸੈਣੀ ਤੇ ਸੰਜੈ ਅਗਰਵਾਲ ਨੇ ਆਪਣੇ ਹ¤ਥਾਂ ਨਾਲ ਟ¤ਕ ਲਗਾ ਕੇ ਮੰਦਰ ਦੀ ਨਵਉਸਾਰੀ ਦੀ ਆਰੰਭਤਾ ਕੀਤੀ। ਮੰਦਰ ਦੀ ਨਵਉਸਾਰੀ ਦੀ ਰਸਮ ਆਰੰਭ ਕਰਨ ਤੋਂ ਪਹਿਲਾਂ ਮੰਦਰ ਦੇ ਕੰਪਲੈਕਸ ਵਿੱਚ ਪੂਜਾ ...
Read Full Story


ਭਗਤ ਸਿੰਘ ਨੂੰ ਪਾਕਿ ’ਚ ਸਨਮਾਨ ਦੀ ਮੰਗ

ਲਾਹੌਰ, 25 ਮਾਰਚ (ਏਜੰਸੀਆਂ) ਪਾਕਿਸਤਾਨ ਦੇ ਇੱਕ ਸੰਗਠਨ ਨੇ ਮੰਗ ਕੀਤੀ ਹੈ ਕਿ ਮਹਾਨ ਸੁਤੰਤਰਤਾ ਸੈਨਾਨੀ ਭਗਤ ਸਿੰਘ ਦਾ ਦੇਸ਼ ’ਚ ਨਾਇਕਾਂ ਵਾਂਗ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਕਿਸੇ ਦੇਸ਼ ਜਾਂ ਧਰਮ ਤ¤ਕ ਸੀਮਤ ਨਹੀਂ ਹਨ।।ਉਨ੍ਹਾਂ ਨੇ ਦਮਨ, ਚਰਮਪੰਥ ਅਤੇ ਤਾਨਾਸ਼ਾਹੀ ਖਿਲਾਫ ਸਾਰੀਆਂ ਹ¤ਦਾਂ ਦੇ ਪਾਰ ਲੜਾਈ ਲੜੀ।। ਅ¤ਜ ਭਗਤ ਸਿੰਘ ਦੇ ਸ਼ਹਾਦਤ ਦਿਵਸ ’ਤੇ ‘ਵਰਲਡ ਪੰਜਾਬ ਕਾਂਗਰਸ’ ਦੇ ਪ੍ਰਧਾਨ ਫਾਖਰ ਜਾਮਨ ਨੇ ਕਿਹਾ ਕਿ ਇਸ ਸੁਤੰਤਰਤਾ ਸੈਨਾਨੀ ਨੂੰ ਲਾਹੌਰ ’ਚ ਫਾਂਸੀ ਦਿ¤ਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ 20 ਸਾਲ ਤੋਂ ਫਾਂਸੀ ਸਥਾਨ ’ਤੇ ਸ਼ਹੀਦ-ਏ-ਆਜ਼ਮ ਦਾ ਸਮਾਰਕ ਬਣਾਏ ਜਾਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ।। ਭਗਤ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ 23 ਮਾਰਚ 1931 ਨੂੰ ਲਾਹੌਰ ਜੇਲ ’ਚ ਫਾਂਸੀ ...
Read Full Story


ਧੋਖਾਧੜੀ ’ਚ ਭਾਰਤੀ ਮੂਲ ਦਾ ਅਮਰੀਕੀ ਡਾਕਟਰ ਦੋਸ਼ੀ

ਸ਼ਿਕਾਗੋ, 16 ਮਾਰਚ (ਏਜੰਸੀ)-ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਨੂੰ ਇੱਕ ਸਿਹਤ ਦੇਖਭਾਲ ਯੋਜਨਾ ’ਚ ਧੋਖਾਧੜੀ ਲਈ ਦੋਸ਼ੀ ਠਹਿਰਾਇਆ ਗਿਆ ਹੈ।।ਡਾਕਟਰ ਨੇ ਇਹ ਧੋਖਾਧੜੀ ਸਾਲ 2007 ਅਤੇ ਜੁਲਾਈ 2010 ਵਿਚਾਲੇ ਕੀਤੀ। ਅਮਰੀਕੀ ਅਟਾਰਨੀ ਦਫਤਰ ਵਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਫੈਡਰਲ ਜਿਊਰੀ ਨੇ ਮੰਗਲਵਾਰ ਨੂੰ ਜਸਵਿੰਦਰ ਰਾਏ ਛਿ¤ਬਰ ਨੂੰ ਦੋਸ਼ੀ ਠਹਿਰਾਇਆ।।ਛਿ¤ਬਰ ਨੂੰ ਸਿਹਤ ਦੇਖਭਾਲ ਯੋਜਨਾ ਦੇ ਹਰੇਕ ਧੋਖਾਧੜੀ ਮਾਮਲੇ ’ਚ ਵ¤ਧ ਤੋਂ ਵ¤ਧ 10 ਸਾਲ ਅਤੇ ਗ਼ਲਤ ਬਿਆਨਾਂ ਦੇ ਹਰੇਕ ਮਾਮਲੇ ’ਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।।ਇਸ ਤੋਂ ਇਲਾਵਾ ਛਿ¤ਬਰ ’ਤੇ 25 ਲ¤ਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।। ਬਿਆਨ ਮੁਤਾਬਕ ਹਫਤੇ ਭਰ ਚ¤ਲੀ ਸੁਣਵਾਈ ਤੋਂ ਬਾਅਦ ਸ਼ੌਂਬਰਗ ’ਚ ਰਹਿਣ ਵਾਲੇ ਛਿ¤ਬਰ (43) ਨੂੰ ਇੱਕ ਸਿਹਤ ਦੇਖਭਾਲ ਯੋਜਨਾ ਦਾ ਲਾਭ ਲੈਣ ਲਈ ...
Read Full Story


ਕਿਸ਼ਤੀ ਪਲਟਣ ਨਾਲ 21 ਦੀ ਮੌਤ 150 ਲਾਪਤਾ

ਢਾਕਾ 13 ਮਾਰਚ (ਏਜੰਸੀਆਂ): ਬੰਗਲਾ ਦੇਸ਼ ਦੇ ਕੇਂਦਰ 'ਚ ਅੱਜ ਇਕ ਕਿਸ਼ਤੀ ਤੇਲ ਟੈਂਕਰ ਨਾਲ ਟਕਰਾ ਕੇ ਪਲਟ ਗਈ ਜਿਸ ਨਾਲ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 150 ਲੋਕ ਲਾਪਤਾ ਹੋ ਗਏ। ਕਿਸ਼ਤੀ 'ਚ 300 ਲੋਕ ਸਵਾਰ ਸਨ। ਜਹਾਜਰਾਨੀ ਮੰਤਰੀ ਸ਼ਾਹਜਹਾਂ ਖਾਨ ਨੇ ਦੱਸਿਆ ਕਿ ਤੜਕੇ ਹੋਏ ਇਸ ਹਾਦਸੇ ਬਾਅਦ 50 ਲੋਕਾਂ ਨੇ ਤੈਰ ਕੇ ਅਪਣੀ ਜਾਨ ਬਚਾਈ ਅਤੇ ਬਚਾਅ ਕ੍ਰਮਚਾਰੀਆਂ ਨੇ ਚਾਰ ਔਰਤਾਂ ਅਤੇ ਤਿੰਨ ਨਬਾਲਿਗ ਬੱਚੀਆਂ ਸਣੇ 21 ਲੋਕਾਂ ਦੀ ਲਾਸ਼ਾਂ ਕੱਢ ਲਈਆਂ। ਉਨ੍ਹਾਂ ਕਿਹਾ ਕਿ 150 ਯਾਤਰੀ ਹਾਲੇ ਵੀ ਲਾਪਤਾ ਹਨ ਅਤੇ ਬਚਾਅ ਕਰਮੀ ਜਲ ਸੈਨਾ ਦੀ ਮਦਦ ਨਾਲ ਬਚਾਅ ਕੰਮ 'ਚ ਲੱਗੇ ਹੋਏ ਹਨ। ਮੰਤਰੀ ਨੇ ਕਿਹਾ ਕਿ ਡੁੱਬੀ ਕਿਸ਼ਤੀ 'ਚੋ ਹੋਰ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ ਅਤੇ ਬਚਾਅ ਕਰਮੀ ਕਿਸ਼ਤੀ ਨੂੰ ਤੋੜਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੰਦਰ ਹੋਰ ਲਾਸ਼ਾਂ ਹੋਣ ਨਾਲ ...
Read Full Story


ਸ਼੍ਰੀਲੰਕਾਂ ਨੂੰ ਜਿੱਤ ਲਈ 305 ਦੌੜਾਂ ਦੀ ਚਨੌਤੀ

ਢਾਕ 13 ਮਾਰਚ (ਏਜੰਸੀਆਂ): ਸ਼ੇਰ-ਏ-ਬੰਗਲਾ ਸਟੇਡੀਅਮ 'ਚ ਏਸ਼ੀਆ ਦੇ ਕੱਪ ਲਈ ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਭਾਰਤੀ ਕ੍ਰਿਕਟ ਟੀਮ ਨੇ ਸ਼ੀ੍ਰਲੰਕਾਂ ਸਾਹਮਣੇ ਜਿੱਤ ਲਈ 305 ਦੌੜਾਂ ਦੀ ਚਨੌਤੀ ਦਿੱਤੀ ਹੈ। ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਦੀ ਮਦਦ ਨਾਲ ਭਾਰਤ ਵੱਡਾ ਸਕੋਰ ਬਣਾਉਣ 'ਚ ਸਫਲ ਰਿਹਾ। ਗੰਭੀਰ ਅਤੇ ਕੋਹਲੀ ਦੇ ਆਉਟ ਹੋਣ ਦੇ ਬਾਅਦ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਸੁਰੇਸ਼ ਰੈਨਾ ਨਾ ਮਿਲਕੇ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਧੋਨੀ ਨੇ 46 ਅਤੇ ਰੈਨਾ ਨੇ 30 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਭਾਰਤ ਨੇ 19 ਦੌੜਾਂ 'ਤੇ ਸਚਿਨ ਤੇਂਦੁਲਕਰ ਦੀ ਵਿਕਟ ਗੁਆ ਲਿਆ। ਸਚਿਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਉਟ ਹੋ ਗਏ। ਦੋਵਾਂ ਟੀਮਾਂ ਦਾ ਇਹ ਪਹਿਲਾਂ ਮੈਚ ਸੀ। ਮਾਰਚ 11 ਨੂੰ ਟੂਰਨਾਮੈਂਟ ਦਾ ਉਦਘਾਟਨੀ ਮੁਕਾਬਲਾ ਇਸੇ ਮੈਦਾਨ 'ਚ ਖੇਡਿਆ ਗਿਆ ...
Read Full Story


ਸੋਨੀਆ ਕੋਲ 45 ਹਜ਼ਾਰ ਕਰੋੜ ਦੀ ਦੌਲਤ

ਨਵੀਂ ਦਿੱਲੀ 13 ਮਾਰਚ (ਏਜੰਸੀਆਂ) ਅਮਰੀਕੀ ਵੈਬਸਾਈਟ 'ਬਿਜਨੈੱਸ ਇਨਸਾਈਡਰ' ਨੇ ਦੁਨੀਆ ਦੇ ਸਭ ਤੋਂ ਅਮੀਰ ਰਾਜਨੇਤਾਵਾਂ ਦੀ ਲਿਸਟ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੌਥੇ ਨੰਬਰ 'ਤੇ ਰੱਖਿਆ ਹੈ। ਇਸ ਲਿਸਟ 'ਚ ਹਰਿਆਣਾ ਦੀ ਵਿਧਾਇਕ ਅਤੇ ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਦਾ ਵੀ ਨਾਂ ਹੈ। ਸਾਈਟ ਮੁਤਾਬਕ ਕਾਂਗਰਸ ਪ੍ਰਧਾਨ ਦੀ ਸੰਪਤੀ 2 ਤੋਂ 19 ਅਰਬ ਡਾਲਰ ਯਾਨੀ 10 ਹਜ਼ਾਰ ਤੋਂ 45 ਹਜ਼ਾਰ ਕਰੋੜ ਵਿਚਾਲੇ ਹੋ ਸਕਦੀ ਹੈ। ਅਸਲ 'ਚ ਸਭ ਤੋਂ ਪਹਿਲਾਂ ਇਹ ਖਬਰ ਜਰਮਨੀ ਦੀ ਅਖਬਾਰ 'ਡੀ ਵੇਲਟ' 'ਚ ਛਪੀ ਸੀ। ਇਸ ਅਖਬਾਰ ਦੇ ਵਰਲਡ ਲਗਜਰੀ ਗਾਈਡ ਸੈਕਸ਼ਨ 'ਚ ਦੁਨੀਆ ਦੇ ਸਭ ਤੋਂ ਅਮੀਰ 23 ਨੇਤਾਵਾਂ ਦੀ ਲਿਸਟ ਛਾਪੀ ਗਈ ਸੀ। ਉਸ 'ਚ ਵੀ ਸੋਨੀਆ ਗਾਂਧੀ ਚੌਥੇ ਸਥਾਨ 'ਤੇ ਹੈ। 'ਬਿਜਨੈੱਸ ਇਨਸਾਈਡਰ' ਨੇ ਆਪਣੀ ਲਿਸਟ 'ਚ ਸੋਰਸ ਦੇ ਰੂਪ 'ਚ ਵਰਲਡ ਲਗਜਰੀ ਗਾਈਡ ਦਾ ਹਵਾਲਾ ...
Read Full Story


ਪ੍ਰੇਮੀ ਨੇ ਕੀਤਾ ਅਣਦੇਖਾ ਤਾਂ ਪ੍ਰੇਮਿਕਾ ਨੇ ਦਿੱਤੀ ਦਰਦਨਾਕ ਸਜ਼ਾ!

ਇਸਲਾਮਾਬਾਦ—13 ਮਾਰਚ (ਏਜੰਸੀਆਂ) ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਇਕ ਅਨੋਖੀ ਪਰ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਇਕ ਲੜਕੀ ਨੇ ਆਪਣੇ ਸਾਬਕਾ ਪ੍ਰੇਮੀ 'ਤੇ ਤੇਜ਼ਾਬ ਸੁੱਟ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਸਥਾਨਕ ਅਖਬਾਰ 'ਡਾਨ' ਨੇ ਜ਼ਖਮੀ ਨੌਜਵਾਨ ਮੋਹਸਿਨ (21) ਦੇ ਹਵਾਲੇ ਨਾਲ ਦੱਸਿਆ ਕਿ ਉਹ ਇਕ ਬੱਸ ਸਟਾਪ 'ਤੇ ਖੜ੍ਹਾ ਸੀ। ਤਾਂ ਨਬੀਲਾ (20) ਨਾਮਕ ਲੜਕੀ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸਨੇ ਦੱਸਆ ਕਿ ਉਹ ਪਹਿਲਾਂ ਲੜਕੀ ਨੂੰ ਪਿਆਰ ਕਰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਉਸ ਨੂੰ ਅਣਦੇਖਾ ਕਰ ਰਿਹਾ ਸੀ। ਪੁਲਸ ਸੂਤਰਾਂ ਦਾ ਸ਼ੱਕ ਹੈ ਕਿ ਲੜਕੀ ਨੇ ਮੋਹਸਿਨ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਇਹ ਕਦਮ ਚੁੱਕਿਆ। ਨਬੀਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਫੈਸਲਾਬਾਦ ਨੇੜੇ ਇਕ ਪਿੰਡ ਦੀ ਹੈ। ...
Read Full Story


ਫ਼ਿਲਮ ਲਈ ਜੋਲੀ ਨੂੰ ਸਮਮਾਨ

ਲੰਡਨ, 15 ਫਰਵਰੀ— ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਨੂੰ ਉਨ੍ਹਾਂ ਦੀ ਫ਼ਿਲਮ 'ਇਨ ਦ ਲੈਂਡ ਆਫ ਬਲਡ ਐਂਡ ਹਨੀ' ਦੇ ਜ਼ਰੀਏ ਮਨੁੱਖੀ ਅਧਿਕਾਰਾਂ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਮਾਨਿਤ ਕੀਤਾ ਗਿਆ। ਜੋਲੀ ਨੇ ਬੋਸਨੀਆ ਯੁੱਧ ਦੇ ਦੌਰਾਨ ਇਕ ਸਰਬੀਆਈ ਫੌਜੀ ਤੇ ਬੋਸਨੀਆ ਦੀ ਇਕ ਔਰਤ ਦੇ ਵਿਚ ਪ੍ਰੇਮ ਕਹਾਣੀ 'ਤੇ ਬਣੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਜੋਲੀ 'ਸਿਨੇਮਾ ਫਾਰ ਪੀਸ ਐਂਡ ਗਾਲਾ ਇਨ ਬਰਲਿਨ' 'ਚ ਮਹਿਮਾਨ ਦੇ ਰੂਪ 'ਚ ਆਈ ਸੀ। ਬੋਸਨੀਆ ਦੇ ਸਾਰਾਜੇਵੀ 'ਚ ਫ਼ਿਲਮ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਈ ਯੁੱਧ ਪੀੜਤਾਂ ਨੇ ਫ਼ਿਲਮ ...
Read Full Story


ਪੌਪ ਗਾਇਕਾ ਵ੍ਹਿਟਨੀ ਹਿਊਸਟਨ ਦਾ ਦੇਹਾਂਤ

ਲਾਸ ਏਂਜਲਸ, 13 ਫਰਵਰੀ (ਭਾਸ਼ਾ)¸ ਅਮਰੀਕਾ ਦੀ ਪ੍ਰਸਿੱਧ ਗਾਇਕਾ, ਐਕਟੈੱ੍ਰਸ, ਨਿਰਮਾਤਾ ਅਤੇ ਮਾਡਲ ਵ੍ਹਿਟਨੀ ਅਲਿਜ਼ਾਬੇਥ ਹਿਊਸਟਨ ਦਾ ਦੇਹਾਂਤ ਹੋ ਗਿਆ ਹੈ, ਉਹ 48 ਸਾਲਾਂ ਦੀ ਸੀ। ਉਸ ਦੀ ਪ੍ਰਤੀਨਿਧ ਕ੍ਰਿਸਟੀਨ ਫੋਸਟਰ ਨੇ ਕਿਹਾ ਕਿ ਗਾਇਕਾ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗਾ। ਵ੍ਹਿਟਨੀ ਦਾ ਪਿਛੋਕੜ ਸੰਗੀਤ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੀ ਮਾਂ ਕਾਈਜੀ ਹਿਊਸਟਨ ਵੀ ਗਾਇਕਾ ਸੀ ਅਤੇ ਉਹ ਗਾਇਕ ਡਾਓਨੀ ਵਾਰਕਵਿਕ ਦੀ ਚਚੇਰੀ ਭੈਣ ਸੀ। ਗਿੰਨੀਜ਼ ਵਰਲਡ ਰਿਕਾਰਡਜ਼ ਅਨੁਸਾਰ ਸਭ ਤੋਂ ਵੱਧ ਇਨਾਮ ਜਿੱਤਣ ਵਾਲੀ ਮਹਿਲਾ ਕਲਾਕਾਰ ਵ੍ਹਿਟਨੀ ਨੂੰ ਦੋ ਐਮੀ, 6 ਗ੍ਰੈਮੀ, 30 ਬਿਲਬੋਰਡ ਮਿਊਜ਼ਿਕ, 22 ਅਮੇਰਿਕਨ ਮਿਊਜ਼ਿਕ ਐਵਾਰਡਜ਼ ਸਮੇਤ ਕਰੀਬ 415 ਪੁਰਸਕਾਰ ਮਿਲੇ ...
Read Full Story


ਨੰਬਰਾਂ ਦਾ ਲਾਲਚ ਦੇ ਮਾਸਟਰ ਨੇ ਕੀਤਾ ਸੈਕਸ ਲਈ ਮਜਬੂਰ

ਇਸਲਾਮਾਬਾਦ, 13 ਫਰਵਰੀ— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ 'ਚ ਸੈਕਸ ਸਕੈਂਡਲ ਦਾ ਖੁਲਾਸਾ ਹੋਇਆ ਹੈ। ਹਾਲ ਦੇ ਮਹੀਨਿਆਂ 'ਚ ਇਥੋਂ ਕਈ ਟੀਚਰਸ ਅਤੇ ਸਟਾਫ 'ਤੇ ਫੀਮੇਲ ਸਟੂਡੈਂਟਸ ਜਾਂ ਜੂਨੀਅਰਸ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਸਾਹਮਣੇ ਆਏ ਹਨ। ਸਥਾਨਕ ਅਖਬਾਰ 'ਦਿ ਡਾਨ' ਮੁਤਾਬਕ ਯੂਨੀਵਰਸਿਟੀ ਦੇ ਟੀਚਰ ਵਿਦਿਆਰਥਣਾਂ ਨੂੰ ਪ੍ਰੀਖਿਆ 'ਚ ਵਧੀਆ ਨੰਬਰ ਦੇਣ ਦਾ ਲਾਲਚ ਦੇ ਕੇ ਸੈਕਸ ਲਈ ਮਜਬੂਰ ਕਰਦੇ ਸਨ। ਇਸ ਮਸ਼ਹੂਰ ਯੂਨੀਵਰਸਿਟੀ ਨਾਲ ਜੁੜੇ ਕਈ ਲੋਕਾਂ ਨੇ ਅਜਿਹੀਆਂ ਕਰਤੂਸਾਂ ਦੀ ਗੱਲ ਕਬੂਲ ਲਈ ਪਰ 'ਆਨ ਰਿਕਾਰਡ' ਬੋਲਣ ਲਈ ਕੋਈ ਤਿਆਰ ਨਹੀਂ ਹੋਇਆ। ਯੂਨੀਵਰਸਿਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਸਾਹਬਜਾਨਾ ਸਜੀਦੁਰ ਰਹਿਮਾਨ ਨੇ ਹਾਲਾਂਕਿ ਇਹ ਕਬੂਲ ਕੀਤਾ ਹੈ ਕਿ ਹਾਲ ਹੀ 'ਚ ਇਕ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ ...
Read Full Story


ਹਾਏ ਰੱਬਾ! ਕੋਈ ਤਾਂ ਮੈਨੂੰ ਬਚਾਓ ....

ਨਿਊਯਾਰਕ, 10 ਫਰਵਰੀ— ਮਾਡਲਿੰਗ ਦੀ ਦੁਨੀਆ 'ਚ ਕਦੇ-ਕਦਾਈਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਮਾਡਲਾਂ ਨੂੰ ਲੋਕਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਕਦੇ ਮਾਡਲਾਂ ਦੇ ਟਾਪ ਡਿੱਗ ਜਾਂਦੇ ਹਨ ਅਤੇ ਕਦੇ ਉਨ੍ਹਾਂ ਵਲੋਂ ਲਗਾਈਆਂ ਸਜਾਵਟੀ ਚੀਜ਼ਾਂ ਤੇ ਕਦੇ ਉਹ ਰੈਂਪ 'ਤੇ ਚੱਲਦੇ-ਚੱਲਦੇ ਲੜਖੜਾ ਜਾਂਦੀਆਂ ਹਨ। ਪਰ ਨਿਊਯਾਰਕ 'ਚ ਇਕ ਫੈਸ਼ਨ ਸ਼ੋਅ ਦੌਰਾਨ ਇਕ ਮਾਡਲ ਕੈਟਵਾਕ ਕਰਦੇ ਸਮੇਂ ਧੜਾਮ ਕਰਕੇ ਡਿੱਗ ਗਈ। ਹਾਲਾਂਕਿ ਉਸਨੇ ਸੰਭਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਉਹ ਸੰਭਲ ਨਾ ਸਕੀ ਅਤੇ ਰੈਂਪ 'ਤੇ ਡਿੱਗ ਗਈ। ਹਾਲਾਂਕਿ ਡਿੱਗਣ ਤੋਂ ਬਾਅਦ ਉਸਨੇ ਆਪਣਾ ਧਿਆਨ ਭੰਗ ਨਹੀਂ ਹੋਣ ਦਿੱਤਾ ਅਤੇ ਜੋਸ਼ ਨਾਲ ਖੜ੍ਹੀ ਹੋ ਕੇ ਦੁਬਾਰਾ ਆਪਣੀ ਕੈਟਵਾਕ ਪੂਰੀ ਕਰਕੇ ਨਿਕਲ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਥੇ ਮੌਜੂਦ ਸਾਰਿਆਂ ਨੇ ਉਸ ਮਾਡਲ ਦੀ ...
Read Full Story


ਡਾਕਟਰ ਦੀ ਇੰਨੀ ਕਮਾਈ, ਨੋਟ ਗਿਣਨ ਲਈ ਮਸ਼ੀਨ ਲਗਾਈ!

ਉਜੈਨ, 10 ਫਰਵਰੀ— ਉਜੈਨ ਦੇ ਨਾਗਦਾ 'ਚ ਸਰਕਾਰੀ ਹਸਪਤਾਲ 'ਚ ਡਾਕਟਰ ਵਿਨੋਦ ਲਹਿਰੀ ਦੇ ਘਰ ਛਾਪਾ ਪਿਆ ਹੈ। ਇਸ ਛਾਪੇਮਾਰੀ 'ਚ ਨੋਟ ਗਿਣਨ ਦੀ ਮਸ਼ੀਨ ਮਿਲੀ ਹੈ। ਡਾਕਟਰ ਦੇ ਘਰ 'ਤੇ ਤਲਾਸ਼ੀ ਜਾਰੀ ਹੈ। ਜ਼ਿਕਰਯੋਗ ਹੈ ਕਿ ਲੋਕਪਾਲ ਨੇ ਪਹਿਲਾਂ ਵੀ ਕਈ ਸਰਕਾਰੀ ਕਰਮਚਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਜਿਸ 'ਚ ਕਰੋੜਾਂ ਰੁਪਏ ਬਰਾਮਦ ਹੋਏ ਸਨ। ਅੱਜ ਸਵੇਰੇ ਸ਼ੁਰੂ ਕੀਤੀ ਛਾਪੇਮਾਰੀ ਜਾਰੀ ਹੈ। ਡਾਕਟਰ ਵਿਨੋਦ ਲਹਿਰੀ ਅਤੇ ਉਸਦੀ ਪਤਨੀ ਵਿਦਿਆ ਲਹਿਰੀ ਦੋਵੇਂ ਸਰਕਾਰੀ ਹਸਪਤਾਲ 'ਚ ਡਾਕਟਰ ਹਨ। ਨੋਟ ਗਿਣਨ ਦੀ ਮਸ਼ੀਨ ਮਿਲਣ 'ਤੇ ਲੋਕਪਾਲ ਪੁਲਸ ਵੀ ਹੈਰਾਨੀ 'ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਡਾਕਟਰ ਦੇ ਘਰ ਨੋਟ ਗਿਣਨ ਦੀ ਮਸ਼ੀਨ ਦਾ ਕੀ ਕੰਮ? ਛਾਪੇਮਾਰੀ 'ਚ ਪੁਲਸ ਨੂੰ ਇੰਦੌਰ 'ਚ ਇਕ ਘਰ ਦਾ ਪਤਾ ਚੱਲਿਆ ਹੈ। ਨਾਲ ਹੀ ਇਕ ਘਰ ਨਾਗਦਾ 'ਚ ਮਿਲਿਆ ਹੈ। ...
Read Full Story


ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ

ਕੋਲੰਬੋ, 10 ਫਰਵਰੀ (ਏਜੰਸੀ) -ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਦੇ ਪਰਿਵਾਰ ਨੇ ਦੇਸ਼ 'ਚ ਹਿੰਸਾ ਵਧ ਜਾਣ ਕਾਰਨ ਮਾਲਦੀਵ ਛੱਡ ਦਿੱਤਾ ਅਤੇ ਉਨ੍ਹਾਂ ਨੇ ਸ੍ਰੀਲੰਕਾ ਸਰਕਾਰ ਕੋਲ ਆਸਰੇ ਦੀ ਮੰਗ ਕੀਤੀ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਬੁਲਾਰੇ ਨੇ ਦੱਸਿਆ ਕਿ ਨਸ਼ੀਦ ਦੀ ਪਤਨੀ ਲੈਲਾ ਅਲੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਰਾਸ਼ਟਰਪਤੀ ਰਾਜਪਕਸ਼ੇ ਨੇ ਮਾਲਦੀਵ ਦੇ ਨਵੇਂ ਬਣੇ ਰਾਸ਼ਟਰਪਤੀ ਮੁਹੰਮਦ ਵਹੀਦ ਨਾਲ ਫੋਨ 'ਤੇ ਨਸ਼ੀਦ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਜਾਣ ਦੀ ਗੱਲ ਕੀਤੀ। ਅਧਿਕਾਰੀਆਂ ਅਨੁਸਾਰ ਸਾਬਕਾ ਰਾਸ਼ਟਰਪਤੀ ਦਾ ਪਰਿਵਾਰ ਕੱਲ੍ਹ ਰਾਤ ਸ੍ਰੀਲੰਕਾ ਪਹੁੰਚਿਆ ਪਰ ਪਰਿਵਾਰ 'ਚ ਕੌਣ-ਕੌਣ ਨਾਲ ਆਇਆ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਾਲਦੀਵ 'ਚ ਤਖ਼ਤਾ ਪਲਟ ਤੋਂ ਬਾਅਦ ਅਦਾਲਤ ਨੇ ਸਾਬਕਾ ਰਾਸ਼ਟਰਪਤੀ ...
Read Full Story


ਯੂਸਫ਼ ਰਜ਼ਾ ਗਿਲਾਨੀ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਪਾਕਿ ਸੁਪਰੀਮ ਕੋਰਟ

ਇਸਲਾਮਾਬਾਦ, 10 ਫਰਵਰੀ (ਏਜੰਸੀਆਂ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਖਿਲਾਫ਼ ਸਖ਼ਤ ਰੁਖ਼ ਅਪਣਾ ਲਿਆ ਹੈ। ਮਾਣਹਾਨੀ ਦਾ ਕੇਸ ਚਲਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਪਾਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਗਿਲਾਨੀ ਸਵਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਦੁਬਾਰਾ ਖੋਲ੍ਹਣ ਲਈ ਚਿੱਠੀ ਲਿਖਦੇ ਹਨ ਤਾਂ ਆਪਣੇ-ਆਪ ਉਨ੍ਹਾਂ (ਗਿਲਾਨੀ) ਖਿਲਾਫ਼ ਮਾਣਹਾਨੀ ਦਾ ਕੇਸ ਖਤਮ ਹੋ ਜਾਵੇਗਾ। 8 ਜੱਜਾਂ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਦੇ ਮੁੱਖ ਜੱਜ ਇਫ਼ਤਖਾਰ ਚੌਧਰੀ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿਚ ਗਿਲਾਨੀ ਦੀ ਪਾਰਟੀ ਦਾ ਮੁਖੀ ਸ਼ਾਮਿਲ ਹੈ ਪਰ ਕਾਨੂੰਨ ਤੋਂ ਕੋਈ ਉਪਰ ...
Read Full Story


ਫਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੀਤਾ 1 ਮਹੀਨੇ ਤੱਕ ਬਲਾਤਕਾਰ

ਬੈਤੂਲ, 10 ਫਰਵਰੀ— ਬੈਤੂਲ 'ਚ ਇਕ ਲੜਕੀ ਨੂੰ ਬਾਲੀਵੁੱਡ 'ਚ ਅਭਿਨੇਤਰੀ ਬਣਾਉਣ ਦਾ ਝਾਂਸਾ ਦੇ ਕੇ ਉਸਦੇ ਮੁਹੱਲੇ ਦਾ ਹੀ ਇਕ ਲੜਕਾ ਮੁੰਬਈ ਲੈ ਆਇਆ ਅਤੇ ਬੰਧਕ ਬਣਾ ਕੇ ਉਸ ਨਾਲ ਇਕ ਮਹੀਨੇ ਤੱਕ ਬਲਾਤਕਾਰ ਕਰਦਾ ਰਿਹਾ। ਪਰਿਵਾਰ ਵਾਲਿਆਂ ਦੀ ਪਹਿਲ 'ਤੇ ਮੁੰਬਈ 'ਚ ਦੋਸ਼ੀ ਲੜਕੇ ਤੋਂ ਮੁਕਤ ਕਰਾਈ ਲੜਕੀ ਨੇ ਵੀਰਵਾਰ ਨੂੰ ਅਨੁਸੂਚਿਤ ਜਾਤੀ ਜਨਜਾਤੀ ਪੁਲਸ ਥਾਣਾ ਪਹੁੰਚ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਥਾਣੇ 'ਚ ਦਰਜ ਸ਼ਿਕਾਇਤ ਅਨੁਸਾਰ ਜ਼ਿਲੇ ਦੇ ਸਾਰਨੀ ਨਿਵਾਸੀ 16 ਸਾਲਾ ਲੜਕੀ ਇਕ ਸਕੂਲ ਵਿਦਿਆਰਥਣ ਨੂੰ ਕੁਝ ਸਮੇਂ ਤੋਂ ਮੁੰਬਈ 'ਚ ਰਹਿ ਰਿਹਾ ਉਸਦੇ ਮੁਹੱਲੇ ਦਾ ਵਿਅਕਤੀ ਰਾਕੇਸ਼ ਜਨਵਰੀ ਦੇ ਪਹਿਲੇ ਹਫਤੇ 'ਚ ਫਿਲਮਾਂ 'ਚ ਅਭਿਨੇਤਰੀ ਬਣਾਉਣ ਦਾ ਲਾਲਚ ਦੇ ਕੇ ਮੁੰਬਈ ਲੈ ਆਇਆ ਜਿੱਥੇ ਪਹਿਲਾਂ ਤਾਂ ...
Read Full Story


ਭਾਰਤ ਤੇ ਚੀਨ ਵੱਲੋਂ ਦੁਵੱਲਾ ਵਪਾਰ100 ਅਰਬ ਤੱਕ ਲਿਜਾਣ ਦਾ ਟੀਚਾ

ਬੀਜਿੰਗ, 9 ਫਰਵਰੀ (ਏਜੰਸੀ)-ਭਾਰਤ ਤੇ ਚੀਨ ਨੇ ਅਗਲੇ ਵਰ੍ਹਿਆਂ ਦੌਰਾਨ ਦੁਵੱਲੇ ਵਪਾਰ ਵਿਚ ਵੱਡਾ ਵਾਧਾ ਕਰਨ ਦਾ ਟੀਚਾ ਮਿਥਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਨੇ ਚੀਨ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਆਗਾਮੀ ਤਿੰਨ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਨੇ ਦੁਵੱਲਾ ਵਪਾਰ 100 ਅਰਬ ਡਾਲਰ ਤਕ ਲਿਜਾਣ ਦਾ ਨਿਸ਼ਾਨਾ ਮਿਥਿਆ ਹੈ। ਇਥੇ ਭਾਰਤੀ ਦੂਤਘਰ ਦਾ ਉਦਘਾਟਨ ਕਰਨ ਪੁੱਜੇ ਸ੍ਰੀ ਕ੍ਰਿਸ਼ਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰਥਿਕ ਅਤੇ ਵਪਾਰਕ ਖੇਤਰ ਵਿਚ ਪਿਛਲੇ ਸਮੇਂ ਦੌਰਾਨ ਜਿਹੜੀ ਰਣਨੀਤੀ ਭਾਰਤ ਤੇ ਚੀਨ ਨੇ ਅਪਣਾਈ ਸੀ, ਉਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸੇ ਦੌਰਾਨ ਸ੍ਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮਕਬੂਜ਼ਾ ਕਸ਼ਮੀਰ ਵਿਚ ਚੀਨ ਦੀ ਫ਼ੌਜ ਦਾ ਮੁੱਦਾ ਉਠਾਇਆ। ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਸਮੇਤ ਚਾਰ ਆਗੂਆਂ ਨਾਲ ਮੀਟਿੰਗ ਸਮੇਂ ...
Read Full Story


ਸਪੀਕ ਏਸ਼ੀਆ ਕੰਪਨੀ ’ਚ ਲ¤ਗਾ ਪੈਸਾ ਆਵੇਗਾ ਵਾਪਸ

ਨਵੀਂ ਦਿੱਲੀ, 9 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਸਿੰਗਾਪੁਰ ਦੀ ਸਰਵੇ ਕੰਪਨੀ ਸਪੀਕ ਏਸ਼ੀਆ ਲਈ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਕਿ ਇਹ ਕੰਪਨੀ ਗਾਹਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰੇਗੀ।। ਕੋਰਟ ਨੇ ਕੰਪਨੀ ਨੂੰ 1300 ਕਰੋੜ ਰੁਪਏ ਅਤੇ ਗਾਹਕਾਂ ਦੀ ਜਾਣਕਾਰੀ ਨਿਆਪਾਲਿਕਾ ’ਚ ਜਮਾ ਕਰਨ ਨੂੰ ਕਿਹਾ ਹੈ। ਸੁਣਵਾਈ ਤੋਂ ਬਾਅਦ ਕੋਰਟ ਇਸ ਪੈਸੇ ਨੂੰ ਸੰਬੰਧਿਤ ਗਾਹਕਾਂ ਨੂੰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।। ਕੰਪਨੀ ਦੇ ਪ੍ਰਤੀਨਿਧੀ ਨੂੰ ਕੋਰਟ ਨੇ ਇਸ ਸੰਬੰਧ ’ਚ ਫਟਕਾਰ ਲਗਾਉਂਦਿਆਂ ਅਗਲੇ 2 ਹਫਤਿਆਂ ’ਚ ਅਸਲ ਰਕਮ ਦੀ ਜਾਣਕਾਰੀ ਦੇਣ ਅਤੇ ਉਸ ਨੂੰ ਜਮ੍ਹਾਂ ਕਰਾਉਣ ਲਈ ਕਿਹਾ ਹੈ। ਵਰਣਨਯੋਗ ਹੈ ਕਿ ਬੈਂਚ ਸਪੀਕ ਏਸ਼ੀਆ ਦੇ ਨਿਵੇਸ਼ ਕਰਨ ਵਾਲਿਆਂ ਦੇ ਇੱਕ ਸਮੂਹ ਦੀ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਹੈ।।ਲਗਭਗ 115 ਗਾਹਕਾਂ ਵਾਲੇ ਇਸ ਸਮੂਹ ਨੇ ਕੋਰਟ ...
Read Full Story


1 2 3 4 5 6 > >>


© 2012 doabaheadlines.co.in
eXTReMe Tracker
Developed & Hosted by Arash Info Corporation