Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਤਰਨ ਤਾਰਨ
 
ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ

ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਸਥਾਨਕ ਐਡੀਸ਼ਨਲ ਸ਼ੈਸ਼ਨ ਜ¤ਜ ਸ੍ਰੀ ਜੀ.ਸੀ. ਗਰਗ ਦੀ ਅਦਾਲਤ ਦੇ ਬਾਹਰ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਹੰਗਾਮਾਂ ਹੋ ਗਿਆ, ਜਦੋਂ ਇੱਕ ਪ੍ਰੇਮੀ ਜੋੜਾ ਵਿਆਹ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਸੁਰ¤ਖਿਆ ਮੰਗਣ ਲਈ ਪੇਸ਼ ਹੋਣ ਜਾ ਰਿਹਾ ਸੀ, ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਦੋਹਾਂ ਪ੍ਰੇਮਿਆਂ ਨੂੰ ਕੁੱਟਿਆ ਅਤੇ ਬਾਅਦ ਰੋਂਦੀ ਵਿਲਕਦੀ ਕੁੜੀ ਨੂੰ ਤਕਰੀਬਨ ਤਿੰਨ ਦਰਜਨ ਵਿਅਕਤੀ ਜ਼ਬਰਦਸਤੀ ਆਪਣੀ ਗ¤ਡੀ ਵਿੱਚ ਸੁ¤ਟ ਕੇ ਮੌਕੇ ਤੋਂ ਫ਼ਰਾਰ ਹੋ ਗਏ।।ਇਸ ਸਬੰਧ ਵਿਚ ਲੜਕੇ ਵਲੋਂ ਇਨਸਾਫ ਲੈਣ ਲਈ ਤਰਨ ਤਾਰਨ ਦੇ ਐਸ.ਐਸ.ਪੀ. ਮਨਮਿੰਦਰ ਸਿੰਘ ਕੋਲ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਾਈ ਹੈ। ਅਦਾਲਤ ਵਿਖੇ ਪ¤ਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਲੜਕੇ ਰਣਜੀਤ ਸਿੰਘ ਉਰਫ਼ ਮ¤ਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ...
Read Full Story


ਕਈ ਆਂਗਣਵਾੜੀ ਸੈਂਟਰਾਂ ਦੇ ਕਮਰੇ ਨਾ ਹੋਣ ਕਾਰਨ ਬੱਚੇ ਖੁੱਲ੍ਹੇ ਅਸਮਾਨ ਹੇਠਾਂ ਬੈਠਣ ਲਈ ਮਜਬੂਰ

ਖਾਲੜਾ, 10 ਫਰਵਰੀ (ਜੱਜਪਾਲ ਸਿੰਘ)-ਤਿੰਨ ਸਾਲ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਬਹਿਣਾ-ਉਠਣਾ ਸਿਖਾਉਣ ਅਤੇ ਪ੍ਰਾਇਮਰੀ ਵਿਦਿਆ ਲਈ ਤਿਆਰ ਕਰਨ ਲਈ ਕੇਂਦਰ ਸਰਕਾਰ ਵੱਲੋਂ 1982 ਵਿਚ ਪੰਜਾਬ ਅੰਦਰ ਸ਼ੁਰੂ ਕੀਤੇ ਆਂਗਣਵਾੜੀ ਸੈਂਟਰਾਂ ਵਿਚੋਂ ਜ਼ਿਆਦਾ ਸੈਂਟਰਾਂ ਦੇ ਕਮਰੇ ਨਾ ਹੋਣ ਕਾਰਨ 30 ਸਾਲ ਬੀਤਣ ਉਪਰੰਤ ਵੀ ਦੇਸ਼ ਦੇ ਭਵਿੱਖ ਦੇ ਰੂਪ ਵਿਚ ਨੰਨੇ ਮੁੰਨੇ ਬੱਚੇ ਗਰਮੀਆਂ ਵਿਚ ਤਪਦੀਆਂ ਦੁਪਹਿਰਾਂ ਅਤੇ ਸਰਦੀਆਂ ਵਿਚ ਦੰਦੋੜਿੱਕੇ ਮਰਾਉਂਦੀ ਠੰਢ ਵਿਚ ਖੁੱਲ੍ਹੇ ਅਸਮਾਨ ਹੇਠਾਂ ਬੈਠਣ ਲਈ ਮਜ਼ਬੂਰ ਹਨ। ਇਕੱਤਰ ਵੇਰਵਿਆਂ ਅਨੁਸਾਰ ਭਿੱਖੀਵਿੰਡ ਬਲਾਕ ਅੰਦਰ 136 ਆਂਗਣਵਾੜੀ ਸੈਂਟਰ ਹਨ ਅਤੇ ਜਿੰਨਾਂ ਵਿਚੋਂ ਸਿਰਫ 13 ਆਂਗਣਵਾੜੀ ਸੈਂਟਰਾਂ ਦੇ ਕਮਰੇ ਪਏ ਹਨ, ਜਦੋਂ ਕਿ ਰਹਿੰਦਿਆਂ ਕੋਲ ਕਮਰੇ ਤਾਂ ਦੂਰ ਦੀ ਗੱਲ ਬੈਠਣ ਲਈ ਵੀ ਪੱਕੀ ਥਾਂ ਨਹੀਂ ਹੈ ਅਤੇ ਮਜ਼ਬੂਰਨ ਇਨ੍ਹਾਂ ...
Read Full Story


ਕਿਸਾਨ ਆਗੂ ਜੋਗਿੰਦਰ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਤਰਨ ਤਾਰਨ, 10 ਫਰਵਰੀ (ਹਰਿੰਦਰ ਸਿੰਘ, ਲਹਿਰੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੇ ਪਿਤਾ ਕਿਸਾਨ ਆਗੂ ਜੋਗਿੰਦਰ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਅੱਜ ਅੰਤਿਮ ਅਰਦਾਸ ਮੌਕੇ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ, ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਵਿਛੜੇ ਆਗੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਤਨਾਮ ਸਿੰਘ ਪੰਨੂੰ ਅਤੇ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁਗ ਵਿਚ ਸਾਨੂੰ ਬਜ਼ੁਰਗ ਆਗੂ ਦੀ ਸੋਚ ਅਪਣਾਉਣ ਦੀ ਸਖਤ ਲੋੜ ਹੈ, ਜਿਨ੍ਹਾਂ ਨੇ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਚਲਦੇ ਸੰਘਰਸ਼ ਵਿਚ ਹਿੱਸਾ ਪਾਇਆ ਤੇ ਉਨ੍ਹਾਂ ਆਪਣੇ ਲੜਕੇ ਗੁਰਲਾਲ ਸਿੰਘ ਨੂੰ ਵੀ ਕਿਸਾਨਾਂ ਦੇ ਹਿੱਤਾਂ ਲਈ ਕੀਤੇ ਜਾ ...
Read Full Story


ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖਿਲਾਫ ਕੇਸ ਦਰਜ

ਤਰਨ ਤਾਰਨ, 10 ਫਰਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਦੀ ਪੁਲਿਸ ਨੇ ਧੋਖਾ ਧੜੀ ਕਰਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਕੋਲੋਂ ਇਕ ਲੱਖ ਰੁਪਏ ਠੱਗਣ 'ਤੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਹੈ, ਟਰੈਵਲ ਏਜੰਟ ਫਰਾਰ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਗੁਰਦਿੱਤ ਸਿੰਘ ਕੋਟ ਮੁਹੰਮਦ ਖਾਂ ਨੇ ਐਸ. ਐਸ. ਪੀ ਮਨਮਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ ਕਿ ਸੁਰੇਸ਼ ਕੁਮਾਰ ਵਾਸੀ ਐਸ.ਸੀ.ਐਫ 69 ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਸਦੇ ਲੜਕੇ ਮਨਜੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਉਸ ਨਾਲ 7 ਲੱਖ ਰੁਪਏ ਵਿਚ ਸੌਦਾ ਕੀਤਾ ਸੀ, ਜਿਸ 'ਤੇ ਉਨ੍ਹਾਂ ਨੇ ਏਜੰਟ ਸੁਰੇਸ਼ ਕੁਮਾਰ ਨੂੰ 1 ਲੱਖ ਰੁਪਏ ਪੇਸ਼ਗੀ ਤੌਰ 'ਤੇ ਦਿੱਤੇ, ਪਰ ਸੁਰੇਸ਼ ਕੁਮਾਰ ਨੇ ਉਸਦੇ ਲੜਕੇ ਨੂੰ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ...
Read Full Story


ਕੈਰੀਅਰ ਗਾਈਡੈਂਸ ਪ੍ਰੋਗਰਾਮ ਤਹਿਤ ਸਕੂਲਾਂ 'ਚ ਹੋਮੀਓਪੈਥੀ ਸਬੰਧੀ ਜਾਣਕਾਰੀ ਸੈਮੀਨਾਰ

ਤਰਨ ਤਾਰਨ, 10 ਫਰਵਰੀ (ਲਾਲੀ ਕੈਰੋਂ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਕੈਰੀਅਰ ਗਾਈਡੈਂਸ ਪ੍ਰੋਗਰਾਮ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ ਕੈਰੀਅਰ ਗਾਈਡੈਂਸ ਕੌਂਸਲਰ ਗੁਰਸੇਵਕ ਸਿੰਘ ਪੰਨੂੰ ਦੀ ਅਗਵਾਈ ਹੇਠ ਕਲਿਆਣ ਹੋਮੀਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਤਰਨ ਤਾਰਨ ਦੇ ਪ੍ਰੋਫੈਸਰਾਂ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਕੈਰੋਂ, ਪੱਟੀ (ਲੜਕੇ), ਪੱਟੀ (ਲੜਕੀਆਂ) ਤੇ ਕਿਰਤੋਵਾਲ ਤੁੜ, ਗੋਹਿੰਦਵਾਲ ਸਾਹਿਬ, ਭਲਾਈਪੁਰ ਡੋਗਰਾ ਤੇ ਏਕਲਗੱਡਾ ਸੇਕੰਡਰੀ ਸਕੂਲਾਂ ਵਿਚ ਜਾ ਕੇ ਬਾਰ੍ਹਵੀਂ ਮੈਡੀਕਲ ਗਰੁੱਪ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਪਰਾਂ ਤੋਂ ਬਾਅਦ ਆਪਣੇ ਕੈਰੀਅਰ ਨੂੰ ਸੰਵਾਰਨ ਵਾਸਤੇ ਹੋਮੀਓਪੈਥੀ ਨੂੰ ਪੜ੍ਹਾਈ ਅਤੇ ਕਿੱਤੇ ਦੇ ਤੌਰ 'ਤੇ ਅਪਨਾਉਣ ਲਈ ਸੈਮੀਨਾਰ ਲਗਾਏ ਗਏ। ਇਸ ਮੌਕੇ ਸਮੁੱਚੀ ਟੀਮ ...
Read Full Story


ਧਰਨੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਆਵਾਜਾਈ ਦਾ ਰਸਤਾ ਤਬਦੀਲ

ਹਰੀਕੇ ਪੱਤਣ, 10 ਫਰਵਰੀ (ਮਲਕੀਤ ਸਿੰਘ)-ਕਿਸਾਨ ਜਥੇਬੰਦੀਆਂ ਵੱਲੋਂ ਤਰਨਤਾਰਨ ਦੇ ਨਜ਼ਦੀਕ ਦਿੱਤੇ ਗਏ ਧਰਨੇ ਕਾਰਨ ਹੋਣ ਵਾਲੇ ਟਰੈਫਿਕ ਜਾਮ ਵਿਚ ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਨੂੰ ਫਸਣ ਤੋਂ ਬਚਾਉਣ ਲਈ ਰਾਸ਼ਟਰੀ ਮਾਰਗ ਨੰ: 15 'ਤੇ ਸਥਿਤ ਕਸਬਾ ਹਰੀਕੇ ਦੇ ਮੇਨ ਚੌਂਕ 'ਚੋਂ ਹੀ ਸੜਕੀ ਆਵਾਜਾਈ ਨੂੰ ਵਾਇਆ ਭਿੱਖੀਵਿੰਡ ਰੋਡ ਅਤੇ ਵਾਇਆ ਪੱਟੀ ਰੋਡ ਰਾਹੀਂ ਕਾਫੀ ਸਮੇਂ ਲਈ ਤਬਦੀਲ ਕਰ ਦਿੱਤਾ ਗਿਆ। ਰਾਸ਼ਟਰੀ ਮਾਰਗ 'ਤੇ ਤਰਨਤਾਰਨ ਦੇ ਨਜ਼ਦੀਕ ਲਗਾਏ ਗਏ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਹਰੀਕੇ ਚੌਂਕ ਵਿਚ ਮੁਲਾਜ਼ਮ ਤਾਇਨਾਤ ਕਰਕੇ ਹਰੀਕੇ ਤੋਂ ਸਿੱਧੇ ਰਸਤੇ ਦੀ ਬਜਾਇ ਸੜਕੀ ਆਵਾਜਾਈ ਦੂਸਰਿਆਂ ਰਸਤਿਆਂ ਰਾਹੀਂ ਤਬਦੀਲ ਕਰ ਦਿੱਤੀ ਗਈ। ਪੁਲਿਸ ਮੁਲਾਜ਼ਮਾਂ ਵੱਲੋਂ ਦੂਸਰੇ ਜ਼ਿਲ੍ਹਿਆਂ ਜਾਂ ਅਨਜਾਣ ...
Read Full Story


ਸ਼ਹੀਦ ਸ਼ਾਮ ਸਿੰਘ ਅਟਾਰੀ ਦਾ ਸਾਲਾਨਾ ਮੇਲਾ ਮਨਾਇਆ

ਹਰੀਕੇ ਪੱਤਣ, 6 ਫਰਵਰੀ (ਸੰਜੀਵ ਕੁੰਦਰਾ)-ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਸ਼ਾਮ ਸਿੰਘ ਅਟਾਰੀ ਦਾ ਸਲਾਨਾ ਜੋੜ ਮੇਲਾ ਗੁ: ਕਿਲਾ ਸਾਹਿਬ ਸਭਰਾ ਵਿਖੇ ਕਮੇਟੀ ਦੀ ਦੇਖ ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ, ਜਿਸ ਵਿਚ ਪੰਥਕ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਦੌਰਾਨ ਪ੍ਰਸਿੱਧ ਢਾਡੀ ਭਾਈ ਲਖਵਿੰਦਰ ਸਿੰਘ ਸੋਹਲ ਦੇ ਜਥੇ ਨੇ ਸ਼ਹੀਦੀ ਇਤਿਹਾਸ ਸੁਣਾਇਆ। ਇਸੇ ਦੌਰਾਨ ਭਾਈ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਅਤੇ ਭਾਈ ਗੁਰਮੀਤ ਸਿੰਘ ਪੱਟੀ ਨੇ ਕਥਾ ਰਾਹੀਂ ਆਪਣੀ ਹਾਜ਼ਰੀ ਲਵਾਈ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਘਰਿਆਲਾ ਕਲੱਬ ਤੇ ...
Read Full Story


ਟਰੈਫਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ

ਪੱਟੀ, 7 ਫਰਵਰੀ (ਕਾਲੇਕੇ)-ਸ਼ਹਿਰ ਵਿਖੇ ਟਰੈਫਿਕ ਸਮੱਸਿਆ ਗੰਭੀਰ ਬਣ ਚੁੱਕੀ ਹੈ, ਹਾਲਾਕਿ ਗਾਂਧੀ ਸੱਤ ਚੌਂਕ ਵਿਖੇ ਪੁਲਿਸ ਦਾ ਆਰਜੀ ਤੌਰ 'ਤੇ ਨਾਕਾ ਲੱਗਿਆ ਹੁੰਦਾ ਹੈ, ਪਰ ਇਸਦੇ ਬਾਵਜੂਦ ਇਹ ਅਧਿਕਾਰੀ ਟਰੈਫਿਕ ਸੁਧਾਰ ਵਿਚ ਧਿਆਨ ਨਹੀਂ ਦਿੰਦੇ। ਦੂਜੇ ਪਾਸੇ ਕਾਲਜ ਰੋਡ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਬੱਸ ਸਟੈਂਡ ਦੀ ਉਸਾਰੀ ਚੱਲ ਰਹੀ ਹੈ ਅਤੇ ਬੱਸਾਂ ਦੁਸਹਿਰਾ ਗਰਾਊਂਡ ਤੋਂ ਚੱਲਦੀਆਂ ਹਨ, ਪਰ ਕਈ ਮਿੰਨੀ ਬੱਸਾਂ ਵਾਲੇ ਸ਼ਹਿਰ ਅੰਦਰ ਬੱਸਾਂ ਲੈ ਆਉਂਦੇ ਹਨ, ਜਿਸ ਕਾਰਨ ਸ਼ਹਿਰ ਅੰਦਰ ਟਰੈਫਿਕ ਜਾਮ ਹੋ ਜਾਂਦਾ ਹੈ। ਸਲਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਨ ਬੇਦੀ, ਜਸਮੇਲ ਸਿੰਘ ਸੋਫੀ, ਰਕੇਸ਼ ਕੁਮਾਰ ਨੇ ਕਿਹਾ ਕਿ ਟਰੈਫਿਕ ਜਾਮ ਹੋਣ ਕਾਰਨ ਸਰਕਾਰੀ ਹਸਪਤਾਲ ਦੇ ਮਰੀਜਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਸਕੂਲ ਜਾਣ ਵਾਲੇ ਵਿਦਿਆਰਥੀ ਵੀ ...
Read Full Story


ਐੱਸ. ਜੀ. ਪੀ. ਸੀ. ਅਤੇ ਸਤਿਕਾਰ ਕਮੇਟੀ ਵਿਚਾਲੇ ਤਕਰਾਰ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਕੀਤੀ ਅਪੀਲ

ਤਰਨ ਤਾਰਨ, 7 ਫਰਵਰੀ (ਹਰਿੰਦਰ ਸਿੰਘ)-ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਆਲ ਇੰਡੀਆ ਦੇ ਕੌਮੀ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਿਚਾਲੇ ਚੱਲ ਰਹੇ ਤਕਰਾਰ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੀ ਮੀਟਿੰਗ ਤਰਨ ਤਾਰਨ ਵਿਖੇ ਹੋਈ। ਮੀਟਿੰਗ ਵਿਚ ਅਪੀਲ ਕੀਤੀ ਗਈ ਕਿ ਅੰਮ੍ਰਿਤਸਰ ਵਿਖੇ ਗੁ: ਬਾਬਾ ਦੀਪ ਸਿੰਘ ਸ਼ਹੀਦਾਂ ਵਿਖੇ ਜੋ ਤਕਰਾਰ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਿਚਾਲੇ ਹੋਇਆ ਹੈ, ਜੋ ਵੀ ਮਸਲੇ ਹਨ ਉਹ ਮਿਲ ਬੈਠ ਕੇ ਸ਼ਾਂਤਮਈ ਢੰਗ ਨਾਲ ਹੱਲ ਕੀਤੇ ਜਾਣ। ਇਸ ਮੌਕੇ 'ਤੇ ਜਥੇਬੰਦੀ ਦੇ ਆਗੂ ਦਲੇਰ ਸਿੰਘ ਪੰਨੂੰ, ਬਲਕਾਰ ਸਿੰਘ, ਦਰਸ਼ਨ ਸਿੰਘ ਸੁਖੀਜਾ, ਚਮਨ ਲਾਲ, ...
Read Full Story


ਲੋਕਾਂ ਦੇ ਏ. ਟੀ. ਐੱਮ. ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਕਾਬੂ

ਤਰਨ ਤਾਰਨ, 7 ਫਰਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਦੀ ਪੁਲਿਸ ਨੇ ਇਕ ਸ਼ਾਤਰ ਵਿਅਕਤੀ ਨੂੰ ਉਸ ਵੇਲੇ ਕਾਬੂ ਕੀਤਾ, ਜਦ ਉਹ ਏ. ਟੀ. ਐੱਮ ਤੋਂ ਪੈਸੇ ਕਢਵਾਉਣ ਲਈ ਆਉਂਦੇ ਭੋਲੇ ਭਾਲੇ ਲੋਕਾਂ ਦੇ ਏ. ਟੀ. ਐੱਮ ਕਾਰਡ ਬਦਲ ਕੇ ਪੈਸੇ ਕਢਵਾ ਰਿਹਾ ਸੀ। ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਫੜ੍ਹੇ ਗਏ ਨੌਜਵਾਨ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਕੇ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸਨੂੰ ਅੰਮ੍ਰਿਤਸਰ ਸੈਂਟਰ ਜੇਲ੍ਹ ਵਿਚ ਭੇਜ ਦਿੱਤਾ। ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਕ ਵਿਅਕਤੀ ਏ. ਟੀ. ਐੱਮ ਉਪਰ ਪੈਸੇ ਕਢਵਾਉਣ ਆਉਂਦੇ ਲੋਕਾਂ ਦੇ ਏ. ਟੀ. ਐੱਮ ਕਾਰਡ ਨੂੰ ਬੜੀ ਚਲਾਕੀ ਨਾਲ ਬਦਲ ਦਿੰਦਾ ਹੈ ...
Read Full Story


ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਵੋਟਾਂ ਅਮਨ ਸ਼ਾਂਤੀ ਨਾਲ ਪਈਆਂ

ਤਰਨ ਤਾਰਨ, 31 ਜਨਵਰੀ (ਪ੍ਰਭਾਤ ਮੌਂਗਾ)-ਤਰਨ ਤਾਰਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕੇ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਵਿਚ ਵੋਟਾਂ ਅਮਨ ਸ਼ਾਂਤੀ ਨਾਲ ਪੈ ਗਈਆਂ। ਚਾਰੇ ਹਲਕਿਆਂ ਵਿਚ ਅੱਜ ਵੋਟਰਾਂ ਵੱਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ। ਸਵੇਰੇ 8 ਵਜੇ ਵੋਟਾਂ ਪਾਉਣ ਦੇ ਸ਼ੁਰੂ ਹੋਏ ਸਮੇਂ ਹੀ ਹਰ ਬੂਥ 'ਤੇ ਲੰਮੀਆਂ ਲੰਮੀਆਂ ਲਾਈਨਾਂ ਲੱਗਣਗੀਆਂ ਸ਼ੁਰੂ ਹੋ ਗਈਆਂ। ਮਰਦਾਂ ਦੇ ਨਾਲ-ਨਾਲ ਔਰਤਾਂ ਵਿਚ ਵੀ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਵੇਖਿਆ ਗਿਆ। ਵੋਟਾਂ ਪਾਉਣ ਦਾ ਸਮਾਂ ਸ਼ਾਮ 5 ਵਜੇ ਤਕ ਸੀ, ਜਿਸ ਕਾਰਨ ਹਰ ਬੂਥ ਦਾ ਮੇਨ ਗੇਟ 5 ਵਜੇ ਬੰਦ ਕਰ ਦਿੱਤਾ ਗਿਆ, ਪਰ ਬੂਥਾਂ ਅੰਦਰ ਲੰਬੀਆਂ ਲਾਈਨਾਂ ਲੱਗੀਆਂ ਹੋਣ ਕਾਰਨ ਕਈ ਬੂਥਾਂ ਉਪਰ 8 ਵਜੇ ਤਕ ਵੋਟਾਂ ਪਾਉਣ ਦਾ ਸਿਲਸਿਲਾ ਚਲਦਾ ਰਿਹਾ। ਜ਼ਿਲ੍ਹੇ ਦੇ ਚਾਰੇ ਹਲਕਿਆਂ ਵਿਚ ਕਰੀਬ 80 ...
Read Full Story


ਕਾਂਗਰਸ ਸਰਕਾਰ ਬਣਨ 'ਤੇ ਪਿੰਡਾਂ ਨੂੰ 24 ਘੰਟੇ ਬਿਜਲੀ ਦਿਆਂਗੇ-ਡਾ: ਅਗਨੀਹੋਤਰੀ

ਤਰਨਤਾਰਨ, 21 ਜਨਵਰੀ (ਪ੍ਰਭਾਤ ਮੌਂਗਾ)-ਕਾਂਗਰਸੀ ਉਮੀਦਵਾਰ ਡਾ: ਧਰਮਬੀਰ ਅਗਨੀਹੋਤਰੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ, ਜਦੋਂ ਪਿੰਡ ਦਬੁਰਜੀ ਵਿਚ ਐਨ. ਆਰ. ਆਈ ਕਸ਼ਮੀਰ ਸਿੰਘ ਸਾਬਕਾ ਸਰਪੰਚ ਦੀ ਅਗਵਾਈ ਵਿਚ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਨੇ ਆਪਣੇ ਪਰਿਵਾਰਾਂ ਸਮੇਤ ਡਾ: ਅਗਨੀਹੋਤਰੀ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਨੇ ਡਾ: ਅਗਨੀਹੋਤਰੀ ਨੂੰ ਚੋਣ ਫੰਡ ਵੀ ਦਿੱਤਾ। ਪਿੰਡਾਂ ਵਿਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਅਗਨੀਹੋਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਪੰਜਾਬ ਭਰ ਦੇ ਪਿੰਡਾਂ ਵਿਚ ਰਹਿਣ ਵਾਲੇ ਲੋਕ ਬਿਜਲੀ ਨੂੰ ਤਰਸਦੇ ਰਹੇ, ਪਰ ਕਾਂਗਰਸ ਸਰਕਾਰ ਬਣਨ 'ਤੇ ਪਿੰਡਾਂ ਨੂੰ 24 ਘੰਟੇ ਬਿਜਲੀ ਦਿਆਂਗੇ। ਇਸ ਮੌਕੇ ਸਾਬਕਾ ਸਰਪੰਚ ਅਤੇ ਐਨ.ਆਰ.ਆਈ ਕਸ਼ਮੀਰ ਸਿੰਘ ਨੇ ਕਿਹਾ ਕਿ ਸਾਫ ਸੁਥਰੇ ਅਕਸ ...
Read Full Story


ਅਕਾਲੀ ਉਮੀਦਵਾਰ ਸ਼ਾਨ ਨਾਲ ਜਿੱਤੇਗਾ-ਐਡੋ: ਰਾਣਾ

ਤਰਨ ਤਾਰਨ, 21 ਜਨਵਰੀ (ਵਿ. ਪ੍ਰ.)-ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਧਾਇਕ ਹਰਮੀਤ ਸਿੰਘ ਸੰਧੂ ਸ਼ਹਿਰ ਵਿਚ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। ਸ਼ਹਿਰ ਨਿਵਾਸੀ ੳਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਹੀ ਅਕਾਲੀ ਉਮੀਦਵਾਰ ਦੇ ਹੱਕ ਵਿਚ ਫਤਵਾ ਦੇਣਗੇ। ਚੋਣਾਂ ਦੌਰਾਨ ਯੂਥ ਆਗੂਆਂ ਵੱਲੋਂ ਘਰ-ਘਰ ਜਾ ਕੇ ਹਰਮੀਤ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਕਤ ਪ੍ਰਗਟਾਵਾ ਯੂਥ ਅਕਾਲੀ ਆਗੂ ਐਡਵੋਕੇਟ ਕੇ.ਪੀ. ਸਿੰਘ ਰਾਣਾ ਨੇ ਵਾਡਰ ਨੰ: 7 ਵਿਚ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਸਮੇਂ ਕੀਤਾ। ਇਸ ਮੌਕੇ ਤੇ ਅਮਰਬੀਰ ਸਿੰਘ, ਅਮਨਦੀਪ ਸਿੰਘ, ਵਿਕਰਮਜੀਤ ਸਿੰਘ, ਚਰਨਜੀਤ ਸਿੰਘ, ਸਮਸ਼ੇਰ ਸਿੰਘ ਪ੍ਰਿੰਸ ਐਡਵੋਕੇਟ, ਗੁਰਮੇਜ ਸਿੰਘ ਰੰਧਾਂਵਾ, ਪਰਮਵੀਰ ਸਿੰਘ, ਕੰਵਲਬੀਰ ਸਿੰਘ ਆਦਿ ਹਾਜ਼ਰ ...
Read Full Story


ਹਲਕੇ ਵਿਚ ਸਰਬਪੱਖੀ ਵਿਕਾਸ ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਹੋਇਆ-ਕੈਰੋਂ

ਪੱਟੀ, 21 ਜਨਵਰੀ (ਕੁਲਵਿੰਦਰ ਕਾਲੇਕੇ)-ਪੱਟੀ ਹਲਕੇ ਵਿਚ ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਸਰਬਪੱਖੀ ਵਿਕਾਸ ਹੋਇਆ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਨਜ਼ਦੀਕੀ ਪਿੰਡ ਭੱਗੂਪੁਰ ਵਿਖੇ ਸਮੁੱਚੀ ਪੰਚਾਇਤ ਸਮੇਤ ਸੈਂਕੜੇ ਕਾਂਗਰਸੀਆਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਦੇ ਸਮੇਂ ਕਹੇ। ਇਸ ਮੌਕੇ ਸ: ਕੈਰੋਂ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਇਸ ਮੌਕੇ ਹਰਚਰਨ ਸਿੰਘ ਔਲਖ ਪ੍ਰਧਾਨ ਸਪੋਰਟਸ ਕਲੱਬ ਭੱਗੂਪੁਰ ਦੀ ਅਗਵਾਈ ਹੇਠ 150 ਦੇ ਕਰੀਬ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ, ਇਸ ਸਮੇਂ ਹਰਚਰਨ ਸਿੰਘ, ਪੰਜ ਮੈਂਬਰ ਪੰਚਾਇਤ ਗੁਰਬਚਨ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ, ਕੁਲਵੰਤ ਕੌਰ, ਦਿਆਲ ਸਿੰਘ ਤੇ ਨੰਬਰਦਾਰ ਗੁਰਭੇਜ ਸਿੰਘ, ਲਖਵਿੰਦਰ ...
Read Full Story


ਕਾਂਗਰਸ ਦੀ ਜੇਤੂ ਹਨੇਰੀ ਨੂੰ ਹੁਣ ਕੋਈ ਨਹੀਂ ਠੱਲ੍ਹ ਸਕਦਾ-ਸਿੱਕੀ

ਖਡੂਰ ਸਾਹਿਬ, 21 ਜਨਵਰੀ (ਅਮਰਪਾਲ ਸਿੰਘ)-ਹਲਕਾ ਖਡੂਰ ਸਾਹਿਬ ਸਮੇਤ ਸਮੁੱਚੇ ਮਾਝੇ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਪੱਖ ਵਿਚ ਇਕ ਤਰ੍ਹਾਂ ਨਾਲ ਹਨੇਰੀ ਹੀ ਚੱਲ ਪਈ ਹੈ, ਜਿਸਨੂੰ ਠੱਲ੍ਹਣਾ ਹੁਣ ਅਕਾਲੀਆਂ ਦੇ ਵਸ ਵਿਚ ਨਹੀਂ । ਲੋਕ ਅਕਾਲੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਅਤੇ ਭ੍ਰਿਸ਼ਟਾਚਾਰ ਤੋਂ ਅੱਕੇ ਪਏ ਹਨ ਅਤੇ ਇਨ੍ਹਾਂ ਦੇ ਝੂਠੇ ਨੀਂਹ ਪੱਥਰਾਂ ਵਾਲੇ ਵਿਕਾਸ ਦੇ ਦਾਅਵੇ ਅਤੇ ਆਪਣਿਆਂ ਨੂੰ ਲਾਭ ਪਹੁੰਚਾਣੀਆਂ ਸਕੀਮਾਂ ਤੋਂ ਭਲੀ ਭਾਂਤ ਵਾਕਿਫ ਹੋ ਚੁੱਕੇ ਹਨ। ਇਹ ਸ਼ਬਦ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੇ ਪਿੰਡ ਮਾਲਚੱਕ, ਪੱਖੋਕੇ ਅਤੇ ਪਿੰਡ ਪੰਡੋਰੀ ਆਦਿ ਪਿੰਡਾਂ ਵਿਚ ਕੀਤੇ ਭਰਵੇਂ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਾਂਗਰਸ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਸ਼ਾਮਿਲ ਹੋਏ ...
Read Full Story


ਚੋਣ ਕਮਿਸ਼ਨ ਨੇ ਨਿਗਰਾਨ ਟੀਮਾਂ ਬਣਾਈਆਂ

ਤਰਨਤਾਰਨ, 4 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ’ਤੇ ਆਪਣਾ ਸ਼ਿਕੰਜਾ ਕ¤ਸਦੇ ਹੋਏ ਇੱਕ ਮਹਿਲਾ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ।। ਫੜੇ ਗਏ ਵਿਅਕਤੀਆਂ ਕੋਲੋਂ ਪੁਲਿਸ ਨੇ 80430 ਮਿ: ਲੀ: ਅਤੇ 25 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ।।ਪੁਲਿਸ ਨੇ ਫੜੇ ਗਏ ਵਿਅਕਤੀਆਂ ਦੇ ਖਿਲਾਫ ਵ¤ਖ-ਵ¤ਖ ਥਾਣਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿ¤ਤੀ ਹੈ।।ਤਰਨਤਾਰਨ ਦੇ ਐਸ. ਐਸ. ਪੀ. ਮਨਮਿੰਦਰ ਸਿੰਘ ਨੇ ਦ¤ਸਿਆ ਕਿ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੇ ਅਭਿਆਨ ਦੇ ਤਹਿਤ ਥਾਣਾ ਸਿਟੀ ਦੇ ਏ. ਐਸ. ਆਈ. ਪੂਰਨ ਸਿੰਘ ਨੇ ਪਿੰਡ ਕ¤ਕਾ ਕੰਡਿਆਲਾ ਦੇ ਨਜ਼ਦੀਕ ਨਾਕੇ ਦੌਰਾ ਬਾਊ ...
Read Full Story


ਹਰੀਕੇ ਸਬ ਤਹਿਸੀਲ ਬਣਨ ’ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਹਰੀਕੇ ਪ¤ਤਣ, 20 ਦਸੰਬਰ (ਨਿ. ਪ. ਪ.)-ਕਸਬਾ ਹਰੀਕੇ ਪ¤ਤਣ ਨੂੰ ਸਬ ਤਹਿਸੀਲ ਬਣਾਉਣ ’ਤੇ ਇਲਾਕੇ ਦੀਆਂ ਪੰਚਾਇਤਾਂ ਤੇ ਹੋਰ ਅਕਾਲੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਹਰੀਕੇ ਦੇ ਮੇਲਾ ਸਿੰਘ, ਸਰਪੰਚ ਬੋਹੜ ਸਿੰਘ ਮਰੜ, ਮਨੋਹਰ ਲਾਲ ਬਿ¤ਟਾ, ਸਰਪੰਚ ਰਾਜਵਿੰਦਰ ਸਿੰਘ ਬੂਹ, ਸਾਬਕਾ ਸਰਪੰਚ ਹਰਦੀਪ ਸਿੰਘ ਮਰਹਾਣਾ, ਸੀਨੀ: ਅਕਾਲੀ ਆਗੂ ਗੁਰਦਿਆਲ ਸਿੰਘ ਮਰਹਾਣਾ, ਸਰਪੰਚ ਰਮੇਸ਼ ਕੁਮਾਰ ਚੌਧਰੀ, ਸਰਪੰਚ ਰਾਜਬੀਰ ਸਿੰਘ ਬੂਹ, ਸਰਪੰਚ ਗੁਰਜਿੰਦਰ ਸਿੰਘ ਬਿ¤ਲਾ ਬੂਹ ਹਵੇਲੀਆਂ, ਠੇਕੇ: ਗੁਰਮੇਜ ਸਿੰਘ, ਕਾਕੇ ਸ਼ਾਹ ਮਰਹਾਣਾ ਸਾ: ਸਰਪੰਚ, ਸਰਪੰਚ ਸੁਰਜੀਤ ਸਿੰਘ ਬੁਰਜ ਪੂਹਲਾ, ਸਰਪੰਚ ਦਲਜੀਤ ਸਿੰਘ ਬੁਰਜ ਦੇਵਾ ਸਿੰਘ, ਜਥੇ: ਅਮਰੀਕ ਸਿੰਘ ...
Read Full Story


ਸਾਬਕਾ ਡੀ. ਐਸ. ਪੀ ਗੁਰਮੇਜ ਸਿੰਘ ਪੰਜਾਬ ਪੁਲਿਸ ਦੇ ਸੇਵਾ-ਮੁਕਤ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਬਣੇ

ਪ੍ਟੀ, 8 ਜੂਨ (ਕਾਲੇਕੇ)-ਪੰਜਾਬ ਪੁਲਿਸ ਦੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਦੀ ਇਕ ਵਿਸ਼ੇਸ਼ ਇਕੱਤਰਤਾ ਜੰਝ ਘਰ ਗੁਰੂ ਨਾਨਕ ਕਲੋਨੀ ਪੱਟੀ ਵਿਖੇ ਸ: ਗੁਰਮੇਜ ਸਿੰਘ ਦੀ ਸੇਵਾ ਮੁਕਤ ਡੀ.ਐਸ.ਪੀ ਵਿਜੀਲੈਂਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਤਨ ਸਿੰਘ ਉਚੇਚੇ ਤੌਰ ’ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਜਥੇਬੰਦੀ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ।।ਇਸ ਤੋਂ ਬਿਨ੍ਹਾਂ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਪਹੁੰਚ ਅਤੇ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।। ਅੰਤ ਵਿਚ ਉਨ੍ਹਾਂ ਪੈਨਲ ਪੇਸ਼ ਕੀਤਾ, ਜਿਸ ਵਿਚ ਪੱਟੀ ਡਵੀਜ਼ਨ ਦੇ ਪ੍ਰਧਾਨ ਸ: ਗੁਰਮੇਜ ਸਿੰਘ ਜਨ: ਸਕੱਤਰ, ਸ: ਮਿਲਖਾ ਸਿੰਘ ਪੱਟੀ, ਵਿੱਤ ਸਕੱਤਰ ਸ: ਵਿਕਰਮ ਸਿੰਘ ਬੇਦੀ, ਸਰਦਾਰ ਗੁਰਨਾਮ ਸਿੰਘ, ਸ: ਬਲਕਾਰ ਸਿੰਘ ...
Read Full Story


ਘਰ ਤੇ ਦੁਕਾਨ ’ਚ ਚੋਰੀ; ਲ¤ਖਾਂ ਦਾ ਨੁਕਸਾਨ

ਤਰਨਤਾਰਨ, 2 ਜੂਨ (ਬਿਊਰੋ)-ਸਥਾਨਕ ਅੰਮ੍ਰਿਤਸਰ ਰੋਡ ’ਤੇ ਚੋਰਾਂ ਵੱਲੋਂ ਅੱਧੀ ਰਾਤ ਨੂੰ ਇਕ ਘਰ ਵਿਚ ਦਾਖਲ ਹੋ ਕੇ ਕੈਨੇਡੀਅਨ ਡਾਲਰ ਤੇ 50 ਤੋਲੇ ਸੋਨਾ ਤੇ ਨਗਦੀ ਸਣੇ ਲੱਖਾਂ ਦਾ ਨੁਕਸਾਨ ਕਰਨ ਦਾ ਸਮਾਚਾਰ ਹੈ।।ਇਸ ਸੰਬੰਧੀ ਪੁਲਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਔਲਖ ਐਵੇਨਿਊ ਨੇ ਸ਼ਿਕਾਇਤ ਦਰਜ ਕਰਵਾਈ ਕਿ ਰਾਤ ਦੋ ਵਜੇ ਦੇ ਕਰੀਬ ਅਣਪਛਾਤੇ ਚੋਰਾਂ ਨੇ ਘਰ ਵਿਚ ਦਾਖਲ ਹੋ ਕੇ 2 ਹਜ਼ਾਰ ਕੈਨੇਡੀਅਨ ਡਾਲਰ, ਲਗਭਗ 50 ਤੋਲੇ ਸੋਨਾ, 20 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ। ਸੂਚਨਾ ਮਿਲਦੇ ਹੀ ਏ. ਐ¤ਸ. ਆਈ. ਗੁਰਮੀਤ ਸਿੰਘ ਸਣੇ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੇ।। ਇਸ ਤੋਂ ਇਲਾਵਾ ਤਰਨਤਾਰਨ ਵਿਖੇ ਟੈਲੀਕਾਮ ਕੰਪਨੀ ਦੇ ਮਿੰਨੀ ਸਟੋਰ ...
Read Full Story


ਸਰਕਾਰੀ ਦਫਤਰਾਂ ਦੀ ਚੈਕਿੰਗ ਦੌਰਾਨ ਮੁੱਖ ਅਫਸਰ ਗੈਰ ਹਾਜ਼ਰ ਪਾਏ ਗਏ

ਪੱਟੀ, 30 ਅਪ੍ਰੈਲ (ਅਵਤਾਰ ਸਿੰਘ) ਡਿਪਟੀ ਕਮਿਸ਼ਨਰ ਤਰਨ ਤਾਰਨ ਸ. ਸਤਵੰਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬ ਸਰਕਾਰ ਦੇ ਦਫਤਰਾਂ ਦੀ ਚੈਕਿੰਗ ਮੁਹਿੰਮ ਤਹਿਤ ਤਹਿਸੀਲਦਾਰ ਪੱਟੀ ਸ੍ਰੀ ਸੁਭਾਸ਼ ਚੌਧਰੀ ਨੇ ਪੱਟੀ ਵਿਖੇ ਬੀ. ਡੀ. ਪੀ. ਓ. ਦਫਤਰ, ਐਸ. ਡੀ. ਓ. ਵਾਟਰ ਸਪਲਾਈ ਅਤੇ ਪਬਲਿਕ ਹੈਲਥ, ਸੀ. ਡੀ. ਪੀ. ਓ. ਦਫਤਰ, ਭੂਮੀ ਰੱਖਿਆ ਅਫਸਰ, ਪੀ. ਡਬਲਿਊ. ਡੀ. ਬੀ. ਐਂਡ. ਆਰ ਦਫਤਰਾਂ ਦੀ ਚੈਕਿੰਗ ਕੀਤੀ, ਜਿਸ ਦੌਰਾਨ ਬੀ. ਡੀ. ਪੀ. ਓ. ਦਫਤਰ ਵਿਖੇ ਬੀ. ਡੀ. ਪੀ. ਓ. ਮੇਲਾ ਸਿੰਘ, ਸ੍ਰੀਮਤੀ ਰਵੀ ਜੋਸ਼ੀ, ਸੰਮਤੀ ਕਲਰਕ, ਪ੍ਰਮਜੀਤ ਕੌਰ ਇਨਵੈਸਟੀਗੇਟਰ, ਸੁੱਖਣ ਸਿੰਘ ਪਟਵਾਰੀ ਅਤੇ ਕੁਲਦੀਪ ਸਿੰਘ ਗੈਰ ਹਾਜ਼ਰ ਪਾਏ ਗਏ। ਜਿਨ੍ਹਾਂ ਵਿਚ ਸੁੱਖਣ ਸਿੰਘ ਪਟਵਾਰੀ 20 ਅਪ੍ਰੈਲ 2011 ਤੋਂ ਗੈਜ ਹਾਜ਼ਰ ਚਲ ਰਿਹਾ ਹੈ। ਐਸ. ਡੀ. ਓ. ਪਬਲਿਕ ਹੈਲਥ ਅਤੇ ਵਾਟਰ ਸਪਲਾਈ ਦਫਤਰ ਵਿਖੇ ਐਸ. ਡੀ. ਈ. ਲਾਲ ...
Read Full Story


1 2 3 4 5 > >>


© 2012 doabaheadlines.co.in
eXTReMe Tracker
Developed & Hosted by Arash Info Corporation