ਪਿਓ ਨੂੰ ਜੇਲ੍ਹ ਵਿੱਚ ਅਫ਼ੀਮ ਦੇਣ ਆਇਆ ਪੁ¤ਤਰ ਵੀ ਪਹੁੰਚਿਆ ਜੇਲ੍ਹ
ਕਪੂਰਥਲਾ, 1 ਮਈ (ਸਡਾਨਾ)-ਅ¤ਜ ਥੇਹ ਕਾਂਜਲਾ ਵਿਖੇ ਸਥਿਤ ਮਾਡਰਨ ਜੇਲ੍ਹ ਵਿੱਚ ਆਪਣੇ ਪਿਤਾ ਨੂੰ ਅਫ਼ੀਮ ਦੇਣ ਆਏ ਇੱਕ ਪੁ¤ਤਰ ਨੂੰ ਕਾਬੂ ਕਰ ਕੇ ਥਾਣਾ ਕੋਤਵਾਲੀ ਪੁਲਿਸ ਨੇ ਉਸ ਵਿਰੁ¤ਧ ਕੇਸ ਦਰਜ ਕਰ ਲਿਆ ਹੈ ਤੇ ਮਾਨਯੋਗ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿ¤ਤਾ ਹੈ।।ਪ੍ਰਾਪਤ ਵੇਰਵੇ ਅਨੁਸਾਰ ਬਲਵਿੰਦਰ ਸਿੰਘ ਵਾਸੀ ਮਹਿਤਪੁਰ ਸਥਾਨਕ ਮਾਡਰਨ ਜੇਲ੍ਹ ਵਿੱਚ ਮੁਲਾਕਾਤ ਸਮੇਂ ਆਪਣੇ ਪਿਤਾ ਬਲਵੰਤ ਸਿੰਘ ਨੂੰ ਕੁਝ ਦੇਣ ਦੀ ਕੋਸ਼ਿਸ਼ ਕਰਨ ਲ¤ਗਾ ਤਾਂ ਜੇਲ੍ਹ ਕਰਮਚਾਰੀਆਂ ਨੇ ਜਾਂਚ ਦੌਰਾਨ ਉਕਤ ਪਾਸੋਂ 20 ਗ੍ਰਾਮ ਅਫ਼ੀਮ ਬਰਾਮਦ ਕੀਤੀ ... Read Full Story
|
17 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਰੋਸ ਧਰਨਾ
ਸੁਲਤਾਨਪੁਰ ਲੋਧੀ, 26 ਮਾਰਚ (ਨਰੇਸ਼ ਹੈਪੀ)-17 ਕਿਸਾਨ ਮਜ਼ਦੂਰ ਜਥੇਬੰਦੀਆਂ ’ਚ ਸ਼ਾਮਿਲ ਪੇਂਡੂ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਪਾਵਰਕਾਮ ਦੇ ਦਫ਼ਤਰ ਸਾਹਮਣੇ ਬਿਜਲੀ ਦੇ ਖ਼ਪਤਕਾਰਾਂ ਦੇ ਕੁਨੈਕਸ਼ਨ ਕ¤ਟਣ ਦੇ ਵਿਰੋਧ ਵਿੱਚ ਰੋਸ ਧਰਨਾ ਦਿ¤ਤਾ ਗਿਆ।।ਇਸ ਮੌਕੇ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੁ¤ਲਰ ਨੇ ਕਿਹਾ ਕਿ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨਾਲ ਕੀਤੇ ਗਏ ਸਮਝੌਤੇ ’ਚ ਇਹ ਵਿਸ਼ਵਾਸ ਦਿ¤ਤਾ ਸੀ ਕਿ ਬਿਜਲੀ ਦੇ ਬਿ¤ਲ ਦੇਣ ਦੇ ਅਸਮਰਥ ਲੋਕਾਂ ਦੇ ਘਰਾਂ ਦੇ ਕੁਨੈਕਸ਼ਨ ਕ¤ਟਣੇ ਬੰਦ ਕਰ ਦਿ¤ਤੇ ਜਾਣਗੇ, ਕ¤ਟੇ ਗਏ ਕੁਨੈਕਸ਼ਨ ਮੁੜ ਚਾਲੂ ਕੀਤੇ ਜਾਣਗੇ ਅਤੇ ਮਜ਼ਦੂਰਾਂ ਦੇ ਘਰੇਲੂ ਬਿਜਲੀ ਦੇ ਬਿ¤ਲ 200 ਯੂਨਿਟ ਪ੍ਰਤੀ ਮਹੀਨਾ ਮੁਆਫ ਕੀਤੇ ਜਾਣਗੇ।।ਇਸ ਮੌਕੇ ਬੋਲਦਿਆਂ ਨਿਰਮਲ ਸਿੰਘ ... Read Full Story
|
ਚੀਨੀ ਡੋਰ ਦੀ ਵਰਤੋਂ ’ਤੇ ਪਾਬੰਦੀ
ਕਪੂਰਥਲਾ, 25 ਮਾਰਚ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਪਰਮਜੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਚੀਨੀ ਡੋਰ ਵਰਤਣ, ਵੇਚਣ ਤੇ ਭੰਡਾਰ ਕਰਨ ’ਤੇ ਪਾਬੰਦੀ ਲਗਾ ਦਿ¤ਤੀ ਹੈ।।ਅਜਿਹਾ ਇਸ ਦੇ ਮਾਰੂ ਨੁਕਸਾਨ ਨੂੰ ਵੇਖ ਕੇ ਕੀਤਾ ਗਿਆ ਹੈ, ਕਿਉਂਕਿ ਇਹ ਡੋਰ ਪਲਾਸਟਿਕ ਦੀ ਬਣੀ ਹੁੰਦੀ ਹੈ ਤੇ ਇਸ ਦੀ ਵਰਤੋਂ ਨਾਲ ਕਈ ਤਰਾਂ ਦੇ ਹਾਦਸੇ ਵਾਪਰ ਜਾਂਦੇ ਹਨ।।ਪਰਮਜੀਤ ਸਿੰਘ ਨੇ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚੀਨੀ ਡੋਰ ਵੇਚਣ, ਸਟੋਰ ਕਰਨ ’ਤੇ ਇਹ ਪਾਬੰਦੀ 20 ਮਈ 2012 ਤ¤ਕ ਜਾਰੀ ਰਹਿਣ ਦੇ ਹੁਕਮ ... Read Full Story
|
ਨਿੱਤ ਲੜਕੀ ਦਾਜ ਦੀ ਬਲੀ ਚੜ੍ਹ ਰਹੀ ਹੈ-ਪੰਡਤ
ਕਪੂਰਥਲਾ, 25 ਮਾਰਚ (ਪ.ਪ.)-ਬੀਤੇ ਦਿਨੀਂ ਬਜਰੰਗ ਦਲ ਅਤੇ ਹਿੰਦੂ ਪ੍ਰੀਸ਼ਦ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਬਜਰੰਗ ਦਲ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਨਰੇਸ਼ ਪੰਡਤ ਨੇ ਕਿਹਾ ਕਿ ਅੱਜ ਭਾਰਤ ਦੀ ੱਆਜ਼ਾਦੀ ਦੇ 64 ਸਾਲ ਬੀਤ ਜਾਣ ਦੇ ਬਾਅਦ ਵੀ ਨਾਰੀ ਜਾਤੀ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਲੜਕੀਆਂ ਨੂੰ ਦਾਜ ਦੀ ਬਲੀ ’ਤੇ ਚੜ੍ਹਾਇਆ ਜਾ ਰਿਹਾ ਹੈ। ਲੜਕੀਆਂ ਨੂੰ ਘੱਟ ਦਾਜ ਲਿਆਉਣ ਕਾਰਨ ਮਾਰ-ਸਾੜ ਦਿੱਤਾ ਜਾਂਦਾ ਹੈ। ਕਈ ਸਹੁਰੇ ਪਰਿਵਾਰਾਂ ਵਲੋਂ ਲੜਕੀਆਂ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਕੇ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜਾਂ ਖੁਦ ਮਾਰ ਦਿੱਤਾ ਜਾਂਦਾ ਹੈ। ਕਿਤੇ ਲੜਕੀਆਂ ਨਾਲ ਬਲਾਤਕਾਰ ਹੋ ਰਹੇ ਹਨ। ਇਹ ਬਹੁਤ ਗੰਭੀਰ ਵਿਸ਼ਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਬਲਾਤਕਾਰੀਆਂ, ਦਾਜ ਦੇ ... Read Full Story
|
ਬਾਜ਼ਾਰ ’ਚ ਨਾਜਾਇਜ਼ ਕਬਜ਼ੇ ਢਾਹੁਣ ਗਈ ਕੌਂਸਲ ਟੀਮ ਦਾ ਦੁਕਾਨਦਾਰਾਂ ਕੀਤਾ ਵਿਰੋਧ
ਫਗਵਾੜਾ, 15 ਮਾਰਚ (ਹਰੀਪਾਲ ਸਿੰਘ)-ਸਥਾਨਕ ਬਾਂਸਾ ਵਾਲਾ ਬਜ਼ਾਰ ਵਿੱਚ ਦੁਕਾਨਦਾਰਾਂ ਵਲੋਂ ਨਾਜ਼ਾਇਜ਼ ਕਬਜ਼ੇ ਕਰ ਕੇ ਬਣਾਏ ਥੜੇ ਤੋੜਨ ਗਈ ਨਗਰ ਕੌਂਸਲ ਦੀ ਟੀਮ ਨੂੰ ਦੁਕਾਨਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਕਤ ਟੀਮ ਕੁ¤ਝ ਕੁ ਦੁਕਾਨਾਂ ਦੇ ਥੜੇ ਤੋੜ ਕੇ ਵਾਪਸ ਮੁੜ ਗਈ।।ਯਾਦ ਰਹੇ ਕਿ ਪਿਛਲੇ ਦਿਨੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਬਾਂਸਾ ਵਾਲਾ ਬਜ਼ਾਰ ਵਿੱਚ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜੇ ਕਰਕੇ ਬਣਾਏ ਥੜੇ ਤੋੜਨ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਕੌਂਸਲ ਪ੍ਰਧਾਨ ਨੇ ਕਿਹਾ ਕਿ ਸੀ ਕਿ ਇੱਕ ਹਫਤੇ ਵਿੱਚ ਥੜੇ ਤੋੜ ਦਿ¤ਤੇ ਜਾਣਗੇ।। ਅ¤ਜ ਨਗਰ ਕੌਂਸਲ ਦਾ ਅਮਲਾ ਡਿਚ ਮਸ਼ੀਨ ਲੈ ਕਿ ਬਾਜ਼ਾਰ ਵਿੱਚ ਪਹੁੰਚਿਆ ਅਤੇ ਬੋਹੜ ਦੇ ਨੇੜੇ ਕਰੀਬ ਅ¤ਧੀ ਦਰਜ਼ਨ ਦੁਕਾਨਾਂ ਦੇ ਥੜੇ ਉਕਤ ਟੀਮ ਨੇ ਤੋੜ ਦਿ¤ਤੇ ਅਤੇ ਏਨੀ ਦੇਰ ਨੂੰ ਹੋਰ ਵੀ ਦੁਕਾਨਦਾਰ ... Read Full Story
|
ਬੱਤੀ ਲਾਲ ਗੱਡੀ ’ਤੇ ਲਾ ਤੀ
ਕਪੂਰਥਲਾ, 12 ਮਾਰਚ (ਪ.ਪ.)-‘ਇੱਕ ਬਾਬਾ ਨਾਨਕ ਸੀ, ਜਿਹਨੇ ਨੇ ਤੁਰ ਕੇ ਦੁਨੀਆਂ ਗਾਹ ਤੀ। ਅੱਜ ਕੱਲ੍ਹ ਦੇ ਬਾਬਿਆਂ ਨੇ ਬੱਤੀ ਲਾਲ ਗੱਡੀ ’ਤੇ ਲਾ ਤੀ’। ਉਕਤ ਟਿੱਪਣੀ ਕਰਦੇ ਹੋਏ ਹਿੰਦੂ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਰਾਜੇਸ਼ ਤਲਵਾੜ ਉਰਫ ਸੇਠੀ ਨੇ ਕਿਹਾ ਕਿ ਅੱਜ ਕੱਲ੍ਹ ਦੇ ਬਾਬਿਆਂ ਦਾ ਸਮਾਜ ਪ੍ਰਤੀ ਸੇਵਾ ਵਿੱਚ ਘੱਟ ਤੇ ਰਾਜਨੀਤੀ ਵਿੱਚ ਵੱਧ ਰੋਲ ਹੁੰਦਾ ਹੈ। ਇਨ੍ਹਾਂ ਬਾਬਿਆਂ ਦੇ ਇਸ਼ਾਰੇ ’ਤੇ ਸਰਕਾਰਾਂ ਬਣਦੀਆਂ ਤੇ ਡਿੱਗਦੀਆਂ ਹਨ। ਇਹੋ ਜਿਹੇ ਬਾਬੇ ਲੱਖਾਂ ਲੋਕਾਂ ਨੂੰ ਆਪਣੇ ਪਿੱਛੇ ਲਗਾ ਕੇ ਝੂਠੇ ਵਹਿਮਾਂ-ਭਰਮਾਂ ਵਿੱਚ ਪਾ ਕੇ ਰਾਜਨੀਤਕ ਸ਼ਰਨ ਲੈਣ ਲਈ ਗੁਮਰਾਹ ਕਰ ਰਹੇ ਹਨ। ਸ਼੍ਰੀ ਤਲਵਾੜ ਨੇ ਕਿਹਾ ਕਿ ਸਾਧੂ, ਸੰਤਾਂ ਤੇ ਮਹਾਤਮਾ ਦਾ ਕੰਮ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਗੁਰੂਆਂ ਦੇ ... Read Full Story
|
ਲੜਕੀਆਂ ਲਈ ਮਾਰਸ਼ਲ ਆਰਟ ਦੀ ਸਿਖਲਾਈ ਜ਼ਰੂਰੀ-ਹਰਪ੍ਰੀਤ ਕੌਰ
ਕਪੂਰਥਲਾ, 22 ਫਰਵਰੀ (ਵਿ.ਪ੍ਰ.)-ਲੜਕੀਆਂ ਨੂੰ ਸਵੈ ਰ¤ਖਿਆ ਲਈ ਤਿਆਰ ਕਰਨ ਦੇ ਮਨੋਰਥ ਨਾਲ ਰਾਸ਼ਟਰੀ ਮਾਧਮ ਸਿ¤ਖਿਆ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨ¤ਥੂ ਚਾਹਲ ਵਿਚ ਕਰਾਟੇ ਦੀ ਟਰੈਨਿੰਗ ਕਰਾਟੇ ਇੰਸਟਰ¤ਕਟਰ ਰਾਜ ਕੁਮਾਰ ਬਲੈਕ ਬੈਲਟ ਫੋਰਥ ਡਾਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਵਲੋਂ ਦਿ¤ਤੀ ਜਾ ਰਹੀ ਹੈ।।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਹਾ ਕਿ ਲੜਕੀਆਂ ਨੂੰ ਮਾਰਸ਼ਲ ਆਰਟ ਬਹੁਤ ਜ਼ਰੂਰੀ ਹੈ ਤੇ ਉਹ ਬਿਨ੍ਹਾਂ ਕਿਸੇ ਹਥਿਆਰ ਦੇ ਆਪਣੀ ਰ¤ਖਿਆ ਆਪ ਕਰ ਸਕਦੀਆਂ ਹਨ।। ਇਸ ਮੌਕੇ ਕਰਾਟੇ ਇੰਸਟਰ¤ਕਟਰ ਰਾਜ ਕੁਮਾਰ ਨੇ ਦ¤ਸਿਆ ਕਿ 30 ਰੋਜ਼ਾ ਇਸ ਟਰੈਨਿੰਗ ਵਿਚ ਸਕੂਲ ਦੀਆਂ ਵ¤ਡੀ ਗਿਣਤੀ ਵਿੱਚ ਲੜਕੀਆਂ ਭਾਗ ਲੈ ਰਹੀਆਂ ਹਨ। ਇਸ ਮੌਕੇ ਡਾ: ਧਿਆਨ ਸਿੰਘ, ਹਰੀਸ਼ ਚੰਦਰ, ਸ੍ਰੀਮਤੀ ਕੁਲਦੀਪ ਕੌਰ, ਨਰੇਸ਼ ਕੁਮਾਰ, ... Read Full Story
|
ਵਿਦੇਸ਼ੀ ਮੂਲ ਦੇ ਲੋਕਾਂ ’ਚ ਕੀਰਤਨ ਪ੍ਰਤੀ ਕਸ਼ਿਸ਼ ਲਗਾਤਾਰ ਵਧ ਰਹੀ ਹੈ-ਭਾਈ ਬਲਦੀਪ ਸਿੰਘ
ਸੁਲਤਾਨਪੁਰ ਲੋਧੀ, 17 ਫਰਵਰੀ (ਨਰਿੰਦਰ ਸਿੰਘ ਸੋਨੀਆ)-ਅਨਾਦਿ ਫਾਊਡੇਸ਼ਨ ਨਵੀਂ ਦਿ¤ਲੀ ਦੇ ਚੇਅਰਮੈਨ ਭਾਈ ਬਲਦੀਪ ਸਿੰਘ ਦੀ ਅਗਵਾਈ ਵਿਚ ਅਨਾਦਿ ਖੰਡ ਕਿਲਾ ਸਰਾਏ ਵਿਖੇ ਲਗਾਈ ਗਈ 12 ਰੋਜ਼ਾ ਸੰਗੀਤ ਵਰਕਸ਼ਾਪ ਦੇ 7ਵੇਂ ਦਿਨ ਵੀ ਵ¤ਖ-ਵ¤ਖ ਦੇਸ਼ਾਂ ਤੋਂ ਪੁੱਜੇ ਸੰਗੀਤ ਪ੍ਰੇਮੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਅਮਰੀਕਾ, ਇਟਲੀ ਤੇ ਹੋਰ ਦੇਸ਼ਾਂ ਤੇ ਭਾਰਤ ਦੇ ਵ¤ਖ-ਵ¤ਖ ਪ੍ਰਦੇਸ਼ਾਂ ਤੋਂ ਪੁੱਜੇ ਸੰਗੀਤ ਦੀ 30ਵੀਂ ਵਰਕਸ਼ਾਪ ਜੋ ਪਹਿਲੀ ਵਾਰ ਭਾਰਤ ’ਚ ਲ¤ਗ ਰਹੀ ਹੈ, ’ਚ ਸ਼ਾਮਿਲ ਵਿਦੇਸ਼ੀ ਮੂਲ ਦੇ ਵਿਅਕਤੀ ਵਿੱਚ ਗੁਰਬਾਣੀ ਸੰਗੀਤ ਪ੍ਰਤੀ ਸ਼ਰਧਾ, ਗਹਿਰਾ ਚਿੰਤਨ, ਬਾਣੀ ਦੀ ਸੁਹਜ ਅਤੇ ਕਸ਼ਿਸ਼ ਹਰੇਕ ਵਿਅਕਤੀ ਨੂੰ ਹੈਰਾਨ ਕਰ ਦੇਣ ਵਾਲੀ ਹੈ। ਰੋਜ਼ਾਨਾ ਕਿਲ੍ਹਾ ਸਰਾਏ ਅੰਦਰ ਨਿਤਨੇਮ ਤੋਂ ਬਾਅਦ ਸਵੇਰੇ 9 ਤੋਂ 11 ਵਜੇ ਤ¤ਕ ਰਿਆਜ਼ ਕੀਤਾ ਜਾਂਦਾ ਹੈ।।ਆਰਾਮ ... Read Full Story
|
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਸਾਲਾਨਾ ਵਰ੍ਹੇਗੰਢ ਮਨਾਈ
ਤਲਵੰਡੀ ਸਾਬੋ, 13 ਫਰਵਰੀ (ਜ.ਸ.ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਗੁਰੂ ਗੋਬਿੰਦ ਸਿੰਘ ਗਰੁੱਪ ਆਫ਼ ਇੰਸਟੀਚਿਊਟਸ ਦੀ ਪੰਦਰਵੀਂ ਵਰ੍ਹੇ ਗੰਢ ਮਨਾਈ ਗਈ। ਜਿਸ ਵਿਚ ਮਾਲਵਾ ਖੇਤਰ ਦੇ ਉੱਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਵੱਖ ਵਿਦਿਅਕ ਅਦਾਰਿਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕੈਂਪਸ ਦੇ ਡਾਇਰੈਕਟਰ ਡਾਕਟਰ ਨਰਿੰਦਰ ਸਿੰਘ ਨੇ ਕੀਤੀ। ਯੂਨੀਵਰਸਿਟੀ ਡੀਨ ਅਕਾਦਮਿਕ ਤੇ ਰਿਸਰਚ ਡਾਕਟਰ ਬੀ.ਐਸ.ਧਾਲੀਵਾਲ ਨੇ ਆਈਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ। ਡਾਇਰੈਕਟਰ ਡਾਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਤੇ ਵਿਦਿਅਕ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਪ੍ਰਾਪਤ ਇਸ ਧਰਤੀ ਅਤੇ ਵਿਦਿਅਕ ਪੱਖੋਂ ਪਛੜੇ ਇਸ ਖੇਤਰ ਅੰਦਰ ਅੱਜ ਤੋਂ ਪੰਦਰਾਂ ... Read Full Story
|
ਫਗਵਾੜਾ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਜ਼ੋਰਾਂ 'ਤੇ
ਫਗਵਾੜਾ, 13 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਦੀ ਫਗਵਾੜਾ ਯੂਥ ਕਲੱਬ (ਰਜਿ.) ਵੱਲੋਂ 14 ਫਰਵਰੀ ਦਿਨ ਮੰਗਲਵਾਰ ਨੂੰ ਫਗਵਾੜਾ-ਚੰਡੀਗੜ੍ਹ ਬਾਈਪਾਸ, ਨੇੜੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਚੌਥੇ ਅੰਤਰ-ਰਾਸ਼ਟਰੀ ਕਬੱਡੀ ਗੋਲਡ ਕੱਪ ਦੀਆਂ ਤਿਆਰੀਆਂ ਪੂਰੇ ਸਿਖ਼ਰਾਂ 'ਤੇ ਚੱਲ ਰਹੀਆਂ ਹਨ। ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਲੱਬ ਦੇ ਮੈਂਬਰਾਂ ਦੀ ਇਕ ਮੀਟਿੰਗ ਪ੍ਰਧਾਨ ਅਮਰੀਕ ਸਿੰਘ ਟਿੱਬੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਕਲੱਬ ਦੇ ਸਰਪ੍ਰਸਤ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਮੰਡ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕਬੱਡੀ ਕੱਪ ਵਿੱਚ ਕਬੱਡੀ ਖੇਤਰ ਦੀਆਂ ਚੋਟੀ ਦੀਆਂ ਅੱਠ ਅੰਤਰ-ਰਾਸ਼ਟਰੀ ਅਕੈਡਮੀਆਂ ਦੇ ਯੋਧੇ ਆਪਣੀਆਂ ਬਾਹ੍ਹਾਂ ਦਾ ਜ਼ੋਰ ਵਿਖਾਉਣਗੇ ਅਤੇ ਦਰਸ਼ਕਾਂ ਦਾ ... Read Full Story
|
ਪਰਮਜੀਤ ਸਿੰਘ ਬੁਤਾਲਾ ਨੰਬਰਦਾਰ ਨਿਯੁਕਤ
ਕਪੂਰਥਲਾ, 13 ਫਰਵਰੀ (ਵਿ.ਪ੍ਰ.)-ਪੰਜਾਬ ਦੇ ਵਿੱਤ ਕਮਿਸ਼ਨਰ (ਮਾਲ) ਸ੍ਰੀ ਏ.ਆਰ. ਤਲਵਾੜ ਨੇ ਆਪਣੇ ਇਕ ਹੁਕਮ ਵਿਚ ਪਿੰਡ ਬੁਤਾਲਾ ਦੇ ਵਾਸੀ ਪਰਮਜੀਤ ਸਿੰਘ ਵੱਲੋਂ ਜ਼ਿਲ੍ਹਾ ਕਲੈਕਟਰ ਕਪੂਰਥਲਾ ਤੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਕੀਤੇ ਗਏ ਫ਼ੈਸਲਿਆਂ ਨੂੰ ਚਣੌਤੀ ਦਿੰਦੀ ਰਵੀਜ਼ਨ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਪਿੰਡ ਬੁਤਾਲਾ ਦਾ ਨੰਬਰਦਾਰ ਨਿਯੁਕਤ ਕੀਤਾ ਹੈ। ਇਥੇ ਵਰਨਣਯੋਗ ਹੈ ਕਿ ਪਿੰਡ ਬੁਤਾਲਾ ਦੇ ਪਹਿਲੇ ਨੰਬਰਦਾਰ ਪਾਲ ਸਿੰਘ ਦੀ ਮੌਤ ਉਪਰੰਤ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਤੇ ਪਿੰਡ ਦੇ ਇਕ ਹੋਰ ਵਿਅਕਤੀ ਜਸਵਿੰਦਰ ਸਿੰਘ ਨੇ ਪਿੰਡ ਦੀ ਨੰਬਰਦਾਰੀ ਲਈ ਬਿਨੈ ਪੱਤਰ ਦਿੱਤੇ ਸਨ, ਜਿਸ 'ਤੇ ਨਾਇਬ ਤਹਿਸੀਲਦਾਰ ਢਿੱਲਵਾਂ ਤੇ ਐਸ.ਡੀ.ਐਮ. ਕਪੂਰਥਲਾ ਨੇ ਪਰਮਜੀਤ ਸਿੰਘ ਨੂੰ ਪਿੰਡ ਬੁਤਾਲਾ ਦਾ ਨੰਬਰਦਾਰ ਨਿਯੁਕਤ ਕੀਤਾ ਸੀ, ਪ੍ਰੰਤੂ ਬਾਅਦ ... Read Full Story
|
ਭੋਗਪੁਰ ਸਾਹਿਤ ਸਭਾ ਵੱਲੋਂ ਮੀਟਿੰਗ
ਭੋਗਪੁਰ, 13 ਫਰਵਰੀ (ਡੱਲੀ)-ਪੰਜਾਬੀ ਸਾਹਿਤ ਸਭਾ ਭੋਗਪੁਰ ਦੀ ਮਾਸਿਕ ਮੀਟਿੰਗ ਸਥਾਨਕ ਭੰਗੂ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਵਿਖੇ ਸਭਾ ਦੇ ਸਰਪ੍ਰਸਤ ਗੁਰਬਿੰਦਰ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜ: ਸਕੱਤਰ ਪਰਮਵੀਰ ਸਿੰਘ ਬਾਠ ਨੇ ਸਭਾ ਦੀ ਪਿਛਲੇ ਸਮੇਂ ਦੀ ਕਾਰਵਾਈ ਮੈਂਬਰਾਂ ਸਾਹਮਣੇ ਰੱਖਦਿਆਂ 21 ਮਾਰਚ ਨੂੰ ਪੰਜਾਬੀ ਜਾਗ੍ਰਿਤੀ ਮੰਚ ਜਲੰਧਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਪੰਜਾਬੀ ਜਾਗ੍ਰਿਤੀ ਮਾਰਚ ਵਿਚ ਸ਼ਮੂਲੀਅਤ ਸਬੰਧੀ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਬਾਰੇ ਸੰਬੋਧਨ ਕਰਦਿਆਂ ਗੁਰਬਿੰਦਰ ਸਿੰਘ ਮਾਣਕ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਅਤੇ ਪੰਜਾਬੀ ਭਾਈਚਾਰੇ ਦੀ ਇਸ ਸਬੰਧੀ ਪਹੁੰਚ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪ੍ਰਿੰ: ਬਲਵਿੰਦਰ ਸਿੰਘ ਭੰਗੂ ਨੇ ਸਕੂਲੀ ... Read Full Story
|
ਪਿਤਾ ਨੂੰ ਮਾਰਨ ਦੇ ਦੋਸ਼ ਹੇਠ ਪੁੱਤਰ ਨੂੰ ਉਮਰ ਕੈਦ
ਕਪੂਰਥਲਾ, 11 ਫਰਵਰੀ (ਵਿ.ਪ੍ਰ.)-ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜ¤ਜ ਸ੍ਰੀ ਐਮ.ਐਸ. ਵਿਰਦੀ ਨੇ ਫਗਵਾੜਾ ਵਾਸੀ ਦਲਜੀਤ ਕੁਮਾਰ ਵਲੋਂ ਆਪਣੇ ਪਿਤਾ ਸੁਰਜੀਤ ਰਾਮ ਨੂੰ ਕਤਲ ਕਰ ਕੇ ਜ਼ਮੀਨ ਵਿੱਚ ਦਬਾਅ ਦੇਣ ਦੇ ਦੋਸ਼ ਵਿੱਚ ਉਮਰਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ।।ਦਲਜੀਤ ਕੁਮਾਰ ਵਾਸੀ ਮਨਸਾ ਦੇਵੀ ਰੋਡ ਫਗਵਾੜਾ ਨੇ ਨਵੰਬਰ 2000 ਵਿੱਚ ਆਪਣੇ ਪਿਤਾ ਸੁਰਜੀਤ ਰਾਮ ਨੂੰ ਕਤਲ ਕਰਨ ਪਿੱਛੋਂ ਜਾਲੀ ਮੁਖ਼ਤਾਰਨਾਮਾ ਬਣਾ ਕੇ ਸਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਇਹ ਜ਼ਮੀਨ ਅਗਾਊਂ ਵੇਚ ਦਿ¤ਤੀ।।ਇਸ ਘਟਨਾ ਪਿੱਛੋਂ ਪੁਲਿਸ ਨੇ ਕੇਸ ਦਰਜ ਕਰ ਕੇ ਦੋਸ਼ੀ ਦਲਜੀਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ।। ਉਸ ਸਮੇਂ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਦਲਜੀਤ ਕੁਮਾਰ ਨੇ ਇਹ ਕਬੂਲ ਕੀਤਾ ਕਿ ਉਸ ਨੇ ਆਪਣੇ ਪਿਤਾ ਸੁਰਜੀਤ ਰਾਮ ਨੂੰ ਦੁੱਧ ਵਿੱਚ ਨਸ਼ੇ ... Read Full Story
|
ਪ੍ਰਿਤਪਾਲ ਕੌਰ ਨੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ
ਬੇਗੋਵਾਲ, 11 ਫਰਵਰੀ (ਸੁਖਜਿੰਦਰ ਸਿੰਘ)-ਨੇੜਲੇ ਪਿੰਡ ਅਕਬਰਪੁਰ ਦੇ ਸੰਤ ਪ੍ਰੇਮ ਸਿੰਘ ਖ਼ਾਲਸਾ ਸਕੂਲ ’ਚ ਪ੍ਰਿਤਪਾਲ ਕੌਰ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲ ਕੇ ਆਪਣਾ ਕੰਮ ਸ਼ੁਰੂ ਕਰ ਦਿ¤ਤਾ।ਹੈ। ਅਹੁਦਾ ਸੰਭਾਲਣ ਸਮੇਂ ਸਕੂਲ ਵਿੱਚ ਹੋਏ ਗੁਰਮਤਿ ਸਮਾਗਮ ’ਚ ਵੱਖ-ਵੱਖ ਕਲਾਸਾਂ ਦੇ ਸਕੂਲੀ ਬ¤ਚਿਆਂ ਨੇ ਸ਼ਬਦ ਗਾਇਨ ਕੀਤੇ। ਉਪਰੰਤ ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸਕੂਲ ਮੈਨਜਮੈਂਟ ਨੇ ਦਿ¤ਤੀ ਹੈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ। ਇਸ ਮੌਕੇ ਸਕੂਲ ਦੇ ਐਮ. ਡੀ. ਗੁਰਮੀਤ ਸਿੰਘ ਨੇ ਨਵਨਿਯੁਕਤ ਪ੍ਰਿੰਸੀਪਲ ਪ੍ਰਿਤਪਾਲ ਕੌਰ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੀ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਤੇ ਆਸ ਕੀਤੀ ਕਿ ਉਨ੍ਹਾਂ ਦੀ ਅਗਵਾਈ ’ਚ ਸਕੂਲ ਹੋਰ ਤਰ¤ਕੀ ਕਰੇਗਾ।। ਉਨ੍ਹਾਂ ਇਹ ਵੀ ਵਿਸਵਾਸ਼ ਦੁਆਇਆ ਕਿ ਸਾਡਾ ... Read Full Story
|
ਪਿਸਤੌਲ ਦਿਖਾ ਕੇ ਮਾਂ-ਧੀ ਕੋਲੋਂ ਐਕਟਿਵਾ ਖੋਹੀ
ਫਗਵਾੜਾ, 11 ਫਰਵਰੀ (ਹਰੀਪਾਲ ਸਿੰਘ)-ਨਜ਼ਦੀਕੀ ਪਿੰਡ ਸਾਹਨੀ ਦੇ ਨੇੜੇ ਅੱਜ ਤਿੰਨ ਨੌਜਵਾਨਾਂ ਵਲੋਂ ਪਿਸਤੌਲ ਦਿਖਾ ਕਿ ਇੱਕ ਔਰਤ ਅਤੇ ਉਸ ਦੀ ਧੀ ਪਾਸੋਂ ਉਨ੍ਹਾਂ ਦੀ ਐਕਟਿਵਾ ਸਕੂਟਰੀ ਖੋਹ ਕੇ ਲੈ ਜਾਣ ਦਾ ਸਮਾਚਾਰ ਹੈ।।ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਉਹ ਇੱਕ ਧਾਰਮਿਕ ਸਥਾਨ ਤੋਂ ਮ¤ਥਾ ਟੇਕ ਕਿ ਜਾ ਰਹੀਆਂ ਸਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਨਸੀਰਾਬਾਦ ਦੀ ਵਸਨੀਕ ਸ਼ੀਲਾ ਦੇਵੀ ਪਤਨੀ ਸਵਰਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿ¤ਚ ਦ¤ਸਿਆ ਕਿ ਉਹ ਆਪਣੀ ਲੜਕੀ ਰਣਜੀਤ ਕੌਰ ਦੇ ਨਾਲ ਐਕਟਿਵਾ ’ਤੇ ਪਿੰਡ ਸਾਹਨੀ ਵਿਖੇ ਸਥਿਤ ਬਾਬਾ ਮੰਗੂ ਸ਼ਾਹ ਦੀ ਜਗ੍ਹਾ ’ਤੇ ਮ¤ਥਾ ਟੇਕਣ ਗਈ ਸੀ, ਪਿੰਡ ਸਾਹਨੀ ਦੇ ਮੋੜ ’ਤੇ ਤਿੰਨ ਨੌਜਵਾਨ ਬੈਠੇ ਸਨ।।ਉਸ ਨੇ ਦ¤ਸਿਆ ਕਿ ਵਾਪਸ ਮੁੜਦੇ ਹੋਏ ਉਕਤ ਨੌਜਵਾਨਾਂ ਨੇ ਉਨ੍ਹ ੇਨੂੰ ਰੋਕ ਲਿਆ ਅਤੇ ਪਿਸਤੌਲ ਕ¤ਢ ... Read Full Story
|
ਸੜਕ ਹਾਦਸੇ ’ਚ ਗਰਭਵਤੀ ਔਰਤ ਦੀ ਮੌਤ
ਤਲਵੰਡੀ ਚੌਧਰੀਆਂ, 11 ਫਰਵਰੀ (ਭੋਲਾ)-ਬੀਤੀ ਦੇਰ ਸ਼ਾਮ ਇ¤ਥੇ ਸੁਆਮੀ ਦੀ ਕੁਟੀਆ ਨੇੜੇ ਮੋਟਰਸਾਈਕਲ ਦੇ ਅਨਕੰਟਰੋਲ ਹੋਣ ਕਾਰਨ ਇੱਕ ਔਰਤ ਦੀ ਸੜਕ ’ਤੇ ਡਿੱਗਣ ਕਾਰਨ ਮੌਤ ਹੋ ਗਈ,।ਜਦਕਿ ਉਸ ਦੀ ਨਾਲ ਬੈਠੀ ਢਾਈ ਸਾਲ ਦੀ ਲੜਕੀ ਅਤੇ ਮੋਟਰਸਾਈਕਲ ਸਵਾਰ ਨੀਤੂ ਦਾ ਭਰਾ ਸਵਰਨ ਸਿੰਘ ਵਾਲ-ਵਾਲ ਬਚ ਗਏ।।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਚੌਧਰੀਆਂ ਦੇ ਏ.ਐਸ.ਆਈ. ਕਰਮਜੀਤ ਸਿੰਘ ਨੇ ਦ¤ਸਿਆ ਕਿ ਸਵਰਨ ਸਿੰਘ ਮੁਹ¤ਲਾ ਸਟੇਸ਼ਨ ਸੁਲਤਾਨਪੁਰ ਲੋਧੀ ਆਪਣੀ ਭੈਣ ਜੋ ਪ¤ਟੀ ਜ਼ਿਲ੍ਹਾ ਤਰਨਤਾਰਨ ਵਿਖ ਵਿਆਹੀ ਹੋਈ ਸੀ, ਨੂੰ ਲੈ ਕੇ ਵਾਪਸ ਆ ਰਿਹਾ ਸੀ।। ਜਦੋਂ ਸ਼ਾਮ 7 ਵਜੇ ਦੇ ਕਰੀਬ ਉਹ ਆਪਣੀ ਭੈਣ ਨੀਤੂ ਅਤੇ ਭਾਣਜੀ (ਢਾਈ ਸਾਲ) ਨੂੰ ਲੈ ਕੇ ਸੁਆਮੀ ਦੀ ਕੁਟੀਆ ਤਲਵੰਡੀ ਚੌਧਰੀਆਂ ਪਾਸ ਆਇਾਆ ਤਾਂ ਅ¤ਗੇ ਜਾ ਰਹੇ ਗ¤ਡੇ ਤੋਂ ਬਚਦਿਆਂ ਮੋਟਰਸਾਈਕਲ ਨੰਬਰ ਪੀ.ਬੀ. 67 ਬੀ. 4641 ... Read Full Story
|
ਦੇਸ਼ ਦੀ ਤਰੱਕੀ ਲਈ ਕਿਸਾਨੀ ਤੇ ਜਵਾਨੀ ਨੂੰ ਬਚਾਉਣਾ ਜ਼ਰੂਰੀ-ਸੂਬਾ ਪ੍ਰਧਾਨ ਪੰਨੂੰ
ਲੋਹੀਆਂ ਖਾਸ, 9 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਦਿਲਬਾਗ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਲਾਕ ਲੋਹੀਆਂ ਦੇ ਪਿੰਡ ਟੁਰਨਾ ਦੀ ਦਾਣਾ ਮੰਡੀ ਵਿਖੇ ਇਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਰੰਗ ਬੇਰੰਗੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਸਗੋਂ ਪਹਿਲਾਂ ਚਾਲੂ ਸਬਸਿਡੀਆਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਸਾਰੀਆਂ ਸਰਕਾਰਾਂ ਨੇ ਨੌਜਵਾਨਾਂ ਦਾ ਭਵਿੱਖ ਨਸ਼ੇ ਦੇ ਵਪਾਰੀਆਂ ਅੱਗੇ ਗਿਰਵੀ ਰੱਖ ਦਿੱਤਾ ਹੈ, ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਅਤੇ ਜਵਾਨੀ ... Read Full Story
|
ਕੰਪਿਊਟਰ ਅਧਿਆਪਕਾਂ ਵਲੋਂ ਨਾਅਰੇਬਾਜ਼ੀ
ਕਪੂਰਥਲਾ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਕੰਪਿਊਟਰ ਟੀਚਰ ਯੂਨੀਅਨ ਕਪੂਰਥਲਾ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਰੁਣਦੀਪ ਸਿੰਘ ਸੈਦੁਪਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਦਿ¤ਤੇ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।।ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕ 22 ਫਰਵਰੀ ਦਿਨ ਬੁ¤ਧਵਾਰ ਨੂੰ ਜ਼ਿਲ੍ਹਾ ਸਿ¤ਖਿਆ ਅਫ਼ਸਰ (ਸ) ਕਪੂਰਥਲਾ ਦੇ ਦਫ਼ਤਰ ਮੂਹਰੇ ਰੋਸ ਧਰਨਾ ਦੇਣਗੇ ਤੇ ਧਰਨੇ ਉਪਰੰਤ ਡਾਇਰੈਕਟਰ ਜਨਰਲ ਸਕੂਲ ਸਿ¤ਖਿਆ ਪੰਜਾਬ ਦੇ ਨਾਮ ਜ਼ਿਲ੍ਹਾ ਸਿ¤ਖਿਆ ਅਫ਼ਸਰ (ਸ) ਨੂੰ ਇਕ ਮੰਗ ਪੱਤਰ ਦਿ¤ਤਾ ਜਾਵੇਗਾ।।ਮੀਟਿੰਗ ਵਿੱਚ ਉ¤ਚੇਚੇ ਤੌਰ ’ਤੇ ਸ਼ਾਮਲ ਹੋਏ ਯੂਨੀਅਨ ਦੇ ਸੂਬਾ ... Read Full Story
|
ਲੁਟੇਰਿਆਂ ਔਰਤ ਤੋਂ ਪਰਸ ਖੋਹਿਆ
ਕਪੂਰਥਲਾ, 9 ਫਰਵਰੀ (ਸਡਾਨਾ)-ਦੋ ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ।। ਜਾਣਕਾਰੀ ਅਨੁਸਾਰ ਰਣਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਨਿਊ ਮੁਹਬ¤ਤ ਨਗਰ ਆਪਣੀ ਲੜਕੀ ਗਗਨਪ੍ਰੀਤ ਕੌਰ ਨਾਲ ਬਾਜ਼ਾਰ ਤੋਂ ਖਰੀਦੋ ਫਰੋਕਤ ਕਰਕੇ ਵਾਪਿਸ ਆ ਰਹੀ ਸੀ ਕਿ ਰਸਤੇ ਵਿੱਚ ਮਸੀਤ ਚੌਕ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ, ਜਿਸ ਕਾਰਨ ਉਨ੍ਹਾਂ ਦਾ ਕਰੀਬ 10 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿ¤ਤਾ ਗਿਆ ... Read Full Story
|
ਦਿਆਲਪੁਰੀ ਲੈ ਕੇ ਆ ਰਿਹਾ ‘‘ਬ¤ਬਰ ਸ਼ੇਰ’’
ਕਾਲਾ ਸੰਘਿਆਂ, 9 ਫਰਵਰੀ (ਸੰਘਾ)-ਮੇਲਿਆਂਣ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲੋਕ ਗਾਇਕ ਨ੍ਹੇਰੀਆਂ ਫੇਮ ਦਲਵਿੰਦਰ ਦਿਆਲਪੁਰੀ 2 ਸਾਲ ਦੇ ਵਕਫੇ ਬਾਅਦ ਹੁਣ ਇ¤ਕ ਸੋਲੋ ਐਲਬਮ ‘‘ਬ¤ਬਰ ਸ਼ੇਰ’’ ਲੈ ਕੇ ਆ ਰਿਹਾ ਹੈ, ਜਿਸ ਵਿ¤ਚ ਨਿਰੋਲ ਸ¤ਭਿਆਚਾਰਕ, ਵੀਰ ਰਸ ਤੇ ਪਰਿਵਾਰਕ ਗੀਤ ਸਾਮਿਲ ਹੋਣਗੇ। ਮਨਮੋਹਕ ਗਤ-ਸੰਗੀਤ ਦਲਜੀਤ ਸਿੰਘ ਅਤੇ ਬੰਟੀ ਸਹੋਤਾ ਵਲੋਂ ਤਿਆਰ ਕੀਤਾ ਜਾ ਰਿਹਾ ਹੈ।। ਇਸ ਐਲਬਮ ਨੂੰ ਇੰਡੀਆ ਵਿ¤ਚ ਹੈਰੀਟੇਜ ਕੰਪਨੀ ਪੇਸ਼ ਕਰ ਰਹੀ ਹੈ।।ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਨਾਗਰਾ ਨੇ ਦ¤ਸਿਆ ਕਿ ਗੀਤਾਂ ਨੂੰ ਕਲਮ ਬ¤ਧ ਬ¤ਲ ਬੁਤਾਲੇ ਵਾਲਾ, ਦਲਜੀਤ ਚੋਹਾਨ, ਬਲਵੀਰ ਅਹੀਆਪੁਰੀ, ਸਤਨਾਮ ਬੁਢਣਵਾਲ, ਬਿ¤ਟੂ ਪ¤ਤੜ, ਪਾਲ ਫਿਅਲੀ ਵਾਲਾ ਨੇ ਕੀਤਾ ... Read Full Story
|