‘ਧੀ ਪੰਜਾਬ ਦੀ’ ਪ੍ਰਤੀਯੋਗਤਾ 10 ਮਾਰਚ ਨੂੰ
ਰਾਹੋਂ , 22 ਫਰਵਰੀ(ਸਰੂਪ ਸਿੰਘ)-ਬੀਬੀ ਸੁਰਿੰਦਰ ਕੌਰ ਵੈ¤ਲਫੇਅਰ ਸੁਸਾਇਟੀ ਵਲੋਂ ਕਿਰਪਾਲ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਈ ਜਾ ਪ੍ਰੋਗਰਾਮ ਆਰਗੇਨਾਈਜ਼ਰ ਡਾ. ਬਲਤਿੰਦਰ ਕੌਰ ਪ੍ਰਿੰਸੀਪਲ ਕਿਰਪਾਲ ਸਾਗਰ ਕਾਲਜ ਆਫ਼ ਐਜੂਕੇਸ਼ਨ ਨੇ ਦ¤ਸਿਆ ਕਿ ਇਸ ਸਾਲ ਵੀ ਇਹ ਪ੍ਰਤੀਯੋਗਤਾ ਪਿਛਲੇ ਸਾਲ ਦੀ ਤਰ੍ਹਾਂ 10 ਮਾਰਚ ਨੂੰ ਅਦਾਰੇ ਦੀ ਸਰਪ੍ਰਸਤ ਬੀਬੀ ਸੁਰਿੰਦਰ ਕੌਰ ਦੇ ਜਨਮ ਦਿਨ ਮੌਕੇ ਕਰਵਾਈ ਜਾ ਰਹੀ ਹੈ।।ਇਹ ਪ੍ਰਤੀਯੋਗਤਾ ’ਚ 18 ਸਾਲ ਤੋਂ 28 ਸਾਲ ਦੀਆਂ ਮੁਟਿਆਰਾਂ ਭਾਗ ਲੈ ਸਕਦੀਆਂ ਹਨ। ਪ੍ਰਤੀਯੋਗਤਾ ’ਚ ਜੇਤੂਆਂ ਨੂੰ ਪਹਿਲਾਂ ਇਨਾਮ 11000 ਰੁਪਏ, ਮੁਮੈਂਟ ਤੇ ਫੁਲਕਾਰੀ, ਦੂਸਰਾ ਇਨਾਮ 7500 ਰੁਪਏ, ਤੀਸਰਾ ਇਨਾਮ 5100 ਰੁਪਏ ਹੋਵੇਗਾ।।ਇਸ ਸਬੰਧੀ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ’ਚ ਕੋਆਰਡੀਨੇਟਰ ਪ੍ਰੋ. ਮਨੋਜ ਕੁਮਾਰ, ਪ੍ਰੋਗਰਾਮ ਐਂਕਰ ਪ੍ਰੋ. ਪ੍ਰੀਤ ... Read Full Story
|
ਦਿਨ ਦਿਹਾੜੇ ਚੋਰੀ
ਬਲਾਚੌਰ, 22 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਅੱਜ ਵਾਰਡ ਨੰਬਰ 2 ਬਲਾਚੌਰ ਪਬਲਿਕ ਸਕੂਲ ਤੋਂ ਥੋੜ੍ਹਾ ਦੂਰ ਚੋਰਾਂ ਕਰੀਬ 12 ਤੋਂ 1 ਵਜੇ ਦੇ ਦਰਮਿਆਨ ਚੌਧਰੀ ਰਾਮ ਸ਼ਾਹ ਭਾਟੀਆ ਸਾਬਕਾ ਸਰਪੰਚ ਊਧਨੋਵਾਲ ਦੇ ਲੜਕੇ ਰਾਜ ਕੁਮਾਰ ਦੀ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ ਡੇਢ ਕੁ ਲ¤ਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਸਮੇਤ ਨਕਦੀ ਚੋਰੀ ਕਰ ਕੇ ਰਫੂਚ¤ਕਰ ਹੋ ਗਏ।। ਚੌਧਰੀ ਭਾਟੀਆ ਤੇ ਸ਼੍ਰੀਮਤੀ ਅੰਜੂ ਭਾਟੀਆ ਪਤਨੀ ਚੌਧਰੀ ਰਾਜ ਕੁਮਾਰ ਰਾਜੂ ਨੇ ਦ¤ਸਿਆ ਕਿ ਜਦੋਂ ਪਰਿਵਾਰਿਕ ਮੈਂਬਰ ਮਾਰਕੀਟ ਗਏ ਹੋਏ ਸਨ ਤਾਂ ਵਾਪਸ ਆਏ ਤਾਂ ਦੇਖਿਆ ਕਿ ਦਰਵਾਜ਼ੇ ਦਾ ਕੁੰਡਾ ਟੁੱਟਾ ਹੇਇਆ ਸੀ ਤੇ ਅੰਦਰ ਅਲਮਾਰੀ ਦਾ ਸਾਮਾਨ ਖਿ¤ਲਰਿਆ ਪਿਆ ਸੀ। ਜਦੋਂ ਗਹੁ ਨਾਲ ਦੇਖਿਆ ਤਾਂ ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਤੇ 2 ਦੋ ਤਿੰਨ ਹਜ਼ਾਰ ਰੁਪਏ, ਕੁੱਲ ਮਿਲਾ ... Read Full Story
|
ਔਰਤ ਸਰਪੰਚ, ਪੰਚ ਦੇ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਰਹਿਣ ਸਾਵਧਾਨ-ਡੀ.ਡੀ.ਪੀ.ਓ
ਲਸਾੜਾ ਓੜਾਪੜ, 13 ਫਰਵਰੀ (ਜਰਨੈਲ ਸਿੰਘ ਖੁਰਦ)-ਬੀਤੇ ਸਮੇਂ ਤੋਂ ਪੰਜਾਬ ਵਿਚ ਹੁਣ ਤੱਕ ਪੰਚਾਇਤਾਂ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ 'ਚ ਔਰਤ, ਪੰਚ ਮੈਂਬਰ, ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਚੁਣੇ ਜਾਣ 'ਤੇ ਉਨ੍ਹਾਂ ਦੇ ਪਤੀ, ਪੁੱਤਰ ਜਾਂ ਹੋਰ ਨਜਦੀਕੀ ਰਿਸ਼ਤੇਦਾਰਾਂ ਤੇ ਮਿੱਤਰਾਂ ਆਦਿ ਵਲੋਂ ਆਪਣੀ ਪਤਨੀ ਦੀ ਥਾਂ ਬਤੌਰ ਸਰਪੰਚ ਹੀ ਮੀਟਿੰਗਾਂ ਦਾ ਘਰੇਲੂ ਫੈਸਲਿਆਂ ਵਿਚ ਭਾਗ ਲੈਣ ਲਈ ਖੁਦ ਨੂੰ ਪੰਚ/ਸਰਪੰਚ ਸਮਝ ਕੇ ਮੋਹਰ ਲਗਾ ਕੇ ਆਪਣੀ ਪਤਨੀ ਦੇ ਨਾਂ ਦੇ ਦਸਤਖਤ ਕਰ ਪਿੰਡਾਂ ਦੇ ਕੰਮ ਚਲਾ ਰਹੇ ਸਨ। ਪਰ ਹੁਣ ਅਜਿਹਾ ਕਰਨਾ ਉਨ੍ਹਾਂ ਲਈ ਸੌਖਾ ਕੰਮ ਨਹੀਂ ਰਿਹਾ। ਕਿਉਂਕਿ ਮੌਜੂਦਾ ਪੰਜਾਬ ਸਰਕਾਰ ਨੇ ਇਸ ਰੁਝਾਨ ਨੂੰ ਬੰਦ ਕਰਨ ਲਈ ਠੋਸ ਉਪਰਾਲੇ ਸ਼ੁਰੂ ਕੀਤੇ ਹੋਏ ਹਨ। ਇਸ ਸਬੰਧੀ ਲਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ... Read Full Story
|
ਪੁਲਿਸ ਚੌਕੀ ਮੰਡਿਆਲਾਂ ਅਧੀਨ ਪਿੰਡ 24 ਤੇ ਮੁਲਾਜ਼ਮ ਤਿੰਨ
ਨਸਰਾਲਾ, 13 ਫਰਵਰੀ (ਸਤਵੰਤ ਸਿੰਘ ਥਿਆੜਾ)-ਇਲਾਕੇ 'ਚ ਹੋ ਰਹੀਆਂ ਦਿਨ ਦਿਹਾੜੇ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਕਾਰਨ ਇਥੋਂ ਦੇ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆਂ ਚਿੰਨ੍ਹ ਲਗਾਏ ਜਾ ਰਹੇ ਹਨ, ਪਰ ਅੱਜ ਜਦੋਂ ਇਸ ਸਬੰਧੀ ਪੁਲਿਸ ਚੌਕੀ ਮੰਡਿਆਲਾਂ ਦੀ ਸਥਿਤੀ ਦਾ ਜਾਇਜਾ ਲਇਆ ਗਿਆ ਤਾਂ ਉਥੇ ਕੰਮ ਕਰ ਰਹੇ ਮੁਲਾਜ਼ਮਾ ਦੀ ਹਾਲਤ ਤੇ ਵੀ ਤਰਸ ਆਇਆ। ਪੁਲਿਸ ਚੌਕੀ ਮੰਡਿਆਲਾਂ ਜੋ ਥਾਣਾ ਬੁਲ੍ਹੋਵਾਲ ਦੇ ਅਧੀਨ ਪੈਂਦੀ ਹੈ ਤੇ ਇਸ ਦੇ ਅਧੀਨ ਅਜੜਾਮ, ਸਿੰਗੜੀਵਾਲਾ, ਰਾਜੋਵਾਲ, ਖਲਵਾਣਾ ਤੇ ਬਾਦੋਵਾਲ ਆਦਿ 24 ਪਿੰਡ ਪੈਂਦੇ ਹਨ। ਉਧਰ ਦੂਜੇ ਪਾਸੇ ਮੰਡੇਰਾਂ ਤੋਂ ਲੈ ਕੇ ਸਿੰਗੜੀਵਾਲੇ ਤੱਕ ਜੀ. ਟੀ ਰੋਡ 11 ਕਿਲੋਮੀਟਰ ਦਾ ਏਰੀਆਂ ਵੀ ਇਸੇ ਚੌਕੀ ਦੇ ਹੀ ਅਧੀਨ ਹੈ ਪਰ ਇਸ ਚੌਕੀ 'ਚ ਪੰਜਾਬ ਪੁਲਿਸ ਦੇ ਸਿਰਫ 3 ... Read Full Story
|
ਲੋੜਵੰਦ ਲੜਕੀ ਦੀ ਵਿਆਹ ਮੌਕੇ ਸਹਾਇਤਾ
ਬੰਗਾ, 10 ਫਰਵਰੀ (ਢਿੱਲੋਂ)-ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਪਿੰਡ ਮਾਹਿਲ ਗਹਿਲਾਂ ਦੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਦੇਵ ਨਈਅਰ ਦੀ ਅਗਵਾਈ ਹੇਠ ਕਲੱਬ ਦੇ ਹੋਰ ਮੈਂਬਰਾਂ ਨੇ ਲੜਕੀ ਨੂੰ 21 ਸੌ ਰੁਪਏ ਨਗਦ ਤੇ ਜ਼ਰੂਰਤ ਅਨੁਸਾਰ ਸੂਟ ਆਦਿ ਭੇਟ ਕੀਤੇ। ਇਸ ਮੌਕੇ ਬਲਦੇਵ ਨਈਅਰ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹਰ ਇਨਸਾਨ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ਰਾਜੇਸ਼ ਕੁਮਾਰ, ਹਰਦੀਪ ਸਿੰਘ ਐਡਵੋਕੇਟ ਵੀ ਹਾਜ਼ਰ ... Read Full Story
|
੍ਰਕਾਸ਼ ਉਤਸਵ ਮੌਕੇ ਫ਼ਿਰੋਜ਼ ਖ਼ਾਨ ਤੇ ਹੋਰ ਕਲਾਕਾਰਾਂ ਵੱਲੋਂ ਗਾਈ ਗਈ ਰਵਿਦਾਸ ਮਹਿਮਾ
ਨਵਾਂਸ਼ਹਿਰ, 10 ਫ਼ਰਵਰੀ (ਗੁਰਬਖ਼ਸ਼ ਸਿੰਘ ਮਹੇ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਨਵਾਂਸ਼ਹਿਰ ਵਿਖੇ ਵਿਸ਼ਾਲ ਸਮਾਗਮ ਕਰਵਾਏ ਗਏ। ਬੀਤੀ ਰਾਤ ਕਰਵਾਏ ਸਮਾਗਮ 'ਚ ਗਾਇਕ ਫ਼ਿਰੋਜ਼ ਖ਼ਾਨ ਨੇ 11.30 ਵਜੇ ਤੋਂ ਤੜਕਸਾਰ 2.30 ਵਜੇ ਤੱਕ ਗੁਰੂ ਰਵਿਦਾਸ ਜੀ ਦੇ ਮਿਸ਼ਨ ਨੂੰ ਸਮਰਪਿਤ ਰਚਨਾਵਾਂ ਪੇਸ਼ ਕਰਕੇ ਸੰਗਤਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਤੋਂ ਪਹਿਲਾਂ ਗਾਇਕ ਸੀਤਲ ਬਘੌਰਾਂ, ਰਾਜ ਮਹਿੰਦੀ ਅਤੇ ਜਤਿੰਦਰ ਵਿੱਕੀ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਪ੍ਰੋਗਰਾਮ ਦਾ ਉਦਘਾਟਨ ਬਸਪਾ ਆਗੂ ਵਿਨੋਦ ਕੁਮਾਰ ਸੀਟਾ ਵੱਲੋਂ ਕੀਤਾ ਗਿਆ ਜਦ ਕਿ ਜੋਤ ਦੀ ਰਸਮ ਸੰਤੋਖ ਸਿੰਘ, ਗੁਰੂ ਰਵਿਦਾਸ ਜੀ ਦੀ ਫ਼ੋਟੋ ਤੋਂ ਪਰਦਾ ਹਟਾਉਣ ਦੀ ਰਸਮ ਜੈਮੀ ਜਨਾਗਲ, ਡਾ ਅੰਬੇਡਕਰ ਦੀ ਫ਼ੋਟੋ ਤੋਂ ਰਾਜ ਕੁਮਾਰੀ ਚੌਹਾਨ, ਗੁਰੂ ਨਾਨਕ ਦੇਵ ਜੀ ... Read Full Story
|
ਸਕੂਲ ਮਾਹਿਲ ਗਹਿਲਾਂ 'ਚ ਸਾਲਾਨਾ ਸਮਾਗਮ
ਬੰਗਾ, 10 ਫਰਵਰੀ (ਜਗਮੋਹਣ ਸਿੰਘ ਨੌਰਾ)-ਪਿੰਡ ਮਾਹਿਲ ਗਹਿਲਾਂ ਦੇ ਜੀ. ਐਸ ਡਿਵਾਇਨ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਹਰਮੇਸ਼ ਗੁਲੇਰੀਆ ਜ਼ਿਲ੍ਹਾ ਜਨਰਲ ਸਕੱਤਰ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਮੇਸ਼ ਗੁਲੇਰੀਆਂ ਨੇ ਕਿਹਾ ਕਿ ਅੱਜ ਦੇ ਇਸ ਅਗਾਂਹ ਵਧੂ ਯੁਗ 'ਚ ਲੜਕੀਆਂ ਹੋਰ ਖੇਤਰਾਂ ਦੇ ਨਾਲ-ਨਾਲ ਸਿੱਖਿਆ ਦੇ ਖੇਤਰ 'ਚ ਵੀ ਲੜਕਿਆਂ ਦੇ ਬਰਾਬਰ ਹੀ ਨਹੀਂ ਸਗੋਂ ਅੱਗੇ ਚੱਲ ਰਹੀਆਂ ਹਨ। ਇਸ ਮੌਕੇ ਗੁਲੇਰੀਆਂ ਨੇ ਸਿੱਖਿਆ ਤੇ ਖੇਡਾਂ 'ਚ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਗਿਆਰਵੀਂ ਜਮਾਤ ਦੇ ਵਿਦਿਅਰਥੀਆਂ ਵਲੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਇਸ ... Read Full Story
|
ਚਰਨ ਗੰਗਾ, ਖੁਰਾਲਗੜ੍ਹ ਸਾਹਿਬ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ
ਰਾਹੋਂ, 10 ਫਰਵਰੀ (ਸਰੂਪ ਸਿੰਘ, ਭਾਗੜਾ)ਗੁਰੂ ਰਵਿਦਾਸ ਜੀ ਦੇ 635ਵੇਂ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ 13 ਫਰਵਰੀ ਨੂੰ ਗੁਰੂ ਜੀ ਦੀ ਚਰਨਛੋਹ ਪਵਿੱਤਰ ਸਥਾਨ ਚਰਨ ਗੰਗਾ, ਖੁਰਾਲਗੜ ਸਾਹਿਬ ਵਿਖੇ ਸਵੇਰੇ 11 ਵਜੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਸਭਾ ਹਲਕਾ ਨਵਾਂਸ਼ਹਿਰ ਦੇ ਕੁਆਰਡੀਨੇਟਰ ਵਿਨੋਦ ਕੁਮਾਰ ਸੀਟਾ, ਜ਼ਿਲ੍ਹਾ ਜਨਰਲ ਸਕੱਤਰ ਮੱਖਣ ਲਾਲ ਚੌਹਾਨ ਤੇ ਸਤਪਾਲ ਲੰਗੜੋਆ ਪ੍ਰਧਾਨ ਵਿਧਾਨ ਸਭਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਲੋਕਾਂ 'ਚ ਖੁਰਾਲਗੜ ਸਾਹਿਬ ਜਾਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਬਸਪਾ ਰਾਹੋਂ ਦੇ ਪ੍ਰਧਾਨ ਮੁਖ਼ਤਿਆਰ ਮੁੱਖਾ, ਮੋਹਨ ਸਿੰਘ, ਸੁਭਾਸ਼ ਲੱਧੜ ਅਤੇ ਹੋਰ ਵੀ ਹਾਜ਼ਰ ... Read Full Story
|
ਕਰਨੈਲ ਸਿੰਘ ਬਣੇ 298ਵੇਂ ਨੇਤਰਦਾਨੀ
ਨਵਾਂਸ਼ਹਿਰ, 10 ਫਰਵਰੀ (ਮਨਜੀਤ ਸਿੰਘ ਵਿਰਕ)-ਮਰਨ ਉਪਰੰਤ ਨੇਤਰਦਾਨ ਕਰਵਾਕੇ, ਹਨੇਰਾ ਜੀਵਨ ਜੀ ਰਹੇ ਲੋਕਾਂ ਦੇ ਜੀਵਨ 'ਚ ਰੋਸ਼ਨੀ ਪੈਦਾ ਕਰ ਸਕਦੀ ਹੈ। ਨੇਤਰਦਾਨ ਸੰਸਥਾ ਦੇ ਜਨਰਲ ਸੈਕੇਟਰੀ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਸਵੇਰ ਕਰਨੈਲ ਸਿੰਘ ਪੁੱਤਰ ਜਰਨੈਲ ਸਿੰਘ (62) ਵਾਸੀ ਪਿੰਡ ਉਸਮਾਨਪੁਰ ਨਵਾਂਸਹਿਰ ਜਿਨਾਂ ਦੀ ਕੁਝ ਬੀਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਪਰਿਵਾਰ ਦੇ ਨਜਦੀਕੀ ਮਾਸਟਰ ਮੁਖਤਿਆਰ ਸਿੰਘ ਨੇ ਮ੍ਰਿਤਕ ਦੇ ਪੁੱਤਰਾਂ ਮਨਜੀਤ ਸਿੰਘ ਤੇ ਸੁਖਦੀਪ ਸਿੰਘ ਨਾਲ ਸੰਪਰਕ ਕੀਤਾ ਤੇ ਮ੍ਰਿਤਕ ਦੇ ਨੇਤਰਦਾਨ ਕਰਵਾਉਣ ਲਈ ਪਰਿਵਾਰ ਦੀ ਸਹਿਮਤੀ ਬਾਰੇ ਸੰਸਥਾ ਦੇ ਸੈਕਟਰੀ ਨਰਿੰਦਰ ਸਿੰਘ ਭਾਰਟਾ ਨੂੰ ਦੱਸਿਆ, ਜਿਸ ਦੇ ਤਹਿਤ ਅੱਜ ਸਵੇਰੇ ਸੰਸਥਾ ਦੀ ਟੀਮ ਪ੍ਰਧਾਨ ਜੇ.ਡੀ ਵਰਮਾ ਦੀ ਅਗਵਾਈ 'ਚ ਮ੍ਰਿਤਕ ਦੇ ਘਰ ਪਹੁੰਚੀ ਤੇ ਨੇਤਰ ਪ੍ਰਾਪਤ ਕੀਤੇ। ਰਤਨ ... Read Full Story
|
ਪਾਬੰਦੀ ਦੇ ਬਾਵਜੂਦ ਸ਼ਰੇਆਮ ਖਿੱਚੇ ਜਾ ਰਹੈ ਕਸ਼
ਬਲਾਚੌਰ, 10 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਦੇਸ਼ ਦੀ ਸਰਵਉੱਚ ਅਦਾਲਤ ਦੇ ਜਨਤਕ ਸਥਾਨਾਂ 'ਤੇ ਤੰਬਾਕੂ (ਸਿਗਰਟ ਨੋਸ਼ੀ) ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਬਲਾਚੌਰ ਉਪ ਮੰਡਲ 'ਚ ਸ਼ਰੇਆਮ ਲੋਕ ਜਨਤਕ ਸਥਾਨਾਂ 'ਤੇ ਸਿਗਰਟ, ਬੀੜੀ ਪੀ ਰਹੇ ਹਨ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ। ਸਰਕਾਰ ਵੱਲੋਂ ਜਨਤਕ ਤੌਰ 'ਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨੇ ਕਰਨ ਦੇ ਆਦੇਸ਼ ਵੀ ਹਨ, ਜਿਸ ਤਹਿਤ ਸਿਹਤ ਵਿਭਾਗ ,ਪੁਲਿਸ ਆਦਿ ਤੇ ਹੋਰ ਮਹਿਕਮੇ ਕਾਰਵਾਈ ਕਰਕੇ ਜੁਰਮਾਨੇ ਕਰ ਸਕਦੇ ਹਨ। ਪਰ ਬਲਾਚੌਰ ਵਿਚ ਕਦੇ ਕਤਾਈ ਪ੍ਰਸ਼ਾਸਨ ਹਰਕਤ 'ਚ ਆ ਜਾਂਦਾ ਹੈ ਪਰ ਢਿੱਲੀ ਕਾਰਗੁਜ਼ਾਰੀ ਸਦਕਾ ਕੀਤੀ ਜਾਂਦੀ ਕਾਰਵਾਈ ਨੂੰ ਸਫਲਤਾ ਦੇ ਬੂਰ ਨਹੀਂ ਪੈਂਦੇ। ਲੋਕਾਂ ਦੀ ਰਾਏ ਹੈ ਕਿ ਲੋਕਲ ਕਰਮਚਾਰੀ ਜੇਕਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੇ ... Read Full Story
|
ਲੋਕਾਂ ਲਈ ਦਿਨ-ਰਾਤ ਕੰਮ ਕਰਾਂਗਾ-ਸੰਧੂ
ਨਵਾਂਸ਼ਹਿਰ, 10 ਫਰਵਰੀ (ਮਨਜੀਤ ਸਿੰਘ ਵਿਰਕ)-ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੇ ਆਖਿਆ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਲੋਕ ਹਿਤਾਂ ਲਈ ਦਿਨ-ਰਾਤ ਕੰਮ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਤੁਰੇ ਹਨ। ਉਨ੍ਹਾਂ ਜਿਸ ਨਵੀਂ ਤਬਦੀਲੀ ਦੀ ਗੱਲ ਕੀਤੀ ਹੈ ਉਸ ਦੇ ਨਾਲ ਲੋਕਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਲੋਕ ਵੀ ਚਾਹੁੰਦੇ ਹਨ ਕਿ ਅਭੈ ਸਿੰਘ ਸੰਧੂ ਲੋਕਾਂ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਭਗਤ ਸਿੰਘ ਲੋਕਾਂ ਦੀ ਆਸ਼ਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੇਸ਼ ਦੀ ਆਜ਼ਾਦੀ ਦੀ ਜੰਗ ਵਿਚ 50 ਸਾਲਾਂ ਤੋਂ ਵੀ ਵੱਧ ਦਾ ਹਿੱਸਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਦਾ ਭਾਣਜਾ ਪ੍ਰੋ.ਜਗਮੋਹਨ ਸਿੰਘ ਧਾਲੀਵਾਲ, ਮਨਜੀਤ ਸਿੰਘ ਧਾਲੀਵਾਲ, ਅਭਿਤੇਜ ਸਿੰਘ ਸੰਧੂ, ਬਿਸ਼ਨ ... Read Full Story
|
ਪੈਟਰੋਲ ਪੰਪ ਤੋਂ ਰਾਤ ਸਮੇਂ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ
ਚੰਦਿਆਣੀ/ਖੁਰਦਾਂ, 10 ਫਰਵਰੀ (ਰਮਨ ਭਾਟੀਆਂ)-ਇੱਥੋਂ ਕਰੀਬੀ ਟੱਪਰੀਆਂ ਖ਼ੁਰਦ ਵਿਖੇ ਸਤਿ ਸਾਹਿਬ ਪੈਟਰੋਲ ਪੰਪ ਤੋ ਮੰਗਲ ਵਾਰ ਰਾਤ ਨੂੰ ਪੰਪ 'ਤੇ ਕੰਮ ਕਰਨ ਵਾਲੇ ਕਰਿੰਦੇ ਦਾ ਚੋਰਾਂ ਵਲੋਂ ਮੋਟਰਸਾਈਕਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੈਟਰੋਲ ਪੰਪ ਦੇ ਕਰਿੰਦੇ ਨਰੇਸ਼ ਕੁਮਾਰ ਵਾਸੀ ਬਾਗੋਵਾਲ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਨੂੰ ਆਪਣੇ ਪੈਸ਼ਨ ਮੋਟਰਸਾਈਕਲ ਨੂੰ ਪੰਪ 'ਤੇ ਕਮਰੇ ਦੇ ਬਾਹਰ ਲੌਕ ਕਰਕੇ ਰਾਤ 11 ਵਜੇ ਵਜੇ ਦੇ ਕਰੀਬ ਸੁੱਤਾ ਸੀ ਤੇ ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉੱਥੇ ਉਸ ਦਾ ਮੋਟਰਸਾਈਕਲ ਨਹੀਂ ਸੀ ਤੇ ਉਸ ਨੇ ਆਪਣੇ ਸਾਥੀਆਂ ਸਮੇਤ ਕਾਫ਼ੀ ਲੱਭਣ ਤੋ ਬਾਅਦ ਇਸ ਸਬੰਧੀ ਥਾਣਾ ਪੋਜੇਵਾਲ ਦੀ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਪਹੁੰਚਣ ਦੌਰਾਨ ਨੇੜੇ ਪਈ ਪਰਾਲੀ 'ਚੋਂ ਇਕ ਲਾਵਾਰਸ ਸਕੂਟਰ ਡਿੱਗਿਆ ਹੋਇਆ ਪੁਲਿਸ ... Read Full Story
|
396 ਪੀਲੀਏ ਦੇ ਮਰੀਜ਼ ਹਨ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ
ਨਵਾਂਸ਼ਹਿਰ, 10 ਫ਼ਰਵਰੀ (ਗੁਰਬਖਸ਼ ਸਿੰਘ ਮਹੇ)-ਚੋਣਾਂ ਦੌਰਾਨ ਨਵਾਂਸ਼ਹਿਰ ਦੇ ਰਾਜਾਂ ਮੁਹੱਲੇ 'ਚ ਨਿਕਲੇ 15 ਕੇਸਾਂ ਤੋਂ ਬਾਅਦ ਹੋਲੀ-ਹੋਲੀ ਪੂਰੇ ਸ਼ਹਿਰ ਨੂੰ ਪੀਲੀਆ ਦੀ ਬਿਮਾਰੀ ਨੇ ਆਪਣੀ ਜਕੜ 'ਚ ਲੈਂਦਿਆਂ 396 ਮਰੀਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਹੜਾ ਕਿ ਅੰਕੜਾ ਘਟਣ ਦਾ ਹਾਲੇ ਤੱਕ ਨਾਮ ਨਹੀਂ ਲੈ ਰਿਹਾ ਸਗੋਂ ਵਧਦਾ ਹੀ ਜਾ ਰਿਹਾ ਹੈ। ਸਰਕਾਰੀ ਮੁਲਾਜ਼ਮਾਂ ਅਨੁਸਾਰ ਪੀਲੀਆ ਦੀ ਬਿਮਾਰੀ ਵਧਣ ਦਾ ਮੁੱਖ ਕਾਰਨ ਪੀਣ ਵਾਲੇ ਪਾਣੀ ਦੀਆਂ ਪਾਈਪਾਂ 'ਚ ਸੀਵਰੇਜ ਦੇ ਗੰਦੇ ਪਾਣੀ ਦਾ ਰਲੇਵਾਂ ਮੰਨਿਆਂ ਜਾ ਰਿਹਾ ਹੈ ਪਰ ਕਿੱਥੇ ਰਲੇਵਾਂ ਹੋ ਰਿਹਾ ਹੈ ਇਸ ਦਾ ਹਾਲੇ ਤੱਕ ਨਗਰ ਕੌਂਸਲ ਦੇ ਕਰਮਚਾਰੀ ਪਤਾ ਲਗਾਉਣ 'ਚ ਬੁਰੀ ਤਰਾਂ ਨਾਕਾਮ ਸਾਬਤ ਹੋਏ ਹਨ ਬੱਸ ਰੋਜ਼ਾਨਾ ਕਾਗਜ਼ੀਂ ਪੱਤਰੀਂ ਅੱਕੀਂ-ਪਲਾਹੀਂ ਹੱਥ ਮਾਰੇ ਜਾ ਰਹੇ ਹਨ। ਇਲਾਜ ਕਰਵਾਉੇਂਣ ਆ ਰਹੇ ਮਰੀਜ਼ਾਂ ਦਾ ਕਹਿਣਾ ... Read Full Story
|
ਗੈਸ ਸਿਲੰਡਰ ਫਟਣ ਨਾਲ 8 ਜ਼ਖ਼ਮੀ
ਬੰਗਾ, 10 ਫਰਵਰੀ (ਜਸਬੀਰ ਸਿੰਘ ਨੂਰਪੁਰ)-ਬੰਗਾ ਦੇ ਮੁਕੰਦਪੁਰ ਰੋਡ 'ਤੇ ਸਥਿਤ ਬਜ਼ਾਜ਼ ਪੈਲਸ ਵਿਖੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਭੰਗ ਹੋ ਗਈਆਂ ਜਦ ਇਕ ਗੁਬਾਰੇ ਵੇਚਣ ਵਾਲੇ ਦਾ ਸਿਲੰਡਰ ਫੱਟਣ ਨਾਲ ਬੱਚਿਆਂ ਸਮੇਤ 8 ਜਾਣੇ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਦਲੀਪ ਕੁਮਾਰ ਪਿੰਡ ਮਾਹਿਲ ਗਹਿਲਾ ਦਾ ਵਿਅਕਤੀ ਗੈਸ ਵਾਲੇ ਗੁਬਾਰੇ ਪੈਲਸ ਦੇ ਅੰਦਰ ਵੇਚ ਰਿਹਾ ਸੀ। 3 ਵਜੇ ਦੇ ਕਰੀਬ ਅਚਾਨਕ ਗੈਸ ਸਿਲੰਡਰ ਫਟ ਗਿਆ। ਜਿਸ 'ਚ ਪਿੰਡ ਮਜਾਰੀ ਦੇ ਤਿਲਕ ਰਾਜ ਦੀ ਲੜਕੀ ਪ੍ਰਿਅੰਕਾ ਦੀ ਲੱਤ ਕੱਟੀ ਗਈ ਤੇ ਅੱਖ ਖ਼ਰਾਬ ਹੋ ਗਈ। ਉਸ ਦਾ ਲੜਕਾ ਗੁਰਿੰਦਰ ਸਿੰਘ ਵੀ ਜ਼ਖਮੀ ਹੋ ਗਿਆ। ਗੁਰਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਪਿੰਡ ਮਜਾਰੀ, ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਜਾਰੀ, ਗਗਨ ਪੁੱਤਰ ਤਿਲਕ ਰਾਜ, ਗੁਰਲੀਨ ਪੁੱਤਰੀ ਸੰਦੀਪ ਸਿੰਘ ਮਜਾਰੀ, ਜਸਵੀਰ ਕੌਰ ਪਤਨੀ ... Read Full Story
|
ਗੁਰਪੁਰਬ 12 ਨੂੰ
ਬਲਾਚੌਰ, 9 ਫਰਵਰੀ (ਬਲਾਚੌਰੀਆ)-ਗੁਰਦੁਆਰਾ ਪ੍ਰਭੂ ਨਿਵਾਸ ਭ¤ਦੀ ਵਿਖੇ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ।। ਅਸਥਾਨ ਦੇ ਸੰਚਾਲਕ ਤੇ ਮੁ¤ਖ ਸੇਵਾਦਾਰ ਸੰਤ ਪ੍ਰੇਮ ਸਿੰਘ ਦੀ ਦੇਖ ਰੇਖ ਹੇਠ ਮਨਾਏ ਜਾ ਰਹੇ ਸਮਾਗਮ ਸਬੰਧੀ 6 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿ¤ਤਰ ਬਾਣੀ ਦੇ ਪਾਠਾਂ ਦੀ ਲੜੀ ਅਰੰਭ ਕਰ ਦਿ¤ਤੀ ਗਈ ਹੈ।।12 ਫਰਵਰੀ ਨੂੰ ਭੋਗ ਉਪਰੰਤ ਸੰਤ ਬਾਬਾ ਹਰਚਰਨ ਸਿੰਘ ਰਾਮਦਾਸ ਪੁਰ ਵਾਲੇ ਤੇ ਹੋਰ ਮਹਾਂਪੁਰਸ਼, ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਬਲਾਕੀ ਵਾਲ, ਭਾਈ ਸ਼ਿੰਗਾਰਾਂ ਸਿੰਘ ਮੈਹਿੰਦ ਪੁਰ, ਭਾਈ ਬਲਵੰਤ ਸਿੰਘ ਮਾਛੀਵਾੜਾ ਵਾਲੇ ਗੁਰਮਤਿ ਵਿਚਾਰਾਂ ਕਰਨਗੇ ਤੇ ਕੀਰਤਨੀ ਤੇ ਢਾਡੀ ਜਥੇ ਗੁਰੂ ਮਹਿਮਾ ਦਾ ਗੁਣਗਾਨ ਕਰਨਗੇ।। ਇਹ ਜਾਣਕਾਰੀ ਭਾਈ ਰਣਜੀਤ ਸਿੰਘ ਹੀਰਾ ਨੇ ਦਿ¤ਤੀ। ... Read Full Story
|
ਅੱਧੀ ਦਰਜਨ ਵਾਰਡਾਂ ਦੇ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
ਬਲਾਚੌਰ, 9 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਸਥਾਨਕ ਨਗਰ ਕੌਸ਼ਲ ਤਹਿਤ ਪੈਂਦੇ ਵਾਰਡ ਨੰ.4, 5, 6, 7 ਤੇ 8 ਦੇ ਬਹੁਤੇ ਹਿ¤ਸਿਆਂ ’ਚ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਆਈ, ਕਿਉਂਕਿ ਸ੍ਰੀ ਸੀਤਾ ਰਾਮ ਮੰਦਿਰ ਵਿਖੇ ਲ¤ਗੇ ਪੀਣ ਵਾਲੇ ਪਾਣੀ ਦਾ ਟਿਊਬਵੈਲ, ਜਿਸ ਸਮੇਂ ਤੋਂ ਖ਼ਰਾਬ ਹੋਇਆ ਹੈ, ਉਸੇ ਦਿਨ ਤੋਂ ਉਕਤ ਵਾਰਡਾਂ ਦੇ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਤੋਂ ਮੁਥਾਜ ਹੋ ਚੁੱਕੇ ਹਨ।।ਨਗਰ ਕੌਂਸਲ ਬਲਾਚੌਰ ਤੇ ਪ੍ਰਸ਼ਾਸਨ ਇੱਕ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ, ਉਸ ਨੂੰ ਇਸ ਗ¤ਲ ਦੀ ਜ਼ਰਾ ਜਿੰਨੀ ਵੀ ਚਿੰਤਾ ਨਹੀਂ ਹੈ ਕਿ ਲੋਕਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚ¤ਲ ਰਿਹਾ ਹੋਵੇਗਾ।।ਪ੍ਰਭਾਵਿਤ ਵਸਨੀਕਾਂ ਨੇ ਕੌਂਸਲ ਦੇ ਅਧਿਕਾਰੀਆਂ ਅੱਗੇ ਇੱਕ ਨਹੀਂ ਹਜ਼ਾਰਾਂ ਮਿੰਨਤਾਂ, ਤਰਲੇ ਅਤੇ ਹਾਵੇ ਕ¤ਢ ਚੁੱਕੇ ਹਨ, ... Read Full Story
|
ਕਸਬਾ ਭੱਦੀ ਬੱਸ ਅੱਡੇ ਦੇ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
ਭੱਦੀ, 8 ਫਰਵਰੀ (ਨਰੇਸ਼ ਧੌਲ)-ਭਾਵੇਂ ਮੌਜੂਦਾ ਸਰਕਾਰ ਵੱਲੋਂ ਵਿਕਾਸ ਹੋਣ ਦੇ ਢੋਲ ਬਜਾਏ ਜਾਂਦੇ ਹਨ ਪਰ ਕਸਬਾ ਭੱਦੀ ਬੱਸ ਅੱਡੇ ਦੇ ਦੁਕਾਨਦਾਰ ਅਤੇ ਤਕਰੀਬਨ 20-30 ਪਿੰਡਾਂ ਨੂੰ ਜਾਣ ਵਾਲੇ ਇਲਾਕਾ ਵਾਸੀ ਇਸ ਮੁੱਖ ਚੌਕ 'ਚ ਲੱਗੇ ਗੰਦੇ ਪਾਣੀ ਦੇ ਛੱਪੜ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਹ ਸਾਰਾ ਹੀ ਗੰਦਾ ਪਾਣੀ ਸੜਕ ਤੇ ਆ ਜਾਣ ਕਾਰਨ ਸੜਕ ਤੇ ਵੱਡੇ-ਵੱਡੇ ਖੱਡੇ ਪੈ ਗਏ ਹਨ ਅਤੇ ਇਹਨਾਂ ਖੱਡਿਆਂ ਵਿਚ ਖੜ੍ਹਾ ਭੈੜੀ ਸਮੈਲ ਮਾਰਦਾ ਇਹ ਗੰਦਾ ਪਾਣੀ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉੱਥੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਡਾ: ਵਿਜੇ ਕੁਮਾਰ, ਚੰਦਰ ਸ਼ੇਖਰ, ਬਾਵਾ ਆਦੋਆਣਾ, ਸੁਰਿੰਦਰ ਭਾਟੀਆ, ਪ੍ਰਸ਼ੋਤਮ ਲਾਲ ਮਹੈਸ਼ੀ, ਰੌਸ਼ਨ ਲਾਲ ਤੇ ਚੰਦ ਕੁੱਕੜ ਸੂਹਾ ਆਦਿ ਨੇ ਦੱਸਿਆ ... Read Full Story
|
ਿਸੀ ਵੀ ਸਰਕਾਰ ਨੇ ਮੇਹਰ ਭਰਿਆ ਹੱਥ ਨਹੀਂ ਰੱਖਿਆ ਬਲਾਚੌਰ ਸ਼ਹਿਰ 'ਤੇ
ਬਲਾਚੌਰ, 8 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਇਸ ਵਕਤ ਜੇਕਰ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਬਲਾਚੌਰ ਸ਼ਹਿਰ ਦਾ ਨਾਂਅ ਸਭ ਤੋਂ ਪਹਿਲਾ ਲਿਆ ਜਾ ਸਕਦਾ ਹੈ। ਵਿਧਾਨ ਸਭਾ ਹਲਕੇ ਦਾ ਹੈੱਡ ਕੁਆਟਰ ਹੋਣ ਦੇ ਬਾਵਜੂਦ ਬਲਾਚੌਰ ਸ਼ਹਿਰ ਨਾਲ ਕਿਸੀ ਵੀ ਸਰਕਾਰ ਨੇ ਵਫ਼ਾ ਨਾ ਕੀਤੀ ਜਿਸ ਦੀ ਬਦੌਲਤ ਸ਼ਹਿਰ ਨਰਕ ਬਣਨ ਦੇ ਕਿਨਾਰੇ 'ਤੇ ਹੈ। ਕਹਿੰਦੇ ਹਨ ਕਿ ਘਰ ਦੇ ਭਾਗ ਦਰਵਾਜ਼ੇ ਤੋਂ ਹੀ ਜਾਣੇ ਜਾ ਸਕਦੇ ਹਨ, ਠੀਕ ਬਲਾਚੌਰ ਸ਼ਹਿਰ ਦੀ ਮੰਦਹਾਲੀ ਦੀ ਸਪੱਸ਼ਟ ਤਸਵੀਰ ਸਥਾਨਕ ਮੈਨ ਚੌਕ 'ਚ ਪਏ ਵੱਡੇ ਵੱਡੇ ਟੋਇਆਂ ਤੋਂ ਮਿਲ ਰਹੀ ਹੈ,ਪਹਿਲਾ ਪਹਿਲ ਜਦੋਂ ਬਾਦਲ ਸਾਹਿਬ ਬਲਾਚੌਰ ਪਧਾਰ ਦੇ ਹੁੰਦੇ ਸਨ ਤਾਂ ਪ੍ਰਸ਼ਾਸਨ ਹਰਕਤ 'ਚ ਆ ਜਾਂਦਾ ਸੀ ਤਾਂ ਆਰਜ਼ੀ ਤੌਰ ਤੇ ਲੇਪਾ ਪੋਚੀ ਕਰ ਕਰਕੇ ਪਾਏ ਟੋਏ ਅਕਸਰ ਢੱਕ ਦਿੱਤੇ ਜਾਂਦੇ ਸਨ ਪਰ ਇਸ ਵਾਰ ਤਾਂ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਪਏ ਟੋਏ ... Read Full Story
|
ਅੱਧੀ ਦਰਜਨ ਵਾਰਡਾਂ ਦੇ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ
ਬਲਾਚੌਰ, 8 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਸਥਾਨਕ ਨਗਰ ਕੌਸ਼ਲ ਤਹਿਤ ਪੈਂਦੇ ਵਾਰਡ ਨੰ.4, 5, 6, 7 ਤੇ 8 ਦੇ ਬਹੁਤੇ ਹਿੱਸਿਆਂ 'ਚ ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਇਕ ਵੀ ਬੂੰਦ ਨਹੀਂ ਆਈ ਕਿਉਂਕਿ ਸ੍ਰੀ ਸੀਤਾ ਰਾਮ ਮੰਦਿਰ ਵਿਖੇ ਲੱਗੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਜਿਸ ਸਮੇਂ ਤੋਂ ਖ਼ਰਾਬ ਹੋਇਆ ਹੈ ਉਸੇ ਦਿਨ ਤੋਂ ਉਕਤ ਵਾਰਡਾਂ ਦੇ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਤੋਂ ਮੁਥਾਜ ਹੋ ਚੁੱਕੇ ਹਨ। ਨਗਰ ਕੌਂਸਲ ਬਲਾਚੌਰ ਤੇ ਪ੍ਰਸ਼ਾਸਨ ਇਕ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ, ਕਿ ਉਸ ਨੂੰ ਇਸ ਗੱਲ ਦੀ ਭੋਰਾਂ ਜਿੰਨੀ ਚਿੰਤਾ ਨਹੀਂ ਹੈ ਕਿ ਲੋਕਾਂ ਦਾ ਗੁਜ਼ਾਰਾਂ ਕਿਸ ਤਰਾਂ ਚੱਲ ਰਿਹਾ ਹੋਵੇਗਾ। ਪ੍ਰਭਾਵਿਤ ਵਸਨੀਕਾਂ ਨੇ ਕੌਂਸਲ ਦੇ ਅਧਿਕਾਰੀਆਂ ਅੱਗੇ ਇਕ ਨਹੀਂ ਹਜ਼ਾਰਾਂ ਮਿੰਨਤਾਂ ਤਰਲੇ ਅਤੇ ਹਾਵੇ ਕੱਢ ਚੁੱਕੇ ਹਨ ਪਰ ਅਧਿਕਾਰੀਆਂ ... Read Full Story
|
ਡੀ.ਸੀ. ਵਲੋਂ ਪੀਲੀਏ ਦੀ ਰੋਕਥਾਮ ਸਬੰਧੀ ਮੁੜ ਸਰਵੇ ਦੇ ਆਦੇਸ਼
ਨਵਾਂਸ਼ਹਿਰ, 3 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਸ਼ਰੂਤੀ ਸਿੰਘ ਨੇ ਅ¤ਜ ਨਵਾਂਸ਼ਹਿਰ ’ਚ ਪੀਲੀਏ ਦੀ ਰੋਕਥਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਹਤ ਅਧਿਕਾਰੀਆਂ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਤੇ ਜਨ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਕੀਤੀ। ਮੀਟਿੰਗ ’ਚ ਪੀਲੀਏ ਤੋਂ ਪੀੜਤ ਮਰੀਜ਼ਾਂ ਦਾ ਮੁੜ ਘਰ-ਘਰ ਜਾ ਕੇ ਸਰਵੇ ਕਰਨ ਦੀ ਹਦਾਇਤ ਕੀਤੀ। ਸਿਵਲ ਸਰਜਨ ਡਾ. ਭਾਗ ਮ¤ਲ ਨੂੰ ਪੀਲੀਏ ਤੋਂ ਪੀੜਤਾਂ ਦਾ ਦੁਬਾਰਾ ਸਰਵੇ ਕਰਨ ਲਈ ਆਦੇਸ਼ ਦਿੰਦਿਆਂ ਡੀ.ਸੀ. ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਆਖਿਆ।।ਸਿਵਲ ਸਰਜਨ ਨੇ ਇਸ ਮੌਕੇ ਦ¤ਸਿਆ ਕਿ ਸਿਹਤ ਵਿਭਾਗ ਵਲੋਂ ਦੁਬਾਰਾ ਸਰਵੇ ਲਈ 14 ਟੀਮਾਂ ਬਣਾਈਆਂ ਗਈਆਂ ਹਨ, ਜੋ ਘਰ-ਘਰ ਜਾ ਕੇ ਪੀਲੀਏ ਦੇ ਪੀੜਤਾਂ ਬਾਰੇ ਜਾਣਕਾਰੀ ਇਕ¤ਠੀ ... Read Full Story
|