ਵਿਦਿਆਰਥੀਆਂ ਦੀਆਂ ਜਾਨਾਂ ਨਾਲ ਖੇਡ ਰਹੇ ਨੇ ਪ੍ਰਾਈਵੇਟ ਬੱਸ ਚਾਲਕ
ਮੁਕੇਰੀਆਂ, 9 ਮਾਰਚ (ਪ.ਪ.)-ਇਲਾਕੇ ਦੀਆਂ ਲਿੰਕ ਸੜਕਾਂ ਤੇ ਰਾਜ ਮਾਰਗਾਂ ’ਤੇ ਚ¤ਲਦੀਆਂ ਨਿ¤ਜੀ ਬ¤ਸਾਂ ਦੇ ਚਾਲਕਾਂ ਵਲੋਂ ਸ਼ਰੇਆਮ ਸਕੂਲੀ ਬ¤ਚਿਆਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।।ਸਖ਼ਤ ਮਨਾਹੀ ਦੇ ਬਾਵਜੂਦ ਵਿਦਿਆਰਥੀ ਬ¤ਸਾਂ ਦੀਆਂ ਛੱਤਾਂ ’ਤੇ ਸਫਰ ਕਰਨ ਲਈ ਮਜ਼ਬੂਰ ਹਨ।। ਟਰਾਂਸਪੋਰਟ ਅਧਿਕਾਰੀ ਵੀ ਨਿਯਮਿਤ ਤੌਰ ’ਤੇ ਅਜਿਹੀ ਚੈਕਿੰਗ ਕਰਨ ਦੀ ਥਾਂ ਕੇਵਲ ਸ਼ਿਕਾਇਤ ਮਿਲਣ ’ਤੇ ਹੀ ਕਾਰਵਾਈ ਕਰਨ ਨੂੰ ਤਰਜੀਹ ਦਿੰਦੇ ਹਨ।। ਮੁਕੇਰੀਆਂ ਤੋਂ ਬੁ¤ਢਾਬੜ, ਭੰਗਾਲਾ, ਗੁਰਦਾਸਪੁਰ, ਹਾਜੀਪੁਰ, ਧਨੋਆ, ਟੇਰਕਿਆਣਾ ਤੇ ਨੰਗਲ ਘੋਗਰਾ ਆਦਿ ਸਮੇਤ ਦਰਜਨਾਂ ਰੁਟਾਂ ’ਤੇ ਚ¤ਲਦੀਆਂ ਨਿ¤ਜੀ ਬ¤ਸਾਂ ਵਲੋਂ ਸ਼ਰੇਆਮ ਨਿਯਮਾਂ ਨੂੰ ਛਿ¤ਕੇ ਟੰਗ ਕੇ ਵਿਦਿਆਰਥੀਆਂ ਨੂੰ ਬ¤ਸਾਂ ਦੇ ਬਾਹਰ ਲਮਕਣ ਲਈ ਮਜਬੂਰ ਕੀਤਾ ਜਾਂਦਾ ਹੈ। ਬ¤ਸ ਡਰਾਇਰਾਂ ਤੇ ... Read Full Story
|
ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ’ਚ 4 ਨਾਮਜ਼ਦ
ਹੁਸ਼ਿਆਰਪੁਰ, 22 ਫਰਵਰੀ (ਬਲਜਿੰਦਰਪਾਲ ਸਿੰਘ)-ਪੇਕੇ ਪਰਿਵਾਰ ਵਲੋਂ ਲੜਕੀ ਨੂੰ ਵਾਪਸ ਸਹੁਰੇ ਘਰ ਭੇਜਣ ਤੋਂ ਇਨਕਾਰ ਕਰਨ ’ਤੇ ਰੁੱਸੇ ਪਤੀ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਪਤਨੀ ਅਤੇ ਉਸ ਦੇ ਭਰਾਵਾਂ ਅਤੇ ਭਾਬੀ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ।।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦੋਖਾਨਪੁਰ ਦੇ ਵਾਸੀ ਤਿਲਕ ਰਾਜ ਪੁ¤ਤਰ ਦਰਸ਼ਨ ਸਿੰਘ ਨੇ ਦ¤ਸਿਆ ਕਿ ਉਸ ਨੇ ਆਪਣੇ ਪੁ¤ਤਰ ਚਰਨਜੀਤ ਸਿੰਘ ਦਾ ਵਿਆਹ 8 ਸਾਲ ਪਹਿਲਾਂ ਰਣਵੀਰ ਕੌਰ ਵਾਸੀ ਪਿੰਡ ਮੋਜਲੀ ਅਧੀਨ ਥਾਣਾ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਨਾਲ ਕੀਤਾ ਸੀ।।ਵਿਆਹ ਤੋਂ ਬਾਅਦ ਉਸ ਦੇ ਪੁ¤ਤਰ ਦੇ ਘਰ ਤਿੰਨ ਬ¤ਚਿਆਂ ਨੇ ਜਨਮ ਲਿਆ।।ਉਸ ਨੇ ਦ¤ਸਿਆ ਕਿ ਦੋਹਾਂ ... Read Full Story
|
ਸ਼ਰਾਬ ਦੀਆਂ 200 ਪੇਟੀਆਂ ਸਮੇਤ ਇਕ ਕਾਬੂ
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਰਣਜੋਧ ਸਿੰਘ ਔਜਲਾ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਬਾਬੂ ਲਾਲ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ. ਪੀ. ਡੀ. ਗੁਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਸਰਹਿੰਦ ਨੇ ਲੁਧਿਆਣਾ ਚੰਡੀਗੜ੍ਹ ਰੋਡ 'ਤੇ ਸੰਘੋਲ ਨੇੜੇ ਪੈਂਦੇ ਪਿੰਡ ਖੰਟ ਮਾਨਪੁਰ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕੈਂਟਰ 'ਚੋਂ ਵੱਖ-ਵੱਖ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 200 ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਸੀ. ਆਈ. ਏ. ਸਟਾਫ਼ ਸਰਹਿੰਦ ਵਿਖੇ ਸੱਦੀ ਗਈ ਪ੍ਰੱੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਟਾਫ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੈਂਟਰ ਪੀ. ... Read Full Story
|
'ਡਰੱਗ ਇਨੋਵੇਸ਼ਨ' ਵਿਸ਼ੇ 'ਤੇ ਕੌਮੀ ਕਾਨਫਰੰਸ
ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿਖੇ ਫਾਰਮੇਸੀ ਕਾਲਜ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਨਵੇਂ ਦੌਰ 'ਚ ਦਵਾਈਆਂ ਬਣਾਉਣ 'ਚ ਨਵੀਆਂ ਤਕਨੀਕਾਂ ਤੇ ਚੁਣੌਤੀਆਂ 'ਤੇ ਰਾਸ਼ਟਰੀ ਕਾਨਫਰੰਸ ਕਰਵਾਈ। ਇਸ ਕਾਨਫਰੰਸ ਦਾ ਉਦਘਾਟਨ ਡਾ. ਲਕਸ਼ਮੀ ਕਾਂਤ ਘਰਤ, ਵਾਇਸ ਪ੍ਰੈਜ਼ੀਡੈਂਟ, ਡਰੱਗ ਡਿਜ਼ਾਈਨ ਲੈਬ ਗਲੇਨਮਾਰਕ ਫਾਰਮਾਂ ਲਿ. ਮੁੰਬਈ ਨੇ ਕੀਤਾ । ਇਸ ਮੌਕੇ ਫਾਰਮੇਸੀ ਕਾਲਜ ਦਾ ਸੋਵੀਨਾਰ ਵੀ ਜਾਰੀ ਕੀਤਾ ਗਿਆ। ਇਸ ਕਾਨਫਰੰਸ ਦੀ ਪ੍ਰਧਾਨਗੀ ਰਿਆਤ ਬਾਹਰਾ ਗਰੁੱਪ ਦੇ ਜੁਇੰਅਟ ਮੇਨੈਜਿੰਗ ਡਾਇਰੈਕਟਰ ਡਾ. ਸਤੀਸ਼ ਕੁਮਾਰ ਬਾਂਸਲ ਨੇ ਕੀਤੀ। ਇਸ ਕਾਨਫਰੰਸ ਦੇ ਸੰਯੋਜਕ ਡਾ. ਚੰਦਰ ਮੋਹਨ ਨੇ ਦੱਸਿਆ ਕਿ ਇਸ ਕਾਨਫਰੰਸ 'ਚ ਸਿੱਖਿਅਕ, ਖੋਜ ਕਰਤਾ ਤੇ ਵੱਖ-ਵੱਖ ਫ਼ਾਰਮਾਸੁਟੀਕਲ ਇੰਡਸਟਰੀ 'ਚੋਂ ਆਏ ਮਾਹਿਰਾਂ ਨੇ ਨਵੇਂ ... Read Full Story
|
ਸੇਵਾਪੰਥੀ ਮਹਾਂਪੁਰਖਾਂ ਦੀ ਯਾਦ 'ਚ ਸਮਾਗਮ ਤੀਸਰੇ ਦਿਨ ਜਾਰੀ
ਹੁਸ਼ਿਆਰਪੁਰ, 13 ਫਰਵਰੀ (ਬਲਜਿੰਦਰਪਾਲ ਸਿੰਘ)-ਸੇਵਾਪੰਥੀ ਸੰਪਰਦਾਇ ਮਹੰਤ ਬਾਬਾ ਜਵਾਹਰ ਸਿੰਘ ਖੂੰਡੇ ਵਾਲੇ ਤੇ ਮਹੰਤ ਬਾਬਾ ਤਾਰਾ ਸਿੰਘ ਸੇਵਾਪੰਥੀ ਮਿੱਠਾ ਟਿਵਾਣਾ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਡੇਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਿਖੇ ਚੱਲ ਰਹੇ ਗੁਰਮਤਿ ਕੀਰਤਨ ਸਮਾਗਮਾਂ ਦੇ ਤੀਸਰੇ ਦਿਨ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਗਗਨਦੀਪ ਸਿੰਘ ਗੰਗਾ ਨਗਰ ਵਾਲੇ, ਸੰਤ ਸਤਨਾਮ ਸਿੰਘ ਊਨਾ ਸਾਹਿਬ, ਸੰਤ ਰਣਜੀਤ ਸਿੰਘ ਗੋਨਿਆਣਾ ਮੰਡੀ, ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਉਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਪਿਆਰਾ ਸਿੰਘ, ਭਾਈ ਨਵਜੀਤ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਤਰਨਦੀਪ ਸਿੰਘ ਆਦਿ ਜਥਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ 'ਚ ਇਲਾਕੇ ਭਰ 'ਚੋਂ ਵੱਡੀ ... Read Full Story
|
ਭਾਈ ਘਨੱਈਆ ਜੀ ਨੂੰ ਸਮਰਪਿਤ ਕੀਰਤਨ ਦਰਬਾਰ ਸਮਾਗਮ
ਦਸੂਹਾ, 13 ਫਰਵਰੀ (ਭੁੱਲਰ, ਲਵਲੀ)-ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਭਾਈ ਘਨੱਈਆ ਜੀ ਨੂੰ ਸਮਰਪਿਤ ਭਾਈ ਮਨਜੀਤ ਸਿੰਘ ਦਸੂਹਾ ਯੂ. ਐੱਸ. ਏ. ਵੱਲੋਂ ਕਰਵਾਇਆ 11ਵਾਂ ਮਹਾਨ ਕੀਰਤਨ ਦਰਬਾਰ ਸਮਾਗਮ ਸਮੁੱਚੀ ਮਾਨਵਤਾ ਨੂੰ ਭਲੇ ਤੇ ਵਿਸ਼ਵ ਏਕਤਾ ਦਾ ਸੁਨੇਹਾ ਦਿੰਦਾ ਹੋਇਆ ਸਮਾਪਤ ਹੋ ਗਿਆ। ਇਸ ਮੌਕੇ ਪੰਥ ਦੇ ਪ੍ਰਸਿੱਧ ਰਾਗੀ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਬਲਵੀਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਦਵਿੰਦਰ ਸਿੰਘ (ਚਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਗੁਰਸੇਵਕ ਸਿੰਘ, ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਗੁਰਦੁਆਰਾ ਸਿੰਘ ਸਭਾ ਦਸੂਹਾ ਆਦਿ ਨੇ ਸੰਗਤਾਂ ਨੂੰ ਸਵੇਰੇ 9 ਤੋਂ ਦੇਰ ਸ਼ਾਮ ਤੱਕ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਕੀਰਤਨ ਦਰਬਾਰ ਦੀ ਸੇਵਾ ਕਰਵਾਉਣ ... Read Full Story
|
10 ਸਾਲਾ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਨੂੰ 10 ਸਾਲ ਦੀ ਕੈਦ
ਹੁਸ਼ਿਆਰਪੁਰ, 10 ਫ਼ਰਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਦੋ ਨਾਬਾਲਾਗ ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਇਕ ਵਿਅਕਤੀ ਸਤਨਾਮ ਸਿੰਘ ਵਾਸੀ ਅਜੜਾਮ ਨੂੰ ਅੱਜ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ। ਅਜੜਾਮ ਦੇ ਹੀ ਕਿਸ਼ਨ ਦਿਆਲ ਨਾਂਅ ਦੇ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਅਗਸਤ 2009 ਨੂੰ ਉਸ ਦੀ 10 ਸਾਲਾ ਲੜਕੀ ਇੰਨੀ ਕੁ ਉਮਰ ਦੀ ਹੀ ਆਪਣੀ ਸਹੇਲੀ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਦੋਸ਼ੀ ਦੋਹਾਂ ਨੂੰ ਵਰਗਲਾ ਕੇ ਆਪਣੇ ਮੋਟਰਸਾਈਕਲ 'ਤੇ ਖੇਤਾਂ ਵੱਲ ਨੂੰ ਲੈ ਗਿਆ ਤੇ ਜਬਰ ਜਨਾਹ ਕੀਤਾ। ਖੇਤਾਂ 'ਚ ਕੰਮ ਕਰਦੇ ਕੁਝ ਵਿਅਕਤੀ ਜਦੋਂ ਲੜਕੀਆਂ ਦਾ ਚੀਕ ਚਿਹਾੜਾ ਸੁਣ ਕੇ ਮੌਕੇ 'ਤੇ ਗਏ ਤਾਂ ਦੋਸ਼ੀ ਉੱਥੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਧੀਕ ਸੈਸ਼ਨ ਜੱਜ ਜੇ.ਐਸ ਭਿੰਡਰ ਦੀ ਅਦਾਲਤ ਨੇ ਅੱਜ ਉਸ ਨੂੰ ... Read Full Story
|
ਕੁੱਤਿਆਂ ਦੀਆਂ ਟਰੈਕ ਦੌੜਾਂ ਕਰਵਾਈਆਂ
ਚੱਬੇਵਾਲ, 10 ਫਰਵਰੀ (ਪੱਟੀ"/ਸਖੀਆ) ਬਾਬਾ ਫ਼ਰੀਦ ਸਪੋਰਟਸ ਕਲੱਬ ਬੋਹਣ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਬੋਹਣ ਵਿਖੇ ਕਰਵਾਏ ਗਏ 21ਵੇਂ ਸੰਤ ਆਤਮਾ ਸਿੰਘ ਯਾਦਗਾਰੀ ਖੇਡ ਮੇਲੇ ਮੌਕੇ ਸੂਬਾ ਪੱਧਰੀ ਕੁੱਤਿਆਂ ਦੀਆਂ ਟਰੈਕ ਦੌੜਾਂ ਕਰਵਾਈਆਂ ਗਈਆਂ ਜਿਸ ਦਾ ਉਦਘਾਟਨ ਜ਼ੈਨਕੋ ਪੰਜਾਬ ਦੇ ਚੇਅਰਮੈਨ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਡਾ. ਚੰਦਰ ਸ਼ੇਖਰ ਭਾਟੀਆ ਨੇ ਕੀਤਾ। ਇਸ ਮੌਕੇ ਕਰਵਾਈਆਂ ਕੁੱਤਿਆਂ ਦੀਆਂ ਟਰੈਕ ਦੌੜਾਂ 'ਚ ਫਰੈਂਡਜ ਕਲੱਬ ਹੁਸ਼ਿਆਰਪੁਰ ਦਾ ਕੁੱਤਾ ਬਲੈਕ ਮੈਜਿਕ ਪਹਿਲੇ ਸਥਾਨ 'ਤੇ ਤੇ ਸੁਖਵੰਤ ਸਿੰਘ ਗਲੈਂਡਾ ਦੀ ਕੁੱਤੀ ਜੌਹਨ ਟੈਰੀ ਦੂਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਭੁਪਿੰਦਰ ਸਿੰਘ ਸੰਘਾ ਦੀ ਲਾਲ ਬਿੱਲੀ ਨੇ ਤੀਜੇ ਸਥਾਨ 'ਤੇ ਰਹੀ। ਜੇਤੂਆਂ ਨੂੰ 5100, 4100, 3100, 2100, 1100 ਤੇ 1000 ਰੁਪਏ ਨਗਦ ਇਨਾਮਤੇ ਸ਼ਾਨਦਾਰ ਟਰਾਫ਼ੀ ਦਿੱਤੀ ਗਈ। ਜੇਤੂਆਂ ... Read Full Story
|
ਸਾਂਝੇ ਪਰਿਵਾਰ ਦੀ ਮਿਸਾਲ ਬਣ ਚੁੱਕਾ ਹੈ ਸੂਬੇਦਾਰ ਲਾਲ ਸਿੰਘ ਦਾ ਪਰਿਵਾਰ
ਹੁਸ਼ਿਆਰਪੁਰ, 10 ਫਰਵਰੀ (ਬਲਜਿੰਦਰਪਾਲ ਸਿੰਘ)- ਮੌਜੂਦਾ ਦੌੜ-ਭੱਜ ਤੇ ਤਨਾਅ ਭਰੀ ਜ਼ਿੰਦਗੀ 'ਚ ਜਿੱਥੇ ਇੱਕ ਪਾਸੇ ਸਮਾਜਿਕ ਤੇ ਪਰਿਵਾਰਿਕ ਰਿਸ਼ਤੇ ਬੜੀ ਤੇਜ਼ੀ ਨਾਲ ਤਿੜਕ ਰਹੇ ਹਨ ਤੇ ਸਾਂਝੇ ਘਰਾਂ ਦੀ ਰਵਾਇਤ ਲਗਭਗ ਆਪਣੇ ਆਖ਼ਰੀ ਸਾਹਾਂ 'ਤੇ ਹੈ, ਉਥੇ ਅਜੇ ਵੀ ਕੁੱਝ ਗਿਣੇ-ਚੁਣੇ ਪਰਿਵਾਰ ਸਾਂਝੇ ਘਰ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਲੋਕਾਂ 'ਚ ਮਿਸਾਲ ਬਣੇ ਹੋਏ ਹਨ। ਅਜਿਹਾ ਹੀ ਇਕ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰ ਖੁਣ-ਖੁਣ 'ਚ ਰਹਿ ਰਿਹਾ ਹੈ, ਜਿਸ 'ਚ ਰਿਟਾ. ਸੂਬੇ. ਲਾਲ ਸਿੰਘ ਦੀਆਂ 4 ਪੀੜ੍ਹੀਆਂ ਦੇ 17 ਜੀਅ ਇਕੋ ਛੱਤ ਹੇਠ ਤੇ ਸਾਂਝੇ ਚੁੱਲ੍ਹੇ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਆਪਸ 'ਚ ਪੂਰੇ ਪ੍ਰੇਮ ਅਤੇ ਸਨੇਹ ਨਾਲ ਰਹਿ ਰਹੇ ਹਨ। 23 ਫਰਵਰੀ 1930 'ਚ ਦੁੱਲਾ ਸਿੰਘ ਤੇ ਮਾਤਾ ਜਵਾਲਾ ਦੇ ਘਰ ਜਨਮੇ ਲਾਲ ਸਿੰਘ ਨੇ 1948 'ਚ ਫ਼ੌਜ 'ਚ ਭਰਤੀ ਹੋ ਕੇ 28 ਸਾਲ ਤੱਕ ... Read Full Story
|
ਲੜਾਈ ਝਗੜੇ ਦੇ ਤਿੰਨ ਦੋਸ਼ੀਆਂ ਨੂੰ 3-3 ਸਾਲ ਦੀ ਕੈਦ
ਹੁਸ਼ਿਆਰਪੁਰ, 10 ਫ਼ਰਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਅਗਸਤ 2008 'ਚ ਸਥਾਨਕ ਅਸਲਾਮਾਬਾਦ ਮੁਹੱਲੇ 'ਚ ਹੋਈ ਲੜਾਈ ਦੇ ਕੇਸ 'ਚ ਅੱਜ ਲਲਿਤ ਕੁਮਾਰ ਸਿੰਗਲਾ ਦੀ ਫ਼ਾਸਟ ਟਰੈਕ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਸਜ਼ਾ ਸੁਣਾਈ। ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਸ਼ੀਆਂ ਨੇ ਰਮੇਸ਼ ਕੁਮਾਰ ਨਾਂਅ ਦੇ ਵਿਅਕਤੀ 'ਤੇ ਹਮਲਾ ਕਰ ਦਿੱਤਾ ਸੀ। ਭਗੌੜਾ ਹੋ ਚੁੱਕੇ ਇਕ ਦੋਸ਼ੀ ਨੰਦ ਲਾਲ ਉਰਫ਼ ਬਿੱਲਾ ਗੁੱਜਰ ਨੇ ਲੜਾਈ ਦੌਰਾਨ ਅਸਲ੍ਹਾ ਵੀ ਕੱਢ ਲਿਆ ਸੀ ਜਿਸ 'ਤੇ ਸਦਰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਦੋਸ਼ੀਆਂ 'ਚੋਂ ਇਕ ਨਾਬਾਲਗ ਹੋਣ ਕਰਕੇ ਉਸ ਵਿਰੁੱਧ ਜੁਵੇਨਾਈਲ ਕੋਰਟ 'ਚ ਕੇਸ ਚੱਲ ਰਿਹਾ ਹੈ। ਅਦਾਲਤ ਨੇ ਅੱਜ ਪਰਮਜੀਤ ਲਾਲ ਵਾਸੀ ਨਾਰੂ ਨੰਗਲ, ਸੰਜੀਵ ਕੁਮਾਰ ਤੇ ਰਾਜੀਵ ਕੁਮਾਰੀ ਵਾਸੀ ਅਸਲਾਮਾਬਾਦ ਨੂੰ 3-3 ਸਾਲ ਦੀ ਕੈਦ ਤੇ 15-15 ਸੌ ਰੁਪਏ ਜੁਰਮਾਨਾ ਤੇ ਦਫ਼ਾ 324 ਤਹਿਤ ਡੇਢ-ਡੇਢ ... Read Full Story
|
ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ 'ਚ ਕਿੱਤਣਾ ਦੀ ਟੀਮ ਜੇਤੂ
ਗੜ੍ਹਸ਼ੰਕਰ, 10 ਫਰਵਰੀ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਕਿੱਤਣਾ ਵਿਖੇ ਪਿੰਡ ਵਾਸੀ ਨੌਜਵਾਨਾਂ ਵੱਲੋਂ ਚੱਢਾ ਗਰੁੱਪ ਦੇ ਸਹਿਯੋਗ ਨਾਲ ਕਰਵਾਇਆ ਛੇ ਦਿਨਾਂ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਮਜਾਰਾ ਢੀਂਗਰੀਆਂ ਦੀ ਟੀਮ ਨੇ ਪੱਖੋਵਾਲ ਨੂੰ 2-0 ਨਾਲ ਹਰਾਇਆ, ਦੂਜੇ ਸੈਮੀਫਾਈਨਲ 'ਚ ਪੋਸੀ ਤੇ ਕਿੱਤਣਾ ਦੀਆਂ ਟੀਮਾਂ 0-0 ਦੀ ਬਰਾਬਰੀ ਤੇ ਰਹੀਆਂ ਤੇ 10 ਮਿੰਟ ਦੇ ਵਾਧੂ ਸਮੇਂ 'ਚ ਕਿੱਤਣਾ ਨੇ ਪੋਸੀ ਨੂੰ 7-1 ਦੇ ਫਰਕ ਨਾਲ ਹਰਾਕੇ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਕਿੱਤਣਾ ਦੀ ਟੀਮ ਮਜਾਰਾ ਢੀਂਗਰੀਆਂ ਦੀ ਟੀਮ ਨੂੰ 1-0 ਨਾਲ ਹਰਾਕੇ ਟੂਰਨਾਮੈਂਟ ਦੇ ਪਹਿਲੇ ਇਨਾਮ ਤੇ ਕਾਬਜ਼ ਹੋਈ। ਜੇਤੂ ਟੀਮ ਨੂੰ 7100 ਰੁਪਏ ਤੇ ਉਪ ਜੇਤੂ ਟੀਮ ਨੂੰ 5100 ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਚੱਢਾ ... Read Full Story
|
ਮਨਰੇਗਾ 'ਚ ਹੋ ਰਹੇ ਘਪਲਿਆਂ ਨੂੰ ਲੈ ਕੇ ਵਫ਼ਦ ਏ. ਡੀ. ਸੀ. ਨੂੰ ਮਿਲਿਆ
ਹੁਸ਼ਿਆਰਪੁਰ, 10 ਫ਼ਰਵਰੀ (ਹਰਪ੍ਰੀਤ ਕੌਰ)- ਮਨਰੇਗਾ ਵਰਕਰ ਢਾਡਾ ਖੁਰਦ ਦੇ ਵਰਕਰਾਂ ਨਾਲ ਹੋਈਆਂ ਵਧੀਕੀਆਂ ਨੂੰ ਲੈ ਕੇ ਲੋਕਾਂ ਦਾ ਇਕਠ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਮਜਦੂਰ ਅਧਿਕਾਰ ਮੂਵਮੈਂਟ ਪੰਜਾਬ ਦੇ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਵਧੀਕ ਡਿਪਟੀ ਕਮੀਸ਼ਨਰ (ਵਿਕਾਸ) ਨੂੰ ਮਿਲਿਆ ਤੇ ਘਪਲਿਆਂ ਤੇ ਮਨਰੇਗਾ ਐਕਟ ਦੀ ਹੋ ਰਹੀ ਉਲੰਘਣਾ ਬਾਰੇ ਦੱਸਿਆ। ਸ੍ਰੀ ਧੀਮਾਨ ਨੇ ਦੱਸਿਆ ਕਿ ਲਗਭਗ ਸਾਰੇ ਜਾਬ ਕਾਰਡ ਬਿਨਾਂ ਡਾਟਾ ਲਿਖਿਆਂ ਕੋਰੇ ਰਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ ਮਨਰੇਗਾ ਵਰਕਰਾਂ ਨੂੰ ਪਿਛਲੇ 2-2 ਸਾਲਾਂ ਤੋਂ ਜਾਬ ਕਾਰਡ ਉਪਲੱਬਧ ਨਹੀਂ ਹੋਏ ਤੇ ਮਜਦੂਰਾਂ ਵਲੋਂ ਕੀਤੀ ਗਈ ਉਜਰਤ ਦੇ ਪੈਸੇ ਵੀ ਸਮੇਂ ਸਿਰ ਨਹੀਂ ਮਿਲੇ। ਇਸ ਤੋਂ ਇਲਾਵਾ ਮਨਰੇਗਾ ਐਕਟ ਵਿਚ ਜੋ ਵੀ ਸਹੂਲਤਾਂ ਦਰਸਾਈਆਂ ਗਈਆਂ ਹਨ ਉਹ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ। ... Read Full Story
|
ਾਰਗ 'ਤੇ ਪੰਜਾਬੀ ਦੇ ਗ਼ਲਤ ਬੋਰਡ ਬਣੇ ਮਜ਼ਾਕ ਦਾ ਵਿਸ਼ਾ
ਮੁਕੇਰੀਆਂ, 10 ਫਰਵਰੀ (ਸਰਵਜੀਤ ਸਿੰਘ)-ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦਾ ਕੁਝ ਅਸਰ ਤਾਂ ਦੇਖਣ ਨੂੰ ਜ਼ਰੂਰ ਮਿਲਿਆ ਹੈ ਕਿ ਦਿੱਲੀ ਤੋਂ ਜੰਮੂ ਪਹੁੰਚ ਮਾਰਗ 'ਤੇ ਪੰਜਾਬ ਦੀ ਹੱਦ ਅੰਦਰ ਸਾਈਨ ਬੋਰਡ ਪੰਜਾਬੀ ਭਾਸ਼ਾ 'ਚ ਲਗਾਏ ਗਏ ਹਨ ਪਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਲਿਖਣ ਸਮੇਂ ਅੱਖਰਾਂ ਦਾ ਕੀਤਾ ਗਿਆ ਗ਼ਲਤ ਪ੍ਰਯੋਗ ਮਜ਼ਾਕ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬੀ ਪ੍ਰੇਮੀ ਹਰਮਨਜੀਤ ਸਿੰਘ ਹੈਪੀ, ਵਿਜੇ ਕੁਮਾਰ, ਗੁਰਜੀਤ ਸਿੰਘ ਨੇ ਦੱਸਿਆ ਕਿ ''ਤੁਹਾਡੀ ਯਾਤਰਾ ਮੰਗਲਮਯ ਹੋਵੇ'' ਦੀ ਥਾਂ ਸਾਈਨ ਬੋਰਡ ਉੱਪਰ 'ਤੁਹਾਡੀ ਯਾਤਰਾ ਮੰਗਲਮਯ ਹੇਾਵੇ' ਲਿਖਿਆ ਗਿਆ ਹੈ ਜਿਸ ਨੂੰ ਦੇਖ ਕੇ ਪੰਜਾਬੀ ਰਾਹਗੀਰ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਮਹੀਨੇ ਪਹਿਲੇ ਜਦੋਂ ਇਹ ਸਾਈਨ ਬੋਰਡ ਲਗਾਏ ਜਾ ... Read Full Story
|
ਸੰਜੀਵ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ
ਦਸੂਹਾ, 10 ਫਰਵਰੀ (ਲਵਲੀ)-17ਵੀਂ ਅੰਤਰਰਾਸ਼ਟਰੀ (ਏਸ਼ੀਅਨ ਕੱਪ) ਕਰਾਟੇ ਚੈਂਪੀਅਨਸ਼ਿਪ ਜੋ ਵਰਲਡ ਫੁਨਕੋਸੀ ਸੋਤੋਕਨ ਕਰਾਟੇ ਸੰਸਥਾ ਵੱਲੋਂ ਮੁੰਬਈ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਸਥਾਨਿਕ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀ ਸੰਜੀਵ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਚੈਂਪੀਅਨਸ਼ਿਪ 'ਚ ਅੰਤਰਰਾਸ਼ਟਰੀ ਪੱਧਰ ਦੇ ਵੱਖ ਵੱਖ ਦੇਸ਼ਾਂ ਨੇ ਭਾਗ ਲਿਆ। ਇਥੇ ਇਹ ਵਰਨਣਯੋਗ ਹੈ ਕਿ ਇਹ ਸੰਸਥਾ ਏ. ਆਈ. ਕੇ. ਐਫ. ਭਾਰਤੀ ਉਲਪਿੰਕ ਸੰਸਥਾ ਤੇ ਜਪਾਨ ਕਰਾਟੇ ਵਰਲਡ ਫੈਡਰੇਸ਼ਨ ਵੱਲੋਂ ਪ੍ਰਮਾਣਿਤ ਸੰਸਥਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੇ ਸੰਜੀਵ ਕੁਮਾਰ ਨੂੰ ਸਨਮਾਨਿਤ ਕਰਦਿਆਂ ਖੇਡ ਵਿਭਾਗ ਦੀ ਮੁਖੀ ਪ੍ਰੋ. ਪ੍ਰੋਮਿਲਾ ਸੈਣੀ ਤੇ ਪ੍ਰੋ. ਕੁਲਵਿੰਦਰ ਸਿੰਘ ਨੂੰ ਵਧਾਈ ਦਿੱਤੀ ਤੇ ਸੰਜੀਵ ਨੂੰ ਭਵਿੱਖ 'ਚ ਵੀ ਹੋਰ ... Read Full Story
|
ਵਿਜੀਲੈਂਸ ਦੀ ਟੀਮ ਨੇ ਹੁਸ਼ਿਆਰਪੁਰ ਦੀਆਂ ਸੜਕਾਂ ਦੇ ਨਮੂਨੇ ਭਰੇ
ਹੁਸ਼ਿਆਰਪੁਰ, 10 ਫ਼ਰਵਰੀ (ਹਰਪ੍ਰੀਤ ਕੌਰ)- ਸਥਾਨਕ ਸਰਕਾਰ ਮੰਤਰੀ ਦੇ ਹਲਕੇ 'ਚ ਸੜਕਾਂ ਬਣਨ ਤੋਂ ਕੁਝ ਦਿਨ ਬਾਅਦ ਹੀ ਕੰਡਮ ਕਿਉਂ ਹੋ ਗਈਆਂ, ਇਸ ਦਾ ਪਤਾ ਲਗਾਉਣ ਲਈ ਬੀਤੇ ਦਿਨ ਸਥਾਨਕ ਸਰਕਾਰ ਵਿਭਾਗ ਦੀ ਅੰਦਰੂਨੀ ਖੁਫ਼ੀਆ ਟੀਮ ਨੇ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਬਦਹਾਲ ਹੋਈਆਂ ਕਈ ਸੜਕਾਂ ਦੇ ਨਮੂਨੇ ਭਰੇ। ਟੀਮ ਵਿਚ ਚੀਫ਼ ਵਿਜੀਲੈਂਸ ਅਫ਼ਸਰ ਸਮੇਤ ਸੀਨੀਅਰ ਅਧਿਕਾਰੀ ਸ਼ਾਮਿਲ ਸਨ। ਇਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਸੜਕਾਂ ਦਾ ਜਾਇਜ਼ਾ ਲਿਆ ਤੇ ਜਿੱਥੇ ਕਿਤੇ ਨਵੀਂਆਂ ਸੜਕਾਂ ਉੱਖੜੀਆਂ ਵੇਖੀਆਂ, ਉਨ੍ਹਾਂ ਦੇ ਨਮੂਨੇ ਭਰ ਲਏ। ਨਗਰ ਕੌਂਸਲ ਦੇ ਸਥਾਨਕ ਅਧਿਕਾਰੀਆਂ ਵਲੋਂ ਵਿਜੀਲੈਂਸ ਦੀ ਟੀਮ ਨੂੰ ਇਹ ਸਫ਼ਾਈ ਦਿੱਤੀ ਗਈ ਕਿ ਫ਼ੰਡ ਦੇਰੀ ਨਾਲ ਜਾਰੀ ਹੋਣ ਕਾਰਨ ਸੜਕ ਨਿਰਮਾਣ ਦਾ ਕੰਮ ਪੱਛੜ ਗਿਆ ਤੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਅੱਤ ਦੀ ਠੰਡ 'ਚ ... Read Full Story
|
ਅਕਾਲੀ ਆਗੂ ਦੇ ਪੈਟਰੋਲ ਪੰਪ ’ਤੇ ਹੋਈ ਲੁੱਟ
ਹੁਸ਼ਿਆਰਪੁਰ, 9 ਫਰਵਰੀ (ਹਰਪ੍ਰੀਤ ਕੌਰ)-ਅਣਪਛਾਤੇ ਮੋਟਰ ਸਾਈਕਲ ਸਵਾਰ ਬੀਤੀ ਰਾਤ ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਰਹੀਮਪੁਰ ਸਥਿਤ ਪੈਟਰੋਲ ਪੰਪ ਤੋਂ ਪਿਸਤੌਲ ਦੀ ਨੋਕ ’ਤੇ ਲਗਭਗ ਇੱਕ ਲ¤ਖ ਰੁਪਏ ਦੀ ਨਕਦੀ ਲੁ¤ਟ ਕੇ ਫ਼ਰਾਰ ਹੋ ਗਏ।।ਦੋਸ਼ੀਆਂ ਦਾ ਅਜੇ ਤ¤ਕ ਕੋਈ ਸੁਰਾਗ ਨਹੀਂ ਮਿਲਿਆ।। ਰਾਤ ਕਰੀਬ ਸਾਢੇ 8 ਵਜੇ ਤਿੰਨ ਮੋਟਰ ਸਾਈਕਲ ਸਵਾਰ ਬਾਜਵਾ ਪੈਟਰੋ ਜ਼ੋਨ ’ਤੇ ਆ ਧਮਕੇ।। ਇਨ੍ਹਾਂ ਵਿੱਚੋਂ ਇੱਕ ਨੇ ਮੋਟਰ ਸਾਈਕਲ ਸਟਾਰਟ ਰ¤ਖਿਆ, ਜਦੋਂਕਿ ਬਾਕੀ ਦੋਵੇਂ ਕਮਰੇ ਵਿੱਚ ਬੈਠੇ ਪੰਪ ਦੇ ਮੈਨੇਜਰ ਮਹਿੰਦਰ ਪਾਲ ਤੇ ਹੋਰ ਕਰਿੰਦਿਆਂ ਤੋਂ ਪਿਸਤੌਲ ਅਤੇ ਤਲਵਾਰ ਦਿਖਾ ਕੇ ਸੇਫ਼ ਤੇ ਥੈਲੇ ਵਿਚਲੇ ਪੈਸੇ ਲੁ¤ਟ ਕੇ ਲੈ ਗਏ।। ਉਨ੍ਹਾਂ ਨੇ ਪੰਪ ਮੈਨੇਜਰ ਦੇ ਹ¤ਥ ’ਚ ਪਈ ਸੋਨੇ ਦੀ ਅੰਗੂਠੀ ਵੀ ਉਤਰਵਾ ਲਈ ਅਤੇ ਫ਼ਰਾਰ ਹੋ ਗਏ।। ਸੂਚਨਾ ਮਿਲਣ ’ਤੇ ਮਾਡਲ ... Read Full Story
|
ਮੋਬਾਈਲ ਫੋਨਾਂ ਰਾਹੀਂ ਮੁਕੇਰੀਆਂ ਦੇ ਆਸਪਾਸ ਦੇ ਖੇਤਰ 'ਚ ਦੇਹ ਵਪਾਰ ਦੇ ਧੰਦੇ ਨੂੰ ਦਿੱਤਾ ਜਾ ਰਿਹਾ ਅੰਜਾਮ
ਮੁਕੇਰੀਆਂ, 8 ਫਰਵਰੀ (ਸ. ਰਿ., ਨਿ.ਪ.ਪ.)- ਅੱਜ ਕੱਲ੍ਹ ਮੁਕੇਰੀਆਂ ਸ਼ਹਿਰ ਤੇ ਆਸ-ਪਾਸ ਦੇ ਖੇਤਰ 'ਚ ਧੜੱਲੇ ਨਾਲ ਦੇਹ ਵਪਾਰ ਦਾ ਧੰਦਾ ਚੱਲਣ ਦੀਆਂ ਗੁਪਤ ਸੂਚਨਾਵਾਂ ਮਿਲ ਰਹੀਆਂ ਹਨ ਜਦਕਿ ਮੁਕੇਰੀਆਂ ਪੁਲਿਸ ਪਤਾ ਨਹੀਂ ਕਿਉਂ ਖ਼ਾਮੋਸ਼ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਕੁਝ ਲੜਕੀਆਂ ਤੇ ਔਰਤਾਂ ਜਿੱਥੇ ਸ਼ਰੇਆਮ ਸ਼ਹਿਰ ਦੇ ਬੱਸ ਅੱਡਿਆਂ ਤੇ ਹੋਰ ਜਨਤਕ ਥਾਵਾਂ 'ਤੇ ਪਾਰਟੀਆਂ ਨਾਲ ਸੌਦੇ ਤਹਿ ਕਰਕੇ ਇਸ ਕੰਮ ਨੂੰ ਅੰਜਾਮ ਦੇ ਰਹੀਆਂ ਹਨ, ਉੱਥੇ ਸ਼ਹਿਰ ਦੇ ਅੰਦਰ ਹੀ ਕਿਰਾਏ 'ਤੇ ਲਏ ਗਏ ਕੁਝ ਮਕਾਨਾਂ 'ਚ ਕਥਿਤ ਤੌਰ 'ਤੇ ਦੇਹ ਵਪਾਰ ਦੇ ਅੱਡੇ ਚਲਾਏ ਜਾ ਰਹੇ ਹਨ। ਇਸ ਕੰਮ ਨੂੰ ਅੰਜਾਮ ਦੇਣ ਲਈ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਕੋਡ ਨੰਬਰ ਗਾਹਕਾਂ ਨੂੰ ਦੇ ਕੇ ਵੱਡੇ ਪੱਧਰ 'ਤੇ ਨੈੱਟਵਰਕਿੰਗ ਰਾਹੀਂ ਜਾਲ ਵਿਛਾਇਆ ਗਿਆ ਹੈ। ਬੱਸ ਇਕ ਮੋਬਾਈਲ 'ਤੇ ਕਾਲ ਕਰਕੇ ਸਭ ਕੁਝ ਆਸਾਨੀ ਨਾਲ ... Read Full Story
|
ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸ਼ਹੀਦੀ ਦਿਵਸ ਤੇ ਪ੍ਰਕਾਸ਼ ਪੁਰਬ ਮਨਾਇਆ
ਹੁਸ਼ਿਆਰਪੁਰ, 8 ਫਰਵਰੀ (ਬਲਜਿੰਦਰਪਾਲ ਸਿੰਘ)-ਗੁਰਦੁਆਰਾ ਸ਼ਹੀਦ ਸਿੰਘਾਂ, ਸ਼ਹੀਦ ਬਾਬਾ ਦੀਪ ਸਿੰਘ ਮਾਰਗ ਦਸਮੇਸ਼ ਨਗਰ ਹੁਸ਼ਿਆਰਪੁਰ ਵਿਖੇ ਸੰਤ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਤੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਦਿਵਸ ਨੂੰ ਯਾਦ ਕਰਦੇ ਹੋਏ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ 'ਚ ਜਥੇ. ਅਜੀਤ ਸਿੰਘ, ਭਾਈ ਹਰਦੇਵ ਸਿੰਘ ਦੀਵਾਨਾ ਗੁਰਦੁਆਰਾ ਮਾਤਾ ਕੌਲਾਂ ਜੀ ਅੰਮ੍ਰਿਤਸਰ ਆਦਿ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਦੁਆਰਾ ਨਿਹਾਲ ਕੀਤਾ ਗਿਆ। ਇਸ ਸਮਾਗਮ 'ਚ ਬੀਬੀ ਸੰਦੀਪ ਕੌਰ, ਬੀਬੀ ਸਤਵੰਤ ਕੌਰ, ਜਸਵੀਰ ਸਿੰਘ ਗੁਰਾਇਆਂ, ਸਤਨਾਮ ਸਿੰਘ, ... Read Full Story
|
ਵਿਸ਼ਵ ਜਲਗਾਹ ਦਿਵਸ ’ਤੇ ਸੈਮੀਨਾਰ
ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਸਟੇਟ ਕੌਂਸਿਲ ਫਾਰਮ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਮਨਹੋਤਾ ਹੁਸ਼ਿਆਰਪੁਰ ਵਿਖੇ ਵਿਸ਼ਵ ਜਲਗਾਹ ਦਿਵਸ ਸਬੰਧੀ ਹਰਕਮਲਜੀਤ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਦੀ ਪ੍ਰਧਾਨਗੀ ’ਚ ਸੈਮੀਨਾਰ ਕਰਵਾਇਆ ਗਿਆ।। ਇਸ ਮੌਕੇ ਵਿਦਿਆਰਥੀਆਂ ’ਚ ਪੋਸਟਰ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।।ਇਸ ਮੌਕੇ ਪਿੰਡ ਢੋਲਵਾਹਾ ਦੇ ਸਰਪੰਚ ਅਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਮੈਂਬਰ ਮੰਗਤ ਰਾਮ ਸਿੰਘ, ਕੈਪ. ਕਰਨੈਲ ਸਿੰਘ, ਸਰਪੰਚ ਮੁਨੀਸ਼ ਕੁਮਾਰ, ਪਿੰਡ ਨਰੂੜ, ਥਾਣਾ, ਕਟੌਹਰ, ਕਕਰਾਲੀ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਭਾਗ ਲਿਆ।।ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਟੇਟ ਐਵਾਰਡੀ ਮੁੱਖ ਅਧਿਆਪਕ ਜਤਿੰਦਰ ਤਿਵਾੜੀ ਨੇ ਦ¤ਸਿਆ ਕਿ ਜਲਗਾਹਾਂ ਹੀ ਜੀਵਨ ... Read Full Story
|
ਸੁਪਰੀਮ ਕੋਰਟ ਵਲੋਂ ਦਿੱਤਾ ਫ਼ੈਸਲਾ ਭ੍ਰਿਸ਼ਟ ਲੋਕਾਂ ਦੇ ਮੂੰਹ ’ਤੇ ਚਪੇੜ-ਜੈਰਥ
ਹੁਸ਼ਿਆਰਪੁਰ, 2 ਫਰਵਰੀ (ਹਰਪ੍ਰੀਤ ਕੌਰ)-ਸੁਪਰੀਮ ਕੋਰਟ ਵਲੋਂ ਸੀਨੀਅਰ ਵਕੀਲ ਸੁਬਰਾਮਨੀਅਮ ਸਵਾਮੀ ਦੀ ਭ੍ਰਿਸ਼ਟਾਚਾਰ ਵਿਰੋਧੀ ਰਿ¤ਟ ’ਤੇ ਦਿ¤ਤਾ ਫ਼ੈਸਲਾ ਭ੍ਰਿਸ਼ਟ ਤੰਤਰ ਦੇ ਮੂੰਹ ’ਤੇ ਚਪੇੜ ਹੈ। ਇੰਡੀਆ ਅਗੇਂਸਟ ਕੁਰੱਪਸ਼ਨ ਤੇ ਭ੍ਰਿਸ਼ਟਾਚਾਰ ਵਿਰੋਧਕ ਫ਼ਰੰਟ ਦੇ ਕਾਰਕੁਨ ਐਡਵੋਕੇਟ ਨਵੀਨ ਜੈਰਥ ਨੇ ਕਿਹਾ ਕਿ ਜਦੋਂ ਪ੍ਰਜਾਤੰਤਰ ਦੇ ਹੋਰ ਸਤੰਭ ਆਪਣੀ ਜ਼ਿੰਮੇਵਾਰੀ ਨਿਭਾਉਣਾ ਛ¤ਡ ਦਿੰਦੇ ਹਨ ਤਾਂ ਸੁਪਰੀਮ ਕੋਰਟ ਨੂੰ ਅ¤ਗੇ ਆਉਣਾ ਪੈਂਦਾ ਹੈ।। ਜ਼ਿਕਰਯੋਗ ਹੈ ਕਿ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਭ੍ਰਿਸ਼ਟ ਕਰਮਚਾਰੀ ਦੇ ਖਿਲਾਫ਼ ਜੇਕਰ ਕੋਈ ਮੁਕ¤ਦਮਾ ਦਰਜ ਕੀਤਾ ਜਾਂਦਾ ਹੈ ਤਾਂ ਸਬੰਧਤ ਵਿਭਾਗ ਦੁਆਰਾ ਮੁਕ¤ਦਮੇ ਨੂੰ ਸ਼ੁਰੂ ਕਰਨ ਲਈ 3 ਜਾਂ 4 ਮਹੀਨੇ ’ਚ ਇਜਾਜ਼ਤ ਦੇਣੀ ਜ਼ਰੂਰੀ ਹੋਵੇਗੀ।।ਜੇਕਰ ਨਿਰਧਾਰਿਤ ਸਮੇਂ ਵਿੱਚ ਅਜਿਹਾ ਨਹੀਂ ਕੀਤਾ ... Read Full Story
|