ਸਾਜਿਦ ਲੱਭ ਰਿਹੈ ਜੈਕਲੀਨ ਲਈ ਮਕਾਨ
ਮੁੰਬਈ, 31 ਜਨਵਰੀ (ਮਿ. ਡੇ.)¸ਚਰਚਾ ਹੈ ਕਿ ਸਾਜਿਦ ਖਾਨ ਜੈਕਲੀਨ ਫਰਨਾਂਡੀਜ਼ ਦੇ ਕੈਰੀਅਰ ਨੂੰ ਉਭਾਰਨ ਲਈ ਉਸ ਉੱਪਰ ਪ੍ਰਭਾਵ ਪਾ ਰਿਹਾ ਹੈ। ਤਾਜ਼ਾ ਗੱਲ ਇਹ ਉੱਡੀ ਹੈ ਕਿ ਨਿਰਦੇਸ਼ਕ ਆਪਣੀ ਐਕਟ੍ਰੈੱਸ ਗਰਲਫ੍ਰੈਂਡ ਦੀ ਇਕ ਢੁੱਕਵਾਂ ਮਕਾਨ ਲੱਭਣ ਦੀ ਸਹਾਇਤਾ ਕਰ ਰਿਹਾ ਹੈ। ਦੋਹਾਂ ਨੂੰ ਗਣਤੰਤਰ ਦਿਵਸ 'ਤੇ ਬਾਂਦ੍ਰਾ ਵਿਚ ਮਕਾਨ ਲੱਭਦੇ ਦੇਖਿਆ ਗਿਆ ਸੀ।
ਸਾਜਿਦ ਜੁਹੂ ਵਿਚ ਰਹਿੰਦਾ ਹੈ ਜਦਕਿ ਜੈਕਲੀਨ ਇਸ ਮੌਕੇ ਕਾਰਟਰ ਰੋਡ ਤੋਂ ਥੋੜ੍ਹੀ ਦੂਰ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਇਕ ਸੂਤਰ ਦਾ ਕਹਿਣਾ ਹੈ ਕਿ ਜੋੜੇ ਨੇ ਪਾਲੀ ਹਿੱਲ ਅਤੇ ਡੀ-ਮੋਨਟੇ ਪਾਰਕ ਰੋਡ ਵਿਖੇ ਕੁਝ ਮਕਾਨ ਚੈੱਕ ਕੀਤੇ ਹਨ। ਜੈਕਲੀਨ ਦੇ ਦਿਮਾਗ ਵਿਚ ਇਕ ਸੁਪਨਈ ਘਰ ਹੈ, ਇਸ ਕਰਕੇ ਉਹ ਇਸ ਨੂੰ ਲੱਭ ਲੈਣ ਤਕ ਸਮਾਂ ਲਵੇਗੀ। ਜ਼ਾਹਿਰ ਹੈ ਕਿ ਜੈਕਲੀਨ ਤਿੰਨ ਬੈੱਡਰੂਮਾਂ ਵਾਲੇ ਅਪਾਰਟਮੈਂਟ ਦੀ ... Read Full Story
|
ਘਰੇਲੂ ਔਰਤ ਕਹਾਉਣ ਵਿਚ ਸ਼ਰਮ ਕਾਹਦੀ?
ਔਰਤਾਂ ਨੂੰ ਜਦੋਂ ਉਨ੍ਹਾਂ ਦੇ ਕੰਮਕਾਜੀ ਜਾਂ ਗ਼ੈਰ-ਕੰਮਕਾਜੀ ਹੋਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਕੰਮਕਾਜੀ ਔਰਤਾਂ ਜਿਥੇ ਆਤਮ-ਵਿਸ਼ਵਾਸ ਨਾਲ ਕੰਮਕਾਜੀ ਹੋਣ, ਆਪਣੇ ਅਹੁਦੇ ਅਤੇ ਕੰਪਨੀ ਦਾ ਨਾਂਅ ਦੱਸਣ ਵਿਚ ਤਤਪਰਤਾ ਦਿਖਾਉਂਦੀਆਂ ਹਨ, ਉਥੇ ਗ਼ੈਰ-ਕੰਮਕਾਜੀ ਔਰਤਾਂ ਦੱਬੀ ਜ਼ਬਾਨ ਨਾਲ ਆਪਣੇ ਘਰੇਲੂ ਔਰਤ ਭਾਵ ਹਾਊਸ ਵਾਈਫ ਹੋਣ ਦੀ ਜਾਣ-ਪਛਾਣ ਕਰਾਉਂਦੀਆਂ ਹਨ। ਕਈ ਔਰਤਾਂ ਤਾਂ ਭਾਵੇਂ ਕਿਸੇ ਪ੍ਰਾਈਵੇਟ ਸਕੂਲ ਜਾਂ ਕਿਸੇ ਪ੍ਰਾਈਵੇਟ ਕੰਪਨੀ ਵਿਚ ਛੋਟੀ ਜਿਹੀ ਨੌਕਰੀ ਹੀ ਕਰਦੀਆਂ ਹੋਣ, ਉਹ ਵੀ ਸ਼ਾਨ ਨਾਲ ਕੰਮਕਾਜੀ ਔਰਤ ਹੋਣ ਦਾ ਮਾਣ ਪ੍ਰਗਟ ਕਰਦੀਆਂ ਹਨ। ਉਨ੍ਹਾਂ ਦੀ ਤੁਲਨਾ ਵਿਚ ਘਰੇਲੂ ਕੰਮਕਾਜੀ ਔਰਤਾਂ ਜਾਂ ਹਾਊਸ ਵਾਈਫ ਆਪਣੇ-ਆਪ ਨੂੰ ਘਰ ਦੇ ਕੰਮਕਾਜ ਵਿਚ ਦਿਨ ਭਰ ਲਾਈ ਰੱਖਣ ਦੇ ਬਾਅਦ ਵੀ ਨਕਾਰਾ ਜਿਹਾ ਮਹਿਸੂਸ ਕਰਦੀਆਂ ਹਨ। ਉਨ੍ਹਾਂ ਨੂੰ ... Read Full Story
|
ਜੰਕ ਫੂਡ ਦੀ ਦੀਵਾਨਗੀ ਤੇ ਬੱਚੇ
ਵਿਦੇਸ਼ੀ ਕੰਪਨੀਆਂ ਦੀ ਆਮਦ ਨਾਲ ਭਾਰਤ ਵਿਚ ਜੰਕ ਫੂਡ ਦਾ ਤਾਂ ਹੜ੍ਹ ਹੀ ਆ ਗਿਆ ਹੈ। ਵਿਦੇਸ਼ੀ ਕੰਪਨੀਆਂ ਸਮਝਦੀਆਂ ਹਨ ਕਿ ਜੇ ਭਾਰਤ ਵਿਚ ਆਪਣੇ ਪੈਰ ਮਜ਼ਬੂਤ ਕਰਨੇ ਹਨ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਆਪਣਾ ਗੁਲਾਮ ਬਣਾਇਆ ਜਾਵੇ ਭਾਵ ਉਨ੍ਹਾਂ ਅੰਦਰ ਜੰਕ ਫੂਡ ਦੀ ਰੁਚੀ ਵਧਾਈ ਜਾਵੇ, ਜਿਸ ਦੇ ਸਿੱਟੇ ਵਜੋਂ ਕਈ ਕਿਸਮ ਦੇ ਆਕਰਸ਼ਿਤ ਡੱਬਾਬੰਦ ਜਾਂ ਖੁੱਲ੍ਹੇ ਜੰਕ ਫੂਡ ਦਾ ਰਿਵਾਜ ਪੈ ਗਿਆ ਹੈ। ਬੱਚੇ ਸਬਜ਼ੀਆਂ ਖਾਣਾ ਪਸੰਦ ਹੀ ਨਹੀਂ ਕਰਦੇ। ਟੀ. ਵੀ. ’ਤੇ ਹੁੰਦੀ ਇਸ਼ਤਿਹਾਰਬਾਜ਼ੀ ਨੇ ਵੀ ਜੰਕ ਫੂਡ ਦੇ ਫੈਲਾਅ ਵਿਚ ਯੋਗਦਾਨ ਪਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਘਰ ਦੀ ਬਣੀ ਸਬਜ਼ੀ ਵਿਚ ਮਿਰਚਾਂ ਹੋਣ ਤੋਂ ਡਰਦੇ ਨੱਕ-ਮੂੰਹ ਵੱਟਦੇ ਬੱਚੇ ਬਰਗਰ, ਨੂਡਲਜ਼, ਟਿੱਕੀਆਂ, ਪੀਜ਼ਾ ਬੜੇ ਆਰਾਮ ਨਾਲ ਖਾਈ ਜਾਂਦੇ ਹਨ। ਕਿਸ਼ੋਰ ਲੜਕੇ-ਲੜਕੀਆਂ ਵੀ ਪੌਸ਼ਟਿਕ ਭੋਜਨ ਖਾਣ ਦੀ ਥਾਂ ... Read Full Story
|
ਰਸੋਈ ਦੇ ਕੰਮਾਂ ਨੂੰ ਆਸਾਨ ਬਣਾਉਂਦੇ ਘਰੇਲੂ ਨੁਸਖੇ
ਘਰ ਦੇ ਕੰਮ ਨੂੰ ਜ਼ਿਆਦਾ ਲੋਕ ਬੋਝ ਸਮਝਦੇ ਹਨ ਪਰ ਅਸਲੀਅਤ ਤਾਂ ਇਹ ਹੈ ਕਿ ਘਰ ਦਾ ਛੋਟੇ ਤੋਂ ਛੋਟਾ ਕੰਮ ਵੀ ਆਪਣੇ-ਆਪ ਵਿਚ ਮਹੱਤਵ ਰੱਖਦਾ ਹੈ। ਘਰ ਦੇ ਕੰਮ ਨੂੰ ਵੀ ਜੇਕਰ ਕਲਾਤਮਿਕ ਅਤੇ ਸਮਝਦਾਰੀ ਨਾਲ ਕੀਤਾ ਜਾਵੇ ਤਾਂ ਇਸ ਵਿਚ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਛੋਟੀਆਂ ਅਤੇ ਸਿੱਧੀਆਂ ਚੀਜ਼ਾਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਆਸਾਨ ਅਤੇ ਸਰਲ ਬਣਾ ਦਿੰਦੀਆਂ ਹਨ, ਭਾਵੇਂ ਉਹ ਰਸੋਈ ਵਿਚ ਭਾਂਡੇ ਮਾਂਜਣ ਦਾ ਕੰਮ ਹੋਵੇ ਜਾਂ ਸਬਜ਼ੀਆਂ ਕੱਟ ਕੇ ਉਨ੍ਹਾਂ ਨੂੰ ਸਟੋਰ ਕਰਨ ਦਾ ਕੰਮ। ਇਨ੍ਹਾਂ ਛੋਟੇ ਦਿਖਾਈ ਦੇਣ ਵਾਲੇ ਕੰਮਾਂ ਨੂੰ ਜੇਕਰ ਢੰਗ-ਤਰੀਕੇ ਨਾਲ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਹੋਰ ਵੀ ਆਸਾਨ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਕੁਝ ਟਿਪਸ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਇਨ੍ਹਾਂ ਨਾਲ ਰਸੋਈ ਵੀ ਸਾਫ-ਸੁਥਰੀ ਰਹਿੰਦੀ ਹੈ :
* ਖੰਡ ... Read Full Story
|
ਸਭ ਨੂੰ ਭਾਵੇ ਸਲਵਾਰ ਸੂਟ
ਭਾਰਤੀ ਪਹਿਰਾਵੇ ਵਿਚ ਜਿਥੇ ਸਾੜ੍ਹੀ ਦੀ ਮਹੱਤਤਾ ਨੂੰ ਨਕਾਰਿਆ ਨਹੀਂ ਜਾ ਸਕਦਾ, ਉਥੇ ਸਲਵਾਰ ਕਮੀਜ਼ ਵੀ ਜ਼ਿਆਦਾਤਰ ਭਾਰਤੀ ਔਰਤਾਂ ਵੱਲੋਂ ਪਾਇਆ ਜਾਣ ਵਾਲਾ ਸਭ ਤੋਂ ਵੱਧ ਲੋਕਪ੍ਰਿਆ ਤੇ ਅਰਾਮਦਾਇਕ ਪਹਿਰਾਵਾ ਹੈ। ਖਾਸ ਕਰਕੇ ਪੰਜਾਬਣਾਂ ਦਾ ਸਲਵਾਰ ਕਮੀਜ਼ ਇਕ ਇਸ ਤਰ੍ਹਾਂ ਦਾ ਪਹਿਰਾਵਾ ਹੈ ਜੋ ਹਰ ਉਮਰ ਦੀ ਔਰਤ ਚਾਹੇ ਉਹ ਬੱਚੀ ਹੋਵੇ, ਮੁਟਿਆਰ ਹੋਵੇ ਜਾਂ ਬਜ਼ੁਰਗ ਹੋਵੇ ਸਾਰੀਆਂ ਪਾਉਂਦੀਆਂ ਹਨ।
ਬਦਲਦੇ ਫੈਸ਼ਨ ਨਾਲ ਇਹ ਪਹਿਰਾਵਾ ਵੀ ਅਛੂਤਾ ਨਹੀਂ ਰਿਹਾ। ਛੋਟੀਆਂ ਤੇ ਤੰਗ ਕਮੀਜ਼ਾਂ ਨਾਲ ਇਹ ਫੈਸ਼ਨ ਸ਼ੁਰੂ ਹੋ ਕੇ ਧੋਤੀ ਸਲਵਾਰ, ਪਟਿਆਲਾ ਸਲਵਾਰ, ਏ-ਲਾਈਨ, ਅੰਬ੍ਰੇਲਾ-ਕੱਟ ਅਤੇ ਪਤਾ ਨਹੀਂ ਕਿੰਨੇ ਕੁ ਸਟਾਈਲਾਂ ਤੋਂ ਹੁੰਦਾ ਹੋਇਆ ਹੁਣ ਆ ਪਹੁੰਚਿਆ ਹੈ ਚੂੜੀਦਾਰ ਅਤੇ ਸਟ੍ਰੇਟ ਕਮੀਜ਼ ’ਤੇ। ਇਸ ਪਹਿਰਾਵੇ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਚਾਹੇ ਇਨ੍ਹਾਂ ... Read Full Story
|
ਪ੍ਰਦੂਸ਼ਣ ਦੂਰ ਕਰਨ ਵਿਚ ਸਹਾਈ ਹੋ ਸਕਦੀਆਂ ਹਨ ਔਰਤਾਂ
ਪ੍ਰਦੂਸ਼ਣ ਤਾਂ ਪ੍ਰਦੂਸ਼ਣ ਹੀ ਹੈ, ਭਾਵੇਂ ਉਹ ਹਵਾ ਪ੍ਰਦੂਸ਼ਣ ਹੋਵੇ, ਆਵਾਜ਼ ਪ੍ਰਦੂਸ਼ਣ ਹੋਵੇ ਜਾਂ ਪ੍ਰਦੂਸ਼ਿਤ ਪਾਣੀ ਹੋਵੇ, ਇਹ ਅਸੀਂ ਜਾਣਦੇ ਹਾਂ ਕਿ ਸਿਹਤ ਲਈ ਠੀਕ ਨਹੀਂ ਹੈ। ਤੁਸੀਂ ਆਪਣੇ ਆਲੇ-ਦੁਆਲੇ ਦਾ ਵਾਤਾਵਰਨ ਖੁਸ਼ਗਵਾਰ ਬਣਾਉਣਾ ਹੈ। ਜਿਥੇ ਆ ਕੇ ਹਰ ਕਿਸੇ ਨੂੰ ਸ਼ਾਂਤੀ ਮਿਲੇ, ਉਹ ਘਰ ਹੀ ਚੰਗਾ ਕਹਾਉਂਦਾ ਹੈ। ਇਹ ਜ਼ਿੰਮੇਵਾਰੀ ਔਰਤਾਂ ਹੀ ਚੰਗੀ ਤਰ੍ਹਾਂ ਨਾਲ ਨਿਭਾਅ ਸਕਦੀਆਂ ਹਨ।
ਜੇ ਤੁਸੀਂ ਘਰੇਲੂ ਔਰਤ, ਸਮਾਜ ਸੇਵੀ ਔਰਤ ਜਾਂ ਅਧਿਆਪਕਾ ਹੋ ਤਾਂ ਤੁਸੀਂ ਆਲਾ-ਦੁਆਲਾ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣਾ ਸਹਿਯੋਗ ਦੇ ਸਕਦੇ ਹੋ। ਵੱਡੇ-ਵੱਡੇ ਕਾਰਖਾਨਿਆਂ ਵਿਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣਾ ਤਾਂ ਸਾਡੇ ਵੱਸ ਦੀ ਗੱਲ ਨਹੀਂ ਪਰ ਆਪਣੇ ਘਰਾਂ ਦੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਤਾਂ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕਦੇ ਹੋ।
ਸਭ ਤੋਂ ਪਹਿਲਾਂ ... Read Full Story
|
ਧੌਣ ਦੀ ਅਣਦੇਖੀ, ਬਿਲਕੁਲ ਨਹੀਂ
ਔਰਤਾਂ ਸੁੰਦਰ ਦਿਖਾਈ ਦੇਣ ਲਈ ਹਰ ਸਮੇਂ ਪ੍ਰੇਸ਼ਾਨ ਰਹਿੰਦੀਆਂ ਹਨ। ਉਨ੍ਹਾਂ ਨੇ ਖਰੀਦਦਾਰੀ ਕਰਨੀ ਹੋਵੇ ਜਾਂ ਕਿਸੇ ਰਿਸ਼ਤੇਦਾਰ ਦੇ ਘਰ ਪਾਰਟੀ ’ਤੇ ਜਾਣਾ ਹੋਵੇ, ਉਹ ਸਜਣ-ਸੰਵਰਨ ਵਿਚ ਥੋੜ੍ਹੀ ਜਿਹੀ ਵੀ ਗ਼ਲਤੀ ਨਹੀਂ ਕਰਨੀ ਚਾਹੁੰਦੀਆਂ ਪਰ ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਉਨ੍ਹਾਂ ਵਿਚੋਂ ਕਈ ਆਪਣੀ ਗਰਦਨ ਦੀ ਸਫਾਈ ਅਤੇ ਉਸ ਵਿਚ ਨਿਖਾਰ ਲਿਆਉਣ ਦੇ ਪ੍ਰਤੀ ਸੁਚੇਤ ਰਹਿੰਦੀਆਂ ਹਨ। ਆਓ! ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਨੁਕਤੇ, ਜਿਨ੍ਹਾਂ ਨਾਲ ਤੁਹਾਡੀ ਗਰਦਨ ਹੋਰ ਵੀ ਸੁੰਦਰ ਲੱਗੇਗੀ।
* ਤੁਸੀਂ ਆਪਣੀ ਗਰਦਨ ਦੀ ਸਫਾਈ ’ਤੇ ਉਚਿਤ ਧਿਆਨ ਦਿਓ। ਇਸ ਲਈ ਖੀਰਾ, ਤਰ ਨੂੰ ਚੰਗੀ ਤਰ੍ਹਾਂ ਪੀਸ ਕੇ ਦਹੀਂ ਵਿਚ ਮਿਲਾ ਕੇ ਗਰਦਨ ’ਤੇ ਲੇਪ ਕਰੋ। ਇਸ ਨਾਲ ਗਰਦਨ ਦੇ ਦਾਗ-ਧੱਬੇ ਦੂਰ ਹੋ ਜਾਣਗੇ ਅਤੇ ਗਰਦਨ ਚਮਕ ਉਠੇਗੀ।
* ਮਸਰਾਂ ਦੀ ਦਾਲ ਨੂੰ ਰਾਤ ਸਮੇਂ ... Read Full Story
|
ਕਲਾ ਮੇਕ-ਅੱਪ ਕਰਨ ਦੀ
ਕਈ ਵਾਰੀ ਦੇਖਿਆ ਗਿਆ ਹੈ ਕਿ ਕਈ ਲੜਕੀਆਂ ਬਿਨਾਂ ਜਾਣਕਾਰੀ ਤੋਂ ਮੇਕ-ਅੱਪ ਕਰ ਲੈਂਦੀਆਂ ਹਨ ਜੋ ਕਿ ਦੇਖਣ ਵਿਚ ਕੁਝ ਅਧੂਰਾ ਤਾਂ ਜ਼ਰੂਰ ਲੱਗਦਾ ਹੀ ਹੈ, ਪਰ ਏਨਾ ਦਿਲਖਿੱਚਵਾਂ ਵੀ ਨਹੀਂ ਹੁੰਦਾ। ਅਸਲ ਵਿਚ ਕਈ ਵਾਰੀ ਅਸੀਂ ਵਧੀਆ ਕਿਸਮ ਦਾ ਸਾਮਾਨ ਖਰੀਦਣ ਦੀ ਬਜਾਏ ਸਸਤੇ ਨੂੰ ਤਵੱਜੋ ਦੇ ਜਾਂਦੇ ਹਾਂ। ਜੋ ਕਿ ਸਾਡੀ ਚਮੜੀ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਆਓ ਸਭ ਤੋਂ ਪਹਿਲਾਂ ਜਾਣੀਏ ਕਿ ਸਾਨੂੰ ਮੇਕ-ਅੱਪ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ।
ਕਲੀਂਜਿੰਗ ਮਿਲਕ, ਕਲੀਂਜਿੰਗ ਕਰੀਮ, ਐਸਟ੍ਰੀਜੈਂਟ ਲੋਸ਼ਨ, ਸਕਿੱਨ ਟੋਨਿਕ, ਬਲੀਚ, ਲੋਸ਼ਨ, ਫਾਊਂਡੇਸ਼ਨ, ਫੇਸ ਪਾਊਡਰ, ਰੂਜ਼, ਆਈ ਸ਼ੈਡੋ, ਆਈ ਲਾਈਨਰ, ਮਸਕਾਰਾ, ਲਿਪਸਟਿਕ, ਗਲਿੱਟਰ ਆਦਿ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਚਮੜੀ ਨੂੰ ਫੇਸ਼ੀਅਲ ਦੀ ਲੋੜ ਹੈ ਤਾਂ ਸਭ ਤੋਂ ਪਹਿਲਾਂ ਫੇਸ਼ੀਅਲ ... Read Full Story
|
ਹੁਸ਼ਿਆਰ! ਕਿਤੇ ਤੁਹਾਡੀ ਔਲਾਦ ’ਤੇ ਭਾਰੂ ਨਾ ਹੋ ਜਾਵੇ ਨੈ¤ਟਵਰਕਿੰਗ
ਕਿਸੇ ਵੀ ਵੈ¤ਬਸਾਈਟ ’ਤੇ ਆਪਣਾ ਖਾਤਾ ਖੋਲ੍ਹਦੇ ਸਮੇਂ ਇਹ ਧਿਆਨ ਰੱਖੋ ਕਿ ਉਹ ਸਾਈਟ ਭਰੋਸੇਯੋਗ ਅਤੇ ਚੰਗੀ ਹੋਵੇ। ਆਪਣੇ ਬਾਰੇ ਉਥੇ ਓਨੀ ਹੀ ਜਾਣਕਾਰੀ ਦਿਓ, ਜਿੰਨੀ ਜ਼ਰੂਰੀ ਹੋਵੇ।
* ਆਪਣਾ ਪਾਸਵਰਡ ਕਿਸੇ ਨੂੰ ਨਾ ਦੱਸੋ। ਪਾਸਵਰਡ ਜਾਣਨ ਤੋਂ ਬਾਅਦ ਕੋਈ ਵੀ ਇਸ ਦਾ ਦੁਰਉਪਯੋਗ ਕਰ ਸਕਦਾ ਹੈ। ਉਹ ਕਦੇ ਵੀ ਤੁਹਾਡਾ ਮੇਲ ਖੋਲ੍ਹ ਕੇ ਨਿੱਜੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਪਾਸਵਰਡ ਤਬਦੀਲ ਕਰ ਸਕਦਾ ਹੈ। ਇਥੋਂ ਤੱਕ ਕਿ ਤੁਹਾਡੀ ਆਈ. ਡੀ. ਨਾਲ ਫਰਜ਼ੀ ਮੇਲ ਵੀ ਭੇਜ ਕੇ ਤੁਹਾਨੂੰ ਮੁਸੀਬਤ ਵਿਚ ਫਸਾ ਸਕਦਾ ਹੈ।
* ਆਪਣੀ ਪ੍ਰੋਫਾਈਲ ਦਾ ਸੰਖੇਪ ਵੇਰਵਾ ਦਿਓ। ਕੋਈ ਜ਼ਰੂਰੀ ਨਹੀਂ ਹਰ ਅਨਜਾਣ ਵਿਅਕਤੀ ਨੂੰ ਇਹ ਦੱਸਣ ਦੀ ਕਿ ਤੁਹਾਡੀ ਉਮਰ ਕਿੰਨੀ ਹੈ ਅਤੇ ਤੁਸੀਂ ਕੌਣ ਹੋ? ਕਿਥੇ ਰਹਿੰਦੇ ਹੋ ਅਤੇ ਕੀ ਸ਼ੌਕ ਰੱਖਦੇ ਹੋ? ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਨਿੱਜੀ ਹਨ।
* ... Read Full Story
|
ਵਾਹ! ਇਹ ਜਾਣ ਕੇ ਸੁਆਦ ਆ ਗਿਆ
* ਘਰ ਵਿਚ ਘਿਓ ਬਣਾਉਂਦੇ ਸਮੇਂ ਉਸ ਵਿਚ ਨਿੰਬੂ ਦੀਆਂ ਦੋ ਪੱਤੀਆਂ ਪਾ ਦਿਓ ਤਾਂ ਘਿਓ ਦਾ ਰੰਗ ਸਫੈਦ ਬਣਿਆ ਰਹਿੰਦਾ ਹੈ।
* ਕਾਬਲੀ ਛੋਲਿਆਂ ਨੂੰ ਉਬਾਲਣ ਤੋਂ ਬਾਅਦ ਉਸ ਦੇ ਪਾਣੀ ਨੂੰ ਵੱਖਰਾ ਭੁੰਨੋ। ਫਿਰ ਉਸ ਵਿਚ ਹੌਲੀ-ਹੌਲੀ ਛੋਲੇ ਪਾਓ। ਜ਼ਾਇਕੇਦਾਰ ਬਣਨਗੇ।
* ਸਬਜ਼ੀ ਦੇ ਮਸਾਲੇ ਨੂੰ ਦਹੀਂ ਅਤੇ ਧਨੀਏ ਵਿਚ ਫੈਂਟ ਕੇ ਭੁੰਨੋ, ਸਬਜ਼ੀ ਦਾ ਰੰਗ ਵੱਖਰਾ ਬਣੇਗਾ।
* ਸਬਜ਼ੀ ਹਲਕੀ ਜਿਹੀ ਸੜ ਜਾਣ ’ਤੇ ਇਕ-ਦੋ ਇਲਾਇਚੀ ਪੀਸ ਕੇ ਪਾਓ, ਬਦਬੂ ਨਹੀਂ ਆਵੇਗੀ।
* ਪਰੌਂਠੇ ਦਾ ਨਵਾਂ ਸਵਾਦ ਲੈਣ ਲਈ ਪਰੌਂਠੇ ਬਣਾਉਂਦੇ ਸਮੇਂ ਆਚਾਰ ਤੇ ਤੇਲ ਦੀ ਵਰਤੋਂ ਕਰੋ।
* ਧਨੀਆ ਮੁਰਝਾ ਜਾਵੇ ਤਾਂ ਇਕ ਗਿਲਾਸ ਪਾਣੀ ਗਰਮ ਕਰਕੇ ਡੰਡੀ ਵਾਲੇ ਪਾਸੇ ਤੋਂ ਭਿਉਂ ਦਿਉ। ਘੰਟੇ ਵਿਚ ਹੀ ਤਾਜ਼ਾ ਹੋ ਜਾਵੇਗਾ।
* ਹਿੰਗ ਦੇ ਟੁਕੜੇ ਨੂੰ ਤਵੇ ’ਤੇ ਗਰਮ ਕਰੋ। ਜਦੋਂ ਉਸ ਟੁਕੜੇ ਵਿਚੋਂ ਧੂੰਆਂ ਨਿਕਲਣ ... Read Full Story
|
ਬਣਾਓ-ਖਵਾਓ ਤਰ੍ਹਾਂ-ਤਰ੍ਹਾਂ ਦੇ ਸਲਾਦ ਫਰੂਟ ਕ੍ਰੀਮ ਸਲਾਦ
ਸਮੱਗਰੀ : ਇਕ ਕੱਪ ਦਹੀਂ, 100 ਗ੍ਰਾਮ ਅੰਗੂਰ, 100 ਗ੍ਰਾਮ ਪਨੀਰ, ਇਕ ਸੰਤਰਾ, ਖਰਬੂਜ਼ੇ ਦੀਆਂ ਦੋ-ਤਿੰਨ ਵੱਡੀਆਂ ਫਾੜੀਆਂ, ਚਾਰ ਚਮਚੇ ਚੀਨੀ, ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ।
ਵਿਧੀ : ਕਰੀਮ ਵਿਚ ਦਹੀਂ ਮਿਲਾ ਲਓ। ਦੋਵਾਂ ਨੂੰ ਚੰਗੀ ਤਰ੍ਹਾਂ ਫੈਂਟ ਲਓ। ਇਸ ਵਿਚ ਨਮਕ, ਚੀਨੀ ਅਤੇ ਕਾਲੀ ਮਿਰਚ ਪਾ ਲਓ। ਇਸ ਨੂੰ ਫਰਿੱਜ ਵਿਚ ਠੰਢਾ ਹੋਣ ਲਈ ਰੱਖੋ। ਹੁਣ ਇਕ ਪਲੇਟ ਵਿਚ ਸੇਬ ਦੇ ਮੱਧਮ ਆਕਾਰ ਦੇ ਟੁਕੜੇ, ਖੀਰੇ, ਪਨੀਰ ਦੇ ਟੁਕੜੇ ਕਰੋ, ਇਸ ਵਿਚ ਸੰਤਰੇ ਦੀਆਂ ਫਾੜੀਆਂ ਵੀ ਰੱਖੋ। ਫਰਿੱਜ ਵਿਚ ਪਹਿਲਾਂ ਤੋਂ ਹੀ ਠੰਢਾ ਕਰਨ ਲਈ ਰੱਖਿਆ ਹੋਇਆ ਦਹੀਂ, ਕਰੀਮ ਵੀ ਇਸ ਪਲੇਟ ਵਿਚ ਪਾਓ ਅਤੇ ਚਮਚੇ ਨਾਲ ਫਰੂਟ ਨੂੰ ਚੰਗੀ ਤਰ੍ਹਾਂ ਮਿਲਾ ਲਓ। ਥੋੜ੍ਹੀ ਦੇਰ ਲਈ ਇਸ ਪਲੇਟ ਨੂੰ ਫਰਿੱਜ ਵਿਚ ਰੱਖੋ। ਇਸ ਤਰ੍ਹਾਂ ਤਿਆਰ ਹੈ ਤੁਹਾਡੇ ਲਈ ਠੰਢਾ ਫਰੂਟ ਕਰੀਮ ਸਲਾਦ।
ਰਸ਼ੀਅਨ ਸਲਾਦ ... Read Full Story
|
ਸੁੰਦਰਤਾ ਨੂੰ ਗਹਿਣਿਆਂ ਦੀ ਲੋੜ ਨਹੀਂ
‘ਸੁੰਦਰਤਾ ਨੂੰ ਗਹਿਣਿਆਂ ਦੀ ਲੋੜ ਨਹੀਂ’, ਇਹ ਮਾਟੋ ਭਾਰਤੀ ਨਾਰੀ ਲਈ ਅੱਜ ਦੇ ਸਾਇੰਸ ਯੁੱਗ ਵਿਚ ਮਹੱਤਵਪੂਰਨ ਥਾਂ ਰੱਖਦਾ ਹੈ। ਭਾਰਤੀ ਨਾਰੀ ਦਾ ਗਹਿਣਿਆਂ ਨਾਲ ਲੱਦੇ ਜਾਣਾ ਪੁਰਾਤਨ ਰਵਾਇਤਾਂ ਅਨੁਸਾਰ ਅੱਜ ਵੀ ਪੜ੍ਹੇ-ਲਿਖੇ ਯੁੱਗ ਵਿਚ ਪ੍ਰਚੱਲਿਤ ਹੈ। ਕੀ ਸੁੰਦਰਤਾ ਸਿਰਫ ਗਹਿਣਿਆਂ ਨਾਲ ਸ਼ਿੰਗਾਰ ਕਰਕੇ ਹੀ ਹੁੰਦੀ ਹੈ? ਇਹ ਪ੍ਰਸ਼ਨ ਅੱਜ ਦੀ ਨਾਰੀ ਸਾਹਮਣੇ ਵਿਚਾਰਨਯੋਗ ਹੈ ਜਦੋਂ ਕਿ ਤੇਜ਼ ਰਫਤਾਰ ਯੁੱਗ ਵਿਚ ਬਾਹਰਲੇ ਦੇਸ਼ ਅਗਾਂਹ ¦ਘ ਚੁੱਕੇ ਹਨ। ਗਹਿਣਿਆਂ ਦੇ ਜ਼ਿਆਦਾ ਨੁਕਸਾਨ ਹੀ ਹਨ, ਫਾਇਦੇ ਤਾਂ ਸ਼ਾਇਦ ਹੀ ਕੋਈ ਹੋਣ।
ਗਹਿਣਿਆਂ ਦੇ ਸਿਲਸਿਲੇ ਵਿਚ ਪਰਿਵਾਰ ਦੀ ਆਰਥਿਕ ਦਸ਼ਾ ਕਮਜ਼ੋਰ ਹੋ ਜਾਂਦੀ ਹੈ। ਵਿਆਹ ਨੂੰ ਲੜਕੀ ਲਈ ਦੋਵਾਂ ਪਾਸਿਆਂ ਤੋਂ ਗਹਿਣੇ ਪਾਏ ਜਾਂਦੇ ਹਨ। ਇਸ ਤਰ੍ਹਾਂ ਪੈਸੇ ਦੀ ਬਰਬਾਦੀ ਹੁੰਦੀ ਹੈ। ਲੜਕੀ ਵਾਲੇ ‘ਨੱਕ ਰੱਖਣ’ ਕਰਕੇ ... Read Full Story
|
ਘਰੇਲੂ ਨੁਸਖੇ
* ਜੇ ਬੱਚਾ ਨੀਂਦ ’ਚ ਰੋ ਕੇ ਉ¤ਠੇ ਤਾਂ ਸਮਝੋ ਕਿ ਉਸ ਨੂੰ ਬਦਹਜ਼ਮੀ ਦੀ ਸ਼ਿਕਾਇਤ ਹੈ। ਇਸ ਲਈ ਬੱਚੇ ਨੂੰ ਕੁਝ ਦਿਨ ਸ਼ਹਿਦ ਚਟਾਓ। ਇਸ ਨਾਲ ਬੱਚੇ ਦੀ ਬਦਹਜ਼ਮੀ ਦੂਰ ਹੋਵੇਗੀ, ਨੀਂਦ ਚੰਗੀ ਆਵੇਗੀ ਅਤੇ ਦਿਮਾਗ ਵਧੇਗਾ।
* ਸ਼ਹਿਦ ਸਰੀਰ ਨੂੰ ਤਾਕਤ ਪ੍ਰਦਾਨ ਕਰਦਾ ਹੈ ਤੇ ਲੰਬੀ ਉਮਰ ਲਈ ਲਾਭਦਾਇਕ ਹੈ। ਬਜ਼ੁਰਗ ਲੋਕਾਂ ਲਈ ਸ਼ਹਿਦ ਉ¤ਤਮ ਭੋਜਨ ਹੈ। ਇਹ ਬੁਢਾਪੇ ਦੇ ਦੁੱਖਾਂ ਤੋਂ ਬਚਾਉਂਦਾ ਹੈ।
* ਸਵੇਰੇ ਭੁੱਖੇ ਪੇਟ ਪਾਲਕ ਦਾ ਰਸ ਪੀਣ ਨਾਲ ਪਾਇਰੀਆ ਠੀਕ ਹੋ ਜਾਂਦਾ ਹੈ। ਪਾਇਰੀਏ ਦੇ ਰੋਗੀ ਨੂੰ ਕੱਚੀ ਪਾਲਕ ਦੰਦਾਂ ਨਾਲ ਚਬਾ ਕੇ ਖਾਣੀ ਚਾਹੀਦੀ ਹੈ, ਕਿਉਂਕਿ ਇਸ ਦਾ ਖਾਰਾਪਨ ਤੇ ਕੌੜਾਪਨ ਦੰਦਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
* ਪੀਲੀਏ ਦੀ ਬੀਮਾਰੀ ਹੋ ਗਈ ਹੋਵੇ ਤਾਂ ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਆਲੂ ਬੁਖਾਰਾ ਖਾਓ, ਕਿਉਂਕਿ ਇਸ ਨਾਲ ਪਿਸ਼ਾਬ ਖੁਲ੍ਹ ਕੇ ਆਉਂਦਾ ... Read Full Story
|
ਕੀ ਤੁਹਾਡਾ ਬੱਚਾ/ਬੱਚੀ ਹੋਸਟਲ ਜਾ ਰਿਹੈ?
ਮਾਪਿਆਂ ਦੀ ਖਾਹਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਤੇ ਉ¤ਚ-ਸਿੱਖਿਆ ਦੇ ਸਕਣ। ਕਈ ਵਾਰ ਆਪਣੇ ਘਰ ਦੇ ਨੇੜੇ-ਤੇੜੇ ਅਧਿਕ ਮੌਕੇ ਤੇ ਸੰਸਥਾਵਾਂ ਨਾ ਹੋਣ ਕਾਰਨ ਹੋਸਟਲ ਦਾ ਸਹਾਰਾ ਲੈਣਾ ਪੈਂਦਾ ਹੈ। ਆਖਰ ਬੱਚਿਆਂ ਨੂੰ ਹੋਸਟਰ ਭੇਜਣਾ ਪੈਂਦਾ ਹੈ।
ਬੱਚੇ ਦੀ ਹੋਸਟਲ ਜਾਣ ਦੀ ਉਮਰ ਵੱਲ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ। ਬੱਚਾ ਜਦੋਂ ਥੋੜ੍ਹਾ ਸਮਝਦਾਰ ਹੋ ਜਾਵੇ, ਲਗਭਗ 9-10 ਸਾਲ ਦਾ ਹੋ ਜਾਵੇ ਤਾਂ ਹੀ ਹੋਸਟਲ ਭੇਜਣਾ ਉਚਿਤ ਹੈ। ਛੋਟੀ ਉਮਰ ਵਿਚ ਕਈ ਵਾਰ ਬੱਚੇ ਦੇ ਮਨ ਵਿਚ ਇਹ ਭਾਵਨਾ ਆ ਜਾਂਦੀ ਹੈ ਕਿ ਸ਼ਾਇਦ ਮਾਂ-ਬਾਪ ਉਸ ਨੂੰ ਪਿਆਰ ਨਹੀਂ ਕਰਦੇ, ਇਸੇ ਲਈ ਹੋਸਟਲ ਭੇਜ ਰਹੇ ਹਨ ਪਰ ਥੋੜ੍ਹਾ ਸਮਝਦਾਰ ਹੋਣ ’ਤੇ ਬੱਚੇ ਦੇ ਮਨ ਦੀਆਂ ਅਜਿਹੀਆਂ ਗ਼ਲਤ-ਫਹਿਮੀਆਂ ਦੂਰ ਹੋ ਜਾਂਦੀਆਂ ਹਨ। ਬਹੁਤ ਛੋਟੀ ਉਮਰ ਵਿਚ ਬੱਚੇ ਨੂੰ ਹੋਸਟਲ ਭੇਜਣ ਨਾਲ ਉਸ ਦੀ ਭੈਣ-ਭਰਾਵਾਂ, ... Read Full Story
|
ਆਜ਼ਾਦੀ ਦੇ 63 ਸਾਲਾਂ ਬਾਅਦ ਵੀ ਔਰਤ ਦੀ ਹਾਲਤ ਬਿਹਤਰ ਦੀ ਥਾਂ ਬਦਤਰ ਹੋਈ ਹੈ
ਬਿਨਾਂ ਸ਼ਰਤ ਮਨੁੱਖ ਦੀ ਉਤਪਤੀ ਤੋਂ ਲੈ ਕੇ ਅੱਜ ਤੱਕ ਮਨੁੱਖੀ ਵਿਕਾਸ ਵਿਚ ਔਰਤ ਦੀ ਅਹਿਮ ਅਤੇ ਮਹੱਤਵਪੂਰਨ ਭੂਮਿਕਾ ਰਹੀ ਹੈ। ਔਰਤ ਪਰਿਵਾਰ ਦੀ ਪਾਲਕ ਅਤੇ ਮੁਖੀਆ ਵਜੋਂ ਜਾਣੀ ਜਾਂਦੀ ਸੀ। ਪਰ ਵਿਕਾਸ ਦੇ ਅਗਲੇ ਪੜਾਵਾਂ ਵਿਚ ਔਰਤ ਦੀ ਭੂਮਿਕਾ ਬਦਲਦੀ ਗਈ ਅਤੇ ਉਸ ਦੀ ਹਾਲਤ ਦਾਸੀਆਂ ਵਰਗੀ ਹੋ ਗਈ। ਅੱਜ ਸਰਮਾਏਦਾਰ ਹਾਕਮ ਜਮਾਤਾਂ ਵੱਲੋਂ ਔਰਤਾਂ ਦੀ ਬਰਾਬਰਤਾ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਔਰਤਾਂ ਦੀ ਆਰਥਿਕ ਗੁਲਾਮੀ ਤੋੜਨ ਲਈ ਕੁਝ ਸਾਰਥਿਕ ਕਦਮ ਨਹੀਂ ਚੁੱਕੇ ਜਾ ਰਹੇ। ਕੁਝ ਚੰਦ ਕੁ ਇਸਤਰੀ ਸ਼ਖ਼ਸੀਅਤਾਂ ਦਾ ਹਵਾਲਾ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਜਦਕਿ ਕਰੋੜਾਂ ਦੀ ਗਿਣਤੀ ਵਿਚ ਇਹ ਵਰਗ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਇਸਤਰੀ ਵਰਗ ਨੂੰ ਬਹੁਤ ਸਾਰੇ ਪੱਖਾਂ ਤੋਂ ਮਾਰ ਪੈ ਰਹੀ ਹੈ। ਸਮਾਜਿਕ ਅਨਪੜ੍ਹਤਾ ਅਤੇ ਪੇਂਡੂ ਪਛੜੇਪਨ ... Read Full Story
|
ਹੁਣ ਖੁਸ਼ੀ ਲੱਭਣੀ ਮੁਸ਼ਕਿਲ ਨਹੀਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਘੁਟਨ ਵਾਲੀ ਜ਼ਿੰਦਗੀ ਤੋਂ ਆਜ਼ਾਦ ਰਹੇ ਅਤੇ ਘਰ ਵਿਚ ਖੁਸ਼ਹਾਲੀ ਛਾਈ ਰਹੇ ਤਾਂ ਆਪਣੇ ਘਰ ਵਿਚ ਖੁਸ਼ੀ ਲਿਆਉਣ ਲਈ ਹੇਠ ਲਿਖੇ ਫਾਰਮੂਲੇ ਅਪਣਾਓ :
* ਘਰ ਅਤੇ ਬਾਹਰ ਦੇ ਕੰਮ ਹੋ ਸਕੇ ਤਾਂ ਆਪਸ ਵਿਚ ਮਿਲ ਕੇ ਕਰੋ। ਖੁਸ਼ੀ ਦੀ ਗੱਲ ਨੂੰ ਪਰਿਵਾਰ ਨਾਲ ਮਿਲ ਕੇ ਵੰਡੋ।
* ਸੰਯੁਕਤ ਪਰਿਵਾਰ ਦੀ ਪ੍ਰਕਿਰਿਆ ਨੂੰ ਅਪਣਾਓ। ਜਿਥੇ ਵੀ ਘੁੰਮਣ ਜਾਓ, ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਓ। ਇਹ ਨਹੀਂ ਕਿ ਸੱਸ-ਸਹੁਰਾ, ਮਾਂ-ਪਿਓ, ਭਰਾ-ਭੈਣਾਂ ਨੂੰ ਛੱਡ ਕੇ ਆਪਣੇ ਬੱਚਿਆਂ ਦੇ ਨਾਲ ਚਲੇ ਜਾਓ।
* ਬੱਚਿਆਂ ਨੂੰ ਅੱਖੋਂ-ਪਰੋਖੇ ਨਾ ਕਰੋ। ਬੱਚੇ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖੋ। ਉਨ੍ਹਾਂ ਦੀਆਂ ਸਹੀ-ਗ਼ਲਤ ਮੰਗਾਂ ਦੇ ਬਾਰੇ ਵਿਚ ਉਨ੍ਹਾਂ ਨੂੰ ਦੱਸੋ। ਆਪਣੇ ਬਚਪਨ ਨੂੰ ਯਾਦ ਕਰੋ ਅਤੇ ਉਨ੍ਹਾਂ ਨਾਲ ਦੋਸਤਾਂ ਵਰਗਾ ਵਿਵਹਾਰ ਕਰੋ। ਆਪਣੀਆਂ ... Read Full Story
|
ਜਨਮ ਤੋਂ ਪਹਿਲਾਂ ਹੀ ਜ਼ਰੂਰੀ ਹੈ ਬੱਚੇ ਦੀ ਦੇਖਭਾਲ
ਇਕ ਔਰਤ ਲਈ ਮਾਂ ਬਣਨ ਦਾ ਸੁਖ ਸਭ ਤੋਂ ਵੱਧ ਹੁੰਦਾ ਹੈ। 9 ਮਹੀਨੇ ਤੱਕ ਆਪਣੀ ਸੰਤਾਨ ਨੂੰ ਪੇਟ ਵਿਚ ਰੱਖਣਾ ਮਾਣ ਤੇ ਖੁਸ਼ੀ ਦਾ ਅਹਿਸਾਸ ਕਰਾਉਂਦਾ ਹੈ। ਪਰ ਸੰਤਾਨ ਪ੍ਰਾਪਤੀ ਸੌਖੀ ਨਹੀਂ ਹੈ। 9 ਮਹੀਨੇ ਤੱਕ ਔਰਤਾਂ ਨੂੰ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ’ਚੋਂ ਗੁਜ਼ਰਨਾ ਪੈਂਦਾ ਹੈ। ਕਈ ਔਰਤਾਂ ਨੂੰ ਪੂਰੀ ਜਾਣਕਾਰੀ ਨਾ ਹੋਣ ਕਾਰਨ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨੂੰ ਆਪਣੇ ਪਹਿਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਚੌਕਸ ਰਹਿਣਾ ਚਾਹੀਦਾ ਹੈ। ਨਿਯਮਿਤ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ। ਆਮ ਤੌਰ ’ਤੇ 3 ਮਹੀਨੇ ਤੋਂ ਬਾਅਦ ਹੀ ਮਾਹਿਰਾਂ ਤੋਂ ਆਪਣਾ ਚੈ¤ਕਅਪ ਕਰਾਉਣਾ ਚਾਹੀਦਾ ਹੈ, ਜੋ ਕਿ ਹਰ ਕੋਈ ਨਹੀਂ ਕਰਾਉਂਦਾ। ਗਰਭ ਧਾਰਨ ਕਰਨ ਤੋਂ ਪਹਿਲੇ ਦਿਨ ਤੋਂ ਹੀ ਜਦੋਂ ਤੱਕ ਸੰਤਾਨ ਪੈਦਾ ਨਾ ਹੋਏ, ਉਦੋਂ ਤੱਕ ਹਰ ਔਰਤ ਨੂੰ ਹੀ ਨਹੀਂ, ... Read Full Story
|
ਪਤੀ ਨੂੰ ਨਾ ਬਣਾਓ ਆਲਸੀ
ਮਰਦ ਪ੍ਰਧਾਨ ਸਮਾਜ ਵਿਚ ਘਰ ਦਾ ਕੰਮ ਕਰਨ ਵਾਲੇ ਜਾਂ ਪਤਨੀ ਦੀ ਮਦਦ ਕਰਨ ਵਾਲੇ ਪੁਰਸ਼ਾਂ ਨੂੰ ਬੁਰੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਬਚਪਨ ਤੋਂ ਹੀ ਪੁਰਸ਼ਾਂ ਦੇ ਮਨ ਵਿਚ ਇਹ ਗੱਲ ਭਰ ਦਿੱਤੀ ਜਾਂਦੀ ਹੈ ਕਿ ਘਰ ਦੇ ਸਾਰੇ ਕੰਮ ਔਰਤਾਂ ਦੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਬਚਪਨ ਤੋਂ ਹੀ ਮੁੰਡੇ ਪਹਿਲਾਂ ਆਪਣੀ ਭੈਣ ਅਤੇ ਮਾਂ ਤੋਂ ਸਾਰੇ ਕੰਮ ਕਰਵਾਉਂਦੇ ਹਨ ਅਤੇ ਵਿਆਹ ਤੋਂ ਬਾਅਦ ਪਤਨੀ ਤੋਂ ਸਾਰੇ ਕੰਮ ਕਰਵਾਉਣਾ ਚਾਹੁੰਦੇ ਹਨ ਪਰ ਅੱਜ ਦੇ ਸਮੇਂ ਦੀ ਮੰਗ ਇਹ ਹੈ ਕਿ ਘਰ ਨੂੰ ਠੀਕ ਢੰਗ ਨਾਲ ਚਲਾਉਣ ਲਈ ਘਰ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਜ਼ਰੂਰੀ ਹੈ।
ਚਾਹੇ ਪਤਨੀ ਕੰਮਕਾਜੀ ਹੋਵੇ ਜਾਂ ਘਰੇਲੂ ਔਰਤ, ਉਸ ਨੂੰ ਕਦੀ ਵੀ ਪਤੀ ਦੀ ਮਦਦ ਦੀ ਜ਼ਰੂਰਤ ਕਦੋਂ ਆ ਪਵੇ ਕੁਝ ਨਿਸਚਿਤ ਨਹੀਂ ਹੈ, ਇਸ ਲਈ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਔਰਤਾਂ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਇਹ ... Read Full Story
|
ਦੂਜੇ ਬੱਚੇ ਦੇ ਆਉਣ ’ਤੇ
ਦੂਜੇ ਬੱਚੇ ਦੇ ਪੈਦਾ ਹੋਣ ਦੇ ਨਾਲ ਹੀ ਸਬਿਲਿੰਗ ਰਾਇਵਿਲਰੀ ਸ਼ੁਰੂ ਹੋ ਜਾਂਦੀ ਹੈ। ਨਾਲ ਹੀ ਬੱਚਾ ਮਹਿਸੂਸ ਕਰਨ ਲਗਦਾ ਹੈ ਕਿ ਉਸ ਦੇ ਮਾਤਾ-ਪਿਤਾ ਦਾ ਧਿਆਨ ਦੂਜੇ ਬੱਚੇ ’ਤੇ ਵਧੇਰੇ ਹੈ। ਇਸ ਤਰ੍ਹਾਂ ਉਹ ਮਨ ਹੀ ਮਨ ਆਪਣੇ ਛੋਟੇ ਭਰਾ/ਭੈਣ ਨਾਲ ਨਫ਼ਰਤ ਜਿਹੀ ਕਰਨ ਲਗਦਾ ਹੈ। ਵੱਡਿਆਂ ਵੱਲੋਂ ਖਾਸ ਤੌਰ ’ਤੇ ਮਾਂ ਦਾ ਦੂਜੇ ਬੱਚੇ ’ਤੇ ਵਧੇਰੇ ਧਿਆਨ ਦੇਣਾ ਬੇਹੱਦ ਸੰਭਾਵਿਕ ਹੁੰਦਾ ਹੈ। ਇਥੋਂ ਹੀ ਸ਼ੁਰੂ ਹੁੰਦੀ ਹੈ ਸਬਿ¦ਿਗ ਰਾਇਵਿਲਰੀ ਭਾਵ ਦੋ ਬੱਚਿਆਂ ਦੇ ਵਿਚ ਮੁਕਾਬਲੇ ਦੀ ਸ਼ੁਰੂਆਤ। ਨਾਲ ਹੀ ਦੋਵਾਂ ਦੀ ਇਕ-ਦੂਜੇ ਨਾਲ ਤੁਲਨਾ। ਜਾਣੇ-ਅਨਜਾਣੇ ਮਾਤਾ-ਪਿਤਾ ਵੀ ਵੱਡੇ ਬੱਚੇ ਨਾਲ ਛੋਟੇ ਦੀ ਅਤੇ ਛੋਟੇ ਦੀ ਵੱਡੇ ਨਾਲ ਤੁਲਨਾ ਕਰਨ ਲਗਦੇ ਹਨ। ਇਸ ਤਰ੍ਹਾਂ ਵੱਡੇ ਬੱਚੇ ਨੂੰ ਆਪਣੇ ਪ੍ਰਤੀ ਮਾਤਾ-ਪਿਤਾ ਦਾ ਪਿਆਰ ਅਤੇ ਸਨੇਹ ਘੱਟ ਹੁੰਦਾ ਨਜ਼ਰ ਆਉਂਦਾ ਹੈ। ਅਜਿਹੀ ... Read Full Story
|
ਹਰ ਉਮਰ ਦੇ ਪੜਾਅ ’ਤੇ
ਹਰ ਸਵੇਰੇ ਜਦੋਂ ਤੁਸੀਂ ਸ਼ੀਸ਼ੇ ਵਿਚ ਆਪਣੀ ਇਕ ਝਲਕ ਦੇਖਦੇ ਹੋ ਤਾਂ ਹਰ ਅਗਲੇ ਦਿਨ ਤੁਸੀਂ ਆਪਣੇ-ਆਪ ਨੂੰ ਥੋੜ੍ਹਾ ਜਿਹਾ ਬੁੱਢਾ ਸਮਝਣ ਲਗਦੇ ਹੋ। ਉਮਰ ਹੀ ਅਜਿਹੀ ਚੀਜ਼ ਹੈ ਜੋ ਹਰ ਦਿਨ ਤੁਹਾਨੂੰ ਆਪਣੀ ਜਵਾਨੀ ਤੋਂ ਦੂਰ ਲਿਜਾਂਦੀ ਹੈ। ਇਸ ਲਈ ਤੁਹਾਡਾ ਮੇਕਅਪ ਵੀ ਸਮੇਂ ਦੇ ਨਾਲ ਬਦਲਦਾ ਰਹਿਣਾ ਚਾਹੀਦਾ ਹੈ।
ਸਵੀਟ ਟਵੰਟੀ : ਸਨਸਕਰੀਨ, ਸਨਸਕਰੀਨ ਅਤੇ ਸਨਸਕਰੀਨ। ਇਸ ਉਮਰ ਦਾ ਮੰਤਰ ਇਹੀ ਹੈ। ਇਸ ਉਮਰ ਵਿਚ ਚਮੜੀ ਨੂੰ ਜੋ ਧੁੱਪ ਦੇ ਕਾਰਨ ਨੁਕਸਾਨ ਪੁੱਜਦਾ ਹੈ, ਉਹ ਬਾਅਦ ਵਿਚ ਝੁਰੜੀਆਂ ਅਤੇ ਧੱਬਿਆਂ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਚੰਗਾ ਕਲੀਂਜ਼ਰ ਅਤੇ ਆਈ-ਕ੍ਰੀਮ ਰੋਜ਼ ਇਸਤੇਮਾਲ ਕਰੋ। ਸਮੇਂ ਸਿਰ ਸੌਵੋਂ ਅਤੇ ਟੇਂਟਿਡ ਮਾਇਸਚਰਾਈਜ਼ਰ ਇਸਤੇਮਾਲ ਕਰੋ। ਇਹ ਸਕਿਨਟੋਨ ਨੂੰ ਇਕੋ ਜਿਹਾ ਦਿਖਾਉਂਦਾ ਹੈ। ਆਪਣੀ ਚਮੜੀ ਨਾਲ ਮੇਲ ਖਾਂਦਾ ਫਾਊਂਡੇਸ਼ਨ ਲਗਾਓ ਤਾਂ ਕਿ ... Read Full Story
|