Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਲੁਧਿਆਣਾ
 
ਮਹਿਲਾ ਮਰੀਜ਼ ਦੀ ਬ¤ਚੇਦਾਨੀ ’ਚੋਂ 12 ਕਿ¤ਲੋਂ ਦੀ ਰਸੌਲੀ ਕ¤ਢੀ

ਲੁਧਿਆਣਾ, 18 ਅਪ੍ਰੈਲ (ਗੁਰਜੀਤ ਸਿੰਘ ਅਜ਼ਾਦ)-ਮੋਹਨਦੇਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ ਇਕ ਮਹਿਲਾ ਮਰੀਜ਼ ਦੀ ਬ¤ਚੇਦਾਨੀ ’ਚੋਂ ਇਕ ਵ¤ਡੇ ਅਕਾਰ ਦੀ ਰਸੌਲੀ ਕ¤ਢ ਕੇ ਉਸਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਹੈ। ਡਾ: ਤੇਜਿੰਦਰ ਕੌਰ ਅਤੇ ਡਾ: ਜੀ. ਐਸ. ਹਾਰਾ ਨੇ ਦ¤ਸਿਆ ਕਿ ਬੀਤੇ ਦਿਨੀਂ ਹਸਪਤਾਲ ’ਚ ਇਕ ਮਹਿਲਾ ਮਰੀਜ਼ ਇਲਾਜ ਲਈ ਆਈ, ਜਿਸਦੀ ਸਿਹਤ ਬੁਰੀ ਤਰ੍ਹਾਂ ਖਰਾਬ ਹੋ ਚੁ¤ਕੀ ਸੀ ਅਤੇ ਜਦੋਂ ਉਸਦੇ ਸਰੀਰ ਦੀ ਜਾਂਚ ਕੀਤੀ ਤਾਂ ਪਤਾ ਲ¤ਗਾ ਕਿ ਉਸਦੀ ਬ¤ਚੇਦਾਨੀ ’ਚ ਵ¤ਡੇ ਅਕਾਰ ਦੀ ਰਸੌਲੀ ਹੈ, ਜੋ ਕਿ ਕੈਂਸਰ ਹੈ, ਜਿਸ ਕਰਕੇ ਉਸਦੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਹੈ। ਅਪ੍ਰੇਸ਼ਨ ਦੌਰਾਨ ਉਸਦੀ ਬ¤ਚੇਦਾਨੀ ’ਚ 12 ਕਿ¤ਲੋਂ ਦੀ ਰਸੌਲੀ ਕ¤ਢੀ। ਇਸ ਵੇਲੇ ਮਰੀਜ਼ ਪਹਿਲਾਂ ਨਾਲੋਂ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਅ¤ਗੇ ਦ¤ਸਿਆ ਕਿ ਮਰੀਜ਼ ਦਾ ...
Read Full Story


ਫ਼ੈਕਟਰੀਆਂ ਦਾ ਗੰਦਾ ਪਾਣੀ ਸੁ¤ਟੇ ਜਾਣ ਕਾਰਨ ਸਰਹਿੰਦ ਨਹਿਰ ’ਚ ਹਜ਼ਾਰਾਂ ਮ¤ਛੀਆਂ ਮਰੀਆਂ

ਸਮਰਾਲਾ, 16 ਅਪ੍ਰੈਲ (ਕੁਲਦੀਪ ਸਿੰਘ ਬਰਮਾਲੀਪੁਰ)- ਸਥਾਨਕ ਇਲਾਕੇ ਅੰਦਰੋਂ ਗੁਜ਼ਰਦੀ ਸਰਹਿੰਦ ਨਹਿਰ ਕਿਨਾਰੇ ਬਣੇ ਵ¤ਖ-ਵ¤ਖ ਪਿੰਡਾਂ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਗ¤ਡੀਆਂ ਰਾਹੀਂ ਲਿਆ ਕੇ ਸੁ¤ਟਿਆ ਜਾ ਰਿਹਾ ਫ਼ੈਕਟਰੀਆਂ ਦਾ ਤੇਜ਼ਾਬੀ ਪਾਣੀ ਜਨ-ਜੀਵਨ ’ਤੇ ਬੁਰੀ ਤਰ੍ਹਾਂ ਕਹਿਰ ਢਾਹ ਰਿਹਾ ਹੈ। ਜ਼ਿਲ੍ਹੇ ਦੀਆਂ ਰੰਗਾਈ ਵਾਲੀਆਂ ਫ਼ੈਕਟਰੀਆਂ ਦਾ ਕੈਮੀਕਲ ਭਰਪੂਰ ਖ਼ਤਰਨਾਕ ਪਾਣੀ ਚੋਰੀ ਛਿਪੇ ਟੈਂਕੀਆਂ ਰਾਹੀਂ ਰਾਤ ਨੂੰ ਸੁ¤ਟੇ ਜਾਣ ਦੀ ਚਰਚਾ ਉਸ ਵਕਤ ਖ਼ਤਰਨਾਕ ਰੂਪ ਵਿਚ ਸਾਹਮਣੇ ਆਈ ਜਦੋਂ ਨੇੜਲੇ ਪਿੰਡ ਢੰਡੇ ਵਿਖੇ ਸਰਹਿੰਦ ਕਿਨਾਰੇ ਹੇਠਾਂ ਬਣੀ ਸਾਈਫ਼ਨ ਵਿਚ ਲੰਮੇਂ ਸਮੇਂ ਤੋਂ ਪਲ਼ਦੀਆਂ ਹਜ਼ਾਰਾਂ ਮ¤ਛੀਆਂ ਇਸ ਦਾ ਸ਼ਿਕਾਰ ਹੋ ਕੇ ਮਰ ਗਈਆਂ। ਪਿੰਡ ਦੇ ਸਰਪੰਚ ਸਤਵੀਰ ਸਿੰਘ ਢੰਡੇ ਨੇ ਦ¤ਸਿਆ ਕਿ ਇਲਾਕੇ ਅੰਦਰ ਬਰਸਾਤਾਂ ਦਾ ਜਮ੍ਹਾਂ ਹੋਇਆ ...
Read Full Story


ਲੁਧਿਆਣਾ ’ਚ 22 ਲ¤ਖ ਦੀ ਨਕਦੀ ਲੁ¤ਟੀ

ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰਾਹੋਂ ਸੜਕ ’ਤੇ ਤਿੰਨ ਅਣਪਛਾਤੇ ਹਥਿਆਰਬੰਦ ਲੁਟੇਰੇ ਇਕ ਫੈਕਟਰੀ ਮੁਲਾਜ਼ਮ ਤੋਂ 22 ਲ¤ਖ ਦੀ ਨਕਦੀ ਲੁ¤ਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਬੀਤੀ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਵੀਨਸ ਅਪਰਲ ਨਾਮੀ ਫੈਕਟਰੀ ਦਾ ਮੁਲਾਜ਼ਮ ਪ੍ਰੇਮ ਸਿੰਘ ਦੋ ਵ¤ਖ-ਵ¤ਖ ਬੈਂਕਾਂ ਤੋਂ 22 ਲ¤ਖ ਦੀ ਨਕਦੀ ਕਢਵਾ ਕੇ ਵਾਪਸ ਫੈਕਟਰੀ ਪਰਤ ਰਿਹਾ ਸੀ। ਪ੍ਰੇਮ ਸਿੰਘ ਨੇ ਇਹ ਨਕਦੀ ਇਕ ਬੈਗ ਵਿਚ ਪਾ ਕੇ ਸਕੂਟਰ ਦੇ ਅਗਲੇ ਹਿ¤ਸੇ ਵਿਚ ਬਣੀ ਡਿ¤ਕੀ ਵਿਚ ਰ¤ਖ ਦਿ¤ਤੀ, ਜਦੋਂ ਉਹ ਫੈਕਟਰੀ ਦੇ ਨੇੜੇ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਉਸ ਦੇ ਸਕੂਟਰ ਨੂੰ ਧ¤ਕਾ ਦੇ ਕੇ ਹੇਠਾਂ ਸੁ¤ਟ ਦਿ¤ਤਾ ਅਤੇ ਫਿਰ ਪ੍ਰੇਮ ਸਿੰਘ ਪਾਸੋਂ ਨਕਦੀ ਦੀ ਮੰਗ ਕੀਤੀ। ਜਦੋਂ ਪ੍ਰੇਮ ਸਿੰਘ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ...
Read Full Story


ਲੁਧਿਆਣਾ ’ਚ ਕਰੰਟ ਲੱਗਣ ਨਾਲ 3 ਦੀ ਮੌਤ

ਲੁਧਿਆਣਾ, 20 ਫਰਵਰੀ (ਦੋਆਬਾ ਨਿਊਜ਼ ਸਰਵਿਸ)- ਇਥੇ ਫੋਕਲ ਪੁਆਇੰਟ ਖੇਤਰ ’ਚ ਕਰੰਟ ਲੱਗਣ ਨਾਲ 3 ਦੀ ਮੌਤ ਅਤੇ 4 ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਮਹਾਂਸ਼ਿਵਰਾਤਰੀ ਉਤਸਵ ਮੌਕੇ ਕਰੇਨ ਨਾਲ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਹਾਈਟੈਂਸ਼ਨ ਤਾਰਾਂ ਨਾਲ ਕਰੰਟ ਲੱਗ ਜਾਣ ਨਾਲ 3 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ 4 ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ...
Read Full Story


ਵਿਕਾਸ ਕਾਰਜ ਕੇਂਦਰ ਸਰਕਾਰ ਦੀ ਦੇਣ-ਮਨਮੋਹਣ ਸਿੰਘ

ਲੁਧਿਆਣਾ, 13 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਉਘੇ ਕਾਰੋਬਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਪਾਰ ਸੈਲ ਪੰਜਾਬ ਦੇ ਜਨਰਲ ਸਕੱਤਰ ਸ: ਮਨਮੋਹਣ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਅਨੇਕਾਂ ਵੱਡੀਆਂ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕੇਂਦਰ ਸਰਕਾਰ ਦੀ ਦੇਣ ਹੈ। ਇੱਥੇ ਇਕ ਗੱਲਬਾਤ ਦੌਰਾਨ ਉਘੇ ਵਪਾਰੀ ਆਗੂ ਸ: ਮਨਮੋਹਣ ਸਿੰਘ ਨੇ ਕਿਹਾ ਕਿ ਕੇਂਦਰ ਦੀ ਯੂ. ਪੀ. ਏ. ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਕੇਂਦਰ ਸਰਕਾਰ ਦੀ ਦੇਣ ...
Read Full Story


ਸਰਕਾਰੀ ਸਕੂਲਾਂ ਦੀ ਇਲਾਕਿਆਂ ਦੇ ਨਾਂਅ 'ਤੇ ਵੰਡ ਸਬੰਧੀ ਫੈਸਲੇ ਦਾ ਵਿਰੋਧ

ਲੁਧਿਆਣਾ, 13 ਫਰਵਰੀ (ਅਸ਼ਵਨੀ ਜੇਤਲੀ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 17 ਨਵੰਬਰ ਨੂੰ ਜਾਰੀ ਕੀਤੇ ਉਸ ਨੋਟੀਫ਼ਿਕੇਸ਼ਨ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ, ਜਿਸ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾ ਦੀ ਕੰਢੀ, ਬੇਟ ਅਤੇ ਸਰਹੱਦੀ ਖੇਤਰ ਵਿਚਲੇ ਇਲਾਕਿਆਂ ਦੇ ਨਾਂਅ 'ਤੇ ਵੰਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯੂਨੀਅਨ ਨੇ ਇਸਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਫੈਸਲਾ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਤਹਿਸ-ਨਹਿਸ ਕਰ ਦੇਵੇਗਾ ਅਤੇ ਇਸ ਨਾਲ ਪੰਜਾਬ ਦੇ ਆਮ ਪਰਿਵਾਰਾਂ ਦੇ ਲੱਖਾਂ ਬੱਚਿਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਪੱਖੋਵਾਲ, ਸਰਪ੍ਰਸਤ ਚਰਨ ਸਿੰਘ ਸਰਾਭਾ, ਜ਼ਿਲ੍ਹਾ ਮੀਤ ...
Read Full Story


ਬੈਲ ਗ¤ਡੀਆਂ ਦੀਆਂ ਦੌੜਾਂ ’ਤੇ ਰੋਕ ਕਾਰਨ ਦਰਸ਼ਕਾਂ ਨੂੰ ਮਾਯੂਸੀ

ਡੇਹਲੋਂ, 11 ਫਰਵਰੀ (ਪ.ਪ.)-ਪੇਂਡੂ ਓਲੰਪਿਕਸ ਵਜੋਂ ਜਾਣੇ ਜਾਂਦੇ ਕਿਲਾ ਰਾਏਪੁਰ ਦੇ ਖੇਡ ਮੇਲੇ ’ਚ ਅੱਜ ਪਹਿਲੇ ਦਿਨ ਪਹੁੰਚੇ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੂੰ ਉਸ ਸਮੇਂ ਨਮੋਸ਼ੀ ਸਹਿਣੀ ਪਈ, ਜਦੋਂ ਉਨ੍ਹਾਂ ਨੂੰ ਪਤਾ ਲ¤ਗਿਆ ਕਿ ਇਸ ਵਾਰ ਬੈਲ ਗ¤ਡੀਆਂ ਦੀਆਂ ਦੌੜਾਂ ਨਹੀਂ ਹੋ ਰਹੀਆਂ ਹਨ।। ਵਰਨਣਯੋਗ ਹੈ ਕਿ ਗਰੇਵਾਲ ਸਪੋਰਟਸ ਸਟੇਡੀਅਮ ਕਿਲਾ ਰਾਏਪੁਰ ’ਚ ਅ¤ਜ ਟਾਈਮ ਵਾਲੀਆਂ ਬੈਲ ਗ¤ਡੀਆਂ ਦੀਆਂ ਦੌੜਾਂ ਹੋਣੀਆਂ ਸਨ।। ਇਲਾਕੇ ਭਰ ਤੋਂ ਬੈਲ ਦੌੜਾਕ ਆਪਣੇ ਬਲਦਾਂ ਨੂੰ ਲੈ ਕੇ ਪਹੁੰਚੇ ਹੋਏ ਸਨ, ਪਰ ਉਨ੍ਹਾਂ ਮੁਕਾਬਲਾਕਾਰੀਆਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਗਰਾਊਂਡ ਪੁਲੀਸ ਨੇ ਘੇਰ ਲਿਆ।।ਹਲਕਾ ਗਿ¤ਲ ਦੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਖੇਡ ਪ੍ਰੇਮੀਆਂ ਤੇ ਖੇਡ ਪ੍ਰਬੰਧਕਾਂ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਨੋਟਿਸ ...
Read Full Story


ਜ਼ਹਿਰ ਖੁਰਾਨੀ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਲੁਧਿਆਣਾ, 10 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਰੇਲਵੇ ਪੁਲਿਸ ਨੇ ਜਹਿਰਖੁਰਾਨੀ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਦੋਸ਼ੀ ਪੁਲਿਸ ਨੂੰ ਸੈਂਕੜੇ ਵਾਰਦਾਤਾਂ 'ਚ ਲੁੜੀਂਦੇ ਸਨ। ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ 'ਚ ਬਨਵਾਰੀ, ਵਿਜੈ ਵਾਸੀਆਨ ਉਤਰ ਪ੍ਰਦੇਸ਼, ਜਸਬੀਰ ਵਾਸੀ ਹਰਿਆਣਾ, ਵਿਨੋਦ ਵਾਸੀ ਬਿਹਾਰ ਅਤੇ ਤਪਣ ਕੁਮਾਰ ਵਾਸੀ ਉੜੀਸਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਨਸ਼ੀਲਾ ਪਾਊਡਰ ਤੇ ਚਾਕੂ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਅੱਜ ਪਲੇਟਫਾਰਮ ਨੰਬਰ 2 'ਤੇ ਸ਼ੱਕੀ ਹਾਲਤ ਵਿਚ ਘੁੰਮ ਰਹੇ ਸਨ ਕਿ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਇਸ ਗਰੋਹ ਦਾ ਸਰਗਨਾ ਬਨਵਾਰੀ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਕਥਿਤ ਦੋਸ਼ੀ ਪਿਛਲੇ 25 ਸਾਲਾਂ ਤੋਂ ਇਹ ਵਾਰਦਾਤਾਂ ਕਰ ਰਿਹਾ ਹੈ ਤੇ ਹੁਣ ...
Read Full Story


ਪੰਜਾਬੀ ਸਾਹਿਤ ਦਾ ਘੇਰਾ ਸੰਸਾਰ ਪੱਧਰ 'ਤੇ ਫੈਲ ਚੁੱਕਾ ਹੈ-ਡਾ: ਪਾਤਰ

ਲੁਧਿਆਣਾ, 10 ਫਰਵਰੀ (ਪਰਮੇਸ਼ਰ ਸਿੰਘ)- ਪ੍ਰਵਾਸੀ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਦਾ ਪੰਜਵਾਂ ਕਹਾਣੀ ਸੰਗ੍ਰਹਿ 'ਮੋਮਬੱਤੀ' ਜਾਰੀ ਕਰਦਿਆਂ ਪਦਮ ਸ੍ਰੀ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਕਹਾਣੀ ਵਿਸ਼ਵ ਦੀਆਂ ਵਿਕਸਤ ਜ਼ੁਬਾਨਾਂ 'ਚ ਲਿਖੀਆਂ ਜਾ ਰਹੀਆਂ ਕਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਗਈ ਹੈ। ਡਾ: ਪਾਤਰ ਨੇ ਕਿਹਾ ਕਿ ਪੰਜਾਬੀ ਸਾਹਿਤ ਦਾ ਘੇਰਾ ਸੰਸਾਰ ਪੱਧਰ 'ਤੇ ਫੈਲ ਚੁੱਕਿਆ ਹੈ ਅਤੇ ਪੰਜਾਬੀ ਭਾਸ਼ਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਦੇਸ਼ਾਂ 'ਚ ਜਾ ਕੇ ਵਸੇ ਲੇਖਕ ਆਪਣੀ ਜਨਮ ਭੋਇੰ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਵੀ ਆਪਣੀ ਮਾਂ-ਬੋਲੀ ਦੀਆਂ ਜੜ੍ਹਾਂ ਨਾਲ ਪੂਰੀ ਤਰਾਂ ਜੁੜੇ ਹੋਏ ਹਨ। ਡਾ: ਪਾਤਰ ਨੇ ਕਿਹਾ ਕਿ ਮੇਜਰ ਮਾਂਗਟ ਦੇ ਹਥਲੇ ਕਹਾਣੀ ਸੰਗ੍ਰਹਿ 'ਮੋਮਬੱਤੀ' 'ਚ 'ਖੇਖਣ', ਮੋਮ ਦੇ ਖੰਭ, ਜਾਲ ਤੇ ਧੂਣੀ ਆਦਿ ਕਹਾਣੀਆਂ 'ਚ ...
Read Full Story


ਤਨਖਾਹਾਂ ਤੋਂ ਵਾਂਝੇ ਪੀ. ਏ. ਯੂ. ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਮੁਜ਼ਾਹਰਾ

ਲੁਧਿਆਣਾ, 10 ਫਰਵਰੀ (ਪਰਮੇਸ਼ਰ ਸਿੰਘ)- ਜਨਵਰੀ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੇ ਵਧੇ ਹੋਏ ਸਕੇਲਾਂ ਦੇ 40 ਫੀਸਦੀ ਬਕਾਏ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵੀ ਜਾਰੀ ਨਾ ਕਰਨ ਵਿਰੁਧ ਰੋਸ ਵਜੋਂ ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਨੇ ਯੂਨੀਵਰਸਿਟੀ ਪ੍ਰਬੰਧਕੀ ਦਫ਼ਤਰ ਥਾਪਰ ਹਾਲ ਬਾਹਰ ਰੋਸ ਰੈਲੀ ਕੀਤੀ ਤੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੇ ਉਚ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਜਿਹੜੇ ਜਾਣਬੁਝ ਕੇ ਮੁਲਾਜ਼ਮਾਂ ਦੀ ਤਨਖਾਹ ਗ੍ਰਾਂਟ ਦੇ ਰਾਹ 'ਚ ਰੋੜੇ ਅਟਕਾ ਰਹੇ ਹਨ। ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਮੈਂਬਰ ਵੀ ਬੀਤੇ ਦਿਨ ਤੋਂ ਇਸ ਸੰਘਰਸ਼ 'ਚ ਸ਼ਾਮਿਲ ਹੋ ਗਏ ਹਨ। ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਸੀ. ਮੀਤ ਪ੍ਰਧਾਨ ਲਖਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਵਾਲੀਆ ਤੇ ਜਨਰਲ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਰੋਸ ...
Read Full Story


ਬੇਗਮਪੁਰਾ ਐਕਸਪ੍ਰੈੱਸ ਦਾ ਲੁਧਿਆਣਾ ਪੁੱਜਣ 'ਤੇ ਭਰਵਾਂ ਸਵਾਗਤ

ਲੁਧਿਆਣਾ, 10 ਫਰਵਰੀ (ਗੁਰਿੰਦਰ ਸਿੰਘ)- ਗੁਰੂ ਰਵਿਦਾਸ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ (ਬਨਾਰਸ) ਦੇ ਦਰਸ਼ਨ ਕਰਕੇ ਵਾਪਸ ਪਰਤੀ ਬੇਗਮਪੁਰਾ ਐਕਸਪ੍ਰੈੱਸ ਦਾ ਲੁਧਿਆਣਾ ਪੁੱਜਣ 'ਤੇ ਵੀਰਵਾਰ ਦੇਰ ਸ਼ਾਮ ਗੁਰੂ ਰਵਿਦਾਸ ਦੀ ਨਾਮਲੇਵਾ ਹਜ਼ਾਰਾਂ ਸੰਗਤਾਂ ਨੇ ਸਵਾਗਤ ਕੀਤਾ। ਇਸ ਸਮੇਂ ਰਮਨਜੀਤ ਲਾਲੀ ਤੇ ਕੌਂਸਲਰ ਬਾਬੂ ਹੰਸਰਾਜ ਦੀ ਅਗਵਾਈ ਹੇਠ ਰਵਿਦਾਸ ਦੇ ਜੈਕਾਰਿਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੰਗਤ ਨੇ ਸੰਤ ਨਿੰਰਜਣ ਦਾਸ ਗੱਦੀ ਨਸ਼ੀਨ ਸੰਚ ਖੰਡ ਬੱਲਾਂ ਤੇ ਸੰਤ ਸੁਰਿੰਦਰ ਦਾਸ ਬਾਵਾ ਨੂੰ ਫੁੱਲਾਂ ਦੇ ਹਾਰ ਪਾਏ। ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਨਿਰੰਜਨ ਦਾਸ ਨੇ ਗੁਰੂ ਰਵਿਦਾਸ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ। ਬੇਗਮਪੁਰਾ ਐਕਸਪ੍ਰੈਸ ਦੇ ਲੁਧਿਆਣਾ ਤੋਂ ਰਵਾਨਾ ਹੋਣ ਉਪਰੰਤ ਬਸਪਾ ਆਗੂ ਰਮਨਜੀਤ ਲਾਲੀ ਨੇ ਸੰਗਤਾਂ ਨੂੰ ...
Read Full Story


ਭਾਜਪਾ ਆਗੂ 'ਤੇ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰੋਸ ਧਰਨਾ

ਲੁਧਿਆਣਾ, 10 ਫਰਵਰੀ (ਅਸ਼ਵਨੀ ਜੇਤਲੀ)- ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੱਜ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਜੈ ਕਪੂਰ ਉਪਰ ਮਤਦਾਨ ਵਾਲੇ ਦਿਨ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਪੁਲ ਉਪਰ ਸ਼ਹੀਦਾਂ ਦੇ ਬੁੱਤਾਂ ਲਾਗੇ ਰੋਸ ਧਰਨਾ ਦਿੱਤਾ। ਆਗੂਆਂ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਬੁੱਧਵਾਰ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ 'ਤੇ ਵੀਰਵਾਰ ਨੂੰ ਧਰਨਾ ਦੇਣ ਦਾ ਅਲਟੀਮੇਟਮ ਦਿੱਤਾ ਸੀ, ਪਰੰਤੂ ਪ੍ਰਸ਼ਾਸਨ ਵੱਲੋਂ ਕਲ੍ਹ ਰਾਤ ਤੱਕ ਸੰਜੈ ਕਪੂਰ ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ, ਜਿਸਦੇ ਵਿਰੋਧ 'ਚ ਅੱਜ ਸਵੇਰੇ 10 ਵਜੇ ਭਾਜਪਾ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਗਰਾਉਂ ਪੁਲ ਉਪਰ ਇਕੱਤਰ ਹੋਏ ਸ਼ਹੀਦਾਂ ਦੇ ਬੁੱਤਾਂ ...
Read Full Story


ਝੋਰੜਾਂ ਦਾ 20ਵਾਂ ਬਾਬਾ ਈਸ਼ਰ ਸਿੰਘ ਯਾਦਗਾਰੀ ਖੇਡ ਮੇਲਾ ਸ਼ੁਰੂ

ਰਾਏਕੋਟ, 10 ਫਰਵਰੀ (ਲਿੱਤਰ)-ਨਾਨਕਸਰ ਸੰਪ੍ਰਦਾਇ ਦੇ ਬਾਨੀ ਸੱਚ ਖੰਡ ਵਾਸੀ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਝੋਰੜਾਂ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 20ਵਾਂ ਖੇਡ ਮੇਲਾ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਲੋਂ, ਬਾਬਾ ਕਰਨੈਲ ਸਿੰਘ ਝੋਰੜਾਂ ਜੀ ਨੇ ਕਰ ਕਮਲਾਂ ਨਾਲ ਕੀਤਾ, ਜਿਨ੍ਹਾਂ ਟੂਰਨਾਮੈਂਟ ਲਈ 13 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਕਬੱਡੀ 35, 45 ਕਿਲੋ ਵਰਗ ਦੇ ਮੁਕਾਬਲੇ ਸ਼ੁਰੂ ਹੋਏ। ਇਸ ਮੌਕੇ ਕਾਰਜਕਾਰੀ ਸਰਪੰਚ ਸਵਰਨ ਸਿੰਘ ਝੋਰੜਾਂ ਨੇ ਦੱਸਿਆ ਕਿ 11 ਫਰਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਬਾਬਾ ਸੇਵਾ ਸਿੰਘ ਨਾਨਕਸਰ ਵਾਲੇ ਤੇ ਬਾਬਾ ਅਰਵਿੰਦਰ ਸਿੰਘ ਨਾਨਕਸਰ ...
Read Full Story


17 ਨੌਜਵਾਨਾਂ ਦੇ ਵਤਨ ਪਰਤਣ 'ਤੇ ਸਵ: ਮੁੱਲਾਂਪੁਰੀ ਦਾ ਪਰਿਵਾਰ ਅਜਮੇਰ ਸ਼ਰੀਫ਼ ਜਾਵੇਗਾ ਚਾਦਰ ਚੜ੍ਹਾਉਣ

ਗੁਰੂਸਰ ਸੁਧਾਰ 10 ਫਰਵਰੀ (ਗਰੇਵਾਲ)-ਦੁਬਈ ਦੀ ਜੇਲ੍ਹ 'ਚ ਇਕ ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਦੋਸ਼ 'ਚ ਜੇਲ੍ਹ ਵਿਚ ਬੰਦ 17 ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਅਣਥੱਕ ਯਤਨ ਕਰਨ ਵਾਲੇ ਸਵ: ਅਵਤਾਰ ਸਿੰਘ ਮੁੱਲਾਂਪੁਰੀ ਦਾ ਪਰਿਵਾਰ 17 ਨੌਜਵਾਨਾਂ ਦੇ ਵਤਨ ਪਰਤਣ 'ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਜਮੇਰ ਸ਼ਰੀਫ਼ ਰਾਜਸਥਾਨ ਵਿਖੇ ਚਾਦਰ ਚੜ੍ਹਾਉਣ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ: ਅਵਤਾਰ ਸਿੰਘ ਮੁੱਲਾਂਪੁਰੀ ਦੇ ਸਪੁੱਤਰ ਅਮਨਦੀਪ ਸਿੰਘ, ਜਰਨੈਲ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਰਿਹਾਈ ਲਈ ਸਿਰਤੋੜ ਯਤਨ ਕਰਨ ਵਾਲੇ ਸਵ: ਅਵਤਾਰ ਸਿੰਘ ਮੁੱਲਾਂਪੁਰੀ ਨੇ ਇਨ੍ਹਾਂ ਨੌਜਵਾਨਾਂ ਦੇ ਵਤਨ ਪਰਤਣ 'ਤੇ ਅਜਮੇਰ ਸ਼ਰੀਫ਼ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਸੁਖਣਾਂ ਸੁੱਖੀ ਸੀ ਪਰ ਉਨ੍ਹਾਂ ਦੀ ਮੌਤ ਹੋ ਜਾਣ ਕਾਰਨ ਹੁਣ ਉਨ੍ਹਾਂ ਦਾ ਪਰਿਵਾਰ ਇਸ ਮਿਸ਼ਨ ...
Read Full Story


ਖਹਿਰਾ ਦੇ ਖੇਡ ਮੇਲੇ 'ਤੇ ਸਾਂਈ ਪਟਿਆਲਾ ਦੀ ਟੀਮ ਹਾਕੀ ਬਣੀ ਚੈਂਪੀਅਨ

ਸਮਰਾਲਾ, 10 ਫ਼ਰਵਰੀ (ਰਾਮਦਾਸ ਬੰਗੜ)-ਪਿੰਡ ਖਹਿਰਾ ਦੇ ਸ੍ਰੀ ਗੁਰੂ ਨਾਨਕ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਖੇਡ ਮੇਲੇ ਦੇ ਦੂਸਰੇ ਦਿਨ ਅੱਜ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ। ਕਲੱਬ ਦੇ ਪ੍ਰਧਾਨ ਏ. ਐਸ. ਆਈ. ਤਪਿੰਦਰ ਸਿੰਘ (ਬਾਬੂ) ਖਹਿਰਾ, ਮੀਤ ਪ੍ਰਧਾਨ ਕੁਲਵੀਰ ਸਿੰਘ ਖਹਿਰਾ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਦੇ ਫ਼ਾਈਨਲ ਮੁਕਾਬਲੇ ਵਿਚ ਸਾਂਈ ਪਟਿਆਲਾ ਦੀ ਟੀਮ ਨੇ ਮਾਤਾ ਗੁਜਰੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ 'ਤੇ ਰਹੀ। ਖੇਡ ਮੇਲੇ ਦੌਰਾਨ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸੇ ਤਰ੍ਹਾਂ ਕਬੱਡੀ 47 ਕਿੱਲੋ ਵਿਚ ਸੁਹਾਵੀ ਨੇ ਪਹਿਲਾ ਸਥਾਨ ਪ੍ਰਾਪਤ ...
Read Full Story


ਜਗਰਾਉਂ ਵਿਚ ਹੋ ਰਹੇ ਵਿਕਾਸ ਕਾਰਜ ਵਿਵਾਦਾਂ 'ਚ

ਜਗਰਾਉਂ, 10 ਫਰਵਰੀ (ਜੋਗਿੰਦਰ ਸਿੰਘ)-ਭਾਵੇਂ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ ਪਰ ਪੋਟਿਆਂ 'ਤੇ ਵੀ ਗਿਣੇ ਵਿਕਾਸ ਕਾਰਜ ਅਜਿਹੇ ਨਹੀਂ ਹੋਣਗੇ, ਜੋ ਬਿਨਾਂ ਕਿਸੇ ਵਾਦ-ਵਿਵਾਦ ਤੋਂ ਸੰਪੂਰਨ ਹੋਏ ਹੋਣ। ਇਥੇ ਹੀ ਬੱਸ ਨਹੀਂ ਨਗਰ ਕੌਂਸਲ ਜਗਰਾਉਂ 'ਚ ਵਿਕਾਸ ਕਾਰਜਾਂ ਦੇ ਠੇਕਿਆਂ ਦੌਰਾਨ ਸਿੱਧੇ ਤੌਰ 'ਤੇ ਲਏ ਜਾਂਦੇ ਕਮਿਸ਼ਨ ਬਾਰੇ ਵੀ ਮੀਟਿੰਗਾਂ 'ਚ ਰੌਲਾ ਹੀ ਨਹੀਂ ਪਿਆ, ਸਗੋਂ ਪੀਪਲਜ਼ ਪਾਰਟੀ ਨਾਲ ਸਬੰਧਤ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਤੇ ਕਾਮਰੇਡ ਜਤਿੰਦਰਪਾਲ ਸਿੰਘ ਰਾਣਾ ਨੇ ਇਹ ਮੁੱਦਾ ਉਠਾਉਂਦਿਆਂ ਕੁਝ ਸਮਾਂ ਪਹਿਲਾਂ ਹੋਈ ਸੌਦੇਬਾਜ਼ੀ ਦੀ ਰਿਕਾਰਡਿੰਗ ਤੱਕ ਵੀ ਨਗਰ ਕੌਂਸਲ ਦੀ ਮੀਟਿੰਗ 'ਚ ਸੁਣਾ ਦਿੱਤੀ ਤੇ ਇਹ ਸਭ ਕੁਝ ਮੀਡੀਆ 'ਚ ਛਪਣ ਦੇ ਬਾਵਜੂਦ ਵੀ ਉਸ ਸਮੇਂ ਭਾਵੇਂ ਸਮੁੱਚਾ ਪ੍ਰਸ਼ਾਸਨ ਚੁੱਪ ਹੀ ਰਿਹਾ ਪਰ ...
Read Full Story


ਗੁੰਮ ਫਾਈਲ ਸਬੰਧੀ ਪ੍ਰਸ਼ਾਸਨ ਵੱਲੋਂ ਕੇਸ ਦਰਜ ਕਰਨ ਲਈ ਪੱਤਰ

ਲੁਧਿਆਣਾ, 8 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਸਰਾਭਾ ਨਗਰ ਇਮਾਰਤ ਦੀ ਉਸਾਰੀ ਸਬੰਧੀ ਗੁੰਮ ਹੋਈ ਫਾਈਲ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਨਾ ਲੱਭਣ 'ਤੇ ਪ੍ਰਸ਼ਾਸਨ ਵੱਲੋਂ ਐਫ਼. ਆਈ. ਆਰ. ਦਰਜ ਕਰਨ ਲਈ ਥਾਣਾ ਸਰਾਭਾ ਨਗਰ ਪੁਲਿਸ ਨੂੰ ਪੱਤਰ ਭੇਜਿਆ ਹੈ। ਜ਼ਿਕਰਯੋਗ ਹੈ ਕਿ ਜ਼ੋਨ ਡੀ ਸਰਾਭਾ ਨਗਰ ਦੀ ਇਮਾਰਤ ਗ੍ਰੀਨ ਬੈਲਟ ਵਿਚ ਉਸਾਰੇ ਜਾਣ ਦਾ ਮਾਮਲਾ ਪਿਛਲੇ ਕਈ ਸਾਲ ਤੋਂ ਚਰਚਾ ਵਿਚ ਹੈ ਪ੍ਰੰਤੂ ਕਿਸੇ ਵੀ ਅਧਿਕਾਰੀ ਵੱਲੋਂ ਮਾਮਲਾ ਨਿਪਟਾਉਣ ਲਈ ਪਹਿਲ ਕਦਮੀ ਨਹੀਂ ਕੀਤੀ ਗਈ ਸੀ। 30 ਮਈ 2011 ਨੂੰ ਗਿੱਲ ਰੋਡ ਨਿਵਾਸੀ ਸ: ਕੁਲਦੀਪ ਸਿੰਘ ਖਹਿਰਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਜ਼ੋਨ ਡੀ ਇਮਾਰਤ ਦੀ ਉਸਾਰੀ ਬਾਰੇ ਜਾਣਕਾਰੀ ਮੰਗੀ ਗਈ ਸੀ, ਜਿਸ ਦੇ ਜੁਆਬ ਵਿਚ ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਮਾਰਤ ਦੀ ਉਸਾਰੀ ਸਬੰਧੀ ਫਾਈਲ ਗੁੰਮ ਹੈ। ਸ: ਖਹਿਰਾ ...
Read Full Story


ਬਿਨਾਂ ਮਨਜ਼ੂਰੀ ਮੋਬਾਈਲ ਟਾਵਰ ਲਗਾਉਣ ਦਾ ਧੰਦਾ ਜ਼ੋਰਾਂ 'ਤੇ

ਲੁਧਿਆਣਾ, 8 ਫਰਵਰੀ (ਅਮਰੀਕ ਸਿੰਘ ਬੱਤਰਾ)-ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੀਆਂ ਵੱਖ-ਵੱਖ ਸਕੀਮਾਂ ਵਿਚ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ 23 ਮੋਬਾਈਲ ਕੰਪਨੀਆਂ ਦੇ ਟਾਵਰ ਬਿਨਾਂ ਮਨਜ਼ੂਰੀ ਲੱਗੇ ਹੋਏ ਹਨ ਜਿਸ ਕਾਰਨ ਮਹਿਕਮੇ ਨੂੰ ਸਲਾਨਾ 33 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ 23 ਵਿਚੋਂ 10 ਮੋਬਾਈਲ ਟਾਵਰ ਰਿਹਾਇਸ਼ੀ ਪਲਾਟਾਂ ਵਿਚ ਲੱਗੇ ਹੋਏ ਹਨ ਜਿਥੇ ਟਾਵਰ ਲਗਾਉਣ ਦੀ ਇਜਾਜ਼ਤ ਦਿੱਤੀ ਹੀ ਨਹੀਂ ਜਾ ਸਕਦੀ। ਇਹ ਖੁਲਾਸਾ ਕੌਂਸਲ ਆਫ ਆਰ. ਟੀ. ਆਈ. ਐਕਟਵਿਸਟ ਦੇ ਸਕੱਤਰ ਸ੍ਰੀ ਅਰਵਿੰਦ ਸ਼ਰਮਾ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਵਿਚ ਹੋਇਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ 23 ਵਿਚੋਂ ਕੁਝ ਟਾਵਰ ਪਿਛਲੇ 8-10 ਸਾਲ ਤੋਂ ਲੱਗੇ ਹੋਏ ਹਨ ਜਿਨ੍ਹਾਂ ਲਈ ਮਹਿਕਮੇ ਤੋਂ ਇਜਾਜ਼ਤ ਨਹੀਂ ਲਈ ਗਈ ਅਤੇ ਨਾ ਹੀ ...
Read Full Story


ਪੁਲਿਸ ਮਾਮਲਾ ਉਲਝਾ ਰਹੀ ਹੈ-ਕਮਾਡੈਂਟ ਗਿੱਲ

ਲੁਧਿਆਣਾ, 6 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੰਬੜਾਂ ਰੋਡ ’ਤੇ ਸਥਿਤ ਗੋਲਫ ਲਿੰਕ ਕਾਲੋਨੀ ਵਿੱਚ ਪਿਛਲੇ ਦਿਨੀਂ ਹੋਏ ਉਪ ਪੁਲਿਸ ਕਪਤਾਨ ਬਲਰਾਜ ਸਿੰਘ ਗਿੱਲ ਅਤੇ ਔਰਤ ਮੋਨਿਕਾ ਕਪਿਲਾ ਦੇ ਕਤਲ ਦੇ ਮਾਮਲੇ ਵਿੱਚ ਮ੍ਰਿਤਕ ਗਿ¤ਲ ਦੇ ਪਿਤਾ ਕਮਾਡੈਂਟ ਕਸ਼ਮੀਰ ਸਿੰਘ ਗਿ¤ਲ ਨੇ ਪੁਲਿਸ ਦੀ ਜਾਂਚ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਮਾਮਲਾ ਹ¤ਲ ਕਰਨ ਦੀ ਬਜਾਏ ਉਲਝਾ ਰਹੀ ਹੈ।।ਅੱਜ ਇੱਥੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਮਾਡੈਂਟ ਗਿ¤ਲ ਨੇ ਪੁਲਿਸ ਦੀ ਹੁਣ ਤ¤ਕ ਦੀ ਜਾਂਚ ’ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਅਜੇ ਤ¤ਕ ਕਤਲ ਦੀ ਜਚ ਦੀ ਬਜਾਏ ਔਰਤ ਦੇ ਸੈਕਸ ਸਕੈਂਡਲ ਤੇ ਜ਼ਿਆਦਾ ਧਿਆਨ ਦਿ¤ਤਾ ਜਾ ਰਿਹਾ ਹੈ।। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਇੱਕ ਸਾਜ਼ਿਸ਼ ਤਹਿਤ ਮਰਵਾਇਆ ਗਿਆ ...
Read Full Story


ਲੁਧਿਆਣਾ ਵਿੱਚ ਡੀ. ਐ¤ਸ. ਪੀ. ਤੇ ਔਰਤ ਦਾ ਕਤਲ

ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੀ ਗੋਲਫ ਲਿੰਕ ਕਾਲੋਨੀ ਵਿੱਚ ਬਣੇ ਸ਼ਹਿਰ ਦੇ ਉ¤ਘੇ ਕਾਰੋਬਾਰੀ ਦੇ ਫਾਰਮ ਹਾਊਸ ਵਿੱਚ ਅਣਪਛਾਤੇ ਕਾਤਲਾਂ ਵਲੋਂ ਇੱਕ ਉਪ ਪੁਲਿਸ ਕਪਤਾਨ ਅਤੇ ਮੁਟਿਆਰ ਲੜਕੀ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।।ਜਾਣਕਾਰੀ ਅਨੁਸਾਰ ਮ੍ਰਿਤਕ ਉਪ ਪੁਲਿਸ ਕਪਤਾਨ ਸ. ਬਲਰਾਜ ਸਿੰਘ ਗਿ¤ਲ ਲੁਧਿਆਣਾ ਵਿੱਚ ਦਇਆਨੰਦ ਹਸਪਤਾਲ ਦੇ ਨੇੜੇ ਰਹਿੰਦਾ ਸੀ, ਜੋ ਅ¤ਜ-ਕ¤ਲ੍ਹ ਮੋਗਾ ਵਿਖੇ ਤਾਇਨਾਤ ਸੀ। ਬੀਤੀ ਸ਼ਾਮ ਉਹ ਉਚ ਅਧਿਕਾਰੀਆਂ ਨੂੰ ਜ਼ਰੂਰੀ ਕੰਮ ਦਾ ਕਹਿ ਕੇ ਲੁਧਿਆਣਾ ਆਇਆ ਸੀ।।ਜਦੋਂ ਉਹ ਲੁਧਿਆਣਾ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਸ੍ਰੀਮਤੀ ਗੁਰਦੀਪ ਕੌਰ ਨੂੰ ਕੁਝ ਸਮਾਂ ਬਾਅਦ ਘਰ ਆਉਣ ਬਾਰੇ ਕਿਹਾ।।ਦੇਰ ਰਾਤ ਤ¤ਕ ਜਦੋਂ ਸ: ਗਿ¤ਲ ਘਰ ਨਾ ਆਏ ਤਾਂ ਉਨ੍ਹਾਂ ਦੀ ਪਤਨੀ ਨੇ ...
Read Full Story


1 2 3 4 5 6 > >>


© 2012 doabaheadlines.co.in
eXTReMe Tracker
Developed & Hosted by Arash Info Corporation