Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਮੁਕਤਸਰ
 
ਲੰਬੀ ’ਚ ਇਸ ਵਾਰ ਮੁੱਖ ਮੁਕਾਬਲਾ ਤਿੰਨਾਂ ਬਾਦਲ ਭਰਾਵਾਂ ’ਚ

ਲੰਬੀ, 6 ਫਰਵਰੀ (ਮੇਵਾ ਸਿੰਘ)-30 ਜਨਵਰੀ ਨੂੰ ਪੰਜਾਬ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਭਾਵੇਂ ਸਭ ਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਹੈ, ਪ੍ਰੰਤੂ ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਾ ਲੰਬੀ ਦੇ ਚੋਣ ਨਤੀਜੇ ’ਤੇ ਸਾਰੇ ਪੰਜਾਬ ਦੇ ਨਾਲ-ਨਾਲ ਸਾਰੇ ਦੇਸ਼ ਦੇ ਸਿਆਸਤਦਾਨ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਇਸ ਹਲਕੇ ਵਿੱਚ ਤਿੰਨ ਬਾਦਲ ਭਰਾ ਚੋਣ ਲੜ ਰਹੇ ਹਨ।। ਅਕਾਲੀ-ਭਾਜਪਾ ਗਠਜੋੜ ਵਲੋਂ ਮੌਜੂਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਪਾਰਟੀ ਵਲੋਂ ਸ: ਮਹੇਸ਼ਇੰਦਰ ਸਿੰਘ ਬਾਦਲ ਅਤੇ ਤੀਸਰੇ ਮੋਰਚੇ ਵਲੋਂ ਮੁੱਖ ਮੰਤਰੀ ਦੇ ਛੋਟੇ ਭਰਾ ਸ: ਗੁਰਦਾਸ ਸਿੰਘ ਬਾਦਲ 1980 ਤੋਂ ਬਾਅਦ ਹੁਣ ਫਿਰ ਚੋਣ ਮੈਦਾਨ ਵਿੱਚ ਹਨ।। ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿ¤ਜੀ ਹਲਕੇ ਲੰਬੀ ਤੋਂ ਇਹ ਚੋਣ ਹਲਕੇ ਦੇ ਲੋਕਾਂ ਨੂੰ ਇਹ ...
Read Full Story


ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਹਲਕਿਆਂ ਦੇ 42 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਬੰਦ

ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅਮਨ-ਅਮਾਨ ਨਾਲ ਵੋਟਾਂ ਦਾ ਕੰਮ ਸਿਰੇ ਚੜ੍ਹ ਗਿਆ ਹੈ। ਵੋਟਰਾਂ ਨੇ ਜ਼ਿਲ੍ਹੇ ਦੇ 42 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿਚ ਬੰਦ ਕਰ ਦਿੱਤੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਸ੍ਰੀ ਮੁਕਤਸਰ ਸਾਹਿਬ ਵਿਚ 82 ਪ੍ਰਤੀਸ਼ਤ, ਮਲੋਟ ਹਲਕੇ ਵਿਚ 83.5 ਪ੍ਰਤੀਸ਼ਤ, ਗਿੱਦੜਬਾਹਾ ਹਲਕੇ ਵਿਚ 88.7 ਪ੍ਰਤੀਸ਼ਤ ਅਤੇ ਲੰਬੀ ਹਲਕੇ ਵਿਚ 86 ਪ੍ਰਤੀਸ਼ਤ ਵੋਟਾਂ ਪੈਣ ਦੀ ਸੂਚਨਾ ਹੈ। ਜ਼ਿਲ੍ਹੇ ਵਿਚ ਕੁੱਲ 578404 ਵੋਟਰ ਹਨ, ਜਿਨ੍ਹਾਂ ਵਿਚੋਂ ਮਰਦ ਵੋਟਰਾਂ ਦੀ ਗਿਣਤੀ 304606 ਹੈ ਅਤੇ ਔਰਤ ਵੋਟਰਾਂ ਦੀ ਗਿਣਤੀ 273798 ਹੈ। ਜ਼ਿਲ੍ਹੇ ਵਿਚ ਕੁੱਲ 622 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਸ੍ਰੀ ...
Read Full Story


ਪਿੰਡ ਬਾਦਲ ’ਚ ਗ਼ਲਤ ਵੋਟਾਂ ਹੋਣ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ

ਲੰਬੀ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧੀ)- ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ¤ਦੀ ਪਿੰਡ ਬਾਦਲ ਵਿਖੇ ਗਲਤ ਜਾਂ ਦੋਹਰੀਆਂ ਵੋਟਾਂ ਬਣੀਆਂ ਹੋਣ ਅਤੇ ਇ¤ਕ ਸਰਕਾਰੀ ਡਾਕਟਰ ਸਮੇਤ ਤਿੰਨ ਸਰਕਾਰੀ ਕਰਮਚਾਰੀਆਂ ਵ¤ਲੋਂ ਅਕਾਲੀ ਦਲ ਦੇ ਵਰਕਰ ਵਜੋਂ ਵਿਚਰਨ ਦੇ ਦੋਸ਼ਾਂ ਬਾਰੇ ਦੋ ਵ¤ਖ-ਵ¤ਖ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਪੁ¤ਜੀਆਂ ਹਨ ਜਿਨ੍ਹਾਂ ਬਾਰੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੜਤਾਲ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿਚ ਪਿੰਡ ਬਾਦਲ ਦੇ ਵ¤ਖ-ਵ¤ਖ ਵਿ¤ਦਿਅਕ ਅਦਾਰਿਆਂ, ਨਰਸਿੰਗ ਕਾਲਜ ਅਤੇ ਬਿਰਧ ਆਸ਼ਰਮ ਵਿਖੇ ਰਹਿੰਦੇ ਕ੍ਰਮਵਾਰ ਵਿ¤ਦਿਅਕ ਸਟਾਫ਼/ਦਰਜਾ ਚਾਰ ਸਟਾਫ਼, ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀਆਂ ਉਨ੍ਹਾਂ ਦੇ ਜ¤ਦੀ ਸ਼ਹਿਰਾਂ/ਪਿੰਡਾਂ ਦੇ ਨਾਲ-ਨਾਲ ਬਾਦਲ ਪਿੰਡ ਵਿ¤ਚ ਵੋਟਾਂ ਹੋਣ ਦੇ ਦੋਸ਼ ਲਾਏ ਗਏ ਹਨ। ਇਹ ਸ਼ਿਕਾਇਤਾਂ ਕਾਂਗਰਸੀ ਆਗੂ ...
Read Full Story


ਮਾਘੀ ਮੇਲੇ ’ਤੇ ਲੋਕਾਂ ਨੂੰ ਜਾਗਰੂਕ ਕਰਾਂਗੇ- ਡੀ.ਐਸ.ਪੀ.

ਸ੍ਰੀ ਮੁਕਤਸਰ ਸਾਹਿਬ, 11 ਜਨਵਰੀ (ਪ.ਪ.)-ਜ਼ਿਲਾ ਪੁਲਿਸ ਮੁਖੀ ਸ੍ਰੀ ਹਰਸ਼ ਕੁਮਾਰ ਬਾਂਸਲ ਵੱਲੋਂ ਜਾਰੀ ਹਦਾਇਤਾਂ ’ਤੇ ਜਸਵਿੰਦਰ ਸਿੰਘ ਘਾਰੂ ਡੀ.ਐਸ.ਪੀ. ਟ੍ਰੈਫਿਕ ਦੀ ਅਗਵਾਈ ਹੇਠ ਮਾਘੀ ਮੇਲੇ ’ਤੇ ਟ੍ਰੈਫਿਕ ਵਿਭਾਗ ਵਲੋਂ ਮੁਕਤਸਰ ਵੈਲਫੇਅਰ ਕਲੱਬ (ਰਜਿ.) ਐਨ.ਜੀ.ਓ. ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਘੀ ਮੇਲੇ ਮੌਕੇ ਦੋ ਦਿਨਾਂ ਟ੍ਰੈਫਿਕ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਮੁਕਤੀਸਰ ਵੈਲਫੇਅਰ ਕਲੱਬ ਤੇ ਟ੍ਰੈਫਿਕ ਐਜੂਕੇਸ਼ਨ ਵਿੰਗ ਵਲੋਂ ਇੰਚਾਰਜ ਗੁਰਜੰਟ ਸਿੰਘ ਜਟਾਣਾ ਦੀ ਅਗਵਾਈ ਵਿੱਚ ਸਾਂਝੇ ਤੌਰ ’ਤੇ ਕਰੀਬ 1000 ਵਾਹਨਾਂ ’ਤੇ ਰਿਫਲੈਕਟਰ ਲਾਏ ਜਾਣਗੇ ਅਤੇ ਟ੍ਰੈਫਿਕ ਨਿਯਮਾਂ ...
Read Full Story


ਭ੍ਰਿਸ਼ਟਾਚਾਰ ਵਿਰੋਧੀ ਨਾਟਕ ਖੇਡਿਆ

ਮਲੋਟ, 11 ਜਨਵਰੀ (ਗੁਰਮੀਤ ਸਿੰਘ ਮ¤ਕੜ)-ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਮੁ¤ਦਾ ਅਤੇ ਅੰਨਾ ਹਜ਼ਾਰੇ ਵਲੋਂ ਉਠਾਏ ਗਏ ਲੋਕਪਾਲ ਬਿ¤ਲ ਦੀ ਅਵਾਜ਼ ਹੁਣ ਸਕੂਲਾਂ ਦੇ ਵਿਦਿਆਰਥੀਆਂ ਤ¤ਕ ਵੀ ਛਾ ਗਈ ਹੈ।।ਇੱਥੇ ਸਥਾਨਕ ਡੀ.ਏ.ਵੀ. ਸਕੂਲ ਵਿਖੇ ਕਰਵਾਏ ਗਏ ਭ੍ਰਿਸ਼ਟਾਚਾਰ ਦੀ ਇੱਕ ਸਕਿ¤ਟ ’ਤੇ ਦਰਸ਼ਕਾਂ ਨੂੰ ਜੰਮ ਕੇ ਬੈਠਣ ਲਈ ਮਜਬੂਰ ਕਰ ਦਿ¤ਤਾ।।ਮੈਡਮ ਅਮਰਜੀਤ ਕੌਰ ਮ¤ਕੜ ਅਤੇ ਨੀਰੂ ਕਟਿਆਲ ਵਲੋ ਨਿਰਦੇਸ਼ਤ ਕੀਤੇ ਇਸ ਭ੍ਰਿਸ਼ਟਾਚਾਰ ਦੀ ਸਕਿ¤ਟ ਵਿੱਚ ਫਿਲਮੀ ਤਰਜ਼ਾਂ ’ਤੇ ਭ੍ਰਿਸ਼ਟਾਚਾਰ ਕਰਨ ਵਾਲੇ ਨੇਤਾਵਾਂ ਕਲਮਾਡੀ, ਸੁਖਰਾਮ, ਏ ਰਾਜਾ ਆਦਿ ਨੇਤਾਵਾਂ ਨੂੰ ਸਟੇਜ ਤੇ ਪੇਸ਼ ਕੀਤਾ।।ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਬ¤ਚੇ ਮੋਹਿਤ ਇੰਦਰਪਾਲ ਸਿੰਘ ਦੀ ਕਲਾ ਦੀ ਪ੍ਰਸੰਸਾ ਕੀਤੀ ਗਈ।।ਇਸ ਮੌਕੇ ’ਤੇ ਪ੍ਰਿੰਸੀਪਲ ਜੀ. ਸੀ. ਸ਼ਰਮਾ ਤੋਂ ਇਲਾਵਾ ਸਕੂਲ ...
Read Full Story


ਮੁਕਤਸਰ ਦੀ ਲੜਕੀ ਦੀ ਖਮਾਣੋਂ ਨੇੜੇ ਹੋਈ ਸੜਕ ਹਾਦਸੇ ‘ਚ ਮੌਤ

ਮੁਕਤਸਰ, 2 ਜੂਨ (ਪਵਨ, ਭੁਪਿੰਦਰ)- ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ ਦੇ ਇਕ ਰਿਟਾਇਰਡ ਜ¤ਜ ਦੇ ਪਰਿਵਾਰਕ ਮੈਂਬਰਾਂ ਦਾ ਖੁਮਾਣੋ ਦੇ ਨਜ਼ਦੀਕ ਐਕਸੀਡੈਂਟ ਹੋ ਗਿਆ, ਜਿਸ ’ਚ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਰਿਟਾਇਰਡ ਜ¤ਜ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਚੰਡੀਗੜ੍ਹ ਪੀ.ਜੀ.ਆਈ. ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਬਾਈਪਾਸ ਨਿਵਾਸੀ ਅਮੀ ਚੰਦ ਖਿ¤ਚੀ (55) ਰਿਟਾਇਰਡ ਜ¤ਜ ਪੁ¤ਤਰ ਯੁਵਰਾਜ ਖਿ¤ਚੀ ਆਪਣੀ ਪੁ¤ਤਰੀ ਕਵਿਤਾ ਖਿ¤ਚੀ ਜੋ ਕਿ ਚੰਡੀਗੜ੍ਹ ਵਿਚ ਐ¤ਲ.ਐ¤ਲ.ਬੀ. ਕਰ ਰਹੀ ਹੈ, ਉਸਨੇ ਇਸ ਮਹੀਨੇ ਹੀ ਐ¤ਲ.ਐ¤ਲ.ਬੀ. ਦੇ ਆਖਰੀ ਸਾਲ ਦੀ ਪ੍ਰੀਖਿਆ ਦਿ¤ਤੀ ਸੀ, ਨੂੰ ਲੈਣ ਲਈ ਬਠਿੰਡਾ ਵਿਚ ਰਹਿੰਦੇ ਆਪਣੇ ਦੋਸਤ ਸਤਪਾਲ ਕੁਮਾਰ ਦੀ ਇੰਡੀਕਾ ਵਿਸਟਾ ਗ¤ਡੀ ’ਤੇ ਚੰਡੀਗੜ੍ਹ ਗਿਆ ਸੀ, ਜਿਸਨੂੰ ...
Read Full Story


ਪੇਂਡੂ ਖੇਤਰਾਂ ਦੀ ਨੁਹਾਰ ਬਦਲਣ ਲਈ ਖਰਚ ਕੀਤੇ ਜਾ ਰਹੇ ਹਨ 58 ਹਜ਼ਾਰ ਕਰੋੜ ਰੁਪਏ - ਅੱਤਰੀ

ਮੁਕਤਸਰ, 1 ਜੂਨ (ਪੀ. ਆਈ. ਬੀ.)- ਵਿਦਿਆਸ਼ਾਸਤਰੀ ਤੇ ਨੈਨੋ ਤਕਨੀਕ ਦੇ ਮਾਹਿਰ ਡਾਕਟਰ ਡੀ.ਐਸ. ਗਰੇਵਾਲ ਨੇ ਕਿਹਾ ਹੈ ਕਿ ਤਬਦੀਲੀ ਲਈ ਜਾਗਰੂਕਤਾ ਸਰਵਉਤਮ ਸਾਧਨ ਹੈ ਤੇ ਲੋਕਾਂ ਦੇ ਵਿਕਾਸ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਜਾਗਰੂਕਤਾ ਦੀ ਅਹਿਮ ਹਿੱਸੇਦਾਰੀ ਹੁੰਦੀ ਹੈ। ਸ੍ਰੀ ਗਰੇਵਾਲ ਪੱਤਰ ਸੂਚਨਾ ਦਫ਼ਤਰ ਜ¦ਧਰ ਵੱਲੋਂ ਦੋਦਾ ਦੇ ਜੰਗੀਰ ਪੈਲੇਸ ਵਿਚ ਚੱਲ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਲਾਈ ਤੇ ਵਿਕਾਸ ਸਕੀਮਾਂ ਦੀ ਸਫਲਤਾ ਵਾਸਤੇ ਇਹ ਬਹੁਤ ਲਾਜ਼ਮੀ ਹੈ ਕਿ ਜਿਨ੍ਹਾਂ ਲੋਕਾਂ ਲਈ ਇਹ ਪ੍ਰੋਗਰਾਮ ਬਣਾਏ ਗਏ ਉਨ੍ਹਾਂ ਤੱਕ ਪਹੁੰਚ ਕੀਤੀ ਜਾਵੇ। ਉਨ੍ਹਾਂ ਨੇ ਦੋਦਾ ਵਰਗੇ ਖੇਤਰ ਵਿਚ ਜਾਗਰੂਕਤਾ ਮੁਹਿੰਮ ਲਗਾਉਣ ਲਈ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ...
Read Full Story


ਵਧੇਰੇ ਤੇ ਯੋਗ ਪਰਿਵਾਰਾਂ ਤੱਕ ਭਲਾਈ ਸਕੀਮਾਂ ਦੇ ਫਾਇਦੇ ਪਹੁੰਚਾਉਣ

ਮੁਕਤਸਰ, 28 ਮਈ (ਪੀ. ਆਈ. ਬੀ.)- ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਜਨਗਣਨਾ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਦਾ ਮੰਤਵ ਬੀ.ਪੀ.ਐਲ. ਪਰਿਵਾਰਾਂ ਦਾ ਪਤਾ ਲਗਾ ਕੇ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਯੋਗ ਤੇ ਵਧੇਰੇ ਲੋਕਾਂ ਤੱਕ ਪਹੁੰਚਾਉਣਾ ਹੈ। ਜਨ ਸੂਚਨਾ ਮੁਹਿੰਮ ਦੇ ਸਬੰਧ ਵਿੱਚ ਖੇਤਰੀ ਪ੍ਰਚਾਰ ਦਫਤਰ ਜਲੰਧਰ ਵੱਲੋਂ ਦੋਦਾ ਦੇ ਨੇੜੇ ਕੋਠਾ ਦਸਮੇਸ਼ ਨਗਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰ ਸੂਚਨਾ ਦਫਤਰ ਜਲੰਧਰ ਦੇ ਸਹਾਇਕ ਨਿਦੇਸ਼ਕ ਸ਼੍ਰੀ ਬਲਵਿੰਦਰ ਅੱਤਰੀ ਨੇ ਦੱਸਿਆ ਕਿ ਬੀ.ਪੀ.ਐਲ. ਜਨਗਣਨਾ ਦਾ ਕੰਮ ਇਸ ਸਾਲ ਦਸੰਬਰ ਵਿੱਚ ਖਤਮ ਕਰ ਲਿਆ ਜਾਵੇਗਾ ਤੇ ਅਗਲੇ ਮਾਲੀ ਵਰ੍ਹੇ ਤੋਂ ਇਨ੍ਹਾਂ ਪਰਿਵਾਰਾਂ ਨੂੰ ਵਿਕਾਸ ਤੇ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੀ.ਪੀ.ਐਲ. ਜਨਗਣਨਾ ਦੇ ਢੰਗ ਤਰੀਕੇ ...
Read Full Story


ਚਾਰ ਹਜ਼ਾਰ ਚੋਰੀ ਕਰਨ ਵਾਲੇ ਨੂੰ ਕੁ¤ਟ-ਕੁ¤ਟ ਕੇ ਮਾਰਿਆ

ਗਿਦੜਬਾਹਾ, 30 ਅਪ੍ਰੈਲ (ਸ਼ਿਵਰਾਜ ਸਿੰਘ ਰਾਜੂ)- ਗਿ¤ਦੜਬਾਹਾ ਵਿਖੇ ਕੁਝ ਦੁਕਾਨਦਾਰਾਂ ਨੇ ਰਲ ਕੇ ਇਕ ਗ਼ਰੀਬ ਮਜ਼ਦੂਰ ਦੀ ਕੁਝ ਰੁਪਈਆਂ ਦੀ ਚੋਰੀ ਬਦਲੇ ਬਹੁਤ ਜ਼ਿਆਦਾ ਕੁ¤ਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਗਿ¤ਦੜਬਾਹਾ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ 6 ਵਿਅਕਤੀਆਂ ਵਿਰੁ¤ਧ ਮਾਮਲਾ ਦਰਜ ਕਰ ਲਿਆ ਹੈ। ਗਿ¤ਦੜਬਾਹੇ ਦੇ ਥਾਣਾ ਮੁਖ਼ੀ ਅਵਤਾਰ ਸਿੰਘ ਨੇ ਦ¤ਸਿਆ ਕਿ ਸੋਨੂੰ (22 ਸਾਲ) ਪੁ¤ਤਰ ਜਗਦੀਸ਼ ਕੁਮਾਰ ਵਾਸੀ ਗਿ¤ਦੜਬਾਹਾ, ਜੋ ਦੁਕਾਨਦਾਰ ਨਰੇਸ਼ ਕੁਮਾਰ ਦੀ ਸੀਮਿੰਟ ਦੀ ਦੁਕਾਨ ‘ਤੇ ਮਜ਼ਦੂਰੀ ਦਾ ਕੰਮ ਕਰਦਾ ਸੀ, ਪਰ ਬੀਤੀ 27 ਅਪ੍ਰੈਲ ਨੂੰ ਉਸ ਨੇ ਨਰੇਸ਼ ਕੁਮਾਰ ਦੀ ਦੁਕਾਨ ਵਿਚੋਂ 4 ਹਜ਼ਾਰ ਰੁਪਏ ਦੀ ਚੋਰੀ ਕਰ ਲਈ ਸੀ, ਜਿਸ ‘ਤੇ ਗੁ¤ਸੇ ਵਿਚ ਆ ਕੇ ਨਰੇਸ਼ ਕੁਮਾਰ ਤੇ ਉਸ ਦੇ ਸਾਥੀਆਂ ਨੇ ਉਕਤ ਮਜ਼ਦੂਰ ਦੀ ਦਿਨ-ਦਿਹਾੜੇ ਸਥਾਨਕ ਰੂਪ ...
Read Full Story


ਅਪਾਹਜ ਵਿਆਹੁਤਾ ਵੱਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ

ਲੰਬੀ, 28 ਅਪਰੈਲ (ਪੱਤਰ ਪ੍ਰੇਰਕ)- ਹਲਕੇ ਦੇ ਪਿੰਡ ਕਬਰਵਾਲਾ ਵਿਖੇ ਇਕ ਅਪਾਹਜ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਸਵਾ ਸਾਲਾ ਬੱਚੇ ਦੀ ਮਾਂ ਸੀ। ਥਾਣਾ ਕਬਰਵਾਲਾ ਪੁਲੀਸ ਨੇ ਪਤੀ, ਸੱਸ, ਸਹੁਰਾ, ਨਨਾਣ ਤੇ ਦਿਉਰ ਖਿਲਾਫ਼ ਕੇਸ ਦਰਜ ਕਰ ਲਿਆ। ਮ੍ਰਿਤਕ ਵਿਆਹੁਤਾ ਕੁਲਵਿੰਦਰ ਕੌਰ ਦੇ ਪਿਤਾ ਰੂਪ ਸਿੰਘ ਵਾਸੀ ਪਿੰਡ ਬਾਂਮ (ਮੁਕਤਸਰ) ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਕਿ ਉਨ੍ਹਾਂ ਦੀ ਅਪਾਹਜ ਧੀ ਕੁਲਵਿੰਦਰ ਕੌਰ ਦਾ ਤਕਰੀਬਨ ਤਿੰਨ ਵਰ੍ਹੇ ਪਹਿਲਾਂ ਪਿੰਡ ਕਬਰਵਾਲਾ ਦੇ ਲਾਜ਼ਮ ਸਿੰਘ ਦੇ ਲੜਕੇ ਸੁੱਖਾ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਮੌਕੇ ਆਪਣੀ ਹੈਸੀਅਤ ਤੋਂ ਵਧ ਕੇ ਦਾਜ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਕੁਲਵਿੰਦਰ ਦਾ ਸੁਹਰਾ ਪਰਿਵਾਰ ਉਸ ਨੂੰ ਅਪਾਹਜ ਹੋਣ ਕਰਕੇ ...
Read Full Story


10 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ-ਲੱਖੇਵਾਲੀ

ਮੁਕਤਸਰ, 4 ਅਪ੍ਰੈਲ (ਵਿ. ਪ੍ਰ.)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਲੱਖੇਵਾਲੀ ਅਤੇ ਪ੍ਰੈੱਸ ਸਕੱਤਰ ਜਗਜੀਤ ਸਿੰਘ ਸੰਗੂਧੌਣ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੇਮ ਵਾਲੇ ਇਲਾਕੇ ਵਿਚ ਸਰਕਾਰ 10 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਪਾਣੀ ਦਾ ਪੱਧਰ ਬਹੁਤ ਉੱਚਾ ਹੈ ਅਤੇ ਧਰਤੀ ਸਿੱਲ੍ਹੀ ਰਹਿੰਦੀ ਹੈ। ਜਦੋਂ 10 ਜੂਨ ਤੋਂ ਮਗਰੋਂ ਸਾਰੇ ਰਕਬੇ ਵਿਚ ਝੋਨਾ ਲਗਦਾ ਹੈ ਤਾਂ ਬਿਜਲੀ ਦੀ ਸਮੱਸਿਆ ਸਮੇਤ ਮਜ਼ਦੂਰਾਂ ਦੀ ਵੀ ਸਮੱਸਿਆ ਆਉਂਦੀ ਹੈ ਅਤੇ ਵਰਖਾ ਕਾਰਨ ਨੀਵੇਂ ਥਾਵਾਂ ’ਤੇ ਝੋਨਾ ਡੁੱਬ ਜਾਂਦਾ ...
Read Full Story


ਲੜਕੀ ਵਾਲਿਆਂ ਵੱਲੋਂ ਲੜਕੇ ਦੇ ਘਰ ਅੱਗੇ ਧਰਨਾ

ਮਲੋਟ, 3 ਮਾਰਚ (ਪੱਤਰ ਪ੍ਰੇਰਕ)- ਵਿਆਹ ਤੋਂ ਠੀਕ 10 ਦਿਨ ਪਹਿਲਾਂ ਇਥੋਂ ਦੇ ਵਸਨੀਕ ਲੜਕੇ ਵੱਲੋਂ ਬਿਨਾਂ ਕਿਸੇ ਕਾਰਨ ਦੱਸੇ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਵੇਲੇ ਸਥਿਤੀ ਵਿਗੜ ਗਈ ਜਦ ਬਠਿੰਡਾ ਵਾਸੀ ਲੜਕੀ ਵਾਲਿਆਂ ਵੱਲੋਂ ਲੜਕੇ ਦੇ ਘਰ ਮੂਹਰੇ ਧਰਨਾ ਮਾਰ ਦਿੱਤਾ ਗਿਆ। ਇਸ ਬਾਬਤ ਲੜਕੀ ਵਾਲਿਆਂ ਨੇ ਸਥਾਨਕ ਥਾਣਾ ਸਿਟੀ ਵਿੱਚ ਵੀ ਮਾਮਲਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਬਠਿੰਡਾ ਖ਼ੇਤਰ ਵਿੱਚ ਹੋਣ ਕਰਕੇ ਲੜਕੀ ਵਾਲੇ ਮਾਯੂਸ ਬਠਿੰਡਾ ਪਰਤ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਸਵ. ਸੁਸ਼ੀਲ ਕੁਮਾਰ ਬਾਂਸਲ ਦੀ ਬੇਟੀ ਦਾ ਵਿਆਹ ਇੱਥੇ ਮੰਡੀ ਹਰਜ਼ੀ ਰਾਮ ਵਾਸੀ ਬੌਬੀ ਨਾਲ 12 ਮਾਰਚ ਨੂੰ ਹੋਣਾ ਨਿਸ਼ਚਿਤ ਹੋਇਆ ਸੀ। ਲੜਕੀ ਦੇ ਭਰਾ ਰਮਨ ਬਾਂਸਲ ਨੇ ਦੱਸਿਆ ਕਿ ਬੌਬੀ ਨਾਲ ਰਿਸ਼ਤਾ ਹੋਣ ਤੋਂ ਬਾਅਦ ਬਠਿੰਡਾ ਦੇ ਪਾਰਟੀਇਨ ਹੋਟਲ ਵਿਖੇ 21 ਫਰਵਰੀ ...
Read Full Story


ਗੁਜਰਾਤ ਤੋਂ ਲਿਆਂਦੇ ਬੀਟੀ ਨਰਮੇ ਦੇ ਬੀਜ ਸਮੇਤ 15 ਕਿਸਾਨ ਗ੍ਰਿਫ਼ਤਾਰ

ਲੰਬੀ, 28 ਫਰਵਰੀ (ਇਕਬਾਲ ਸਿੰਘ ਸ਼ਾਂਤ)- ਜ਼ਿਲ੍ਹਾ ਖੇਤੀਬਾੜੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਇਨਫੋਰਸਮੈਂਟ ਟੀਮ ਨੇ ਅੱਜ ਗੁਜਰਾਤ ਤੋਂ ਗੈਰਕਾਨੂੰਨੀ ਢੰਗ ਨਾਲ ਬੀਟੀ ਨਰਮੇ ਦੇ ਬੀਜ ਲੈ ਕੇ ਆ ਰਹੇ 15 ਕਿਸਾਨਾਂ ਨੂੰ ਕਿਲਿਆਂਵਾਲੀ ਪੁਲੀਸ ਦੀ ਮਦਦ ਨਾਲ 1031 ਥੈਲੀਆਂ (4 ਕੁਇੰਟਲ 63 ਕਿਲੋ 950 ਗ੍ਰਾਮ) ਸਮੇਤ ਕਾਬੂ ਕੀਤਾ ਹੈ। ਟੀਮ ਵੱਲੋਂ 40 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਬਰਾਮਦ ਕੀਤੇ ਗਏ ਬੀਜਾਂ ਦੀ ਪੰਜਾਬ ਵਿੱਚ ਕੀਮਤ ਲਗਪਗ 9-10 ਲੱਖ ਰੁਪਏ ਦੱਸੀ ਜਾ ਰਹੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਧਿਕਾਰੀ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੀ ਇਨਫੋਰਸਮੈਂਟ ਟੀਮ ਨੂੰ ਅੱਜ ਸੂਚਨਾ ਮਿਲੀ ਸੀ ਕਿ ਬਾੜਮੇਰ-ਕਾਲਕਾ ਐਕਸਪ੍ਰੈਸ ਰੇਲਗੱਡੀ ਰਾਹੀਂ ਕੁਝ ਵਿਅਕਤੀ ਗੁਜਰਾਤ ਦੇ ਸ਼ਹਿਰ ਮਾਨਸਾ ਤੋਂ ਵੱਡੀ ਤਾਦਾਦ ਵਿੱਚ ਗੈਰਕਾਨੂੰਨੀ ਢੰਗ ...
Read Full Story


10 ਕਿਲੋ ਪੋਸਤ ਸਣੇ ਦੋ ਕਾਬੂ

ਮਲੋਟ, 5 ਜਨਵਰੀ (ਗੁਰਮੀਤ ਸਿੰਘ ਮੱਕੜ)-ਥਾਣਾ ਕਬਰਵਾਲ਼ਾ ਪੁਲਿਸ ਨੇ ਗੁਪਤ ਸੁੂਚਨਾ ਦੇ ਆਧਾਰ ’ਤੇ ਗਸ਼ਤ ਦੌਰਾਨ ਵਿਨੋਦ ਕੁਮਾਰ ਪੁੱਤਰ ਵੀਰੂ ਰਾਮ ਵਾਸੀ ਮੁਕਤਸਰ ਅਤੇ ਜਗਮੋਹਨ ਸਿੰਘ ਪੁੱਤਰ ਦੇਵ ਸਿੰਘ ਵਾਸੀ ਜਵਾਹਰਕੇ ਵਾਲਾ ਨੂੰ 10 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੰਤਾ ਸਿੰਘ ਨੂੰ ਸੌਂਪੀ ਗਈ ...
Read Full Story


ਔਲਖ਼ ਐਂਟੀ ਕਰਾਈਮ ਲੋਕ ਸੇਵਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ

ਮੁਕਤਸਰ, 5 ਜਨਵਰੀ (ਦਰਦੀ)-ਐਂਟੀ ਕਰਾਈਮ ਲੋਕ ਸੇਵਾ ਦੀ ਮੀਟਿੰਗ ਕੌਮੀ ਪ੍ਰਧਾਨ ਪੂਰਨ ਚੰਦ ਆਦਰਸ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਹੁ-ਗਿਣਤੀ ’ਚ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਹੋਏ। ਇਸ ਭਰਵੇਂ ਇਕੱਠ ਵਿਚ ਆਦਰਸ਼ ਨੇ ਵਰਕਰਾਂ ਦੀ ਆਮ ਸਹਿਮਤੀ ਨਾਲ਼ ਕ੍ਰਿਸ਼ਨ ਸਿੰਘ ਔਲਖ਼ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਮਨਜੀਤ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ। ਔਲਖ਼ ਅਤੇ ਧਾਲੀਵਾਲ ਨੇ ਨਿਯੁਕਤੀ ਤੋਂ ਬਾਅਦ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਈ ਵੀ ਨਾਗਰਿਕ ਜਿਸ ਨਾਲ਼ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਹੈ ਉਹ ਉਨ੍ਹਾਂ ਦੇ ਨੰਬਰ 88725-40071 ’ਤੇ ਸੰਪਰਕ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮੱਦਦ ਕਰਕੇ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਅਟਵਾਲ, ਰਾਜਾ ਸਿੰਘ ਸ਼ੇਰਗਿੱਲ ਕੈਪਟਨ ਮੁਖ਼ਤਿਆਰ ਸਿੰਘ, ਡਾ. ਜਗਦੀਸ਼ ਸਿੰਘ, ...
Read Full Story


ਰਾਜਨੀਤੀ ’ਚੋਂ ਲੋਕ ਸੇਵਾ ਗਾਇਬ ਤੇ ਆਗੂ ਸ਼ੋਸ਼ੇਬਾਜ਼ੀਆਂ ਜੋਗੇ-ਰਾਮੂਵਾਲੀਆ

ਮਲੋਟ, 13 ਦਸੰਬਰ (ਅਜਮੇਰ ਸਿੰਘ ਬਰਾੜ)-ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਮਲੋਟ ਵਿਖੇ ਕੀਤੀ ਵਿਸ਼ਾਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਰਾਜਨੀਤਕ ਆਗੂਆਂ ਵਿਚ ਲੋਕ ਸੇਵਾ ਗਾਇਬ ਹੋ ਚੁੱਕੀ ਤੇ ਆਗੂ ਫ਼ੋਕੀਆਂ ਸ਼ੋਸ਼ੇਬਾਜ਼ੀਆਂ ਤੇ ਫ਼ੋਕੀ ਮਹਿਮਾ ਕਰਵਾ ਰਹੇ ਹਨ ਜਿਸ ਕਾਰਨ ਅੱਜ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਬੇਰੁਜ਼ਗਾਰੀ ਨੇ ਜਵਾਨੀ ਨੂੰ ਮੰਗਤਿਆਂ ਤੋਂ ਵੀ ਘਟੀਆ ਬਣਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੇਰੁਜ਼ਗਾਰਾਂ ਨੂੰ ਤਨਖ਼ਾਹ ਦੀ ਥਾਂ ਉਲਟਾ ਕੁੱਟਿਆ ਜਾ ਰਿਹਾ ਹੈ। ਜਲਾਲਤ ਝੱਲਣ ਦੀ ਦੁਰਦਸ਼ਾ, ਲਹੂ ਪੀ ਰਹੀ ਮਹਿੰਗਾਈ, ਬਿਜਲੀ ਦੀ ਹਾਹਾਕਾਰ, ਮਹਿੰਗਾ ਇਲਾਜ ਨਾ ਕਰਵਾ ਸਕਣ ਕਾਰਨ ਮਰ ਰਹੇ ਪੰਜਾਬੀ, ਮਹਿੰਗੀ ਪੜ੍ਹਾਈ ਕਾਰਨ ਨਿੱਘਰ ਰਿਹਾ ਪੰਜਾਬ, ...
Read Full Story


ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਵਿਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਸੁਖਪਾਲ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ: ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਜੋ ਰੈਲੀ 28 ਨਵੰਬਰ ਨੂੰ ਤਰਨਤਾਰਨ ਵਿਖੇ ਕੀਤੀ ਜਾ ਰਹੀ ਹੈ, ਉਸ ਦੀਆਂ ਤਿਆਰੀਆਂ ਲਈ ਬੀਤੇ ਦਿਨ ਜ਼ਿਲ੍ਹਾ ਮੁਕਤਸਰ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਤੇ ਵਰਕਰਾਂ ਨੂੰ ਵੱਧ ਤੋਂ ਵੱਧ ਰੈਲੀ ਵਿਚ ਜਾਣ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਵਰਕਿੰਗ ਕਮੇਟੀ ਮੈਂਬਰ ਇਕਬਾਲ ਸਿੰਘ ਬਰੀਵਾਲ਼ਾ, ਸੰਤ ਬਾਬਾ ਹਰਿੰਦਰ ਹਰੀ ਸਿੰਘ ਸਰਾਏਨਾਗ਼ਾ, ਸ: ਬਲਦੇਵ ਸਿੰਘ ਵੜਿੰਗ ਤੇ ਰੂਬੀ ਸਿੰਘ ਬਰਾੜ ਆਦਿ ਨੇ ਪਿੰਡ ਬਾਜਾ ਮਰਾੜ੍ਹ, ਵੱਟੂ, ਵੜਿੰਗ, ਝਬੇਲਵਾਲ਼ੀ, ਜਗਤ ਸਿੰਘ ਵਾਲ਼ਾ, ਲੁਬਾਣਿਆਂਵਾਲ਼ੀ, ਭੰਗੇਵਾਲ਼ਾ, ਜੱਸੇਆਣਾ, ਸੱਕਾਂਵਾਲ਼ੀ, ਬੁੱਢੀਮਾਲ ਵਾਲ਼ਾ, ਉਦੇਕਰਨ, ...
Read Full Story


ਲੜਕੀ ਨੂੰ ਡੁੱਬਣ ਤੋਂ ਬਚਾਉਣ ਵਾਲ਼ੇ ਨੌਜਵਾਨਾਂ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ, 27 ਨਵੰਬਰ (ਦਰਦੀ)-ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਇਕ ਲੜਕੀ ਜੋ ਕਿ ਗਰਭਵਤੀ ਸੀ ਸਰਵੋਰ ਵਿਚੋਂ ਚਰਨਾਮਤ ਲੈਣ ਸਮੇਂ ਪੈਰ ਤਿਲਕਣ ਕਾਰਨ ਸਰੋਵਰ ਵਿਚ ਡਿੱਗ ਪਈ ਅਤੇ ਉਥੇ ਸੇਵਾ ਕਰਦੇ ਲੜਕੇ ਪੰਕਜ, ਮਨਜੀਤ ਸਿੰਘ ਅਤੇ ਪ੍ਰਕਰਮਾ ਧੁਆਈ ਸੰਗਤ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੜਕੀ ਨੂੰ ਡੁੱਬਣ ਤੋਂ ਬਚਾਅ ਲਿਆ। ਮੁਹੱਲਾ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਸੰਗਤ ਨੇ ਇਨ੍ਹਾਂ ਬਹਾਦਰ ਨੌਜਵਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਲਵੰਤ ਸਿੰਘ, ਜਸਪਾਲ ਸਿੰਘ, ਡਾ. ਸਤੀਸ਼ ਗੋਇਲ, ਮਹਿਲ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਕਾਕਾ ਪ੍ਰਤੀਕ ਸਿੰਘ, ਜਸਮੀਤ ਸਿੰਘ, ਵਿਜੇ ਕੁਮਾਰ, ਰਾਜੇਸ਼ ਕੁਮਾਰ ਹਾਜ਼ਰ ...
Read Full Story


ਅੱਗ ਲੱਗਣ ਨਾਲ਼ ਮੰਡੀ ਵਿਚ ਨਰਮਾ ਸੜਿਆ

ਮੁਕਤਸਰ, 30 ਸਤੰਬਰ (ਢਿੱਲੋਂ)-ਪਿੰਡ ਭਲਾਈਆਣਾ ਦੇ ਕਿਸਾਨ ਗੁਰਤੇਜ ਸਿੰਘ ਪੁੱਤਰ ਝੰਡਾ ਸਿੰਘ ਦਾ ਮੁਕਤਸਰ ਦੀ ਦਾਣਾ ਮੰਡੀ ਵਿਚ ਲਿਆਂਦਾ ਹੋਇਆ ਨਰਮਾ ਉਸ ਸਮੇਂ ਸੜ ਗਿਆ, ਜਦ ਬਿਜਲੀ ਦੇ ਖੰਭੇ ਤੋਂ ਚੰਗਆੜੀ ਨਿਕਲ ਕੇ ਨਰਮੇ ਦੇ ਉੱਪਰ ਡਿੱਗ ਪਈ। ਆਸੇ-ਪਾਸੇ ਦੇ ਲੋਕਾਂ ਨੇ ਨਰਮੇ ਦੇ ੳੁੱਪਰ ਪਾਣੀ ਸੁੱਟ ਕੇ ਅੱਗ ਨੂੰ ਬੁਝਾਇਆ, ਪਰ ਸਾਰਾ ਨਰਮਾ ਖ਼ਰਾਬ ਹੋ ਚੁੱਕਿਆ ਸੀ। ਉਕਤ ਕਿਸਾਨ ਨੇ ਗੁਰਨਾਮ ਸਿੰਘ ਐਂਡ ਸੰਨਜ਼ ਦੀ ਦੁਕਾਨ ’ਤੇ ਨਰਮਾ ਲਿਆਂਦਾ ਸੀ। ਨਰਮੇ ਦੀ ਬੋਲੀ ਵੀ 3400 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ਼ ਹੋ ਚੁੱਕੀ ਸੀ। ਪੀੜਤ ਕਿਸਾਨ ਗੁਰਤੇਜ ਸਿੰਘ ਨੇ ਮੰਗ ਕੀਤੀ ਹੈ ਕਿ ਉਸਨੂੰ ਉਸਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ...
Read Full Story


ਹਮਦਰਦ ਕਲੱਬ ਵਲੋਂ ਆਰੰਭੀ”ਮੁਹਿੰਮ ਦਾ ਆਗਾਜ ਸੰਤ ਸੀਚੇਵਾਲ ਨੇ ਕੀਤਾ

ਸ੍ਰੀ ਮੁਕਤਸਰ ਸਾਹਿਬ, 16 ਜੂਨ (ਜਗਬੀਰ ਬਰਾੜ)- ਡਾ: ਸਾਧੂ ਸਿੰਘ ਹਮਦਰਦ ਯਾਦਾਗਰੀ ਸਪੋਰਟਸ ਅਤੇ ਵੈਲਫੇਅਰ ਕਲੱਬ (ਰਜਿ.) ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋ ਕਲੱਬ ਪ੍ਰਧਾਨ ਜਸਪ੍ਰੀਤ ਸਿੰਘ ਭਲਾਈਆਣਾ ਦੀ ਅਗਵਾਈ ਵਿੱਚ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਸੰਸਥਾਪਕ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਵਾਤਾਵਰਨ ਦੀ ਦਿਨੋ ਦਿਨ ਵਧਦੀ ਜਾ ਰਹੀ ਪਲੀਤਤਾ ਨੂੰ ਖਤਮ ਕਰਨ ਲਈ ਆਰੰਭੀ ‘ਪੌਣ, ਪਾਣੀ, ਭੂਮੀ ਤੇ ਰੁੱਖ -ਆਉ ਬਚਾਈਏ ਔਰਤ ਤੇ ਕੁੱਖ’ ਮੁਹਿੰਮ ਦਾ ਆਗਾਜ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪੌਦੇ ਲਗਾ ਕੇ ਟੀਚਰਜ ਹੋਮ ਬਠਿੰਡਾ ਤੋਂ ਕੀਤਾ। ਜਿਸ ਉਪਰੰਤ ਜੀਵਨ ਦਾ ਕੋਹੜ ਪਲੀਤ ਵਾਤਾਵਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਡਾ. ਇੰਦਰਜੀਤ ਕਯਰ ਮੁਖੀ ਪਿੰਗਲਵਾੜਾ ਸੁਸਾਇਟੀ, ਉਮੇਦਰ ਦੱਤ ਮੁਖੀ ...
Read Full Story


1 2 3 > >>

© 2012 doabaheadlines.co.in
eXTReMe Tracker
Developed & Hosted by Arash Info Corporation