|
| ਜਲੰਧਰ |
| |
ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ
ਨਕੋਦਰ 17 ਮਈ (ਤਰਲੋਕ,ਿਵਜੇ)- ਹਵਾ, ਪਾਣੀ ਕੁਦਰਤੀ ਸੋਮੇ ਮਨੁੱਖਤਾ ਲਈ ਪ੍ਰਮਾਤਮਾ ਵਲੋਂ ਬਖਸ਼ੇ ਹੋਏ ਵਰਦਾਨ ਹਨ, ਪਰ ਮਨੁੱਖ ਦੀ ਹੀ ਅਣਗਹਿਲੀ ਕਾਰਨ ਇਹ ਕੁਦਰਤੀ ਸੋਮੇ ਬਰਬਾਦ ਹੋ ਰਹੇ ਹਨ। ਸੀਵਰੇਜ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਾਧਨ ਹੁੰਦਾ ਹੈ। ਸ਼ਹਿਰ ਵਾਸੀਆਂ ਵਲੋਂ ਅਣਗਹਿਲੀ ਦੇ ਚੱਲਦੇ ਘਰਾਂ ਦੀ ਟੁੱਟ-ਭੱਜ, ਪਲਾਸਟਿਕ ਦੇ ਲਿਫਾਫੇ ਆਦਿ ਕੂੜਾ-ਕਰਕਟ ਨੂੰ ਸੀਵਰੇਜ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਸੀਵਰੇਜ ਬੰਦ ਹੋ ਜਾਂਦਾ ਹੈ, ਕਿਉਂਕਿ ਪਲਾਸਟਿਕ ਦਾ ਲਿਫਾਫਾ ਅਘੁਲਣਸ਼ੀਲ ਪਦਾਰਥ ਹੁੰਦਾ ਹੈ, ਜੋ ਪਾਣੀ ਵਿੱਚ ਗਲਦਾ ਨਹੀਂ। ਬੀਤੇ ਦਿਨੀਂ ਸ਼ਹਿਰ ਦੇ ਦੱਖਣੀ ਅੱਡਾ ਖੇਤਰ ਦਾ ਕਈ ਦਿਨਾਂ ਤਕ ਸੀਵਰੇਜ ਦਾ ਬੰਦ ਰਹਿਣਾ ਇਸ ਦਾ ਜਿੰਦਾ-ਜਾਗਦਾ ਉਦਾਹਰਣ ਹੈ। ਇਸ ਤੋਂ ਇਲਾਵਾ ਅੱਡਾ ਮਹਿਤਪੁਰ ਵਿਖੇ ਵੀ ਸੀਵਰੇਜ ਅਕਸਰ ਬੰਦ ਹੀ ਰਹਿੰਦਾ ਹੈ। ... Read Full Story
|
ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ
ਨਕੋਦਰ (ਤਰਲੋਕ)-ਬੀਤੇ ਦਿਨੀਂ ਲੁਧਿਆਣਾ ਵਿਖੇ ਰਾਜ ਪੱਧਰੀ ਵੁਸ਼ੂ ਇਨਵੀਟੇਸ਼ਨ ਕੱਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਸ਼ੰਕਰ ਦੇ ਸੁਰਿੰਦਰਾ ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਦੇ 16 ਵਿਦਿਆਰਥੀਆਂ ਈਸ਼ਰ ਕੌਰ, ਜਸਪ੍ਰੀਤ ਸਿੰਘ, ਕਾਜਲ, ਗੁਰਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਵਰੁਣਜੋਤ ਸਿੰਘ, ਕੇਸ਼ਵ, ਰੋਬਿਨ ਤੂਰ, ਸੁਖਪ੍ਰੀਤ ਸਿੰਘ, ਜਗਦੀਪ ਸਿੰਘ, ਕਰਨ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਮੋਹਿਤ, ਕਰਨਦੀਪ ਸਿੰਘ, ਰਵਿੰਦਰਜੀਤ ਸਿੰਘ ਨੇ ਭਾਗ ਲਿਆ। ਇਨ੍ਹਾਂ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਮਗੇ ਜਿੱਤੇ। ਵਿਦਿਆਰਥੀਆਂ ਦੀ ਸਫਲਤਾ ’ਤੇ ਡਾਇਰੈਕਰਟਰ ਡਾ. ਪ੍ਰਦੀਪ ਕੌਰ, ਪ੍ਰਿੰ. ਸ਼੍ਰੀਮਤੀ ਸੋਨੀਆ ਸ਼ਰਮਾ ਅਤੇ ਚੇਅਰਮੈਨ ਕਰਨਲ ਦਲਜੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਕਾ. ... Read Full Story
|
ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ
ਨਕੋਦਰ 17 ਮਈ (ਰਾਕੇਸ਼ ਧੀਮਾਨ)-ਨਕੋਦਰ ਸਿਟੀ ਥਾਣੇ ’ਚ ਨਵੇਂ ਆਏ ਥਾਣਾ ਮੁਖੀ ਸ. ਗੁਰਮੀਤ ਸਿੰਘ ਨੇ ਪ੍ਰੈ¤ਸ ਮਿਲਣੀ ’ਚ ਸ਼ਹਿਰ ਅਤੇ ਇਲਾਕੇ ’ਚ ਗ਼ੈਰ-ਕਾਨੂੰਨੀ ਧੰਦਿਆਂ ਨੂੰ ਰੋਕਣ, ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ, ਨਸ਼ਿਆਂ ਦੇ ਸੌਦਾਗਰਾਂ ਨਾਲ ਸਖ਼ਤੀ ਨਾਲ ਨਿਪਟਣ ਦਾ ਆਪਣਾ ਇਰਾਦਾ ਦੁਹਰਾਇਆ। ਥਾਣਾ ਮੁਖੀ ਨੇ ਸ਼ਹਿਰ ਅਤੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। ... Read Full Story
|
ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ
ਨਕੋਦਰ (ਤਰਲੋਕ, ਵਿਜੈ, ਦਲਜੀਤ ਸ਼ਰਮਾ)-18 ਦਿਨ ਬੀਤ ਜਾਣ ਤੋਂ ਬਾਅਦ ਵੀ ਦੱਖਣੀ ਅੱਡੇ ਨਾਲ ਲੱਗਦੇ ਮੁੱਹਲਾ ਗੁਰੂ ਨਾਨਕਪੁਰਾ ’ਚ ਸੀਵਰੇਜ ਡਾਟ ਲਾਈਨ ’ਚ ਲੱਗਾ ਜਾਮ ਅਜੇ ਵੀ ਨਹੀ ਖੁੱਲ੍ਹ ਸਕਿਆ। ਪਿਛਲੇ ਦੋ ਹਫਤਿਆਂ ਤੋਂ ਡਾਟ ਲਾਈਨ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸੀਵਰੇਜ ਜਾਮ ਨੂੰ ਖੁੱਲ੍ਹਦਾ ਨਾ ਵੇਖ ਕੇ ਮੁਹੱਲੇ ਵਿੱਚ ਗੰਦੇ ਪਾਣੀ ਦੀ ਬਦਬੂ ਨਾਲ ਪ੍ਰਦੂਸ਼ਿਤ ਵਾਤਾਵਰਣ ਤੋਂ ਪਰੇਸ਼ਾਨ ਮੁਹੱਲਾ ਵਾਸਿਆਂ ਨੇ ਐਤਵਾਰ ਨੂੰ ਦੋਵੇਂ ਪੰਪਾਂ ਨੂੰ ਬੰਦ ਕਰਵਾ ਦਿੱਤਾ।
ਮੁਹੱਲਾ ਵਾਸੀ ਹਰਭਜਨ ਸਿੰਘ ਸੰਘੇੜਾ, ਰਮਨੀਕ, ਚਰਨਜੀਤ ਸਿੰਘ, ਸੁਰਜੀਤ ਸਿੰਘ, ਲਖਬੀਰ ਸਿੰਘ, ਸ਼ਰਨਜੀਤ ਸਿੰਘ ਸੰਘੇੜਾ, ਸੰਜੀਵ ਕੁਮਾਰ, ਸੁਰਜੀਤ ਸਿੰਘ, ਹਰਦੇਵ ਸਿੰਘ, ਹਰਜੀਰ ਸਿੰਘ ਕੰਗ, ਸੰਤੋਸ਼ ਰਾਣੀ, ਰਾਜਰਾਣੀ ਨੇ ਆਪਣੀਆਂ ਮੁਸ਼ਕਲਾ ਬਾਰੇ ਦੱਸਦਿਆ ਕਿਹਾ ਕਿ ਪਿਛਲੇ 15 ਦਿਨਾਂ ਤੋਂ ... Read Full Story
|
ਪਾਵਰਕਾਮ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਖਪਤਕਾਰ ਪ੍ਰੇਸ਼ਨ
ਨਕੋਦਰ, 9 ਮਈ (ਤਰਲੋਕ)-ਪਾਵਰਕਾਮ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਖੱਪਤਕਾਰ ਬਹੁਤ ਪ੍ਰੇਸ਼ਾਨ ਹਨ। ਇਸ ਸੰਬੰਧੀ ਜਦੋਂ ਦੋਆਬਾ ਹੈ¤ਡਲਾਈਨਜ਼ ਦੇ ਪੱਤਰਰਕਾਰ ਨੇ ਪਾਵਰਕਾਮ ਦੇ ਐ¤ਸ.ਡੀ.ਓ. ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਦੇਰੀ ਹੋ ਜਾਂਦੀ ਹੈ। ਫਿਰ ਵੀ ਮਹਿਕਮੇ ਵਲੋਂ ਹਰ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਫਿਰ ਵੀ ਕੋਈ ਸ਼ਿਕਾਇਤ ਹੋਵੇ ਤਾਂ ਖੱਪਤਕਾਰ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਨੂੰ ਦੂਰ ਕਰ ਦਿੱਤਾ ਜਾਵੇਗਾ।
ਐ¤ਸ.ਡੀ.ਓ. ਸਾਹਿਬ ਨੂੰ ਜਦੋਂ ਬਿਜਲੀ ਦੇ ਬਿੱਲ ਨਾ ਆਉਣ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਿੱਲ ਬਣਾਉਣ ਵਾਲੀਆਂ ਮਸ਼ੀਨਾਂ ਵਿੱਚ ਖਰਾਬੀ ਆਉਣ ਕਾਰਨ ਬਿੱਲਾਂ ਦੀ ਸਮੱਸਿਆ ਆ ਗਈ ... Read Full Story
|
ਟੈਗੋਰ ਜੈਯੰਤੀ ਸਬੰਧੀ ਸਮਾਗਮ ਸਮਾਪਤ
ਨਕੋਦਰ, 9 ਮਈ (ਧੀਮਾਨ/ਤਰਲੋਕ)-ਟੈਗੋਰ ਜੈਯੰਤੀ ਦੇ ਮੌਕੇ ’ਤੇ ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਸੀਨੀਅਰ ਵਰਗ, ਜੂਨੀਅਰ, ਸਬ-ਜੂਨੀਅਰ ਵਰਗ ’ਚ ਵੰਡ ਕੇ ਚਿੱਤਰ ਕਲਾ, ਹਸਤ ਕਲਾ, ਕਵਿਤਾ ਗਾਇਣ, ਭਾਸ਼ਣ ਅਤੇ ਸੋਲੋ ਸਾਂਗ ਆਦਿ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਸਰਬਜੀਤ (10+2) ਨੇ ਕਵਿਤਾ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਵਿੱਚ ਤਨਵੀ (ਨੌਵੀਂ ਕਲਾਸ) ਨੇ ਪਹਿਲਾ, ਗੀਤ ਗਾਇਨ ਵਿੱਚ ਰਾਹੁਲ ਨੇ ਪਹਿਲਾ, ਚਿੱਤਰਕਲਾ ਵਿੱਚ ਸੁਰਭੀ ਨੇ ਪਹਿਲਾ ਸਥਾਨ ਅਤੇ ਹਸਤ ਲਿਖਤ ਵਿੱਚ ਸਲੋਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ... Read Full Story
|
ਵਾਤਾਵਰਣ ਦਿਵਸ ਮਨਾਇਆ
ਮਲਸੀਆਂ, 9 ਮਈ (ਦੋਆਬਾ ਨਿਉੂਜ਼ ਸਰਵਿਸ)-ਬੀਤੇ ਦਿਨੀਂ ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਐ¤ਮ.ਐ¤ਲ. ਸਿਨਹਾ ਨੇ ਕਿਹਾ ਕਿ ਅੱਜ ਸਕੂਲ ਵਿੱਚ ਵਾਤਾਵਰਣ ਦਿਵਸ ਨਾਲ ਸੰਬੰਧਤ ਪ੍ਰਤੀਯੋਗਤਾ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣਾ ਹਰ ਦੇਸ਼ਵਾਸੀ ਦਾ ਫਰਜ਼ ਹੈ ਅਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਇੱਕ-ਦੂਜੇ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਕੂਲ ਦੀ ਚੇਅਰਪਰਸਨ ਕੁਮਾਰੀ ਕੇ.ਏ. ਜੱਸਲ ਨੇ ਕਿਹਾ ਕਿ ਸਰਕਾਰ ਨੇ ਵਾਤਾਵਰਣ ਦੀ ਰੱਖਿਆ ਲਈ ਬਹੁਤ ਸਾਰੇ ਕਦਮ ਚੁੱਕੇ ਹਨ। ਹਰ ਦੇਸ਼ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਸਹਿਯੋਗ ਕਰੇ।
ਇਸ ... Read Full Story
|
ਸਪੀਕ ਏਸ਼ੀਆ ਪੈਨੇਲਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ
ਜਲੰਧਰ, 7 ਮਈ (ਦੋਆਬਾ ਨਿਉੂਜ਼ ਸਰਵਿਸ)-ਬੀਤੇ ਐਤਵਾਰ ਨੂੰ ਸਪੀਕ ਏਸ਼ੀਆ ਪੈਨੇਲਿਸਟ ਐਸੋਸੀਏਸ਼ਨ ਆਫ਼ ਇੰਡੀਆ (ਏ. ਆਈ. ਐਸ. ਪੀ. ਏ.) ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਜਲੰਧਰ ਅਤੇ ਆਲੇ-ਦੁਆਲੇ ਤੋਂ ਸਪੀਕ ਏਸ਼ੀਆ ਦੇ ਉਪਭੋਗਤਾ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਏ.ਆਈ.ਐਸ.ਪੀ.ਏ. ਦੇ ਜਾਇੰਟ ਸਕੱਤਰ ਸ. ਗੁਰਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਏ.ਆਈ.ਐਸ.ਪੀ.ਏ. ਵਲੋਂ ਸਪੀਕ ਏਸ਼ੀਆ ਕਨਜਿਉੂਮਰ ਪਰੋਟੈਕਸ਼ਨ ਮੂਵਮੈਂਟ ਬਾਰੇ ਜਾਗਰਿਤ ਕੀਤਾ, ਜਿਸ ਵਿੱਚ ਸਾਰੇ ਸਪੀਕ ਏਸ਼ੀਆ ਉਪਭੋਗਤਾਵਾਂ ਦੇ ਹੱਕਾਂ ਬਾਰੇ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਜਲੰਧਰ ਦੀ ਐਲ. ਐਮ. ਟੀ. ਦਾ ਗਠਨ ਕੀਤਾ ਗਿਆ, ਜਿਸ ਵਿੱਚ ਸ. ਹਰਨੀਤ ਸਿੰਘ ਮਧੋਕ ਨੂੰ ਮੁਖੀ ਚੁਣਿਆ ਗਿਆ।
ਇਸ ਮੀਟਿਗ ... Read Full Story
|
ਨਸ਼ਿਆਂ ਵਿਰੁ¤ਧ ਸੈਮੀਨਾਰ, ਰੈਲੀ ਕ¤ਢੀ
ਨਕੋਦਰ, 7 ਮਈ (ਧੀਮਾਨ/ਰਜਨੀਸ਼)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਪੋਰਟਸ ਕਲ¤ਬ ਅਤੇ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਦੀ ਯੂਨਿਟ ਚ¤ਕ ਵੇਂਡਲ ਦੇ ਪ੍ਰਧਾਨ ਮੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੁਸਾਇਟੀ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਪਿੰਡ ਦੇ ਸਰਕਾਰੀ ਸੀ: ਸੈ: ਸਕੂਲ ਵਿੱਚ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਇਆ ਗਿਆ। ਸਮਾਗਮ ਵਿੱਚ ਗੌਰਵ ਨਾਗਰਾਜ (ਪੰਜਾਬ ਪ੍ਰਧਾਨ) ਮੁ¤ਖ ਮਹਿਮਾਨ ਸਨ। ਬਾਅਦ ਵਿੱਚ ਪਿੰਡ ਦੇ ਮੋਹਤਬਰ ਪਤਵੰਤੇ ਸ¤ਜਣਾਂ, ਮੈਂਬਰਾਂ, ਬ¤ਚਿਆਂ ਨੇ ਮਿਲ ਕੇ ਸਾਰੇ ਪਿੰਡ ਵਿਚ ਰੈਲੀ ਕ¤ਢੀ। ਇਸ ਮੌਕੇ ਤਰਨਜੀਤ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ, ਕੁਲਦੀਪ ਅਤੇ ਅਨੇਕਾਂ ਪਤਵੰਤੇ ਹਾਜ਼ਰ ਸਨ। ... Read Full Story
|
ਸਾਜਨ ਅਰੋੜਾ ਬਣਿਆ ਹੈ¤ਡ ਬੁਆਏ ਤੇ ਸੋਨਾਲੀ ਬਣੀ ਹੈ¤ਡ ਗਰਲ
ਨਕੋਦਰ, 7 ਮਈ (ਰਜਨੀਸ਼/ਤਰਲੋਕ)-ਬੀਤੇ ਦਿਨੀਂ ਸਥਾਨਕ ਟੈਗੋਰ ਮਾਡਲ ਸਕੂਲ ਵਿਖੇ ਹਾਉੂਸ (ਟੀਮ) ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਕੂਲ ਵਲੋਂ ਸਾਜਨ ਅਰੋੜਾ ਹੈ¤ਡ ਬੁਆਏ ਅਤੇ ਸੋਨਾਲੀ ਮਾਥੁਰ ਨੂੰ ਹੈ¤ਡ ਗਰਲ ਐਲਾਨਿਆ ਗਿਆ। ਇਸ ਤੋਂ ਇਲਾਵਾ ਲੜਕਿਆਂ ਅਤੇ ਲੜਕੀਆਂ ਨੂੰ ਵੀ 6-6 ਹਾਉੂਸਾਂ ਵਿੱਚ ਵੰਡਿਆ ਗਿਆ। ਲੜਕਿਆਂ ਵਿੱਚ ਆਜ਼ਾਦ ਹਾਉੂਸ ਦੇ ਕਪਤਾਨ ਅਰਸ਼ਦੀਪ ਸਿੰਘ, ਭਗਤ ਸਿੰਘ ਦੇ ਕਪਤਾਨ ਤਰੁਣ ਧੀਰ, ਪਟੇਲ ਹਾਊਸ ਦੇ ਕਪਤਾਨ ਗੌਰਵ ਵਧਵਾ, ਪਰਤਾਪ ਹਾਉੂਸ ਦੇ ਕਪਤਾਨ ਸ਼ੁਭਮ ਭਟਾਰਾ, ਟੈਗੋਰ ਹਾਉੂਸ ਦੇ ਕਪਤਾਨ ਹਰਪਾਲ ਅਤੇ ਸੁਭਾਸ਼ ਹਾਉੂਸ ਦੇ ਕਪਤਾਨ ਉਮੰਗ ਪਰਾਸ਼ਰ ਨੂੰ ਚੁਣਿਆ ਗਿਆ।
ਇਸੇ ਤਰ੍ਹਾਂ ਲੜਕੀਆਂ ਨੂੰ ਵੀ 6-6 ਹਾਉੂਸਾਂ (ਟੀਮਾਂ) ਵਿੱਚ ਵੰਡਿਆ ਗਿਆ, ਜਿਸ ਵਿੱਚ ਕਸਤੂਰਬਾ ਹਾਊੂਸ ਦੀ ਕਪਤਾਨ ਰਚਨਾ, ਮਦਰ ਟਰੇਸਾ ਦੀ ਕਪਤਾਨ ਨਿਸ਼ਾ ਸ਼ਰਮਾ, ... Read Full Story
|
8 ਦਿਨਾਂ ਤੋਂ ਦੱਖਣੀ ਅੱਡਾ ਖੇਤਰ ’ਚ ਖੜ੍ਹਾ ਹੈ ਸੀਵਰੇਜ ਦਾ ਗੰਦਾ ਪਾਣੀ
ਨਕੋਦਰ, 4 ਮਈ (ਤਰਲੋਕ)-ਸਥਾਨਕ ਨਗਰ ਕੌਂਸਲ ਦੀ ਕਾਰਗੁਜ਼ਾਰੀ ਇੰਨੀ ਵਧੀਆ ਹੈ ਕਿ ਥਾਂ-ਥਾਂ ਸੀਵਰੇਜ ਦਾ ਪਾਣੀ ਬਾਜ਼ਾਰਾਂ, ਗਲੀਆਂ ’ਚ ਜਮ੍ਹਾਂ ਹੈ। ਪਿਛਲੇ ਅੱਠ ਦਿਨਾਂ ਤੋਂ ਦੱਖਣੀ ਅੱਡਾ ਖੇਤਰ ਦੇ ਬਹੁਤ ਵੱਡੇ ਹਿੱਸੇ ’ਚ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਮੁਹੱਲਾ ਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰਾਂ ਵਿਨੋਦ ਸਾਗਰ ਜੈਨ, ਟੋਨੀ, ਪੰਕਜ ਢੀਂਗਰਾ, ਵਿੱਕੀ ਚੱਢਾ, ਸ਼ਾਮ ਧੀਰ, ਰਮੇਸ਼ ਬੰਗੜ, ਇੰਦਰ ਹਰਨੇਕ, ਅਵਿਨਾਸ਼ ਗੁਪਤਾ, ਦਵਿੰਦਰ ਕਲੇਰ, ਚੰਦਰਭਾਨ, ਭਜਨ ਲਾਲ ਮੱਟੂ, ਗੋਲਡੀ, ਅਨੰਦ, ਚਮਨ ਲਾਲ ਅਤੇ ਰਵੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪ੍ਰੇਸ਼ਾਨੀ ਦੇ ਹੱਲ ਲਈ ਐ¤ਸ.ਡੀ.ਐ¤ਮ. ਸਾਹਿਬ ਕੋਲ ਵੀ ਗੁਹਾਰ ਲਗਾਈ ਹੈ, ਜਿਸ ਤੇ ਐ¤ਸ.ਡੀ.ਐ¤ਮ. ਸਾਹਿਬ ਨੇ ਕਿਹਾ ਕਿ ਨਗਰ ... Read Full Story
|
ਇਸ ਵਾਰ ਮਹਿੰਗੇ ਭਾਅ ਖਾਣਾ ਪੈ ਸਕਦਾ ਹੈ ਖਰਬੂਜ਼ਾ
ਮਲਸੀਆਂ, 4 ਮਈ (ਸੁਖਦੀਪ ਸਿੰਘ)-ਇਸ ਵਾਰ ਮੌਸਮ ਵਿ¤ਚ ਆਈ ਤਬਦੀਲੀ ਕਾਰਨ ਖਰਬੂਜ਼ੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਏਸ਼ੀਆ ਦੀ ਸਭ ਤੋਂ ਵ¤ਡੀ ਖਰਬੂਜ਼ਾ ਮੰਡੀ ਪਿੰਡ ਰੂਪੇਵਾਲ, ਜਿੱਥੇ ਇੰਨ੍ਹਾਂ ਦਿਨਾਂ ਵਿ¤ਚ ਪੂਰੀ ਚਹਿਲ-ਪਹਿਲ ਹੁੰਦੀ ਹੈ, ਉਹ ਵੀ ਇਸ ਵਾਰ ਸੁਨਮਸਾਨ ਪਾਈ ਜਾ ਰਹੀ ਹੈ। ਪ¤ਤਰਕਾਰਾਂ ਦੀ ਟੀਮ ਵਲੋਂ ਵ¤ਖ-ਵ¤ਖ ਪਿੰਡਾਂ ਅਤੇ ਰੂਪੇਵਾਲ ਦੀ ਖਰਬੂਜ਼ਾ ਮੰਡੀ ਦਾ ਦੌਰਾ ਕੀਤਾ ਗਿਆ। ਰੂਪੇਵਾਲ ਦੀ ਮੰਡੀ, ਜਿੱਥੇ ਖਰਬੂਜ਼ੇ ਹਰ ਸਾਲ ਭਾਰੀ ਮਾਤਰਾ ’ਚ ਕਿਸਾਨਾਂ ਵਲੋਂ ਚਾਈਂ-ਚਾਈਂ ਲਿਆਏ ਜਾਂਦੇ ਹਨ, ਉਥੇ ਇਸ ਵਾਰ ਫਸਲ ਉ¤ਪਰ ਮੌਸਮ ਦੀ ਮਾਰ ਪੈ ਗਈ ਹੈ।।ਪ¤ਤਰਕਾਰਾਂ ਨੇ ਦੌਰੇ ਦੌਰਾਨ ਪਿੰਡ ਸੀਚੇਵਾਲ, ਰੂਪੇਵਾਲ, ਨਿਮਾਜੀਪੁਰ, ਕੋਟਲੀ ਗਾਜਰਾਂ, ਬਿ¤ਲੀ ਬੜੈਚ, ਈਸੇਵਾਲ, ਬਿ¤ਲੀ ਚਾਓ, ਤਾਰਪੁਰ, ਤਾਸ਼ਪੁਰ, ਮ¤ਲੀਵਾਲ, ਮਾਲੂਪੁਰ, ... Read Full Story
|
ਸਾਈਂ ਗੁਲਾਮ ਸ਼ਾਹ ਦੀ ਚੌਥੀ ਬਰਸੀ (ਉਰਸ) ਸਬੰਧੀ ਜੋੜ ਮੇਲਾ ਸਮਾਪਤ
ਨਕੋਦਰ, 4 ਮਈ (ਰਾਕੇਸ਼ ਧੀਮਾਨ/ ਦਲਜੀਤ ਸ਼ਰਮਾ)-ਦੁਨੀਆ ਭਰ ਵਿੱਚ ਪ੍ਰਸਿੱਧ ਸਥਾਨਕ ਦਰਬਾਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਈਂ ਗੁਲਾਮ ਸ਼ਾਹ ਦੀ (ਸਾਂਈ ਲਾਡੀ ਸ਼ਾਹ) ਦੀ ਚੌਥੀ ਬਰਸੀ (ਉਰਸ) ਦੇ ਸਬੰਧ ਦੋ ਦਿਨਾਂ ਧਾਰਮਿਕ ਜੋੜ ਮੇਲਾ ਸ਼ਰਧਾ ਪੂਰਵਕ ਅ¤ਜ ਸੰਪਨ ਹੋ ਗਿਆ।।ਬੀਤੀ ਕਲ ਸਵੇਰੇ ਤੋਂ ਹੀ ਦੇਸ਼ ਦੇ ਵ¤ਖ-ਵ¤ਖ ਹਿ¤ਸਿਆਂ ਤੋਂ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦੀਆਂ ਮ¤ਥਾ ਟੇਕਣ ਲਈ ਲੰਮੀਆਂ-ਲੰਮੀਆਂ ਲਾਇਨਾਂ ਲਗਾਤਾਰ ਲ¤ਗੀਆਂ ਰਹੀਆਂ।। ਬੀਤੀ ਕੱਲ੍ਹ ਮੁ¤ਖ ਸੇਵਾਦਾਰ ਗੁਰਦਾਸ ਮਾਨ ਅਤੇ ਟਰ¤ਸਟ ਦੇ ਮੈਂਬਰਾਂ ਵਲੋਂ ਜੈਕਾਰਿਆਂ ਦੀ ਗੂੰਜ ’ਚੋਂ ਝੰਡੇ ਦੀ ਰਸਮ ਅਦਾ ਕੀਤੀ।।ਰਾਤ ਸਮੇਂ ਸਜੇ ਦੀਵਾਨ ਵਿੱਚ ਕਿਆਮਤੀ ਅਲੀ ਕ¤ਵਾਲ, ਬਡਾਲੀ ਬ੍ਰਦਰਜ਼, ਹਮਸਰ ਹਿਦਾਤ ਨੇ ਕ¤ਵਾਲੀਆਂ ਰਾਹੀਂ ਬਾਬਾ ਜੀ ਦਾ ਗੁਣਗਾਣ ਕਰਦੇ ਹੋਏ ਆਪਣੀ ਹਾਜ਼ਰੀ ... Read Full Story
|
ਸਟੇਟ ਪਬਲਿਕ ਸਕੂਲ ਨਕੋਦਰ ’ਚ ਇੰਗਲਿਸ਼ ਭਾਸ਼ਣ ਮੁਕਾਬਲੇ
ਨਕੋਦਰ, 4 ਮਈ (ਰਾਕੇਸ਼ ਧੀਮਾਨ/ ਰਜਨੀਸ਼)-ਸਥਾਨਕ ਸਟੇਟ ਪਬਲਿਕ ਸਕੂਲ ਵਿਖੇ ਇੰਗਲਿਸ਼ ਭਾਸ਼ਣ ਮੁਕਾਬਲਿਆਂ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।।ਦੋ ਭਾਗਾਂ ਵਿੱਚ ਹੋਈ ਇਸ ਪ੍ਰਤੀਯੋਗਤਾ ਵਿੱਚ ਭਾਗ ‘ਏ’ ਵਿੱਚ ਨੌਵੀਂ ਕਲਾਸ ਤੋਂ 12ਵੀਂ ਕਲਾਸ ਤ¤ਕ ਦੇ ਵਿਦਿਆਰਥੀ ਅਤੇ ਭਾਗ ‘ਬੀ’ ਵਿੱਚ ਛੇਵੀਂ ਤੋਂ ਅ¤ਠਵੀਂ ਤ¤ਕ ਦੇ ਵਿਦਿਆਰਥੀਆਂ ਨੇ ਕ੍ਰਮਵਾਰ ਕਰੇਜ਼ ਫਾਰ ਕੋਚਿੰਗ ਕਲਾਸਸਿਜ਼, ਪੈਟਰੋਟੀਯਮ ਐਂਡ ਯੰਗ ਅਤੇ ਬੀ ਲਈ ਦੀ ਰੋਲ ਆਫ ਪੇਰੈਂਟਸ ਇਨ ਦੇਅਰ ਚਿਲਡਰਨ ਗਰੋਥ, ਇੰਮਪੌਰਟਸ ਆਫ ਆਊਟ ਡੋਰ ਐਕਟਾਵਿਟੀ ਵਿਸ਼ੇ ’ਤੇ ਵਿਦਿਆਰਥੀਆਂ ਨੇ ਬੜੇ ਸੁਚ¤ਜੇ ਢੰਗ ਨਾਲ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।।ਇਸ ਪ੍ਰਤੀਯੋਗਤਾ ਵਿੱਚ ਭਾਗ ‘ਏ’ ਵਿੱਚੋਂ ਦ੍ਰਿਸ਼ਟੀ ਭਨੋਟ (ਅੰਮ੍ਰਿਤਆ ਜੈਨ ਹਾਊਸ) ਨੇ ਪਹਿਲਾ, ਸੁਖਮਣੀ (ਸੀ. ਵੀ. ਰਮਨ ਹਾਊਸ) ਨੂੰ ਦੂਜਾ, ਕ੍ਰਿਤਕਾ ... Read Full Story
|
ਸਹੋਦਿਆ ਨੁੱਕੜ ਨਾਟਕ ਮੁਕਾਬਲਾ
ਜਲੰਧਰ, 4 ਮਈ (ਦੋਆਬਾ ਨਿਉੂਜ਼ ਸਰਵਿਸ)-ਸੀ.ਟੀ. ਪਬਲਿਕ ਸਕੂਲ ਵਿੱਚ ਅੱਜ ਸਹੋਦਿਆ ਅੰਤਰ ਸਕੂਲ, ਨੁੱਕੜ ਨਾਟਕ ਦੀ ਮੇਜਬਾਨੀ ਕੀਤੀ ਗਈ ਜਿਸ ਵਿੱਚ ਸੀ.ਬੀ.ਐਸ.ਈ. ਦੇ ਅਧੀਨ ਆਉਂਦੇ 13 ਸਕੂਲਾਂ ਨੇ ਆਪਣੀ ਭਾਗੀਦਾਰੀ ਕੀਤੀ। ਬਾਵਾ ਲਾਲਵਾਨੀ ਸਕੂਲ ਕਪੂਰਥਲਾ, ਅਪੈਕਸ ਇੰਟਰਨੈਸ਼ਨਲ ਨਕੋਦਰ, ਸਵਾਮੀ ਸੰਤ ਦਾਸ ਫਗਵਾੜਾ, ਮਾਇਰ ਵਰਲਡ, ਮਾਨਵ ਸਹਿਯੋਗ, ਸੰਸਕ੍ਰਿਤੀ ਕੇ.ਐਮ.ਵੀ, ਡਿਪਸ ਟਾਂਡਾ, ਐਮ.ਜੀ.ਐਨ ਅਰਬਨ ਅਸਟੇਟ, ਕਮਨਾ ਨਹਿਰੂ ਫਗਵਾੜਾ , ਐ.ਪੀ.ਜੇ ਰਾਮਾ ਮੰਡੀ, ਡਿਪਸ ਨੂਰਮਹਿਲ, ਸ਼ਿਵ ਜੈਯੰਤੀ ਅਤੇ ਮੇਜਬਾਨ ਟੀਮ ਸੀ.ਟੀ. ਪਬਲਿਕ ਸਕੂਲ ਨੇ ਅੱਜ ਦੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਥੀਮ ’ਤੇ ਨੁੱਕੜ ਨਾਟਕ ਪੇਸ਼ ਕੀਤਾ।
ਨੁੱਕੜ ਨਾਟਕ ਵਿੱਚ 10-12 ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਸ ਵਿੱਚ 12 ਮਿੰਟ ਦਾ ਸਮਾਂ ਉਨ•ਾਂ ਨੂੰ ਦਿੱਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ... Read Full Story
|
ਦੱਖਣੀ ਅੱਡਾ ਵਾਸੀ ਗੰਦੇ ਪਾਣੀ ਤੋਂ ਪ੍ਰੇਸ਼ਾਨ
ਨਕੋਦਰ, 3 ਮਈ (ਰਜਨੀਸ਼, ਤਰਲੋਕ)-ਸ਼ਹਿਰ ਵਿੱਚ ਸੀਵਰੇਜ ਪ੍ਰਬੰਧਾਂ ਦੀ ਮਾੜੀ ਹਾਲਤ ਕਾਰਨ ਕਈ ਮੁਹੱਲੇ ਨਰਕ ਦਾ ਰੂਪ ਧਾਰ ਚੁੱਕੇ ਹਨ। ਚਰਸੀ ਗੇਟ, ਅੱਡਾ ਮਹਿਤਪੁਰ ਅਤੇ ਦੱਖਣੀ ਅੱਡੇ ਤੋਂ ਇਲਾਵਾ ਅਨੇਕਾਂ ਇਲਾਕਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਦੱਖਣੀ ਅੱਡਾ ਵਿਖੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਜਿੱਥੇ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉਥੇ ਗੰਭੀਰ ਬੀਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਅਰਸੇ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਕਈ ਵਾਰ ਰੋਸ ਮੁਜ਼ਾਹਰੇ ਕਰਨ ਦੇ ਬਾਵਜੂਦ ਕੋਈ ਢੁੱਕਵਾਂ ਹੱਲ ਨਹੀਂ ਹੋਇਆ। ਗੰਦਾ ਪਾਣੀ ਲੋਕਾਂ ਦੀਆਂ ਦੁਕਾਨਾਂ ’ਚ ਵੜ ਰਿਹਾ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ... Read Full Story
|
ਇਨੋਵਾ ਚਾਲਕ ਦੇ 3 ਹਤਿਆਰੇ ਗ੍ਰਿਫ਼ਤਾਰ
ਜਲੰਧਰ, 1 ਮਈ (ਜੀ. ਐਸ. ਸੰਧੂ)-ਜਲੰਧਰ ਦੇ ਇਨੋਵਾ ਚਾਲਕ ਦੀ ਦੇਹਰਾਦੂਨ ਵਿਖੇ ਕੀਤੀ ਗਈ ਹ¤ਤਿਆ ਦੇ ਸਬੰਧ ਵਿੱਚ ਦੇਹਰਾਦੂਨ ਪੁਲਿਸ ਨੇ 3 ਵਿਅਕਤੀਆਂ ਨੂੰ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਹੈ।।ਜਾਣਕਾਰੀ ਅਨੁਸਾਰ ਸਥਾਨਕ 120 ਫੁ¤ਟੀ ਰੋਡ ਸਥਿ¤ਤ ਏਕਤਾ ਨਗਰ ਨਿਵਾਸੀ ਸੰਜੀਵ ਕੁਮਾਰ ਪੁ¤ਤਰ ਰਾਮ ਲਾਲ 22 ਅਪ੍ਰੈਲ ਨੂੰ ਮਕਸੂਦਾਂ ਖੇਤਰ ਵਿੱਚੋਂ ਸਵਾਰੀਆਂ ਲੈ ਕੇ ਦੇਹਰਾਦੂਨ ਵਿਖੇ ਗਿਆ, ਜਿ¤ਥੋਂ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕਰ ਕੇ ਸਵਾਰੀਆਂ ਦੇ ਸ਼¤ਕੀ ਹੋਣ ਦੀ ਗ¤ਲ ਆਖੀ।।ਸੰਜੀਵ ਦੇ ਪਰਿਵਾਰ ਵਲੋਂ ਏ.ਸੀ.ਪੀ. ਪ¤ਛਮੀ ਕੋਲ ਪਹੁੰਚ ਕਰਨ ’ਤੇ ਬਾਵਾ ਖੇਲ ਪੁਲਿਸ ਨੇ ਮੋਬਾਈਲਾਂ ਦੀ ਕਾਲ ਡਿਟੇਲ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ।। ਉ¤ਧਰ ਦੇਹਰਾਦੂਨ ਪੁਲਿਸ ਦੀ ਇੱਕ ਟੀਮ ਨੂੰ ਦੇਹਰਾਦੂਨ ਦੇ ਰਾਜਪੁਰਾ ਖੇਤਰ ਵਿੱਚ ਪੈਂਦੇ ... Read Full Story
|
ਮਾਤਾ ਪੰਜਾਬ ਕੌਰ ਦਾ ਮੇਲਾ 26-27 ਨੂੰ
ਸ਼ਾਹਕੋਟ, 25 ਅਪ੍ਰੈਲ (ਕੇਵਲ ਮੱਟੂ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਪੰਜਾਬ ਕੌਰ ਦਾ ਮੇਲਾ 26-27 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਕੀਰਤਨ ਦੀਵਾਨ, ਢਾਡੀ ਦਰਬਾਰ, ਕਵੀ ਦਰਬਾਰ ਸਮਾਗਮ ਅਤੇ ਛਿੰਝ ਕਰਵਾਈ ਜਾਵੇਗੀ। ਇਸ ਮੌਕੇ ਲੜੀਵਾਰ ਚੱਲ ਰਹੇ ਸ੍ਰੀ ਅਖੰ¤ਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਬਾਕੀ ਸਮਾਗਮ ਜਾਰੀ ... Read Full Story
|
ਸੀ.ਟੀ. ਗਰੁੱਪ ਨੇ ਯੂਨੀਵਰਸਿਟੀ ਆਫ਼ ਡਰਬੀ ਨਾਲ ਐ¤ਮ.ਓ.ਯੂ. ਕੀਤਾ
ਜਲੰਧਰ, 23 ਅਪ੍ਰੈਲ (ਦੋਆਬਾ ਨਿਉੂਜ਼ ਸਰਵਿਸ)-ਮਜਬੂਤ ਅੰਤਰਰਾਸ਼ਟਰੀ ਨੀਤੀ ਤਹਿਤ ਸੀ.ਟੀ. ਗਰੁੱਪ ਆਫ਼ ਇੰਸਟੀਚਿਉੂਸ਼ਨਜ਼ ਨੇ ਯੂਨੀਵਰਸਿਟੀ ਆਫ਼ ਡਰਬੀ ਦੇ ਨਾਲ ਗਲੋਬਲ ਭਾਗੀਦਾਰੀ ਲਈ ਐ¤ਮ.ਓ.ਯੂ. ਕੀਤਾ, ਜਿਸ ਵਿੱਚ ਫੈਕਲਟੀ ਵਟਾਂਦਰਾ ਪ੍ਰੋਗਰਾਮ, ਵਿਦਿਆਰਥੀ ਵਟਾਂਦਰਾ ਪ੍ਰੋਗਰਾਮ, ਸੋਧ ਕਾਰਜ ਵਿੱਚ ਸਾਂਝਾ ਸਹਿਯੋਗ, ਅੰਤਰਰਾਸ਼ਟਰੀ ਸਤਰ ਦੇ ਪਾਠਕ੍ਰਮ ਦੇ ਵਿਕਾਸ ’ਤੇ ਜ਼ੋਰ, ਆਪਸੀ ਭਾਸ਼ਾ ਵਿਕਾਸ ਪ੍ਰੋਗਰਾਮ ਦਾ ਵਿਕਾਸ, ਸਾਂਝੀ ਪਰਿਯੋਜਨਾ ਦੇ ਪਰਸਾਰ ਲਈ ਗੋਸ਼ਟੀ, ਸੰਮੇਲਨਾਂ ਅਤੇ ਸੈਮੀਨਾਰਾਂ ਦਾ ਆਯੋਜਨ, ਵਿਸਤਾਰ ਅਤੇ ਹੋਰ ਪ੍ਰੋਗਰਾਮਾਂ ਤਹਿਤ ਨਵੀਆਂ ਤਕਨੀਕਾਂ ਅਤੇ ਪ੍ਰਬੰਧਨ ਦੇ ਤਰੀਕਿਆਂ ਨੂੰ ਸਾਂਝਾ ਕਰਨਾ, ਸ਼ਾਮਿਲ ਹਨ।
ਸੀ.ਟੀ. ਦੇ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਬੈਰੀ ਬਲੇਖਮ (ਡਰਬੀ ਯੂਨੀਵਰਸਿਟੀ ਦੇ ਪਾਠਕ੍ਰਮ ਅਤੇ ਵਿਦਿਆਰਥੀ ... Read Full Story
|
ਥਾਣਾ ਮਹਿਤਪੁਰ ਲਈ ਵਾਟਰ ਫਿਲਟਰ ਦਾਨ
ਮਹਿਤਪੁਰ, 23 ਅਪ੍ਰੈਲ (ਰੰਧਾਵਾ, ਸੋਨੂ ਕੰਬੋਜ)-ਸ: ਕੁਲਜੀਤ ਸਿੰਘ ਪਿੰਡ ਸਲੇਮਾਂ ਨੇ ਸ: ਨਰਵੈਲ ਸਿੰਘ ਰਾਣਾ ਸਰਪੰਚ ਰਾਈਵਾਲ, ਸ: ਦਲਬੀਰ ਸਿੰਘ ਸੰਧੂ ਤੇ ਜ: ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਦੀ ਪ੍ਰੇਰਨਾ ਸਦਕਾ ਥਾਣਾ ਮਹਿਤਪੁਰ ਨੂੰ ਜਨ ਹਿ¤ਤ ਲਈ ਵਾਟਰ ਫਿਲਟਰ ਦਾਨ ਕੀਤਾ ਹੈ।।
ਫਿਲਟਰ ਦਾਨ ਕਰਨ ਮੌਕੇ ਸ: ਹਰਮੀਤ ਸਿੰਘ ਹੁੰਦਲ ਡੀ. ਐਸ. ਪੀ. ਨਕੋਦਰ ਵਿਸ਼ੇਸ਼ ਤੌਰ ’ਤੇ ਪੁ¤ਜੇ ਹੋਏ ਸਨ।।ਉਨ੍ਹਾਂ ਭਰੋਸਾ ਦਿ¤ਤਾ ਕਿ ਇੰਸਪੈਕਟਰ ਸ: ਸੁਖਵਿੰਦਰ ਸਿੰਘ ਸੰਧੂ ਐਸ. ਐਚ.ਓ. ਮਹਿਤਪੁਰ ਸਮਾਜ ਵਿਰੋਧੀ ਅਨਸਰਾਂ ਨੂੰ ਨ¤ਥ ਪਾਉਣ ਤੇ ਜਨਤਾ ਦੀ ਜਾਨ ਮਾਲ ਦੀ ਹਿਫਾਜ਼ਤ ਲਈ ਪੂਰੀ ਤਰ੍ਹਾਂ ਯਤਨਸ਼ੀਲ ਹ।।ਦਾਨੀ ਸ: ਕੁਲਜੀਤ ਸਿੰਘ ਪੁ¤ਤਰ ਸਵ: ਸ: ਹਰਭਜਨ ਸਿੰਘ ਨਾਲ ਸੂਬੇਦਾਰ ਬਲਵਿੰਦਰ ਸਿੰਘ, ਸ: ਕਸ਼ਮੀਰ ਸਿੰਘ, ਸ: ਸੁਰਿੰਦਰ ਸਿੰਘ, ਸ: ਦਲਬੀਰ ਸਿੰਘ ਸੰਧੂ ... Read Full Story
|
|
|
|
|