Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਰਾਸ਼ਟਰੀ
 
ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ

ਨਵੀਂ ਦਿੱਲੀ 17 ਮਈ(ਏਜੰਸੀ)-ਭਾਰਤੀ ਬਾਜ਼ਾਰ ਵਿੱਚ ਆਈ ਮੰਦੀ ਲਈ ਯੂਰੋ ਸੰਕਟ ਅਤੇ ਹੋਰ ਅੰਤਰਰਾਸ਼ਟਰੀ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਸਰਕਾਰ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕਦਮ ਚੁੱਕ ਰਹੀ ਹੈ। ਮੁਖਰਜੀ ਨੇ ਵਿੱਤ ਬਿੱਲ ’ਤੇ ਰਾਜ ਸਭਾ ਵਿੱਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਜ਼ਾਰ ਵਿੱਚ ਜੋ ਮੰਦੀ ਆਈ ਹੈ, ਉਸ ਲਈ ਯੂਰੋ ਸੰਕਟ ਅਤੇ ਹੋਰ ਅੰਤਰਰਾਸ਼ਟਰੀ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਮੰਦੀ ਵਿੱਚ ਕੇਵਲ ਭਾਰਤ ਹੀ ਨਹੀਂ ਪ੍ਰਭਾਵਿਤ ਹੋਇਆ, ਸਗੋਂ ਪੂਰਾ ਏਸ਼ੀਆ ਅਤੇ ਯੂਨਾਨ ਸਹਿਤ ਹੋਰ ਦੇਸ਼ ਵੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਥਿਤੀ ’ਤੇ ਨਜ਼ਰ ਹੈਰਅਤੇ ...
Read Full Story


ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ

ਨਵੀਂ ਦਿੱਲੀ, 15 ਮਈ (ਦੋਆਬਾ ਿਨਊਜ ਸਰਿਵਸ)- ਕੇਂਦਰੀ ਯੋਜਨਾ ਕਮਿਸ਼ਨ ਦੇ ਉੱਪ ਚੇਅਰਮੈਨ ਡਾ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਰਮਿਆਨ ਅੱਜ ਸਵੇਰੇ ਇੱਥੋਂ ਦੇ ਯੋਜਨਾ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਸੂਬੇ ਦੀ ਸਾਲ 2012-13 ਲਈ 14,000 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਜੋ ਬੀਤੇ ਵਰ੍ਹੇ ਨਾਲੋਂ 22 ਫੀਸਦੀ ਵੱਧ ਹੈ, ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲਾਨਾ ਯੋਜਨਾ ਵਿੱਚ 480 ਕਰੋੜ ਰੁਪਏ ਦੀ ਵਾਧੂ ਯਕਮੁਸ਼ਤ ਕੇਂਦਰੀ ਸਹਾਇਤਾ, ਕੇਂਦਰ ਸਰਕਾਰ ਵੱਲੋਂ 30 ਫੀਸਦੀ ਗਰਾਂਟ ਵਜੋਂ ਦਿੱਤੇ 114 ਕਰੋੜ ਰੁਪਏ ਅਤੇ ਸੂਬਾ ਸਰਕਾਰ ਵੱਲੋਂ ਆਪਣੇ ਤਰਜੀਹੀ ਪ੍ਰਾਜੈਕਟਾਂ ਵਿਸ਼ੇਸ਼ ਕਰਕੇ ਜਲ ਖੇਤਰ ਨੂੰ ਅਮਲ ਵਿੱਚ ਲਿਆਉਣ ਲਈ ਪਾਏ ਜਾਣ ਵਾਲੇ ਆਪਣੇ 70 ...
Read Full Story


ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ

ਕਾਠਮੰਡੂ 15 ਮਈ (ਏਜੰਸੀ)-ਉ¤ਤਰੀ ਨੇਪਾਲ ’ਚ ਅੱਜ ਇੱਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਵਿੱਚ 15 ਲੋਕਾਂ ਦੇ ਮਰਨ ਦੀ ਖਬਰ ਹੈ, ਜਿਨ੍ਹਾਂ ਵਿੱਚ 13 ਭਾਰਤੀ ਸਨ। ਹਾਦਸੇ ਦਾ ਸ਼ਿਕਾਰ ਹਵਾਈ ਜਹਾਜ਼ ਅਗਨ ਏਅਰਵੇਜ਼ ਦਾ ਸੀ, ਜੋ ਜੋਂਮਸੋਮ ਹਵਾਈ ਅੱਡੇ ’ਤੇ ਉ¤ਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਪਹਿਲਾਂ ਇਸ ਹਵਾਈ ਜਹਾਜ਼ ਨੇ ਪੋਖਰਾ ਤੋਂ 9-45 ਵਜੇ ਉਡਾਨ ਭਰੀ ਸੀ। ਹਾਦਸੇ ਸਮੇਂ ਹਵਾਈ ਜਹਾਜ਼ ਵਿੱਚ ਕੁਲ 21 ਲੋਕ ਸਵਾਰ ਸਨ, ਜਿਨ੍ਹਾਂ ’ਚ 16 ਭਾਰਤੀ, 2 ਡੈਨਮਾਰਕ ਅਤੇ 3 ਚਾਲਕ ਦਲ ਦੇ ਲੋਕ ਸਵਾਰ ਸਨ। ਮਿਲੀ ਖਬਰ ਅਨੁਸਾਰ ਹਾਦਸੇ ਵਿੱਚ ਚਾਲਕ ਦਲ ਦਾ 1 ਅਤੇ 5 ਭਾਰਤੀਆਂ ਨੂੰ ਜਿੰਦਾ ਬਚਾਇਆ ਗਿਆ ਹੈ। ਇਨ੍ਹਾਂ ਵਿੱਚ 2 ਖੁਸ਼ਕਿਸਮਤ ਭਾਰਤੀ ਬੱਚੀਆਂ ਵੀ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ...
Read Full Story


ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼

ਨਵੀਂ ਦਿੱਲੀ 13 ਮਈ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਵਿਚ ਜ਼ਮੀਨੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਟਵਿੱਟਰ 'ਤੇ ਲਿਖਿਆ, '' ਜੇਕਰ ਜਨਰਲ ਵੀ ਕੇ ਸਿੰਘ ਰਿਟਾਇਰਮੈਂਟ ਦੇ ਬਾਅਦ ਕੌਮੀ ਅੰਦੋਲਨ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।'' ਟੀਮ ਅੰਨਾ ਦੀ ਖਾਸ ਮੈਂਬਰ ਕਿਰਨ ਬੇਦੀ ਨੇ ਵੀ ਟਵਿੱਟਰ 'ਤੇ ਕਿਹਾ, ''ਜਨਰਲ ਵੀ ਕੇ ਸਿੰਘ ਨੂੰ ਅੰਨਾ ਦਾ ਸੱਦਾ ਬਹੁਤ ਸ਼ਲਾਘਾਯੋਗ ਹੈ।'' ਇਹ ਪਹਿਲੀ ਵਾਰ ਹੈ, ਜਦੋਂ ਅੰਨਾ ਪੱਖ ਨੇ ਫੌਜ ਮੁਖੀ ਨੂੰ ਆਪਣੇ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਸਿੱਧੀ ਪੇਸ਼ਕਸ਼ ਕੀਤੀ ...
Read Full Story


ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'

ਅਯੋਧਿਆ13 ਮਈ ਤੁਹਾਡੀ ਜੇਕਰ ਪਾਨ ਜਾਂ ਪਾਨ ਮਸਾਲਾ ਖਾਕੇ ਇੱਧਰ-ਉੱਧਰ ਥੁੱਕਣ ਦੀ ਆਦਤ ਹੈ ਤਾਂ ਸੁਧਰ ਜਾਓ ਕਿਉਂਕਿ ਬੱਚੇ ਤੁਹਾਡੇ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਜਨਤਕ ਥਾਵਾਂ ਉੱਤੇ ਥੁੱਕਣ 'ਤੇ ਉਹ ਤੁਹਾਡਾ ਨਾਮ 'ਥੂਕੋ ਅੰਕਲ' ਰੱਖ ਦੇਣਗੇ। ਇਲਾਕੇ ਨੂੰ ਸਾਫ਼-ਸਾਫ਼ ਰੱਖਣ ਦਾ ਇਰਾਦਾ ਕਰ ਚੁੱਕੇ ਬੱਚਿਆਂ ਦੀ ਦਲੀਲ ਹੈ ਕਿ ਇਸ ਨਾਲ ਨਾ ਸਿਰਫ ਲੋਕਾਂ ਦੀ ਪਾਨ ਮਸਾਲਾ ਖਾਣ ਦੀ ਬੁਰੀ ਆਦਤ ਵਿਚ ਘਾਟ ਆ ਸਕਦੀ ਹੈ, ਸਗੋਂ ਖੇਤਰ ਦੀ ਸਾਫ਼ ਸਫਾਈ ਵਿਚ ਵੀ ਮਦਦ ਵੀ ਮਿਲੇਗੀ । ਕਰੀਬ ਪੰਜ ਸਾਲ ਤੱਕ ਦਿੱਲੀ ਵਿਚ ਪੜਾਈ ਕਰ ਚੁੱਕੇ ਨੌਜਵਾਨ ਆਲੋਕ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਪ੍ਰੇਰਣਾ ਦਿੱਲੀ ਦੀ ਉਸ ਕਲੋਨੀ ਦੇ ਬੱਚਿਆਂ ਤੋਂ ਮਿਲੀ ਜਿੱਥੇ ਉਹ ਰਹਿੰਦਾ ਸੀ। ਰਾਣਾ ਨੇ ਕਿਹਾ ਕਿ ਕਲੋਨੀ ਦੇ ਪਾਰਕ ਵਿਚ ਬੱਚੇ ਖੇਡਦੇ ਸਨ, ਪਰ ਨੇੜੇ-ਤੇੜੇ ਦੇ ਰਹਿਣ ਵਾਲੇ ਕੁਝ ਲੋਕ ...
Read Full Story


'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'

ਨਵੀਂ ਦਿੱਲੀ 13 ਮਈ ਨਵਜੰਮੇ ਬੱਚਿਆਂ ਨੂੰ ਬੇਸਹਾਰਾ ਛੱਡੇ ਜਾਣ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਬਾਲ ਅਧਿਕਾਰ ਵਰਕਰਾਂ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਵਾਰਸ ਛੱਡੇ ਗਏ ਬੱਚਿਆਂ ਨੂੰ ਜੇਕਰ ਬਾਲ ਭਲਾਈ ਸਮਿਤੀਆਂ ਨੂੰ ਸੌਂਪ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਭਵਿੱਖ ਬਿਹਤਰ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਨੂੰਨ ਦੇ ਉਸ ਪ੍ਰਾਵਧਾਨ ਦੀ ਜਾਣਕਾਰੀ ਨਹੀਂ ਹੈ ਜੋ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੇਕਰ ਮਾਤਾ ਪਿਤਾ ਕਿਸੇ ਕਾਰਣ ਕਰਕੇ ਬੱਚਿਆਂ ਦਾ ਪਾਲਣ ਨਹੀਂ ਕਰ ਸਕਦੇ ਹੋਣ ਤਾਂ ਉਹ ਉਨ੍ਹਾਂ ਨੂੰ ਸਰਕਾਰ ਨੂੰ ਸੌਂਪ ਸਕਦੇ ਹਨ। ਕਨੂੰਨ ਵਿਚ ਕੁਆਰੀਆਂ ਮਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਗੱਲ ਦੀ ਗਾਰੰਟੀ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਸੌਂਪਣ ਵਾਲੇ ਆਦਮੀਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਕਰਮਚਾਰੀਆਂ ਦੀ ...
Read Full Story


ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 11 ਮਈ (ਏਜੰਸੀ)-ਐਨ.ਸੀ.ਈ.ਆਰ.ਟੀ. ਦੀ ਕਿਤਾਬ ਵਿੱਚ ਸ਼ਾਮਿਲ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਪੱਤੀਜਨਕ ਕਾਰਟੂਨ ਛਾਪਣ ਦੇ ਸਬੰਧ ਵਿੱਚ ਬਸਪਾ ਸਮੇਤ ਵੱਖ-ਵੱਖ ਦਲਾਂ ਦੇ ਮੈਂਬਰਾਂ ਦੇ ਹੰਗਾਮੇ ਦੌਰਾਨ ਸਰਕਾਰ ਨੇ ਅੱਜ ਸਾਫ਼ ਕੀਤਾ ਕਿ ਅਜਿਹੀਆਂ ਕਾਰਟੂਨ ਵਾਲੀਆਂ ਸਾਰੀਆਂ ਕਿਤਾਬਾਂ ’ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ। ਅੱਜ ਸੰਸਦ ’ਚ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਰੋਕਣੀ ਪਈ। ਲੋਕ ਸਭਾ ਵਿੱਚ ਅੱਜ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੈਂਬਰਾਂ ਨੇ ਇਸ ਮੁੱਦੇ ਨੂੰ ਉਠਾਉਂਦੇ ਹੋਏ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਸਪੱਸ਼ਟੀਕਰਨ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ...
Read Full Story


ਮਾਇਆਵਤੀ ਨੇ ਘਰ ਦੀ ਸਜਾਵਟ ’ਤੇ ਖਰਚੇ 86 ਕਰੋੜ

ਨਵੀਂ ਦਿੱਲੀ, 9 ਮਈ (ਏਜੰਸੀ)-ਉ¤ਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਇਹ ਬੰਗਲਾ ਤਦ ਮਿਲਿਆ ਸੀ, ਜਦ ਉਹ 1995 ’ਚ ਪਹਿਲੀ ਵਾਰ ਮੁ¤ਖ ਮੰਤਰੀ ਬਣੀ ਸੀ।। 2007 ’ਚ ਜਦ ਮਾਇਆਵਤੀ ਮੁ¤ਖ ਮੰਤਰੀ ਬਣੀ ਤਦ ਇਸ ਦਾ ਰੈਨੋਵੇਸ਼ਨ ਸ਼ੁਰੂ ਹੋਇਆ, ਪਰ ਬਹੁਤਾ ਕੰਮ ਉਨ੍ਹਾਂ ਦੇ ਮੁ¤ਖ ਮੰਤਰੀ ਕਾਲ ਖਤਮ ਹੋਣ ਤੋਂ ਬਾਦ ਹੋਇਆ।।ਇਹ ਬੰਗਲਾ 5 ਏਕੜ ’ਚ ਬਣਿਆ ਹੋਇਆ ਹੈ।। ਮਾਇਆਵਤੀ ਨੇ ਨਾ ਕੇਵਲ ਦਲਿਤ ਸਮਾਜ ਅਤੇ ਮੂਰਤਿਆਂ ’ਤੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ, ਬਲਕਿ ਉਨ੍ਹਾਂ ਨੇ ਜਨਤਾ ਦੇ 86 ਕਰੋੜ ਰੁਪਏ ਲਖਨਊ ’ਚ ਆਪਣੇ 13, ਮਾਲ ਐਵੇਨਿਊ ਦੇ ਬੰਗਲੇ ਦੇ ਰੈਨੋਵੇਸ਼ਨ ’ਤੇ ਵੀ ਖਰਚ ਕੀਤੇ।। ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਦੀ ਇੱਕ ਆਰ.ਟੀ.ਆਈ. ਨਾਲ ਇਸ ਗ¤ਲ ਦਾ ਖੁਲਾਸਾ ਹੋਇਆ।। ਕਰੀਬ ਇੱਕ ਸਾਲ ਪਹਿਲਾਂ ਆਰ.ਟੀ.ਆਈ. ਦੇ ਤਹਿਤ ਉਨ੍ਹਾਂ ਨੇ ਮਾਇਆਵਤੀ ਦੇ ...
Read Full Story


ਆਰੂਸ਼ੀ ਹੱਤਿਆ ਕਾਂਡ ’ਚ ਅਗਲੀ ਸੁਣਵਾਈ 11 ਨੂੰ

ਗਾਜ਼ੀਆਬਾਦ, 9 ਮਈ (ਏਜੰਸੀ)-ਨੋਇਡਾ ਦੀ ਬਹੁ-ਚਰਚਿਤ ਆਰੂਸ਼ੀ ਤਲਵਾਰ ਅਤੇ ਹੇਮਰਾਜ ਹੱਤਿਆ ਮਾਮਲੇ ਨੂੰ ਗਾਜ਼ੀਆਬਾਦ ਦੀ ਮੈਜਿਸਟਰੇਟ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਲਈ ਸੈਸ਼ਨ ਕੋਰਟ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਆਰੂਸ਼ੀ ਦੇ ਮਾਪੇ ਰਾਜੇਸ਼ ਤਲਵਾੜ ਅਤੇ ਨੂਪੁਰ ਤਲਵਾੜ ਦੋਵੇਂ ਹੀ ਇਸ ਮਾਮਲੇ ਵਿੱਚ ਦੋਸ਼ੀ ਹਨ। ਇਸ ਦੌਰਾਨ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਦੇ ਸੁਪਰਡੈਂਟ ਨੇ ਦੱਸਿਆ ਕਿ ਨੂਪੁਰ ਤਲਵਾੜ ਜੇਲ੍ਹ ਵਿੱਚ ਇੱਕ ਕਿਤਾਬ ਲਿਖ ਰਹੀ ਹੈ। ਉਨ੍ਹਾਂ ਦੀ ਕਿਤਾਬ ਦਾ ਨਾਂ ਹੈ ‘ਸਟੋਰੀ ਆਫ਼ ਐਨ ਅਨਫਾਰਚੂਨੇਟ ਮਦਰ’ ਹੈ। ...
Read Full Story


ਹਵਾਈ ਟਿਕਟਾਂ ’ਤੇ 50 ਫ਼ੀਸਦੀ ਦੀ ਛੋਟ

ਨਵੀਂ ਦਿੱਲੀ, 9 ਮਈ (ਪੀ.ਆ.ਬੀ.)-ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਜੀਤ ਸਿੰਘ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਏਅਰ ਇੰਡੀਆ 63 ਸਾਲ ਦੀ ਉਮਾਰ ਵਾਲੇ ਸੀਨੀਅਰ ਨਾਗਰਿਕਾਂ ਨੂੰ ਆਮ ਕਿਰਾਏ ਵਿੱਚ 50 ਫ਼ੀਸਦੀ ਦੀ ਛੋਟ ਦਿੰਦਾ ਹੈ। 26 ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਹੋਮ ਟਾਊਨ ਤੋਂ ਉਨ੍ਹਾਂ• ਦੀ ਵਿਦਿਅਕ ਥਾਂ ਤੱਕ ਦੇ ਸਫਰ ਲਈ ਆਮ ਵਰਗ ਦੀਆਂ ਹਵਾਈ ਟਿਕਟਾਂ ’ਤੇ ਵੀ 50 ਫ਼ੀਸਦੀ ਦੀ ਛੋਟ ਦਿੱਤੀ ਜਾਂਦੀ ਹੈ। ਉਨਾਂ•ਨੇ ਦੱਸਿਆ ਕਿ ਏਅਰ ਇੰਡੀਆ ਭਾਰਤ ਰਤਨਾ ਐਵਾਰਡੀ, ਗੋਲਡਨ ਟਰਬਿਊਟਸ ਕਾਰਡ ਹੋਲਡਰਜ਼ ਤੇ ਸਾਬਕਾ ਅੰਡੇਮਾਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ• ਦੀਆਂ ਵਿਧਵਾਵਾਂ ਨੂੰ ਕੁੱਲ ਕਿਰਾਏ ’ਤੇ 100 ਫ਼ੀਸਦੀ ਛੋਟ ਦਿੱਤੀ ਜਾਂਦੀ ਹੈ। ਉਨਾਂ•ਨੇ ਦੱਸਿਆ ਕਿ ਮੌਜੂਦਾ ਵਰ੍ਹੇ• ਦੌਰਾਨ ਜਨਵਰੀ ਤੋਂ ਮਾਰਚ ਮਹੀਨੇ ਤੱਕ ...
Read Full Story


‘ਲੋਕਪਾਲ ਨਾਲ ਖਤਮ ਨਹੀਂ ਹੋਵੇਗਾ ਭ੍ਰਿਸ਼ਟਾਚਾਰ’

ਨਵੀਂ ਦਿ¤ਲੀ, 2 ਮਈ (ਏਜੰਸੀ)-ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇੱਕ ਨਵੀਂ ਬਹਿਸ ਛੇੜ ਦਿ¤ਤੀ ਹੈ।। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ।।ਮੰਗਲਵਾਰ ਨੂੰ ਰਾਂਚੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁ¤ਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ?।ਇਸ ’ਤੇ ਆਪਣੀ ਰਾਏ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਪਾਲ ਕਾਨੂੰਨ ਨਾਲ ਸਿਰਫ ਜੇਲਾਂ ਹੀ ਭਰਨਗੀਆਂ, ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ।। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਸ਼ੁਰੂਆਤ ਆਮ ਵਿਅਕਤੀ ਨੂੰ ਆਪਣੇ ਘਰ ਤੋਂ ਹੀ ਕਰਨੀ ਹੋਵੇਗੀ ਅਤੇ ਨੌਜਵਾਨ ਇਸ ਦੀ ਸ਼ੁਰੂਆਤ ਕਰ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ...
Read Full Story


ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੇ ਮਾਰਚ, 2012 ਦੌਰਾਨ 10,791 ਕਾਲਾਂ ਦਰਜ ਕੀਤੀਆ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਰਾਸ਼ਟਰੀ ਉਪਭੋਗਤਾ ਹੈਲਪਲਾਈਨ ਨੇ ਮਾਰਚ, 2012 ਦੌਰਾਨ 10,791 ਕਾਲਾਂ ਪ੍ਰਾਪਤ ਕੀਤੀਆਂ। ਇਨਾਂ• ਟੈਲੀਫੋਨ ਕਾਲਾਂ ਸ਼ਿਕਾਇਤਾਂ ਦੇ ਇਲਾਵਾ ਐਨ.ਸੀ.ਐਚ. ਵੈਬਸਾਈਟ ਉਤੇ ਆਨ ਲਾਈਨ ਸ਼ਿਕਾਇਤ ਪ੍ਰਣਾਲੀ ਰਾਹੀਂ 885 ਸਿਕਾਇਤਾਂ ਪ੍ਰਾਪਤ ਹੋਈਆਂ। ਜ਼ਿਆਦਾਤਰ ਕਾਲਾਂ ਦਿੱਲੀ ਤੋਂ ਪ੍ਰਾਪਤ ਹੋਈਆਂ। ਇਸ ਦੇ ਬਾਅਦ ਉਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ , ਬਿਹਾਰ , ਪੱਛਮੀ ਬੰਗਾਲ, ਗੁਜਰਾਤ ਅਤੇ ਮੱਧ ਪ੍ਰਦੇਸ਼ਾਂ ਦੀ ਥਾਂ ਰਹੀ। ਪੰਜਾਬ ਤੋਂ 279 ਸ਼ਿਕਾਇਤਾਂ ਪ੍ਰਾਪਤ ਹੋਈਆਂ।ਦੂਰ ਸੰਚਾਰ ਖੇਤਰ ਵਿੱਚ ਸਭ ਤੋਂ ਵੱਧ 13.98 ਫੀਸਦੀ ਸਿਕਾਇਤਾਂ ਦਰਜ ਕੀਤੀਆਂ ਗਈਆਂ। ਇਸ ਦੇ ਬਾਅਦ ਉਤਪਾਦਾਂ, ਬੈਕਿੰਗ, ਸਿੱਖਿਆ ਬੀਮਾ ਦੇ ਖੇਤਰ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਟੈਲੀਫੋਨ ਕਰਨ ਵਾਲੇ 823 ਲੋਕਾਂ ਤੋਂ ਪ੍ਰਾਪਤ ਜਾਣਕਾਰੀ ...
Read Full Story


ਆਂਧਰਾ ਪ੍ਰਦੇਸ਼ ਦੀ ਸਾਲ 2012- 13 ਦੀ ਯੋਜਨਾ ਤਿਆਰ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਆਂਧਰਾ ਪ੍ਰਦੇਸ਼ ਦੀ ਸਾਲ 2012-13 ਲਈ ਸਾਲਾਨਾ ਯੋਜਨਾ ਨੂੰ ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਮੋਂਟੇਕ ਸਿੰਘ ਆਹਲੂਵਾਲੀਆਂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਿਰਨ ਕੁਮਾਰ ਰੈਡੀ ਦੀ ਬੈਠਕ ਵਿੱਚ ਅੰਤਿਮ ਰੂਪ ਦਿੱਤਾ ਗਿਆ ਹੈ। ਰਾਜ ਦੇ ਲਈ 48,935 ਕਰੋੜ ਰੁਪਏ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ...
Read Full Story


ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਕਾਬੂ ਪਾਉਣ ਲਈ ਢੁੱਕਵੇਂ ਕਾਨੂੰਨਾਂ ਤੇ ਲਗਾਤਾਰ ਨਿਗਰਾਨੀ ‘ਤੇ ਜ਼ੋਰ-ਥੋਮਸ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਖਪਤਕਾਰ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਮੰਤਰੀ ਪ੍ਰੋਫੈਸਰ ਕੇ.ਵੀ. ਥੋਮਸ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਕਾਬੂ ਪਾਉਣ ਲਈ ਢੁੱਕਵੇਂ ਕਾਨੂੰਨਾਂ ਤੇ ਲਗਾਤਾਰ ਨਿਗਰਾਨੀ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਨਾਂ• ਨੇ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਖਤ ਕਾਨੂੰਨ ਬਣਾਏ ਜਾਣੇ ਲਾਜ਼ਮੀ ਹਨ।ਕਿਉਂਕਿ ਮੌਜੂਦਾ ਨਿਯਮਾਂ ਅਤੇ ਕਾਨੂੰਨਾਂ ਦੇ ਬਾਵਜੂਦ ਗੁਮਰਾਹ ਕਰਨ ਵਾਲੇ ਇਸ਼ਤਿਹਾਰਾਂ ਦਾ ਸਿਲਸਿਲਾ ਜਾਰੀ ਹੈ। ਉਨਾਂ• ਕਿਹਾ ਕਿ ਸਾਨੂੰ ਇਸ ਲਈ ਕਾਨੂੰਨੀ ਨਿਯੰਤਰਨ ਤੋਂ ਇਲਾਵਾ ਸਵੈ ਨਿਯਮਿਤ ਢਾਂਚਾ ਵਿਕਸਿਤ ਕਰਨਾ ਪਵੇਗਾ। ਪ੍ਰੋਫੈਸਰ ਥੋਮਸ ਅੱਜ ਨਵੀਂ ਦਿੱਲੀ ਵਿੱਚ ਇਸ਼ਤਿਹਾਰਾਂ ਵਿੱਚ ਗੁੰਮਰਾਹਕੁੰਨ ਦਾਅਵਿਆਂ ਇੱਕ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨਾਂ• ਨੇ ...
Read Full Story


ਅਪ੍ਰੈਲ, 2011 ਤੋਂ ਮਾਰਚ, 2012 ਦਰਮਿਆਨ ਦੇਸ਼ ਦੀ ਬਰਾਮਦ ਵਿੱਚ 21 ਫੀਸਦੀ ਦਾ ਵਾਧਾ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਪਿਛਲੇ ਮਾਲੀ ਵਰੇ• ਵਿੱਚ ਦੇਸ਼ ਦੀ ਬਰਾਮਦ ਵਿੱਚ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਦੇਸ਼ ਤੋਂ ਕੁੱਲ 303.7 ਬਿਲੀਅਨ ਅਮਰੀਕੀ ਡਾਲਰ ਮੁੱਲ ਦੀ ਬਰਾਮਦ ਕੀਤੀ ਗਈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰ ਸਕੱਤਰ ਸ਼੍ਰੀ ਰਾਹੁਲ ਖੁੱਲਰ ਨੇ ਦੱਸਿਆ ਕਿ ਅਪ੍ਰੈਲ, 2011 ਤੋਂ ਮਾਰਚ, 2012 ਤੱਕ 488.6 ਬਿਲੀਅਨ ਅਮਰੀਕੀ ਡਾਲਰ ਦੇ ਮੁੱਲ ਬਰਾਬਰ ਦੀ ਦਰਾਮਦ ਕੀਤੀ ਗਈ ਹੈ। ਉਨਾਂ• ਦੱਸਿਆ ਕਿ ਦਰਾਮਦ ਬਰਾਮਦ ਦਾ ਵਪਾਰ ਘਾਟਾ 184.9 ਬਿਲੀਅਨ ਅਮਰੀਕੀ ਡਾਲਰ ਜਿੰਨਾ ਹੋ ਗਿਆ ਹੈ ਜੋ ਚਿੰਤਾਜਨਕ ਹੈ। ਕੁੱਲ ਦਰਾਮਦ ਵਿੱਚ 46.9 ਫੀਸਦੀ ਹਿੱਸਾ ਪੈੇਟਰੋਲੀਅਮ ਵਸਤਾਂ ਤੇ 44.4 ਫੀਸਦੀ ਹਿੱਸਾਸੋਨੇ ਤੇ ਚਾਂਦੀ ਖੇਤਰ ਦਾ ਰਿਹਾ। ਉਨਾਂ• ਕਿਹਾ ਕਿ ਮੌਜੂਦਾ ਮਾਲੀ ਵਰੇ• ਦੌਰਾਨ ਸਰਕਾਰ ਵੱਲੋਂ ਲਗਾਈਆਂ ਗਈਆਂ ਕਸਟਮ ...
Read Full Story


ਭਾਰਤ ਵਿਗਿਆਨ ਤੇ ਤਕਨੀਕੀ ਸਮਰੱਥਾ ਦੇ ਵਧੀਆ ਪ੍ਰਦਰਸ਼ਨ ਲਈ ਸਮਰੱਥ- ਉਪ ਰਾਸ਼ਟਰਤੀ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਉਪ-ਰਾਸ਼ਟਰਪਤੀ ਸ਼੍ਰੀ ਐਮ.ਹਾਮਿਦ ਅੰਸਾਰੀ ਨੇ ਅੰਤਰ ਮਹਾਦੀਪ ਮਿਜ਼ਾਇਲ ਅਗਨੀ ਪੰਜ ਦੇ ਸਫਲ ਪ੍ਰੀਖਣ ਲਈ ਵਿਗਿਆਨਿਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿੱਚ ਉਪਰਾਸ਼ਟਰਪਤੀ ਨੇ ਕਿਹਾ ਕਿ ਇਸ ਦੇ ਸਫਲ ਪ੍ਰੀਖਣ ਉਤੇ ਉਨਾਂ• ਨੂੰ ਬਹੁਤ ਖੁਸ਼ੀ ਹੋਈ ਹੈ। ਸਾਡੇ ਵਿਗਿਆਨੀਆਂ ਨੇ ਦੇਸ਼ ਨੂੰ ਹੋਰ ਗੌਰਵਮਈ ਬਣਾਇਆ ਤੇ ਇਹ ਵੀ ਸਾਬਤ ਕੀਤਾ ਕਿ ਵਿਗਿਆਨ ਤੇ ਤਕਨੀਕੀ ਸਮਰੱਥਾ ਦੇ ਪ੍ਰਦਰਸ਼ਨ ਵਿੱਚ ਭਾਰਤ ਵਧੀਆ ਕਾਰਗੁਜ਼ਾਰੀ ਦਿਖਾਉਣ ਦੇ ਪੂਰੀ ਤਰਾਂ• ਸਮਰੱਥ ...
Read Full Story


ਅਗਨੀ 5 ਦਾ ਸਫਲ ਪ੍ਰੀਖਣ ਮਿਜ਼ਾਇਲ ਪ੍ਰੋਗਰਾਮ ਵਿੱਚ ਇੱਕ ਨਵਾਂ ਮੀਲ ਪੱਥਰ-ਐਂਟਨੀ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਰੱਖਿਆ ਮੰਤਰੀ ਸ਼੍ਰੀ ਏ.ਕੇ.ਐਂਟਨੀ ਨੇ ਅਗਨੀ ਪੰਜ ਮਿਜ਼ਾਇਲ ਦੇ ਸਫਲ ਪ੍ਰੀਖਣ ਨੂੰ ਦੇਸ਼ ਦੇ ਮਿਜ਼ਾਇਲ ਪ੍ਰੋਗਰਾਮ੍ਰ ਦਾ ਇੱਕ ਨਵਾਂ ਮੀਲ ਪੱਥਰ ਦੱਸਦੇ ਹੋਏ ਇਸ ਵਿੱਚ ਕੀਤੀ ਗਈ ਅਣਥੱਕ ਮਿਹਨਤ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਵਿਗਿਆਨੀਆਂ ਤੇ ਤਕਨੀਕੀ ਅਮਲੇ ਨੂੰ ਮੁਬਾਰਕਬਾਦ ਦਿੱਤੀ ਹੈ। ਉਨਾਂ• ਨੇ ਕਿਹਾ ਕਿ ਇਹ ਸਫਲਤਾ ਵਿਗਿਆਨਿਕ ਭਾਈਚਾਰੇ ਅਤੇ ਭਾਰਤ ਦੇ ਮਾਨ ਸਨਮਾਨ ਵਿੱਚ ਵਾਧਾ ਕਰਨ ਦੀ ਇੱਕ ਮਹੱਤਵਪੂਰਨ ਘਟਨਾ ਹੈ। ਸੰਗਠਨ ਦੇ ਮੁੱਖੀ ਡਾ. ਵੀ.ਕੇ. ਸਾਰਸਵਤ ਤੇ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਅਵਿਨਾਸ਼ ਚੰਦਰ ਨੂੰ ਟੇੈਲੀਫੋਨ ‘ਤੇ ਵਧਾਈ ਦਿੰਦਿਆਂ ਰੱਖਿਆ ਮੰਤਰੀ ਨੇ ਇਸ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰਾਜੈਕਟ ਨੂੰ ਨੇਪੜੇ ;ਚਾੜ•ਨ ਵਿੱਚ ਸੰਸਥਾ ਦੇ ਸਾਬਕਾ ਮੁੱਖੀ ਐਮ.ਨਟਰਾਜਨ ...
Read Full Story


ਪ੍ਰਧਾਨ ਮੰਤਰੀ ਵੱਲੋਂ ਮਿਜਾਇਲ ਅਗਨੀ 5 ਦੇ ਸਫਲ ਪ੍ਰੀਖਣ ਉਤੇ ਵਿਗਿਆਨੀਆਂ ਤੇ ਤਕਨੀਕੀ ਅਮਲੇ ਨੂੰ ਵਧਾਈ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੰਤਰ ਮਹਾਦੀਪ ਮਿਜ਼ਾਇਲ ਅਗਣੀ 5 ਦੇ ਸਫਲ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਵਿਗਿਆਨੀਆਂ ਤੇ ਤਕਨੀਕੀ ਅਮਲੇ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੰਗਠਨ ਦੇ ਨਿਦੇਸ਼ਕ ਡਾ. ਸਾਰਸਵਤ ਨੂੰ ਟੈਲੀਫੋਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਗਿਆਨਕ ਭਾਈਚਾਰੇ ਨੇ ਜਿਨਾਂ• ਨੇ ਦੇਸ਼ ਲਈ ਇੱਕ ਗੌਰਵਮਈ ਕੰਮ ਕੀਤਾ ਹੈ ਸਾਰਾ ਦੇਸ਼ ਉਨਾਂ• ਵੱਲੋਂ ਹਾਸਿਲ ਕੀਤੀ ਗਈ ਸਫਲਤਾਂ ਨੂੰ ਸਰਾਹੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਨੀ 5 ਦਾ ਸਫਲ ਪ੍ਰੀਖਿਣ ਦੇਸ਼ ਦੀ ਸੁਰੱਖਿਆ ਅਤੇ ਤਿਆਰੀਆਂ ਦੀ ਭਰੋਸੇਯੋਗਤਾ ਵਿੱਚ ਸਾਡੇ ਯਤਨਾਂ ਤੇ ਵਿਗਿਆਨ ਦੇ ਖੇਤਰ ਵਿੱਚ ਸੰਭਾਵਨਾਵਾਂ ਦੀ ਨਿਰੰਤਰ ਖੋਜ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਅੰਤਰ ...
Read Full Story


ਪੀ.ਚਿਦੰਬਰਮ ਨੇ ਐਨ.ਐਸ.ਜੀ. ਦੇ ਹਾਈਜੈਕ ਵਿਰੋਧੀ ਇਕਾਈ ਦਾ ਨੀਹ ਪੱਥਰ ਰੱਖਿਆ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.)- ਕੇਂਦਰੀ ਗ੍ਰਹਿ ਮੰਤਰੀਸ਼੍ਰੀ ਪੀ.ਚਿਦੰਮਬਰ ਨੇ ਨਵੀਂ ਦਿੱਲੀ ਦੇ ਸਮਾਲਖਾ ਕੈਂਪ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ ਦੇ ਹਾਈਜੈਕਿੰਗ ਇਕਾਈ ਦਾ ਨੀਂਵ ਪੱਥਰ ਰੱਖਿਆ। ਗ੍ਰਹਿ ਮੰਤਰਾਲਾ ਨੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਆਧੁਨਿਕੀਕਰਨ ਅਤੇ ਵਿਕਾਸ ਪ੍ਰਾਜੈਕਟ ਦੇ ਹਿੱਸੇ ਦੇ ਤੌਰ ‘ਤੇ ਇੱਕ ਸੰਯੁਕਤ ਨਿਰਮਾਣ ਲਈ 47 ਕਰੋੜ 42 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਹ ਨਿਰਮਾਣ 15502 ਐਸ.ਕਿਊਂ ਐਮ. ਦੇ ਖੇਤਰਫਲ ਵਿੱਚ ਕੀਤਾ ਜਾਵੇਗਾ ਅਤੇ ਇਸ ਦੇ ਅਧੀਨ ਚਾਰ ਜ਼ਮੀਨੀ ਇਮਾਰਤਾਂ ਤਿਆਰ ਕੀਤੀਆਂ ਜਾਣਗੀਆਂ। ਇਸ ਇਮਾਰਤ ਵਿੱਚ 540 ਕਮਾਂਡੋਂ ਦੇ ਰਹਿਣ ਦੀ ਸਹੂਲਤ ਹੋਵੇਗੀ। ਇਸ ਦੇ ਇਲਾਵਾ ਪ੍ਰਸ਼ਾਸਨਿਕ ਬਲਾਕ, ਟ੍ਰੇਨਿੰਗ ਬਲਾਕ, ਕਲਾਸ ਅਤੇ ਦੂਜੇ ਸੰਚਾਲਨ ਅਤੇ ਟ੍ਰੇਨਿਗ ਨਾਲ ਜੁੜੇ ਆਧਾਰਭੂਤ ਸਹੂਲਤਾਂ ਉਪਲਬੱਧ ਹੋਣਗੀਆਂ। ਇਸ ...
Read Full Story


ਚੀਨੀ ਪ੍ਰਤੀਨਿਧ ਮੰਡਲ ਨੇ ਪ੍ਰੋ.ਕੇ.ਵੀ.ਥੋਮਸ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ, 19 ਅਪ੍ਰੈਲ (ਪੀ. ਆਈ. ਬੀ.) ਚੀਨ ਦੇ ਖੁਰਾਕ ਮੰਤਰੀ ਸ਼੍ਰੀ ਆਈ.ਝੇਨਬਾਂਗ ਦੀ ਅਗਵਾਈ ਹੇਠ ਛੇ ਮੈਂਬਰੀ ਚੀਨੀ ਪ੍ਰਤੀਨਿਧ ਮੰਡਲ ਨੇ ਨਵੀਂ ਦਿੱਲੀ ਵਿੱਚ ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਸ਼੍ਰੀ ਕੇ.ਵੀ.ਥੋਮਸ ਨਾਲ ਮੁਲਾਕਾਤ ਕੀਤੀ। ਪ੍ਰਤੀਨਿਧ ਮੰਡਲ ਨੇ ਦੂਜੀਆਂ ਚੀਜਾਂ ਦੇ ਇਲਾਵਾ ਖੁਰਾਕ ਉਤਪਾਦਨ ਦੀ ਨਵੀਨਤਮ ਸਥਿਤੀ ਅਤੇ ਵਿਕਾਸ, ਉਪਭੋਗ, ਭੰਡਾਰਣ, ਗੁਣਵਤਾ ਜਾਂਚ, ਡੱਬਾਬੰਦ ਅਤੇ ਵਪਾਰ ਸਹਿਤ ਦੋਵਾਂ ਦੇਸ਼ਾਂ ਵਿਚਾਲੇ ਖੁਰਾਕ ਵੰਡ ਦੇ ਖੇਤਰ ਵਿੱਚ ਆਪਸੀ ਸਹਿਯੋਗ ਪ੍ਰੋਗਰਾਮ ਅਤੇ ਪ੍ਰਣਾਲੀਆਂ ਉਤੇ ਚਰਚਾ ਕੀਤੀ। ਪ੍ਰੋਫੈਸਰ ਥੋਮਸ ਨੇ ਕਿਹਾ ਕਿ ਭਾਰਤ ਖੁਰਾਕ ਭੰਡਾਰਨ ਦੇ ਆਧੁਨਿਕੀਕਰਣ ਦੇ ਲਈ ਵੱਖ ਵੱਖ ਯੋਜਨਾਵਾਂ ਉਤੇ ਕੰਮ ਕਰ ਰਿਹਾ ਹੈ ਅਤੇ ਉਹ ਖਾਸ ਤੌਰ ‘ਤੇ ਖੁਰਾਕ ਗੋਦਾਮਾਂ ਦੇ ਤਾਪਮਾਨ ਅਤੇ ਖੁਰਾਕ ਸਟਾਕਾਂ ਦੀ ਗੁਣਵਤਾ ਦੇ ...
Read Full Story


1 2 3 4 5 6 > >>


© 2012 doabaheadlines.co.in
eXTReMe Tracker
Developed & Hosted by Arash Info Corporation