Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਜਲੰਧਰ
 
ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ

ਨਕੋਦਰ, 22 ਫਰਵਰੀ (ਤਰਲੋਕ)-‘ਇੱਥੋਂ ਥੋੜ੍ਹੀ ਦੂਰ ਪਿੰਡ ਕੰਗ ਸਾਹਬੂ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਲੋੜਵੰਦ ਮੌਕੇ ਦਾ ਫਾਇਦਾ ਲੈਣ ਲਈ ਐਤਵਾਰ ਸਵੇਰੇ 8 ਵਜੇ ਪਿੰਡ ਕੰਗ ਸਾਹਬੂ ਵਿਖੇ ਪਹੁੰਚਣ।’ ਉਕਤ ਸ਼ਬਦ ਗਿਆਨ ਸਿੰਘ ਕੰਗ ਕਨੇਡਾ, ਹਰਬੰਸ ਸਿੰਘ ਚੱਠਾ ਯੂ. ਕੇ., ਭਗਵੰਤ ਸਿੰਘ ਸਰਪੰਚ, ਸੁਖਦੇਵ ਸਿੰਘ ਐਡਵੋਕੇਟ ਨੇ ਕਹੇ। ਉਨ੍ਹਾਂ ਦੱਸਿਆ ਕਿ ਇਹ ਕੈਂਪ ਪ੍ਰਵਾਸੀ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਮਰੀਜ਼ਾਂ ਨੂੰ ਡਾ. ਮਨਦੀਪ ਸੂਦ, ਡਾ. ਅਮਨਦੀਪ ਔਜਲਾ ਅਤੇ ਡਾ. ਨਰਿੰਦਰ ਪਾਲ ਸਿੰਘ ਮਰੀਜ਼ਾਂ ਦਾ ਚੈ¤ਕਅਪ ਕਰਨਗੇ ਅਤੇ ਲੋੜਵੰਦਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ। ...
Read Full Story


ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ

ਨਕੋਦਰ, 22 ਫਰਵਰੀ (ਤਰਲੋਕ)-ਸਥਾਨਕ ਆਰੀਆ ਸਕੂਲ, ਸ਼ੰਕਰ ਰੋਡ ਵਿਖੇ ਲਾਈਨਜ਼ ਕਲੱਬ ਗ੍ਰੇਟਰ ਨਕੋਦਰ ਵਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸਵੇਰੇ 9 ਵਜੇ ਤੋਂ 2 ਵਜੇ ਤਕ ਅੱਖਾਂ ਦਾ ਚੈਕਅੱਪ ਕੀਤਾ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਦੇ ਲੈਂਜ਼ ਪਾਏ ਜਾਣਗੇ ਅਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਹ ਕੈਂਪ ਐ¤ਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮਰੀਜ਼ਾਂ ਲਈ ਚਾਹ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਸੋਹਲ ਅਤੇ ਸਕੱਤਰ ਹੇਮੰਤ ਸ਼ਰਮਾ ਨੇ ...
Read Full Story


ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ

ਜਲੰਧਰ, 22 ਫਰਵਰੀ (ਪ.ਪ.)-ਕੌਮਾਂਤਰੀ ਮਾਂ-ਬੋਲੀ ਦਿਵਸ ਉ¤ਪਰ ਅੱਜ ਜਲੰਧਰ ਦੀਆਂ ਸੜਕਾਂ ਉ¤ਪਰ ‘ਪੰਜਾਬੀ ਹੋਣ ’ਤੇ ਮਾਣ ਕਰੋ’, ‘ਮਾਂ-ਬੋਲੀ ਜੇ ਭੁੱਲ ਜਾਉਗੇ, ਕੱਖਾਂ ਵਾਂਗੂ ਰੁੱਲ ਜਾਉਗੇ’ ਦੇ ਨਾਅਰੇ ਲਗਾਉਂਦੇ ਹਜ਼ਾਰਾਂ ਸਕੂਲੀ ਤੇ ਕਾਲਜਾਂ ਦੇ ਬ¤ਚੇ, ਮਰਦ-ਔਰਤਾਂ ਜਦ ਸੜਕਾਂ ਉ¤ਪਰ ਮਾਰਚ ਕਰਦੇ ਨਿਕਲੇ ਤਾਂ ਹਰ ਕੋਈ ਇਨ੍ਹਾਂ ਕਾਫਲਿਆਂ ਨੂੰ ਬੜੇ ਅਚੰਭੇ ਨਾਲ ਵੇਖ ਰਿਹਾ ਸੀ ਤੇ ਮਾਂ-ਬੋਲੀ ਪੰਜਾਬੀ ਦੇ ਹ¤ਕ ’ਚ ਨਿ¤ਤਰੇ ਕਾਫ਼ਲੇ ਇੱਕ ਨਵੀਂ ਚੇਤਨਾ ਦਾ ਪ੍ਰਵਾਹ ਖਿਲਾਰਦੇ ਜਾ ਰਹੇ ਸਨ।।ਇਹ ਨਵਾਂ ਪ੍ਰਵਾਹ ਸੀ ਆਪਣੀ ਬੋਲੀ ਨਾਲ ਪਿਆਰ ਕਰਨ ਤੇ ਲਗਾਅ ਰ¤ਖਣ ਦਾ। ਸਮੁ¤ਚੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜਨ ਦਾ ਅਤੇ ਮਾਂ-ਬੋਲੀ ਦੇ ਮਾਧਿਅਮ ਰਾਹੀਂ ਹਰ ਤਰ੍ਹਾਂ ਦਾ ਗਿਆਨ ਹਾਸਲ ਕਰਨ ਦਾ ਅਤੇ ਸਭ ਤੋਂ ਵਧੇਰੇ ਉਤਸ਼ਾਹ ਸੀ ਆਪਣੀ ਬੋਲੀ ਉ¤ਪਰ ਮਾਣ ਤੇ ਫਖ਼ਰ ...
Read Full Story


ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ

ਮਲਸੀਆਂ, 22 ਫਰਵਰੀ (ਸੁਖਦੀਪ ਸਿੰਘ)-ਐ¤ਸ.ਐ¤ਸ.ਪੀ. ਜਲੰਧਰ ਦਿਹਾਤੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਨੁਸਾਰ ਮਲਸੀਆਂ ਪੁਲਿਸ ਵਲੋਂ ਇੱਕ ਚੋਰ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਅਤੇ ਹੋਰ ਸਾਮਾਨ ਸਮੇਤ ਕਾਬੂ ਕੀਤਾ ਹੈ।।ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਲਖਵਿੰਦਰ ਸਿੰਘ ਮ¤ਲ ਨੇ ਦ¤ਸਿਆ ਕਿ ਕੁਲਬੀਰ ਸਿੰਘ ਪੁ¤ਤਰ ਤੀਰਥ ਸਿੰਘ ਵਾਸੀ ਮਲਸੀਆਂ, ਜੋ ਕਿ ਪ੍ਰਵਾਸੀ ਭਾਰਤੀ ਹੈ ਅਤੇ ਆਪਣੇ ਪਰਿਵਾਰ ਸਮੇਤ ਅ¤ਜ ਨਕੋਦਰ ਗਿਆ ਸੀ।।ਜਦੋਂ ਉਨ੍ਹਾਂ ਘਰ ਵਾਪਸ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦੇ ਜਿੰਦਰੇ ਵ¤ਢੇ ਹੋਏ ਸਨ।। ਪੁਲਿਸ ਵਲੋਂ ਜਾਂਚ-ਪੜਤਾਲ ਕਰਨ ’ਤੇ ਚੋਰ ਵਲੋਂ ਘਰ ਵਿੱਚ ਪਈ ਅਲਮਾਰੀ ਵਿੱਚੋਂ ਇੱਕ ਕੈਮਰਾ (ਜੋਸ਼ੀਕਾ), ਇੱਕ ਮੋਬਾਇਲ ਫੋਨ, ਇੱਕ ਘੜੀ ਤੇ ਕੁ¤ਝ ਨਗਦੀ ਤੋਂ ਇਲਾਵਾ ਹੀਰੋ ਹਾਂਡਾ ਪੈਸ਼ਨ ਮੋਟਰਸਾਈਕਲ ਨੰਬਰ ਪੀ.ਬੀ. 07 ਐਲ.7481 ਚੋਰੀ ਹੋਇਆ ...
Read Full Story


ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ

ਜੰਡਿਆਲਾ ਮੰਜਕੀ, 22 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਦੋ ਮੋਟਰਸਾਈਕਲ ਤੇ ਨਸ਼ੀਲੇ ਪਾਊਡਰ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।।ਇਸ ਬਾਰੇ ਚੌਕੀ ਇੰਚਾਰਜ ਏ.ਐ¤ਸ.ਆਈ. ਮੇਜਰ ਸਿੰਘ ਨੇ ਦ¤ਸਿਆ ਕਿ ਏ.ਸੀ.ਪੀ. ਜਲੰਧਰ ਛਾਉਣੀ ਬਲਕਾਰ ਸਿੰਘ ਅਤੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਕ¤ਲ੍ਹ ਸਰਹਾਲੀ ਨਹਿਰ ’ਤੇ ਨਾਕਾਬੰਦੀ ਦੌਰਾਨ ਜਦੋਂ ਨ¤ਥੇਵਾਲ ਵਲੋਂ ਤਿੰਨ ਮੋਟਰ ਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਤਾਂ ਪੁ¤ਛਗਿ¤ਛ ਦੌਰਾਨ ਉਹਨਾਂ ਮੰਨਿਆ ਕਿ ਇਹ ਪਲੈਟੀਨਾ ਮੋਟਰ ਸਾਈਕਲ ਉਨ੍ਹਾਂ ਆਦੇਕਾਲੀ ਤੋਂ ਚੋਰੀ ਕੀਤਾ ਸੀ।। ਦੋਸ਼ੀਆਂ ਦੀ ਪਹਿਚਾਣ ਕਮਲਜੀਤ ਪੁੱਤਰ ਕੇਵਲ ਰਾਮ ਵਾਸੀ ਭੰਡਾਲ ਹਿੰਮਤ, ਅਮਰਦੀਪ ਪੁੱਤਰ ...
Read Full Story


ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ

ਮਲਸੀਆਂ, 22 ਫਰਵਰੀ (ਸੁਖਦੀਪ ਸਿੰਘ)-ਮਲਸੀਆਂ ਤੋਂ ਸ਼ਾਹਕੋਟ ਮੁ¤ਖ ਮਾਰਗ ਦੇ ਵਿਚਾਰ ਜਿਹੇ ਪੈਂਦੀ ਰੇਲਵੇ ਲਾਈਨ ਦੇ ਨਾਲ ਲ¤ਗਦੀ ਇਧਰ-ਓਧਰ ਦੀ ਸੜਕ ਦੀ ਹਾਲਤ ਇੰਨੀ ਬਦਤਰ ਹੋ ਚੁੱਕੀ ਹੈ ਕਿ ਇਹ ਸੜਕ ਹਾਦਸਿਆਂ ਨੂੰ ਸ¤ਦਾ ਦੇਣ ਲਈ ਮਜਬੂਰ ਹੈ, ਪਰ ਰੇਲਵੇ ਵਿਭਾਗ ਦੇ ਪ੍ਰਸ਼ਾਸਨ ਵਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿ¤ਤਾ ਜਾ ਰਿਹਾ। ਰੇਲਵੇ ਲਾਈਨ ਦੇ ਨਾਲ ਦੋਵੇਂ ਪਾਸੇ ਸੜਕ ਦੇ ਛੋਟੇ ਜਿਹੇ ਹਿ¤ਸੇ ਵਿ¤ਚ ਉ¤ਬੜ-ਖਾਬੜ ਟੋਏ ਪਏ ਹੋਏ ਹਨ, ਜਿਸ ਕਾਰਨ ਸੜਕ ’ਤੇ ਬਜਰੀ ਅਤੇ ਪ¤ਥਰ ਖਿਲਰਿਆ ਪਿਆ ਹੈ। ਇਸ ਸੜਕ ਤੋਂ ਲੰਘਣ ਵਾਲੇ ਬਹੁਤ ਸਾਰੇ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਬਹੁਤ ਸਾਰੇ ਵਾਹਨਾਂ ਦੀ ਇਸ ਸੜਕ ’ਤੇ ਟ¤ਕਰ ਹੋਣ ਕਾਰਨ ਲੜਾਈ-ਝਗੜੇ ਵਾਲੀ ਸਥਿਤੀ ਬਣ ਜਾਂਦੀ ਹੈ। ਇਸ ਸੜਕ ਤੋਂ ਲੰਘਣ ਵਾਲੇ ਦੋ ਪਹੀਆ ਵਾਹਨ ਅਕਸਰ ਹੀ ਇੱਥੋਂ ਸਲਿ¤ਪ ਕਰ ਜਾਂਦੇ ...
Read Full Story


ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ

ਮਹਿਤਪੁਰ, 22 ਫਰਵਰੀ (ਰੰਧਾਵਾ, ਸੋਨੂੰ ਕੰਬੋਜ)-ਦੀ ਜਲੰਧਰ ਕੇਂਦਰੀ ਸਹਿਕਾਰੀ ਬੈਂਕ ਬ੍ਰਾਂਚ ਪਰਜੀਆਂ ਕਲਾਂ ਵਲੋਂ ਸ: ਨਿਰਮਲ ਸਿੰਘ ਬ੍ਰਾਂਚ ਮੈਨੇਜਰ ਦੀ ਅਗਵਾਈ ਹੇਠ ਗਾਹਕ ਮਿਲਣੀ ਕਰਵਾਈ। ਇਸ ਮਿਲਣੀ ਦੌਰਾਨ ਸ੍ਰੀ ਜੀਵਨ ਕੁਮਾਰ ਮੈਨੇਜਰ ਨੇ ਮੁ¤ਖ ਮਹਿਮਾਨ ਵਜੋਂ ਸ਼ਿਰਕਤ ਕੀਤੀ।।ਇਸ ਮੌਕੇ ਸ: ਨਿਰਮਲ ਸਿੰਘ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਬੈਂਕ ਨਾਬਾਰਡ ਦੀ ਸਹਾਇਤਾ ਨਾਲ ਕੋਰ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ, ਜਿਸ ਕਾਰਨ ਗਾਹਕਾਂ ਨੂੰ ਉ¤ਤਮ ਸੇਵਾਵਾਂ ਮਿਲਣਗੀਆਂ। ਸ੍ਰੀ ਜੀਵਨ ਕੁਮਾਰ ਨੇ ਗਾਹਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸੁਝਾਵਾਂ ਨੂੰ ਗੌਰ ਨਾਲ ਸੁਣਿਆ ਤੇ ਵਿਚਾਰਨ ਦਾ ਭਰੋਸਾ ...
Read Full Story


5 ਗ੍ਰਾਮ ਹੈਰੋਇਨ ਸਮੇਤ 1 ਗ੍ਰਿਫ਼ਤਾਰ ਅਤੇ 2 ਭਗੌੜੇ ਕਾਬੂ

ਨਕੋਦਰ, 22 ਫਰਵਰੀ (ਪਾਲੀ)-ਸਥਾਨਕ ਥਾਣੇ ਅਧੀਨ ਆਉਂਦੀ ਚੌਂਕੀ ਇੰਚਾਰਜ ਸ਼ੰਕਰ ਨੇ ਲੁੱਟ-ਖੋਹ ਤੇ ਨਸ਼ੇ ਦੇ ਕਾਰੋਬਾਰ ਦੇ ਵੱਖ-ਵੱਖ ਕੇਸਾਂ ’ਚ 2 ਭਗੌੜਿਆਂ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਏ. ਐਸ. ਆਈ. ਹਰਜਿੰਦਰ ਸਿੰਘ ਚੌਂਕੀ ਇੰਚਾਰਜ ਨੇ ਦੱਸਿਆ ਕਿ ਸਰਬਜੀਤ ਸਿੰਘ ਸਾਬੀ ਪੁੱਤਰ ਜਸਜੀਤ ਸਿੰਘ ਪਿੰਡ ਮਹੂੰਵਾਲ ਦੇ ਖਿਲਾਫ਼ ਮੁਕੱਦਮਾ ਨੰਬਰ 149 ਧਾਰਾ 382, 34 ਭ. ਦ. ਮਿਤੀ 31 ਮਈ 2007 ਨੂੰ ਮੁਕੱਦਮਾ ਦਰਜ ਹੋਇਆ ਸੀ, ਜੋ ਇਸ ਕੇਸ ’ਚੋਂ ਭਗੌੜਾ ਸੀ ਤੇ ਦੂਜਾ ਬਲਵੀਰ ਸਿੰਘ ਵਾਸੀ ਲਿੱਤਰਾਂ ਕਲੋਨੀ ਦੇ ਖਿਲਾਫ਼ ਮੁਕੱਦਮਾ ਨੰਬਰ 195 ਧਾਰਾ 6101-14 ਮਿਤੀ 1 ਜੂਨ 2005 ਨੂੰ ਦਰਜ ਹੋਇਆ ਸੀ। ਉਕਤ ਦੋਨਾਂ ਭਗੌੜਿਆਂ ਨੂੰ ਗੁਪਤ ਸੂਚਨਾ ਮਿਲਣ ’ਤੇ ਗ੍ਰਿਫ਼ਤਾਰ ਕਰ ਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। 5 ਗ੍ਰਾਮ ਹੈਰੋਇਨ ...
Read Full Story


ਭਾਜਪਾ ਆਗੂ ਦਰਸ਼ਨ ਲਾਲ ਸੱਗੜ ਨੂੰ ਸ਼ਰਧਾਂਜਲੀਆਂ

ਸ਼ਾਹਕੋਟ, 22 ਫਰਵਰੀ (ਬਾਂਸਲ, ਕੇਵਲ ਮੱਟੂ)-ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਸ੍ਰੀ ਦਰਸ਼ਨ ਲਾਲ ਸ¤ਗੜ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਹੋਈ।।ਇਸ ਮੌਕੇ ਸ਼ਰਧਾਂਜਲੀ ਸਮਾਗਮ ਵਿੱਚ ਮਾਲ ਮੰਤਰੀ ਜਥੇ: ਅਜੀਤ ਸਿੰਘ ਕੋਹਾੜ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਕਰਨਲ ਸੀ. ਡੀ. ਸਿੰਘ ਕੰਬੋਜ, ਪੀ. ਪੀ. ਪੀ. ਆਗੂ ਡਾ: ਨਵਜੋਤ ਸਿੰਘ ਦਾਹੀਆ, ਕਾਂਗਰਸ ਦੇ ਸੂਬਾ ਸਕ¤ਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਦ¤ਤ ਛੁਰਾ, ਬਲਾਕ ਸੰਮਤੀ ਚੇਅਰਮੈਨ ਤੇਜਾ ਸਿੰਘ ਮਾਣਕਪੁਰ, ਭਾਜਪਾ ਦੇ ਸੂਬਾ ਕਮੇਟੀ ਮੈਂਬਰ ਤਰਸੇਮ ਲਾਲ ਮਿ¤ਤਲ ਅਤੇ ਡੀ. ਟੀ. ਐਫ. ਆਗੂ ਗੁਰਮੀਤ ਕੋਟਲੀ ਨੇ ਸ੍ਰੀ ਸ¤ਗੜ ਨੂੰ ਸ਼ਰਧਾ ...
Read Full Story


ਸਟੇਟ ਪਬਲਿਕ ਸਕੂਲ ਵਿਖੇ ਵਿਦਾਈ ਸਮਾਰੋਹ

ਜਲੰਧਰ, 22 ਫਰਵਰੀ (ਜੀ. ਐਸ. ਸੰਧੂ)-ਸਟੇਟ ਪਬਲਿਕ ਸਕੂਲ ਨਕੋਦਰ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਦੇ ਵਿਦਿਆਰਥੀਆਂ ਲਈ ਵਿਦਾਈ ਸਮਾਰੋਹ ਕਰਵਾਇਆ,।ਜਿਸ ਵਿੱਚ 11ਵੀਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।।12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਸਤੀ ਨਾਲ ਭਰੀਆਂ ਖੇਡਾਂ ਵੀ ਕਰਵਾਈਆਂ ਗਈਆਂ।।ਉਨ੍ਹਾਂ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤੇ ਗਏ।। ਆਸ਼ੀਸ਼ ਘਈ ਨੂੰ ਮਾਸਟਰ ਐ¤ਸ. ਪੀ. ਐ¤ਸ. ਅਤੇ ਵਰਿੰਦਰ ਕੌਰ ਨੂੰ ਮਿਸ ਐ¤ਸ. ਪੀ. ਐ¤ਸ. ਚੁਣਿਆ ਗਿਆ। ਆਖਰ ’ਚ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉ¤ਪ ਪ੍ਰਧਾਨ ਡਾ. ਗਗਨਦੀਪ ਕੌਰ ਅਤੇ ਸਕੂਲ ਪ੍ਰਿੰਸੀਪਲ ਆਰ. ਐਸ. ਪਵਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜ਼ਿੰਦਗੀ ’ਚ ਮਿਹਨਤ ਤੇ ਲਗਨ ਨਾਲ ਆਪਣਾ ਭਵਿੱਖ ਸੁਆਰਨ ਦੀ ...
Read Full Story


ਬਲਰਾਜ ਕੌਰ ਨੇ ਅਹੁਦਾ ਸੰਭਾਲਿਆ

ਸ਼ਾਹਕੋਟ, 22 ਫਰਵਰੀ (ਸਚਦੇਵਾ, ਕੇਵਲ ਮੱਟੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਗੋ ਕੈਂਪ ਜਲੰਧਰ ਵੋਕੇਸ਼ਨਲ ਦੀ ਲੈਕਚਰਾਰ ਸ਼੍ਰੀਮਤੀ ਬਲਰਾਜ ਕੌਰ ਵਲੋਂ ਵਧੀਆਂ ਸੇਵਾਵਾਂ ਪ੍ਰਦਾਨ ਕਰਨ ਕਰ ਕੇ, ਸਿ¤ਖਿਆ ਵਿਭਾਗ ਨੇ ਉਹਨਾਂ ਨੂੰ ਤਰ¤ਕੀ ਦੇ ਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਵਿਖੇ ਪ੍ਰਿੰਸੀਪਲ ਲਗਾਇਆ ਹੈ।। ਸ਼੍ਰੀਮਤੀ ਬਲਰਾਜ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ (ਜਲੰਧਰ) ਵਿਖੇ ਬਤੌਰ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਇਹਨਾਂ ਤੋਂ ਪਹਿਲਾਂ ਰਹੇ ਕਾਰਜਕਾਰੀ ਪ੍ਰਿੰਸੀਪਲ ਲੈਕਚਰਾਰ ਮਨਜੀਤ ਸਿੰਘ ਨੇ ਸਕੂਲ ਦਾ ਚਾਰਜ ਨਵ-ਨਿਯੁਕਤ ਪ੍ਰਿੰਸੀਪਲ ਬਲਰਾਜ ਕੌਰ ਨੂੰ ਸੌਂਪ ਦਿੱਤਾ ...
Read Full Story


ਗੁਰਦੁਆਰਾ ਬਾਬਾ ਸੰਗ ਵਿਖੇ ਬਣਾਈ ਜਾਵੇਗੀ ਅਤਿ ਆਧੁਨਿਕ ਰਸੋਈ

ਗੁਰਾਇਆ, 22 ਫਰਵਰੀ (ਬਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਬਾਬਾ ਸੰਗ ਜੀ, ਸੰਗ ਢੇਸੀਆਂ ਵਿਖੇ ਰਸੋਈ, ਬਰਤਨ ਧੋਣ, ਭੱਠੀਆਂ ਲਈ ਗੈਸ ਪ੍ਰਣਾਲੀ ਅਤਿ ਆਧੁਨਿਕ ਢੰਗ ਨਾਲ ਲਗਾਉਣ ਲਈ ਜਸਵੀਰ ਸਿੰਘ ਯੂ.ਕੇ. ਪੁੱਤਰ ਸਰਦਾਰਾ ਸਿੰਘ ਦੁਸਾਂਝ ਪਿੰਡ ਲਾਦੀਆ ਵਾਲੇ ਸੇਵਾ ਕਰਨਗੇ।।ਇਹ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਲ¤ਲੀਆਂ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦ¤ਸਿਆ ਕਿ 25 ਫੁੱਟ ਚੌੜਾਈ ਅਤੇ 60 ਫੁੱਟ ਲੰਬਾਈ ਵਾਲੀ ਰਸੋਈ ਅਤਿ ਆਧੁਨਿਕ ਹੋਵੇਗੀ।।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਸੁਰਜੀਤ ਸਿੰਘ ਨੇ ਜਸਵੀਰ ਸਿੰਘ ਦਾ ਧੰਨਵਾਦ ...
Read Full Story


4615 ਬ¤ਚਿਆਂ ਨੂੰ ਬੂੰਦਾਂ ਪਿਲਾਈਆਂ

ਨਕੋਦਰ, 22 ਫਰਵਰੀ (ਧੀਮਾਨ)-ਸਥਾਨਕ ਐਸ. ਐਮ. ਓ. ਵਿਨੋਦ ਖੁ¤ਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੋਲੀਓ ਦੇ ਮੁਕੰਮਲ ਖਾਤਮੇ ਦੇ ਉਦੇਸ਼ ਅਧੀਨ ਨਕੋਦਰ ਸ਼ਹਿਰ ਵਿੱਚ ਡੋਰ ਟੂ ਡੋਰ ਮੁਹਿੰਮ ਅਧੀਨ ਵਿਭਾਗ ਦੀਆਂ ਟੀਮਾਂ ਨੇ 8004 ਘਰਾਂ ’ਚ ਵਿਜ਼ਟ ਕੀਤਾ ਤੇ ਕੁਲ 4615 ਬ¤ਚਿਆਂ ਨੂੰ ਬੂੰਦਾਂ ਪਿਲਾਈਆਂ ...
Read Full Story


ਭੇਦਭਰੀ ਹਾਲਤ ’ਚ ਵਿਆਹੁਤਾ ਦੀ ਮੌਤ

ਸ਼ਾਹਕੋਟ, 22 ਫਰਵਰੀ (ਬਾਂਸਲ, ਕੇਵਲ ਮੱਟੂ)-ਸਥਾਨਕ ਮੁਹ¤ਲਾ ਗਾਂਧੀ ਚੌਕ ਵਿਖੇ ਇੱਕ ਵਿਆਹੁਤਾ ਔਰਤ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ, ਜਦ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਨੂੰ ਸਹੁਰੇ ਪਰਿਵਾਰ ਵਲੋਂ ਕਤਲ ਕਰ ਦਿ¤ਤੇ ਜਾਣ ਦਾ ਦੋਸ਼ ਲਾਇਆ ਹੈ।।ਮ੍ਰਿਤਕਾ ਦੇ ਪਿਤਾ ਵਿਨੋਦ ਕੁਮਾਰ ਸ਼ਰਮਾ ਪੁੱਤਰ ਸਾਧੂ ਰਾਮ ਵੈਦ ਵਾਸੀ ਮੁਹ¤ਲਾ ਚੋਪੜਿਆਂ ਵਲੋਂ ਪੁਲਿਸ ਪਾਸ ਲਿਖਾਈ ਐਫ. ਆਈ. ਆਰ. ਮੁਤਾਬਿਕ ਉਸ ਦੀ ਲੜਕੀ ਮੋਨਿਕਾ ਸ਼ਰਮਾ (32) ਦਾ ਵਿਆਹ ਕਰੀਬ 12-13 ਸਾਲ ਪਹਿਲਾਂ ਕੈਲਾਸ਼ ਨਾਥ ਉਰਫ ਗੋਲਡੀ ਪੁੱਤਰ ਘਣਸ਼ਾਮ ਸ਼ਰਮਾ ਵਾਸੀ ਗਾਂਧੀ ਚੌਕ ਸ਼ਾਹਕੋਟ ਨਾਲ ਹੋਇਆ ਸੀ।।ਉਸ ਨੇ ਕਿਹਾ ਕਿ ਮੇਰੇ ਜਵਾਈ ਗੋਲਡੀ ਦੇ ਮੇਰੀ ਨੂੰਹ ਰੇਖਾ ਰਾਣੀ ਪਤਨੀ ਪ੍ਰਵੀਨ ਕੁਮਾਰ ਨਾਲ ਨਾਜਾਇਜ਼ ਸਬੰਧ ਸਨ।।ਮੇਰਾ ਪੁੱਤਰ ਪ੍ਰਵੀਨ ਕੁਮਾਰ ਕਰੀਬ 9-10 ਸਾਲਾਂ ਤੋਂ ...
Read Full Story


ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸਕੂਲ ਦਾ ਇਨਾਮ ਵੰਡ ਸਮਾਗਮ

ਗੁਰਾਇਆ, 22 ਫਰਵਰੀ (ਬਲਵਿੰਦਰ ਸਿੰਘ, ਵਿਰਦੀ)- ਨਜ਼ਦੀਕੀ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਾਬਾ ਸੰਗ ਢੇਸੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ,।ਜਿਸ ਮੌਕੇ ਕੁਲਦੀਪ ਸਿੰਘ ਵਡਾਲਾ ਪ੍ਰਧਾਨ ਪ੍ਰਬੰਧਕ ਕਮੇਟੀ, ਸੁਰਿੰਦਰ ਸਿੰਘ ਥੰਮਣਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਚੀਮਾ ਸਕੱਤਰ, ਪੁੰਨਾਂ ਸਿੰਘ ਢੇਸੀ ਸਹਾਇਕ ਸਕ¤ਤਰ, ਡਾ. ਹਰਸਿਮਰਨ ਪ੍ਰੀਤ ਕੌਰ ਸਿ¤ਧੂ ਕਾਲਜ ਪ੍ਰਿੰਸੀਪਲ, ਹਰਨਿੰਦਰ ਕੌਰ ਸਕੂਲ ਪ੍ਰਿੰਸੀਪਲ, ਮਨਿੰਦਰ ਕੌਰ ਪ੍ਰਿੰਸੀਪਲ ਤੇ ਹੋਰ ਹਾਜ਼ਰ ਸਨ।।ਇਸ ਮੌਕੇ ਸੰਤੋਖ ਸਿੰਘ ਬਾਸੀ ਮੁ¤ਖ ਮਹਿਮਾਨ ਵਜੋਂ ਸ਼ਾਮਲ ਹੋਏ।। ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਵਿਸ਼ਾਲੀ ਸ਼ਰਮਾ, ਮਮਤਾ ਢੀਂਗਰਾ, ਗੁਰਵਿੰਦਰ ਕੌਰ, ਕਿਰਨਦੀਪ ਕੌਰ, ਰੁਪਿੰਦਰ ਕੌਰ, ਦੀਪਕਾ, ...
Read Full Story


ਸ਼ਿਵ ਗੌਰੀ ਸਭਾ ਵਲੋਂ ਸ਼ਿਵ ਵਿਆਹ ਕਰਵਾਇਆ

ਜਲੰਧਰ, 22 ਫਰਵਰੀ (ਧਾਰਮਿਕ ਪ੍ਰਤੀਨਿਧ)-ਸ਼ਿਵ ਗੌਰੀ ਸਭਾ ਭਾਰਗਵ ਨਗਰ ਵਲੋਂ ਸਾਲਾਨਾ ਸ਼ਿਵ ਵਿਆਹ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।। ਇਸ ਮੌਕੇ ਸਭਾ ਦੇ ਪ੍ਰਧਾਨ ਸੁਰਜੀਤ ਗੌਰੀ, ਉਪ-ਪ੍ਰਧਾਨ ਪਰਮਜੀਤ ਮਿਕਨੀ ਅਤੇ ਕਰਨੈਲ ਬੰਟੀ ਨੇ ਆਏ ਹੋਏ ਮੁ¤ਖ ਮਹਿਮਾਨ ਸ੍ਰੀ ਰਾਜ ਕੁਮਾਰ ਰਾਜੂ ਅਤੇ ਹੋਰ ਪਤਵੰਤੇ ਸ¤ਜਣਾਂ ਨੂੰ ਜੀ ਆਇਆਂ ਕਿਹਾ।। ਇਸ ਮੌਕੇ ਵਿਜੇ, ਜੀਤ ਲਾਲ ਕੋਹਲੀ, ਸੁਨੀਲ, ਮਨੀ ਬਰਾਰ, ਸੰਦੀਪ ਬਰਾਰ, ਮਨੂੰ ਰੋਹਿਤ, ਸਚਿਨ ਗੌਰੀ, ਕੁੱਦੂ, ਅਜੇ, ਗੋਪਾਲ ਕ੍ਰਿਸ਼ਨ ਬਾਲੂ ਆਦਿ ਹਾਜ਼ਰ ...
Read Full Story


ਸ਼ਿਵਰਾਤਰੀ ਦੇ ਸੰਬੰਧ ’ਚ ਸ਼ੋਭਾ ਯਾਤਰਾ ਕੱਢੀ

ਮਹਿਤਪੁਰ, 20 ਫਰਵਰੀ (ਸੋਨੂੰ ਕੰਬੋਜ)-ਬੀਤੇ ਦਿਨ ਮਹਾਂ ਸ਼ਿਵਰਾਤਰੀ ਦੇ ਸੰਬੰਧ ’ਚ ਇੱਥੇ ਸ਼ਿਵ ਭਗਤਾਂ ਵਲੋਂ ਸ਼ੋਭਾ ਯਾਤਰਾ ਕੱਢੀ ਗਈ, ਜੋ ਪੂਰੇ ਕਸਬੇ ਦਾ ਚੱਕਰ ਕੱਟਣ ਉਪਰੰਤ ਮੁੜ ਪੁਰਾਣਾ ਬਾਜ਼ਾਰ ਸਥਿਤ ਸ਼ਿਵ ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਲੰਗਰ ਦੀ ਸੇਵਾ ਕੀਤੀ ਗਈ। ਸ਼ੋਭਾ ਯਾਤਰਾ ’ਚ ਸ਼ਿਰਕਤ ਕਰਨ ਲਈ ਅਕਾਲੀ ਆਗੂ ਨਾਇਬ ਸਿੰਘ ਕੋਹਾੜ ਸਰਕਲ ਪ੍ਰਧਾਨ, ਦਲਜੀਤ ਸਿੰਘ ਕਾਹਲੋਂ, ਬਲਦੇਵ ਸਿੰਘ ਕਲਿਆਣ, ਭਗਤ ਨਸੀਬ ਚੰਦ, ਚੇਅਰਮੈਨ ਤਰਸੇਮ ਸਿੰਘ ਅਤੇ ਹੋਰ ਬਹੁਤ ਸਾਰੇ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਬੱਬ, ਰਾਮਾ ਭਾਰਤੀ, ਅਸ਼ੋਕ ਸੂਦ, ਅਜੈ ਸੂਦ ਸਰਪੰਚ ਅਤੇ ਹੋਰ ਵੀ ਕਈ ਪਤਵੰਤਿਆਂ ਨੇ ਭਰਪੂਰ ਸਹਿਯੋਗ ...
Read Full Story


ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਮਲਸੀਆਂ, 20 ਫਰਵਰੀ (ਸੁਖਦੀਪ ਸਿੰਘ)-ਜਨਤਾ ਤੇ ਪੁਲਿਸ ’ਚ ਆਪਸੀ ਤਾਲਮੇਲ ਵਧਾਉਣ ਦੇ ਮਕਸਦ ਨਾਲ ਤੇ ਇਲਾਕੇ ਦੀ ਸੁ¤ਖ-ਸ਼ਾਂਤੀ ਲਈ ਅ¤ਜ ਮਲਸੀਆਂ ਚੌਂਕੀ ਵਿਖੇ ਚੌਂਕੀ ਇੰਚਾਰਜ ਏ. ਐ¤ਸ. ਆਈ. ਰਸ਼ਪਾਲ ਸਿੰਘ ਦੇ ਉਪਰਾਲੇ ਸਦਕਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ।। ਇਸ ਮੌਕੇ ਸੰਗਤਾਂ ਨੇ ਗੁਰਬਾਣੀ ਸਰਵਣ ਕੀਤੀ।। ਪ੍ਰੋਗਰਾਮ ਦੇ ਅਖੀਰ ਵਿ¤ਚ ਏ. ਐ¤ਸ. ਆਈ. ਰਸ਼ਪਾਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।।ਇਸ ਮੌਕੇ ਐ¤ਸ. ਐ¤ਚ. ਓ. ਲਖਵਿੰਦਰ ਸਿੰਘ ਮ¤ਲ, ਅਡੀਸ਼ਨਲ ਐ¤ਸ. ਐ¤ਚ. ਓ. ਅਵਤਾਰ ਸਿੰਘ, ਏ. ਐ¤ਸ. ਆਈ. ਅਰਜਨ ਸਿੰਘ, ਏ. ਐ¤ਸ. ਆਈ. ਆਤਮਜੀਤ ਸਿੰਘ, ਹੈਡਕਾਂਸਟੇਬਲ ਜਗਤਾਰ ਸਿੰਘ, ਹੈਡਕਾਂਸਟੇਬਲ ਮਨਜੀਤ ਸਿੰਘ, ਚਰਨਜੀਤ ਸਿੰਘ, ਅਮਰਬੀਰ ਸਿੰਘ, ਗੁਰਪ੍ਰੀਤ ਸਿੰਘ, ਸੰਜੀਤ ਕੁਮਾਰ, ਕੁਲਦੀਪ ਸਿੰਘ ਚੀਮਾ, ਮੁਖਤਿਆਰ ਸਿੰਘ, ਗੁਰਮੇਲ ਸਿੰਘ, ਹਵਲਦਾਰ ਚਰਨਜੀਤ ...
Read Full Story


ਸ਼ਰਾਰਤੀ ਅਨਸਰਾਂ ਨੇ ਕੀਤੀ 108 ਐਂਬੂਲੈਂਸ ਦੀ ਭੰਨ ਤੋੜ

ਨੂਰਮਹਿਲ, 20 ਫਰਵਰੀ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁ¤ਧ 108 ਐਂਬੂਲੈਂਸ ਤੇ ਨੂਰਮਹਿਲ ਸਿਵਲ ਹਸਪਤਾਲ ਦੀ ਭੰਨਤੋੜ ਦੇ ਮਾਮਲੇ ਵਿੱਚ ਮੁਕ¤ਦਮਾ ਦਰਜ ਕੀਤਾ ਹੈ।।ਥਾਣਾ ਮੁਖੀ ਸੁਭਾਸ਼ ਬਾਠ ਨੇ ਦ¤ਸਿਆ ਕਿ ਇਹ ਮੁਕ¤ਦਮਾ ਨਵਪ੍ਰੀਤ ਸਿੰਘ ਪੁ¤ਤਰ ਗੁਰਮੇਲ ਸਿੰਘ ਵਾਸੀ ਮਹਿਤਪੁਰ, ਜੋ ਕਿ ਐਂਬੂਲੈਂਸ ਤੇ ਈ.ਐਮ.ਟੀ.ਨੌਕਰੀ ਕਰਦਾ ਹੈ ਦੇ ਬਿਆਨਾਂ ’ਤੇ ਕੀਤਾ ਗਿਆ।। ਉਸ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦ¤ਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਅੰਮ੍ਰਿਤਸਰ ਤੋਂ ਬੀਤੀ ਰਾਤ 7.45 ਮਿੰਟ ਤੇ ਫ਼ੋਨ ਆਇਆ ਕਿ ਇੱਕ ਵਿਅਕਤੀ ਸਿਵਲ ਹਸਪਤਾਲ ਨੂਰਮਹਿਲ ਵਿੱਚ ਦਾਖਲ ਹੈ,।ਜਿਸ ਨੂੰ ਜਲੰਧਰ ਹਸਪਤਾਲ ਲੈ ਕੇ ਜਾਣਾ ਹੈ।।ਜਿਸ ’ਤੇ ਮੈਂ ਆਪਣੇ ਸਾਥੀਆਂ ਸਮੇਤ ਐਂਬੂਲੈਂਸ ਲੈ ਕੇ ਹਸਪਤਾਲ ਚਲੇ ...
Read Full Story


ਫੌਜ ’ਚ ਭਰਤੀ 3 ਤੋਂ

ਜਲੰਧਰ, 20 ਫਰਵਰੀ (ਪ.ਪ.)-ਪੰਜਾਬ ਵਿੱਚ ਸੈਨਾ ਦੀ ਭਰਤੀ ਬਹੁਤ ਵੱਡੇ ਪੱਧਰ ’ਤੇ ਚੱਲ ਰਹੀ ਹੈ। ਦੁਆਬਾ ਖੇਤਰ ਨਾਲ ਸੰਬੰਧਤ ਜ਼ਿਲ੍ਹਿਆਂ ਦੀ ਭਰਤੀ 3 ਅਪ੍ਰੈਲ ਤੋਂ 9 ਅਪ੍ਰੈਲ ਤਕ ਜਲੰਧਰ ਕੈਂਟ ਵਿੱਚ ਹੋਵੇਗੀ। ਪਟਿਆਲਾ ਜ਼ੋਨ ਨਾਲ ਸੰਬੰਧਤ ਜ਼ਿਲ੍ਹਿਆਂ ਦੀ ਭਰਤੀ 12 ਤੋਂ 19 ਅਪ੍ਰੈਲ ਨੂੰ ਅਤੇ ਪੰਜਾਬ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਦੀ ਭਰਤੀ ਮਹੀਨੇ ਜੁਲਾਈ ਅਤੇ ਅਗਸਤ ’ਚ ਹੋਵੇਗੀ, ਜਿਸ ਬਾਰੇ ਪੂਰੀ ਜਾਣਕਾਰੀ ਬਾਅਦ ਵਿੱਚ ਮੁਹੱਈਆ ਕਰਵਾਈ ਜਾਵੇਗੀ। ਇਸ ਮਕਸਦ ਲਈ ਅਸੀਂ ਦੁਆਬਾ ਜ਼ੋਨ ਦੇ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਪਟਿਆਲਾ ਜ਼ੋਨ ਦੇ ਯੋਗ ਉਮੀਦਵਾਰਾਂ ਲਈ ਮਿਤੀ 29 ਫਰਵਰੀ ਤੋਂ ਆਪਣੇ ਸੈਂਟਰ ਜ਼ਿਲ੍ਹਾ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ ਜਲੰਧਰ ਵਿੱਚ ਇੱਕ ਕੇਡਰ ਸ਼ੁਰੂ ਕਰ ਰਹੇ ਹਾਂ। ਉਪਰੋਕਤ ...
Read Full Story


1 2 3 4 5 6 > >>

© 2012 doabaheadlines.co.in
eXTReMe Tracker
Developed & Hosted by Arash Info Corporation