ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ
ਪੂਰੇ ਦੇਸ਼ ਵਿ¤ਚ ਚਰਚਾ ਹੈ ਕਿ ਇ¤ਥੇ ਡਾਕਟਰਾਂ ਦੀ ਘਾਟ ਹੈ।।ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿ¤ਚ ਰੋਗੀਆਂ ਨੂੰ ਉਹ ਸਾਰੀਆਂ ਸਹੂਲਤਾਂ ਨਹੀਂ ਮਿਲਦੀਆਂ, ਜੋ ਜੀਵਨ ਸੁਰ¤ਖਿਆ ਲਈ ਚਾਹੀਦੀਆਂ ਹਨ। ਸਿ¤ਖਿਆ ਪੂਰੀ ਕਰਨ ਤੋਂ ਬਾਅਦ ਡਾਕਟਰ ਚੰਗੀ ਨੌਕਰੀ ਅਤੇ ਚੰਗੀ ਤਨਖ਼ਾਹ ਦੀ ਆਸ ਵਿ¤ਚ ਵਿਦੇਸ਼ ਚਲੇ ਜਾਂਦੇ ਹਨ।।ਸਮ¤ਸਿਆ ਇਹ ਵੀ ਹੈ ਕਿ ਜੋ ਡਾਕਟਰ ਸਰਕਾਰੀ ਨੌਕਰੀ ਵਿ¤ਚ ਆ ਜਾਂਦੇ ਹਨ, ਉਹ ਕੁਝ ਸਮੇਂ ਬਾਅਦ ਛੁ¤ਟੀ ਲੈ ਕੇ ਵਿਦੇਸ਼ ਚਲੇ ਜਾਂਦੇ ਹਨ ਅਤੇ ਵਾਪਸ ਨਹੀਂ ਆਉਂਦੇ।।ਜੋ ਡਾਕਟਰ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਸਰਕਾਰੀ ਸੇਵਾ ਵਿ¤ਚ ਆ ਜਾਂਦੇ ਹਨ, ਉਨ੍ਹਾਂ ਦਾ ਧਿਆਨ ਪੋਸਟ ਗਰੈਜੂਏਟ ਦੀ ਪੜ੍ਹਾਈ ਲਈ ਦਾਖਲਾ ਪਾਉਣ ਵਿ¤ਚ ਵੀ ਲੱਗਾ ਰਹਿੰਦਾ ਹੈ।।ਉਸ ਲਈ ਸ਼ਰਤ ਹੈ ਕਿ ਤਿੰਨ ਸਾਲ ਤਕ ਪੇਂਡੂ ਖੇਤਰਾਂ ਵਿ¤ਚ ਸੇਵਾ ਨਿਭਾਈ ਹੋਵੇ। ਜਦੋਂ ਤਕ ਕੋਈ ... Read Full Story
|
ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ
ਸਹਿਜ ਚਾਲ ਚ¤ਲਣ ਦੀ ਥਾਂ ਪੰਜਾਬ ਦੀ ਸਿਆਸਤ ਕਈ ਵਾਰੀ ਛੜ¤ਪੇ ਮਾਰਨ ਲ¤ਗ ਪੈਂਦੀ ਹੈ।।ਇਨ੍ਹਾਂ ਘਟਨਾਵਾਂ ਦਾ ਜਿ¤ਥੇ ਰਾਜ ਕਰ ਰਹੀ ਪਾਰਟੀ ਦੀ ਸਾਖ਼ ’ਤੇ ਅਸਰ ਪੈਂਦਾ ਹੈ, ਉਥੇ ਹੀ ਇਨ੍ਹਾਂ ਦਾ ਮਾੜਾ-ਮੋਟਾ ਹੀ ਸਹੀ, ਪਰ ਜਮਹੂਰੀ ਸੋਚ ਤੇ ਕਾਨੂੰਨ ਅਨੁਸਾਰ ਸਰਕਾਰ ਦੀ ਕਾਰਗੁਜ਼ਾਰੀ ਕਾਨੂੰਨ ਤਹਿਤ ਚ¤ਲਣ ਦੀ ਇ¤ਛਾ ਰ¤ਖਣ ਵਾਲੇ ਤਬਕੇ ’ਤੇ ਵੀ ਜ਼ਰੂਰ ਹੁੰਦਾ ਹੈ। ਇਹ ਘਟਨਾਵਾਂ ਇਸ ਤਬਕੇ ਦੀ ਸੋਚ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।।ਇਹ ਘਟਨਾਵਾਂ ਲੋਕਾਂ ਨੂੰ ਕਾਨੂੰਨ ਮੁਤਾਬਕ ਰਾਜ ਦੇਣ ਲਈ ਬਣੀਆਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਦੇ ਪੈਸੇ ਨਾਲ ਚੱਲਦੀਆਂ ਹਨ ਤੇ ਭਾਰਤੀ ਸੰਵਿਧਾਨ ਦੀ ਸ਼ਕਤੀ ਨਾਲ ਬਣੀਆਂ ਹਨ, ਉਨ੍ਹਾਂ ਨੂੰ ਚਲਾ ਰਹੇ ਅਧਿਕਾਰੀਆਂ ਦੇ ਕਿਰਦਾਰ, ਚਰਿ¤ਤਰ ਤੇ ਕਾਰਗੁਜ਼ਾਰੀ ’ਤੇ ਵੀ ਭਰਪੂਰ ਰੌਸ਼ਨੀ ਪਾਉਂਦੀਆਂ ਹਨ।।ਹੁਣੇ-ਹੁਣੇ ਹੋਈਆਂ ਕੁਝ ... Read Full Story
|
ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ
ਕੈਟਰੀਨਾ ਕੈਫ ਨੇ ਆਮਿਰ ਦੇ ਮਸ਼ਹੂਰ ਸ਼ੋਅ ‘ਸ¤ਤਿਆਮੇਵ ਜਯਤੇ‘ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਸ ਸ਼ੋਅ ਨੂੰ ਦੇਖ ਨਹੀ ਸਕੀ ਪਰ ਉਨ੍ਹਾਂ ਦੇ ਦੋਸਤਾਂ ਨੇ ਇਸ ਸ਼ੋਅ ਨੂੰ ਦੇਖਿਆ ਅਤੇ ਟਵਿ¤ਟ ਕੀਤਾ ਕਿ ਇਹ ਹੁਣ ਤ¤ਕ ਦਾ ਸਭ ਤੋਂ ਵਧੀਆ ਸੀਰੀਅਲ ਹੈ।।।
ਆਮਿਰ ਦਾ ਪਹਿਲਾ ਟੈਲੀਵਿਜ਼ਨ ਸ਼ੋਅ ਅੰਕੜਿਆਂ ‘ਤੇ ਅਧਾਰਿਤ ਸੰਵੇਦਨਸ਼ੀਲ ਮਾਮਲਿਆਂ ਨੂੰ ਉਜਾਗਰ ਕਰਦਾ ਹੈ। ਪਹਿਲੀਆਂ 2 ਕੜੀਆਂ ‘ਚ ਆਮਿਰ ਨੇ ਕੰਨਿਆ ਭਰੂਣ ਹ¤ਤਿਆ ਅਤੇ ਬਾਲ ਯੌਨ ਸ਼ੋਸ਼ਣ ਜਿਹੇ ਮਾਮਲਿਆਂ ਨੂੰ ਪੇਸ਼ ਕੀਤਾ।।।
ਕੈਟ ਨੇ ਆਪਣੀ ਆਉਣ ਵਾਲੀ ਫਿਲਮ ‘ਧੂਮ 3‘ ਦੇ ਸਾਥੀ ਕਲਾਕਾਰ ਆਮਿਰ ਖਾਨ ਦੇ ਬਾਰੇ ਕਿਹਾ ਕਿ ਇਸ ਲਈ ਆਮਿਰ ਨੂੰ ਮਿਸਟਰ ਪਰਫੈਕਟ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣੇ ਕੰਮ ਨੂੰ ਪੂਰੀ ਤਰਾਂ ਪਰਫੈਕਟ ਕਰਦੇ ਹਨ ਫਿਰ ਚਾਹੇ ਉਹ ਕੋਈ ਫਿਲਮ ਹੋਵੇ ਜਾਂ ਕੋਈ ... Read Full Story
|
ਰਾਸ਼ਟਰਪਤੀ ਦੇ ਅਹੁਦੇ ਲਈ ਗਿਣਤੀਆਂ-ਮਿਣਤੀਆਂ
ਪੰਜਾਬ ਲਈ ਰਾਸ਼ਟਰਪਤੀ ਤੇ ਉਪ- ਰਾਸ਼ਟਰਪਤੀ ਦੇ ਅਹੁਦੇ ਗ਼ਨੀਮਤ ਨਹੀਂ ਹਨ। ਇਹ ਦੋਵੇਂ ਅਹੁਦੇ ਬਹੁਤ ਪ੍ਰਭਾਵਸ਼ਾਲੀ ਹਨ, ਇਸ ’ਚ ਕੋਈ ਸ਼¤ਕ ਨਹੀਂ ਹੈ।।ਰਾਸ਼ਟਰਪਤੀ ਦੇਸ਼ ਦੀ ਏਕਤਾ ਦਾ ਚਿੰਨ੍ਹ ਹੁੰਦਾ ਹੈ।। ਉਪ-ਰਾਸ਼ਟਰਪਤੀ ਰਾਜ ਸਭਾ ਦਾ ਚੇਅਰਮੈਨ ਵੀ ਹੁੰਦਾ ਹੈ, ਭਾਰਤ ਦੇ ਸਿਆਸੀ ਇਤਿਹਾਸ ’ਚ ਉਪ ਰਾਸ਼ਟਰਪਤੀ ਲੋੜ ਪੈਣ ’ਤੇ ਆਰਜ਼ੀ ਤੌਰ ’ਤੇ ਦੇਸ਼ ਦੇ ਰਾਸ਼ਟਰਪਤੀ ਵਜੋਂ ਵੀ ਕੰਮ ਕਰਦੇ ਰਹੇ ਹਨ। ਪੰਜਾਬ ਲਈ ਉਪ-ਰਾਸ਼ਟਰਪਤੀ ਇੱਕ ਹੋਰ ਮਹ¤ਤਤਾ ਇਸ ਤ¤ਥ ਵਿੱਚ ਹੈ ਕਿ ਉਹ ਅਹੁਦੇ ਸਦਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਲਪਤੀ ਵੀ ਹੁੰਦਾ ਹੈ।।ਪੰਜਾਬ ਦੇ ਗਿਆਨੀ ਜ਼ੈਲ ਸਿੰਘ ਦੇਸ਼ ਦੇ ਰਾਸ਼ਟਰਪਤੀ ਰਹੇ ਹਨ ਤੇ ਦੂਜੇ ਪੰਜਾਬੀ ਮਰਹੂਮ ਕ੍ਰਿਸ਼ਨ ਕਾਂਤ ਦੇਸ਼ ਦੇ ਉਪ-ਰਾਸ਼ਟਰਪਤੀ ਰਹੇ ਹਨ।।ਗਿਆਨੀ ਜੀ ਟਕਸਾਲੀ ਕਾਂਗਰਸੀ ਤੇ ਨਹਿਰੂ-ਗਾਂਧੀ ... Read Full Story
|
ਵਿਅਰਥ ਅੰਦੋਲਨਾਂ ਤੋਂ ਜਨਤਾ ਗੁੰਮਰਾਹ ਹੁੰਦੀ ਹੈ
ਵਿਰੋਧ ਕਰੋ ਤਾਂ ਪ੍ਰਾਈਵੇਟ ਨਿਊਜ਼ ਚੈਨਲਾਂ ਦੁਆਰਾ ਪ੍ਰਚਾਰ ਮਿਲਦਾ ਹੈ, ਕਿਉਕਿ ਟੀ.ਆਰ. ਪੀ. ਵਧਾਉਣ ਦੇ ਲਈ ਪ੍ਰਾਈਵੇਟ ਟੀ.ਵੀ. ਨਿਊਜ਼ ਚੈਨਲਾਂ ਵਾਲੇ ਅਜਿਹੀਆਂ ਖਬਰਾਂ ਕਾਫੀ ਦਿਖਾਉਂਦੇ ਹਨ। ਹੁਣ ਅੰਨ੍ਹਾ ਹਜ਼ਾਰੇ ਅਤੇ ਬਾਬਾ ਰਾਮ ਦੇਵ ਵੱਖ-ਵੱਖ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਕਾਲਾਧਨ ਦੇ ਖਿਲਾਫ ਅੰਦੋਲਨ ਕਰ ਰਹੇ ਹਨ। ਅੰਨ੍ਹਾ ਨੇ ਮਹਾਰਾਸ਼ਟਰ ਵਿੱਚ ਰੈਲੀ ਸ਼ੁਰੂ ਕਰ ਦਿੱਤੀ ਹੈ। ਕੀ ਇਸ ਪ੍ਰਕਾਰ ਦੇ ਅੰਦੋਲਨਾਂ ਨਾਲ ਭ੍ਰਿਸ਼ਟਾਚਾਰ ਘੱਟ ਹੋਵੇਗਾ? ਇਹ ਇੱਕ ਵੱਡਾ ਸਵਾਲ ਹੈ? ਅੰਨਾ ਹੁਣ ਕਹਿ ਰਹੇ ਹਨ ਕਿ ਮਹਾਰਾਸ਼ਟਰ ਵਿੱਚ ਲੋਕ ਯੁਕਤ ਨੂੰ ਮਜਬੂਤ ਕਰਨਗੇ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹਰ ਰਾਜ ਵਿੱਚ ਕਾਨੂੰਨ ਤਾਂ ਪਹਿਲਾਂ ਹੀ ਹੈ ਤਾਂ ਫਿਰ ਇਨ੍ਹਾਂ ਦੇ ਕਹਿਣ ’ਤੇ ਇੱਕ ਨਵਾਂ ਕਨੂੰਨ ਬਣਾ ਵੀ ਦਿੱਤਾ ਜਾਵੇ ਤਾਂ ਕਿੰਨਾ ਸਫਲ ਹੋਵੇਗਾ ਇਹ ਤਾਂ ... Read Full Story
|
ਅਰਥਵਿਵਸਥਾ ਵਿੱਚ ਸੁਧਾਰ ਦੀ ਲੋੜ
ਜਦੋਂ ਤਕ ਦੇਸ਼ ਦੀਆਂ ਸਮੱਸਿਆਵਾਂ ਗ਼ਰੀਬੀ, ਭੁੱਖ, ਬੇਰੋਜ਼ਗਾਰੀ ਦਾ ਹੱਲ ਨਹੀਂ ਹੋਵੇਗਾ, ਉਦੋਂ ਤਕ ਮਾੜੀਆਂ ਵਾਰਦਾਤਾਂ ਅਤੇ ਅਗਵਾ ਕਾਂਡ ਹੁੰਦੇ ਹੀ ਰਹਿਣਗੇ, ਕਿਉਂਕਿ ਸਮੱਸਿਆਵਾਂ ਦੇ ਹੱਲ ਤੋਂ ਬਾਅਦ ਲੋਕ ਜਾਗਰੂਕ ਹੋਣਗੇ ਅਤੇ ਸ਼ਾਂਤੀ ਨਾਲ ਆਪਣਾ-ਆਪਣਾ ਕੰਮ ਕਰਨਗੇ ਤਾਂ ਵਾਰਦਾਤਾਂ ਖ਼ਤਮ ਹੋ ਜਾਣਗੀਆਂ, ਪਰ ਅਜਿਹਾ ਸਤਯੁੱਗ ਹੁਣ ਕਦੋਂ ਆਵੇਗਾ? ਇਹ ਇੱਕ ਬਹੁਤ ਗੰਭੀਰ ਸਵਾਲ ਹੈ। ਦਿਨ-ਪ੍ਰਤੀ ਦਿਨ ਮਾਓਵਾਦ (ਨਕਸਲਵਾਦ) ਵਧਦਾ ਜਾ ਰਿਹਾ ਹੈ। ਪਹਿਲਾਂ ਉਹ ਟਰੇਨਾਂ ਰੋਕਦੇ ਸਨ ਜਾਂ ਲੁੱਟ-ਪਾਟ ਕਰਦੇ ਸਨ। ਫਿਰ ਉਨ੍ਹਾਂ ਵਿਧਾਇਕ, ਸਰਕਾਰੀ ਅਧਿਕਾਰੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਅਗਵਾ ਕੀਤਾ ਹੈ।
ਇੱਕ ਪਾਸੇ ਦੇਸ਼ ਵਾਸੀ ਮਹਿੰਗਾਈ ਅਤੇ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਮਾਓਵਾਦ, ਅੱਤਵਾਦ ਤੋਂ ਲੋਕ ਅਤੇ ਸਰਕਾਰ ਦੋਵੇਂ ... Read Full Story
|
ਮਿਲਾਵਟਖੋਰਾਂ ਨੇ ਦੁੱਧ ਦੇ ਨਾਮ ਤੇ ਮਿੱਠਾ ਜ਼ਹਿਰ ਪੀਣ ਲਈ ਲੋਕਾਂ ਨੂੰ ਕੀਤਾ ਮਜਬੂਰ
ਭਾਰਤ ਵਿੱਖੇ ਕਿਸੇ ਸਮੇਂ ਦੁੱਧ ਦੀਆਂ ਨਦੀਆਂ ਵਗਦੀਆਂ ਸਨ, ਪਰ ਅੱਜ ਉਹ ਸਮਾਂ ਵੀ ਆ ਗਿਆ ਹੈ, ਜਦੋਂ ਲੋਕਾਂ ਨੂੰ ਜਾਂ ਤਾਂ ਦੁੱਧ ਹੀ ਨਹੀਂ ਮਿਲਦਾ ਅਤੇ ਜਿਹਨਾਂ ਨੂੰ ਮਿਲਦਾ ਹੈ, ਉਹ ਦੁੱਧ ਤੋਂ ਦੂਰ ਭੱਜ ਰਹੇ ਹਨ। ਹੁਣ ਤਾਂ ਡਾਕਟਰ ਵੀ ਬੱਚਿਆਂ ਨੂੰ ਦੁੱਧ ਦੀ ਬਜਾਏ ਰੋਟੀ ਖਵਾਉਣ ਨੂੰ ਤਰਜੀਹ ਦੇ ਰਹੇ ਹਨ। ਦੁੱਧ ਜੋ ਕਿ ਅੱਜ ਦੇ ਦੌਰ ਵਿੱਚ ਮਹਿੰਗਾਈ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਪਰੋਂ ਆਮ ਆਦਮੀ ਤੇ ਦੋਹਰੀ ਮਾਰ ਉਸ ਨੂੰ ਦੁੱਧ, ਸ਼ੁੱਧ ਨਾ ਮਿਲਨ ਕਾਰਨ ਪੈ ਰਹੀ ਹੈ। ਸਰਕਾਰ ਵਲੋਂ ਬੇਸ਼ਕ ਮਿਲਾਵਟੀ ਦੁੱਧ ਨੂੰ ਚੈਕ ਕਰਨ ਲਈ ਭਾਰੀ ਸਰਕਾਰੀ ਲਾਮ ਲਸ਼ਕਰ ਖੜ੍ਹਾ ਕੀਤਾ ਹੋਇਆ ਹੈ, ਪਰ ਇਸ ਦਾ ਫਾਇਦਾ ਵੀ ਆਮ ਇੰਨਸਾਨ ਦੀ ਬਜਾਏ ਮਿਲਾਵਟਖੋਰਾਂ ਨੂੰ ਹੀ ਹੋ ਰਿਹਾ ਹੈ। ਪਹਿਲਾਂ ਤਾਂ ਮਿਲਾਵਟਖੋਰੀ ਦੀ ਜਾਂਚ ਹੀ ਨਹੀਂ ਹੁੰਦੀ। ਭੁੱਲੇ ... Read Full Story
|
ਅੰਨਾ ਅਤੇ ਬਾਬਾ ਭਵਿੱਖ ’ਚ ਨਾਲ ਦਿਸਣਗੇ?
ਹੁਣੇ ਇਹ ਹਾਲ ਹੈ ਤਾਂ ਅੱਗੇ ਕੀ ਹੋਵੇਗਾ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਦੇ ਅੰਦੋਲਨ ਦਾ? ਜਿਸ ਦਾ ਜੋ ਕੰਮ ਹੈ, ਉਸ ਨੂੰ ਉਹੀ ਕੰਮ ਕਰਨਾ ਚਾਹੀਦਾ ਹੈ। ਅੰਨਾ ਹਜ਼ਾਰੇ ਸਮਾਜ-ਸੇਵੀ ਹਨ ਤਾਂ ਉਹ ਸਮਾਜ ਦੀ ਸੇਵਾ ਹੀ ਕਰਨ। ਬਾਬਾ ਰਾਮਦੇਵ ਯੋਗ ਗੁਰੂ ਹਨ, ਤਾਂ ਉਹ ਯੋਗਾ ਕਰਨ ਤੇ ਕਰਵਾਉਣ। ਪ੍ਰਾਈਵੇਟ ਟੀ.ਵੀ. ਨਿਉੂਜ਼ ਚੈਨਲਾਂ ਵਿੱਚ ਆਪਣੇ ਪ੍ਰਚਾਰ ਦੇ ਲਈ ਜਨਤਾ ਨੂੰ ਗੁਮਰਾਹ ਕਰਦੇ ਹੋਏ ਆਪਣਾ ਪ੍ਰਚਾਰ ਕਰਨਾ ਠੀਕ ਨਹੀਂ ਹੈ। ਬਾਬਾ ਰਾਮਦੇਵ ਅਤੇ ਅੰਨਾ ਹਜ਼ਾਰੇ ਨੇ ਕੁਝ ਦਿਨ ਪਹਿਲਾਂ ਸਾਂਝੇ ਤੌਰ ’ਤੇ ਘੋਸ਼ਣਾ ਕੀਤੀ ਸੀ ਕਿ ਉਹ ਦੋਵੇਂ ਇਕੱਠੇ ਅੰਦੋਲਨ ਕਰਨਗੇ, ਪਰ ਸਾਂਝੇ ਅੰਦੋਲਨ ’ਤੇ ਟੀਮ ਅੰਨਾ ਦੇ ਮੈਂਬਰਾਂ ਨੂੰ ਇਤਰਾਜ਼ ਹੋਇਆ ਅਤੇ ਹੁਣ ਇਹ ਗੱਲਾਂ ਸਾਹਮਣੇ ਆਈਆਂ ਹਨ ਕਿ ਅੰਨਾ ਅਤੇ ਬਾਬਾ ਇੱਕ ਮੰਚ ’ਤੇ ਨਾਲ ਨਹੀਂ ਦਿਸਣਗੇ, ਪਰ ਇੱਕ-ਦੂਜੇ ਦਾ ਸਮਰਥਨ ... Read Full Story
|
ਹਰ ਕੋਈ ਜਵਾਬਦੇਹ ਬਣੇ
ਸੂਬੇ ਦੀ ਹਰ ਸਮੱਸਿਆ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੁੰਦੀ ਹੈ। ਮੁੱਖ ਮੰਤਰੀ ਵਲੋਂ ਆਪਣੇ ਸਹਿਯੋਗੀਆਂ ਨੂੰ ਮੰਤਰੀ ਬਣਾ ਕੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਂਦੀ ਹੈ। ਉਹ ਮੰਤਰੀ ਆਪਣੇ ਵਿਭਾਗਾਂ ਦੇ ਕੰਮਾਂ ਲਈ ਜ਼ਿੰਮੇਵਾਰ ਹੁੰਦੇ ਹਨ। ਸਾਡੇ ਦੇਸ਼ ਵਿੱਚ ਖਾਣ-ਪੀਣ ਦੀ ਚੀਜ਼ਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ। ਜੇਕਰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਹੋਵੇ ਤਾਂ ਦੇਸ਼ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਵਿੱਚ ਜਿੱਤ ਦੀ ਆਸ ਕਿਵੇਂ ਰੱਖ ਸਕਦਾ ਹੈ। ਦੁੱਧ ਨੂੰ ਪੌਸ਼ਟਿਕ ਭੋਜਨ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਦੁੱਧ ਵਿੱਚ ਵੀ ਮਿਲਾਵਟ ਹੋ ਰਹੀ ਹੈ। ਨਕਲੀ ਦੁੱਧ ਤਿਆਰ ਕਰਨ ਦੀਆਂ ਖ਼ਬਰਾਂ ਵੀ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ। ਸਪਰੇਟਾ ਦੁੱਧ, ਜਿਸ ’ਚੋਂ ਕਰੀਮ ਕੱਢਵਾ ਲਈ ਜਾਂਦੀ ਹੈ, ਨੂੰ ... Read Full Story
|
ਫਿਰ ਕਿਵੇਂ ਹੱਕਾਂ ਤੋਂ ਟਾਲੇ ਜਾਣਗੇ
ਸੰਸਾਰ ਵਿੱਚ ਕਿਰਤੀ ਆਪਣੇ ਸ਼ਹੀਦਾਂ ਦੀ ਯਾਦ ਅਤੇ ਹਾਸਲ ਕੀਤੀਆਂ ਪ੍ਰਾਪਤੀਆਂ ਦੇ ਸਬੰਧ ਵਿੱਚ 1 ਮਈ ਨੂੰ ਮਜਦੂਰ ਦਿਵਸ ਮਨਾਉਂਦੇ ਹਨ। ਮਜਦੂਰ ਦਿਵਸ ਦਾ ਜਨਮ ਦਾਤਾ ਅਮਰੀਕਾ ਹੈ ਅਤੇ ਅੱਜ ਦੇ ਦਿਨ ਸਰਕਾਰੀ ਕੌਮੀ ਛੁੱਟੀ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਸੰਨ 1880 ਵਿੱਚ ਅਮਰੀਕਾ ਦਾ ਅਰਥਿਕ ਢਾਂਚਾ ਵਿਗੜ ਕੇ ਗੜਬੜਾ ਗਿਆ ਅਤੇ ਕਿਰਤੀ ਕਾਮਿਆਂ ਦੀ ਹਾਲਤ ਪਤਲੀ ਹੋ ਗਈ। ਬਾਜ਼ਾਰ ਵਿੱਚ ਮੰਦਹਾਲੀ ਆ ਗਈ ਅਤੇ ਮਜਦੂਰਾਂ ਦੀ ਤਨਖਾਹ ਪਹਿਲਾਂ ਨਾਲੋਂ ਘਟ ਗਈ ਅਤੇ ਜਿਸ ਨਾਲ ਬੇਰੁਜਗਾਰੀ ’ਚ ਵਾਧਾ ਹੋ ਗਿਆ।
ਸਮੁੱਚੇ ਮਜਦੂਰ ਸਮੇਂ ਦੇ ਹਾਲਾਤ ਤੋਂ ਔਖੇ ਸਨ। ਮਜਦੂਰਾਂ ਦੀ ਇਕ ਜੱਥੇਬੰਦੀ ‘‘ਨਾਇਟਸ ਆਫ਼ ਲੇਬਰ’’ ਨੇ ਮਜਦੂਰਾਂ ਦੀ ਹਾਲਤ ਦੇਖ ਕੇ ਉਨ•ਾਂ ਦੀ ਮੱਦਦ ਲਈ ਸਾਹਮਣੇ ਆਈ। ਜੱਥੇਬੰਦੀ ਨੇ ਇੱਕ ਦਿਨ ਵਿੱਚ ਮਜਦੂਰਾਂ ਲਈ 8 ਘੰਟੇ ਕੰਮ ਕਰਨ, ਸਹਿਕਾਰੀ ... Read Full Story
|
ਕੌਣ ਕੀ?
ਸ਼੍ਰੀ ਰਾਮ ਸਿੰ¤ਘ ਔਲਖ ਜੀ ਦਾ ਜਨਮ ਪੰਜਾਬ ਵਿੱਚ ਜਲੰਧਰ ਦੀ ਤਹਿਸੀਲ ਨਕੋਦਰ ਦੇ ਬਹੁਤ ਛੋਟੇ ਜਿਹੇ ਪਿੰਡ ‘ਔਲਖ’ ਵਿਖੇ ਹੋਇਆ। ਇਸ ਮਹਾਨ ਸ਼ਖਸੀਅਤ ਨੇ ਸ਼੍ਰੀ ਮਹਿੰਦਰ ਪਾਲ ਜੀ ਦੇ ਘਰ, ਮਾਤਾ ਨਸੀਬ ਕੌਰ ਦੀ ਕੁਖੋਂ 1957 ਵਿੱਚ ਜਨਮ ਲਿਆ। ਇਨ੍ਹਾਂ ਨੇ ਆਪਣੀ ਪ੍ਰਾਇਮਰੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਨਕੋਦਰ ਤੋਂ ਦਸਵੀਂ ਜਮਾਤ ਪਾਸ ਕੀਤੀ। ਸ਼੍ਰੀ ਰਾਮ ਸਿੰਘ ਜੀ ਦਾ ਨਾਂ ਉ¤ਚ ਸਮਾਜ-ਸੇਵਕਾਂ ਦੀ ਕਤਾਰ ਵਿੱਚ ਆਉਂਦਾ ਹੈ। ਭਾਵੇਂ ਆਪ ਖੁਦ ਬਹੁਤ ਗ਼ਰੀਬ ਪਰਿਵਾਰ ਨਾਲ ਸੰਬੰਧਤ ਹਨ, ਪਰ ਇਨ੍ਹਾਂ ਦੇ ਵਿਚਾਰ ਬਹੁਤ ਉ¤ਚ ਦਰਜੇ ਦੇ ਹਨ। ਇਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਮੁੱਢਲੇ ਸਾਲਾਂ ਦੌਰਾਨ ਲਗਾਤਾਰ ਚਾਰ ਸਾਲ ਖੇਤੀਬਾੜੀ ਕੀਤੀ।
ਇਸ ਪਿੱਛੋਂ ਇਨ੍ਹਾਂ ਨੇ ਨੌਕਰੀ ਦੀ ਤਲਾਸ਼ ਸ਼ੁਰੂ ਕੀਤੀ। ਨੌਕਰੀ ਦੀ ਸ਼ੁਰੂਆਤ ... Read Full Story
|
ਹਿੰਸਕ ਵਿਚਾਰਧਾਰਾ ਤਿਆਗੋ
ਇਤਿਹਾਸ ਗਵਾਹ ਹੈ ਕਿ ਦੁਨੀਆ ਵਿੱਚ ਅਕਸਰ ਹਿੰਸਕ ਅੰਦੋਲਨ ਹੁੰਦੇ ਹੀ ਰਹੇ ਹਨ। ਇਸ ਤਰ੍ਹਾਂ ਦੇ ਅੰਦੋਲਨਾਂ ਦਾ ਕੋਈ ਆਧਾਰ ਨਹੀਂ ਹੁੰਦਾ। ਜ਼ਿਆਦਾਤਰ ਅਜਿਹੇ ਅੰਦੋਲਨ ਆਏ-ਗਏ ਹੀ ਹੁੰਦੇ ਹਨ। ਇਸ ਤਰ੍ਹਾਂ ਦੇ ਅੰਦੋਲਨ ਲਾਭਕਾਰੀ ਨਹੀਂ ਹੁੰਦੇ, ਸਗੋਂ ਇਹ ਹਾਨੀਕਾਰਕ ਪ੍ਰਭਾਵਾਂ ਵਾਲੇ ਹੀ ਹੁੰਦੇ ਹਨ, ਕਿਉਂਕਿ ਅਜਿਹੇ ਅੰਦੋਲਨ ਮਨੁੱਖਤਾ ਲਈ ਨਾ ਹੋ ਕੇ, ਕੇਵਲ ਆਪਣੇ ਹਿੱਤਾਂ ਲਈ ਹੀ ਹੁੰਦੇ ਹਨ।
ਭਾਰਤ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਸੱਚਾਈ ਇਹੀ ਹੈ। ਰਾਮਾਇਣ ਅਤੇ ਮਹਾਂਭਾਰਤ ਕਾਲ ਦੌਰਾਨ ਰਾਮ-ਰਾਵਣ ਅਤੇ ਕੌਰਵ-ਪਾਂਡਵ ਵਿਚਕਾਰ ਹੋਈਆਂ ਲੜਾਈਆਂ ਦਾ ਆਧਾਰ ਸੱਚ-ਝੂਠ ਅਤੇ ਧਰਮ-ਅਧਰਮ ਸੀ। ਇੱਥੇ ਹਰ ਵਾਰ ਸੱਚਾਈ ਅਤੇ ਧਰਮ ਦੀ ਜਿੱਤ ਹੋਈ ਸੀ। ਭਾਰਤ ਦੀ ਆਜ਼ਾਦੀ ਦੀ ਲੜਾਈ ਵੀ ਹੱਕ-ਸੱਚ ’ਤੇ ਆਧਾਰਤ ਸੀ। ਅੱਜ ਭ੍ਰਿਸ਼ਟਾਚਾਰ ਵਿਰੁੱਧ ਲੜੀ ਜਾਣ ਵਾਲੀ ... Read Full Story
|
ਅਨੰਦ ਮੈਰਿਜ ਐਕਟ: ਦਾਅਵੇ ਤੇ ਪ੍ਰਤੀ-ਦਾਅਵੇ
ਕੇਂਦਰੀ ਕੈਬਨਿਟ ਨੇ ਸਿ¤ਖ ਰੀਤੀ ਅਨੁਸਾਰ ਹੋਏ ਵਿਆਹ ਸ਼ਾਦੀਆਂ ਨੂੰ ਰਜਿਸਟਰ ਕਰਨ ਲਈ ਅਨੰਦ ਮੈਰਿਜ ਐਕਟ-1909 ਵਿੱਚ ਸੋਧ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ।।ਆਸ ਹੈ ਕਿ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੇ ਅਗਲੇ ਗੇੜ, ਜੋ 24 ਅਪਰੈਲ ਤੋਂ 22 ਮਈ ਤਕ ਚੱਲਣਾ ਹੈ, ਦੌਰਾਨ ਇਸ ਪਾਸ ਦੋਹਾਂ ਸਦਨਾਂ ਵਲੋਂ ਪਾਸ ਕਰ ਦਿੱਤੀ ਜਾਏਗੀ।। ਇਸ ਸੋਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਲਗਭਗ ਸਮੂਹ ਸਿ¤ਖ ਸੰਸਥਾਵਾਂ, ਆਗੂਆਂ ਤੇ ਵਿਦਵਾਨਾਂ ਨੇ ਸਵਾਗਤ ਕੀਤਾ ਹੈ।।ਇਸ ਦੇ ਨਾਲ ਹੀ ਇਸ ਸੋਧ ਲਈ ਸਾਰਾ ਸਿਹਰਾ ਲੈਣ ਲਈ ਸਿ¤ਖ ਲੀਡਰਾਂ ਵਿੱਚ ਦੌੜ ਲੱਗ ਗਾਈ ਹੈ।।ਮੁੱਖ ਤੌਰ ’ਤੇ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਤੇ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹ ਸੋਧ ਕਰਵਾਉਣ ਲਈ ਦਾਅਵਾ ਕਰ ਰਹੇ ਹਨ।।
ਬਤੌਰ ਮੈਂਬਰ, ਤਰਲੋਚਨ ਸਿੰਘ ਨੇ ... Read Full Story
|
ਅਜੋਕੇ ਸਮਾਜ ਵਿੱਚ ਔਰਤਾਂ ਦੀ ਸਥਿਤੀ
ਐਨ.ਡੀ.ਟੀ.ਵੀ. ਅਤੇ ਤਹਿਲਕਾ ਦੇ ਪ¤ਤਰਕਾਰਾਂ ਦੀ ਇ¤ਕ ਸਾਂਝੀ ਟੀਮ ਦੁਆਰਾ ਦਿ¤ਲੀ ਖੇਤਰ ਵਿ¤ਚ ਔਰਤਾਂ ਦੇ ਵ¤ਧ ਰਹੇ ਬਲਾਤਕਾਰ ਕੇਸਾਂ ਬਾਰੇ ਦੋ ਹਫ਼ਤੇ ਚ¤ਲੇ ਸਟਿੰਗ ਅਪ੍ਰੇਸ਼ਨ ਦੌਰਾਨ 23 ਪੁਲੀਸ ਥਾਣਿਆਂ ਦੇ 30 ਤੋਂ ਵ¤ਧ ਉ¤ਚ ਪੁਲੀਸ ਅਧਿਕਾਰੀਆਂ ਨਾਲ ਗ¤ਲਬਾਤ ਕੀਤੀ ਗਈ।।ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਦੀ ਨੀਵੀਂ ਪ¤ਧਰ ਦੀ ਮਾਨਸਿਕਤਾ ਅਤੇ ਸੋਚ ਉਭਰ ਕੇ ਸਾਹਮਣੇ ਆਈ।।ਇਨ੍ਹਾਂ ਵਿ¤ਚੋਂ 70 ਫ਼ੀਸਦੀ ਉ¤ਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਔਰਤਾਂ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਲਈ ਆਪ ਹੀ ਜ਼ਿੰਮੇਵਾਰ ਹਨ।।ਇਸ ਟੀਮ ਦੀ ਪੜਤਾਲ ਤੋਂ ਇਹ ਵੀ ਖ਼ੁਲਾਸਾ ਹੋਇਆ ਕਿ ਇਨ੍ਹਾਂ ਅਧਿਕਾਰੀਆਂ ਅਤੇ ਅਪਰਾਧੀਆਂ ਦੀ ਸੋਚ ਲਗਪਗ ਇ¤ਕੋ ਜਿਹੀ ਹੈ।।
ਇਹ ਭਾਰਤੀ ਔਰਤ ਦੀ ਇਹ ਤ੍ਰਾਸਦੀ ਹੀ ਹੈ ਕਿ ਉਸ ਨਾਲ ਹੋ ਰਹੇ ਹਰ ਤਰ੍ਹਾਂ ਦੇ ਗੁਨਾਹ ਦਾ ਜ਼ਿੰਮੇਵਾਰ ਉਸ ਨੂੰ ਹੀ ... Read Full Story
|
ਅੱਥਰੂ ਰੋਕਿਆਂ ਨਾ ਰੁਕੇ
‘‘ਜਿਨ੍ਹਾਂ ਘਰਾਂ ਅੰਦਰ ਚਿੜੀਆਂ ਆਲ੍ਹਣਾ ਬਣਾਉਣ ਤੋਂ ਡਰਨ, ਜਿੱਥੇ ਹਵਾ ਵੀ ਅੰਦਰ ਜਾਣ ਤੋਂ ਸੰਕੋਚ ਕਰੇ’, ਇਹੋ ਜਿਹੀਆਂ ਇਮਾਰਤਾਂ ਡਿੱਗਣਗੀਆਂ ਨਹੀਂ ਤਾਂ ਕੀ ਹੋਵੇਗਾ। ਐਤਵਾਰ 15-4-12 ਨੂੰ ਰਾਤ 11 ਵਜੇ ਸ਼ੀਤਲ ਫੈਕਟਰੀ, ਜੋ ਫੋਕਲ ਪੁਆਇੰਟ ਜਲੰਧਰ ਵਿਖੇ ਸਥਿਤ ਹੈ, ਦੀ ਘਟਨਾ ਸਭ ਨੇ ਦੇਖੀ, ਸੁਣੀ ਜਾਂ ਪੜ੍ਹੀ, ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨਸਾਨ ਜੋ ਆਪਣੀ ਰੋਜ਼ੀ-ਰੋਟੀ ਵਾਸਤੇ ਖ਼ੂਨ-ਪਸੀਨਾ ਇੱਕ ਕਰ ਰਿਹਾ ਸੀ, ਉਸ ਦਾ ਕੀ ਹਾਲ ਹੋਇਆ ਹੋਵੇਗਾ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਦਾ ਜ਼ਿਕਰ ਇਸ ਲਈ ਹੈ, ਕਿਉਂਕਿ ਇਹ ਅਜੇ ਹੁਣੇ ਦੀ ਹੀ ਘਟਨਾ ਹੈ। ਇਸ ਘਟਨਾ ਨੂੰ ਦੇਖ ਕੇ ਦੇਖਣ ਵਾਲਿਆਂ ਦੇ ਅੱਥਰੂ ਨਹੀਂ ਸੁੱਕ ਰਹੇ, ਉਨ੍ਹਾਂ ਮਾਪਿਆਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਦਾ ਜਵਾਨ ਪੁੱਤਰ ਇਸ ਘਟਨਾ ਵਿੱਚ ਉਨ੍ਹਾਂ ਨੂੰ ਸਦਾ ਲਈ ਵਿਛੋੜਾ ਦੇ ਗਿਆ ... Read Full Story
|
ਬਾਬਾ ਰਾਮਦੇਵ ਚਿੰਤਾ ਅਤੇ ਅਧਿਐਨ ਕਰਨ
ਕਿਸੇ ਵਿਸ਼ੇਸ਼ ਵਿਅਕਤੀ ’ਤੇ ਜਾਂ ਪਰਿਵਾਰ ’ਤੇ ਟਿੱਪਣੀ ਕਰਨਾ, ਬਿਆਨ ਦੇਣਾ, ਇਹ ਸੂਝ-ਬੂਝ ਵਾਲੇ ਇਨਸਾਨਾਂ ਦਾ ਕੰਮ ਨਹੀਂ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਗਾਂਧੀ ਪਰਿਵਾਰ ਉ¤ਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ‘‘ਗਾਂਧੀ ਜੀ’’ ਇੱਕ ਮਹਾਨ ਵਿਅਕਤੀ ਸਨ, ਪਰ ਗਾਂਧੀ ਸ਼ਬਦ ਹੋਰ ਕੋਈ ਆਪਣੇ ਨਾਂ ਅੱਗੇ ਕਿਉਂ ਲਗਾ ਰਿਹਾ ਹੈ? ਜਾਂ ਕਿਸ ਤਰ੍ਹਾਂ ਲਗਾ ਸਕਦਾ ਹੈ? ਬਾਬਾ ਰਾਮਦੇਵ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ, ਪਰ ਉਹ ਕਿਸੇ ਗਾਂਧੀ ਪਰਿਵਾਰ ’ਤੇ ਨਿਸ਼ਾਨਾ ਸਾਧ ਰਹੇ ਸਨ, ਉਹ ਪੂਰੇ ਦੇਸ਼ ਨੂੰ ਪਤਾ ਹੈ। ਬਾਬਾ ਰਾਮਦੇਵ ਨੇ ਇਹ ਵੀ ਕਿਹਾ ਹੈ ਕਿ ਉਹ ਗਾਂਧੀ ਦਾ ਪ੍ਰਯੋਗ ਕਰ ਸਕਦੇ ਹਨ, ਕਿਉਂਕਿ ਉਹ ਧੋਤੀ ਪਾਉਂਦੇ ਹਨ। ਮਤਲਬ ਇਹ ਧੋਤੀ ਆਦਿ ਪਹਿਨਣ ਨਾਲ ਕੀ ਕੋਈ ਮਹਾਤਮਾ ਗਾਂਧੀ ਬਣ ਸਕਦਾ ਹੈ? ਬਾਬਾ ਰਾਮਦੇਵ ਨੂੰ ਥੋੜ੍ਹੀ ਚਿੰਤਾ ਅਤੇ ਅਧਿਐਨ ਦੀ ਜ਼ਰੂਰਤ ... Read Full Story
|
ਆਖ਼ਰੀ ਓਲੰਪਿਕ ਹਾਕੀ ਟੀਮ ਦੀ ਚੋਣ ਲਈ, ਆਖ਼ਰੀ ਮੁਕਾਬਲਾ
ਲੰਡਨ ਓਲੰਪਿਕ ਖੇਡਾਂ ਲਈ ਹੁਣ ਤ¤ਕ ਭਾਰਤ ਸਮੇਤ 11 ਹਾਕੀ ਟੀਮਾਂ ਦਾ ਫ਼ੈਸਲਾ ਹੋ ਚੁਕਿਆ ਹੈ। ਸਿਰਫ਼ ਇ¤ਕ ਟੀਮ ਨੇ 25 ਅਪ੍ਰੈਲ ਤੋਂ 6 ਮਈ ਤ¤ਕ ਕਾਕਾਮਿਗਾਹਰਾ (ਜਪਾਨ) ਵਿਖੇ ਆਖ਼ਰੀ ਕੁਆਲੀਫਾਇੰਗ ਟੂਰਨਾਮੈਟ ਖੇਡਣਾ ਹੈ। ਓਲੰਪਿਕ ਦੇ ਨਿਯਮਾਂ ਅਨੁਸਾਰ ਮੇਜ਼ਬਾਨ ਬਰਤਾਨੀਆ, 15 ਤੋਂ 25 ਨਵੰਬਰ 2010 ਤ¤ਕ ਗੁਆਂਗਜ਼ੂ (ਚੀਨ) ਵਿਖੇ ਹੋਈਆਂ ਏਸ਼ੀਆਈ ਖੇਡਾਂ ਦੀ ਜੇਤੂ ਟੀਮ ਪਾਕਿਸਤਾਨ ਨੇ, 20 ਤੋਂ 28 ਅਗਸਤ 2011 ਨੂੰ ਮੋਂਚਿਨਗਲਾਬਚ (ਜਰਮਨੀ) ਵਿਖੇ ਖੇਡੀ ਗਈ ਯੂਰੋ ਹਾਕੀ ਨੇਸ਼ਨਜ਼ ਚੈਂਪੀਅਨਜ਼ਸ਼ਿਪ ਵਿ¤ਚੋਂ ਜਰਮਨੀ, ਨੀਦਰਲੈਂਡ, ਬੈਲਜੀਅਮ ਨੇ, 6 ਤੋਂ 9 ਅਕਤੂਬਰ 2011 ਤ¤ਕ ਹੌਬਰਟ (ਆਸਟਰੇਲੀਆ) ਵਿਖੇ ਚ¤ਲੇ ਓਸਿਆਨਾ ਕ¤ਪ ਮੁਤਾਬਕ ਆਸਟਰੇਲੀਆ, ਨਿਊਜ਼ੀਲੈਂਡ ਨੇ, 14 ਤੋਂ 30 ਅਕਤੂਬਰ 2011 ਤ¤ਕ ਗੌਡਾਲਜਾਰਾ (ਮੈਕਸੀਕੋ) ਵਿ¤ਚ ਹੋਈਆਂ ਪੈਨ ਅਮਰੀਕਨ ਗੇਮਜ਼ ਦੀ ਜੇਤੂ ਅਰਜਨਟੀਨਾ ਨੇ, 18 ... Read Full Story
|
ਦਹੇਜ ਪ੍ਰਥਾ ਅਧਰਮ ਹੈ
ਦਹੇਜ ਲੈਣਾ ਅਤੇ ਦੇਣਾ ਦੋਵੇਂ ਹੀ ਗ਼ਲਤ ਹਨ। ਦਹੇਜ ਪ੍ਰਥਾ ’ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਹੋਣਾ ਪਵੇਗਾ ਅਤੇ ਸਮਾਜ ਵਿੱਚ ਰਹਿ ਰਹੇ ਹਰ ਵਿਅਕਤੀ ਨੂੰ ਇਹ ਸਮਝਣਾ ਪਵੇਗਾ ਕਿ ‘‘ਕੰਨਿਆਂ ਦਾਨ ਕਰਨ ਵਾਲਾ ਬੇਟੀ ਤਾਂ ਦਿੰਦਾ ਹੀ ਹੈ, ਨਾਲ ਹੀ ਧੰਨ ਵੀ ਦਿੰਦਾ ਹੈ।’’ ਕਿਵੇਂ ਲੋਕ ਦਹੇਜ ਲੈ ਕੇ ਅੱਖਾਂ ਮਿਲਾ ਲੈਂਦੇ ਹਨ ਆਪਣੀ ਨੂੰਹ ਦੇ ਨਾਲ? ਸਮਾਜ ਦੇ ਠੇਕੇਦਾਰ ਦਹੇਜ ਦੇ ਵਿਰੋਧ ਵਿੱਚ ਗੱਲਾਂ ਤਾਂ ਕਰ ਰਹੇ ਹਨ, ਪਰ ਫਿਰ ਵੀ ਕੋਈ ਨਤੀਜਾ ਨਹੀਂ ਨਿਕਲਦਾ। ਦਹੇਜ ਦੇ ਡਰ ਕਾਰਨ ਕੰਨਿਆਂ ਭਰੂਣ ਹੱਤਿਆਵਾਂ ਹੋ ਰਹੀਆਂ ਹਨ। ਪਰੰਤੂ ਇਨ੍ਹਾਂ ਗੱਲਾਂ ਨੂੰ ਡੂੰਘਾਈ ਨਾਲ ਸਮਝਣ ਵਾਲੇ ਬਹੁਿਤ ਘੱਟ ਲੋਕ ਹਨ।
ਕੀ ਨੇਤਾ, ਰਾਜਨੇਤਾ, ਧਰਮ ਗੁਰੂ, ਸਮਾਜ ਸੇਵਕ ਆਦਿ ਨੂੰ ‘ਦਹੇਜ’ ਦਿਖਾਈ-ਸੁਣਾਈ ਨਹੀਂ ਦਿੰਦਾ? ਇਹ ਇੱਕ ਵੱਡਾ ... Read Full Story
|
ਅਫਗਾਨਿਸਤਾਨ ’ਚ ਤਾਲਿਬਾਨ ਦਾ ਵ¤ਡੀਆਂ ਔਕੜਾਂ ਖੜ੍ਹੀਆਂ ਕਰਨਾ ਜਾਰੀ
ਬੀਤੇ ਦਿਨੀਂ ਕਾਬੁਲ ’ਤੇ ਹੋਏ ਤਾਲਿਬਾਨ ਹਮਲੇ ਕਰਜ਼ਈ ਪਰਿਵਾਰ ਦੇ ਪਿਛਲੀਆਂ ਗਰਮੀਆਂ ’ਚ ਸਿ¤ਖੇ ਸਬਕ ਨੂੰ ਸਪ¤ਸ਼ਟ ਕਰ ਦਿੰਦੇ ਹਨ ਕਿ ਜੰਗ ’ਤੇ ਤਾਂ ਖ਼ਰਚਾ ਹੁੰਦਾ ਹੀ ਹੈ, ਪਰ ਸ਼ਾਂਤੀ ਵੀ ਮੁ¤ਲ ਤਾਰ ਕੇ ਮਿਲਦੀ ਹੈ।।ਬੇਸ਼¤ਕ ਤਾਲਿਬਾਨ ਕੋਲ ਹਾਲੇ ਵੀ ਪੇਚੀਦਾ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਸਮਰ¤ਥਾ ਹੈ, ਪਰ ਇਸ ਨੇ ਮਿ¤ਥ ਕੇ ਕੀਤੀਆਂ ਕਾਰਵਾਈਆਂ ’ਚ ਦਰਮਿਆਨੇ ਪ¤ਧਰ ਦੇ ਕਈ ਕਮਾਂਡਰ ਗਵਾ ਲਏ ਹਨ।।ਬਹੁਤੇ ਫੌਜੀ ਮਾਹਰ ਮੰਨਦੇ ਹਨ ਕਿ ਤਾਲਿਬਾਨ ਕੋਲ ਹੁਣ ਅਫਗਾਨਿਸਤਾਨ ਦੀ ਬੇਹ¤ਦ ਭੰਡੀ ਜਾਂਦੀ ਫੌਜ ਖਿਲਾਫ ਵੀ ਤਕੜੀ ਕਾਰਵਾਈ ਕਰਨ ਦੀ ਸਮਰ¤ਥਾ ਨਹੀਂ ਜਾਂ ਕਹਿ ਲਓ ਕਿ ਅਜਿਹੇ ਤਕੜੇ ਹਮਲੇ ਕਰਨ ਦੀ ਤਾਕਤ ਨਹੀਂ ਰਹੀ, ਜਿਹੜੇ ਅਹਿਮ ਕਸਬਿਆਂ ਅਤੇ ਸ਼ਹਿਰਾਂ ਨੂੰ ਤਬਾਹ ਕਰ ਸਕਦੇ ਹੋਣ।।
ਅਸਲ ਸਵਾਲ ਇਹ ਹੈ ਕਿ ਕੀ ਰਾਸ਼ਟਰਪਤੀ ਹਾਮਿਦ ਕਰਜ਼ਈ ... Read Full Story
|
ਸਕੂਲਾਂ ਦੀਆਂ ਵੱਧਦੀਆਂ ਸਮੱਸਿਆਵਾਂ
ਭਾਰਤ ਦੀ ਸਭ ਤੋਂ ਵੱਡੀ ਅਦਾਲਤ ਭਾਵ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਹਰ ਸਕੂਲ, ਭਾਵੇਂ ਉਹ ਸਰਕਰੀ, ਆਡਿਟ ਜਾਂ ਨਿੱਜੀ ਹੈ, ਸਾਰਿਆਂ ਲਈ 25% ਗ਼ਰੀਬ ਬੱਚਿਆਂ ਨੂੰ ਦਾਖਲਾ ਦੇਣਾ ਜ਼ਰੂਰੀ ਹੋਵੇਗਾ। ਇਸ ਫੈਸਲੇ ਨੂੰ ਸਾਰੇ ਵਧੀਆ ਫੈਸਲਾ ਮੰਨਦੇ ਹਨ, ਪਰੰਤੂ ਇਸ ਨਾਲ ਨਿੱਜੀ ਸਕੂਲਾਂ ਨੂੰ ਅਨੇਕਾਂ ਸਮੱਸਿਆਵਾਂ ਵੀ ਆਉਣਗੀਆਂ। ਆਧੁਨਿਕ ਸਿੱਖਿਆ ਪ੍ਰਬੰਧ ਜਿਵੇਂ ਸਮਾਟ ਕਲਾਸਾਂ ਕੰਪਿਉੂਟਰ ਆਦਿ ਦੇ ਲਈ ਜ਼ਿਆਦਾ ਖ਼ਰਚ ਹੁੰਦੇ ਹਨ ਅਤੇ ਇਸ ਸਭ ਨੂੰ ਲੈ ਕੇ ਜੇਕਰ ਥੋੜ੍ਹੀ ਜਿਹੀ ਫ਼ੀਸ ਵਧਾ ਦਿੱਤੀ ਜਾਵੇ ਤਾਂ ਮਾਤਾ-ਪਿਤਾ ਸਕੂਲ ਪ੍ਰਬੰਧ ਦੇ ਵਿਰੁੱਧ ਖੜ੍ਹੇ ਹੋ ਜਾਂਦੇ ਹਨ, ਕਿਉਂਕਿ ਮਹਿੰਗਾਈ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਇਸ ਤਰ੍ਹਾਂ ਹੋਰ ਫ਼ੀਸ ਦੇਣੀ ਲੋਕਾਂ ਨੂੰ ਮੁਸ਼ਕਿਲ ਲੱਗਦੀ ਹੈ। ਪ੍ਰਿੰਸੀਪਲ ਤੇ ਅਧਿਆਪਕ ਵੀ ਜ਼ਿਆਦਾ ਮਹਿੰਗੇ ਹੋ ਗਏ ਹਨ। ... Read Full Story
|