Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਪੰਜਾਬ
 
‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼

ਨਕੋਦਰ, 18 ਮਈ (ਤਰਲੋਕ/ਦਲਜੀਤ ਸ਼ਰਮਾ)-ਇੱਥੇ ਰੋਜ਼ਾਨਾ ਦੋਆਬਾ ਹੈ¤ਡਲਾਈਨਜ਼ ਨਕੋਦਰ ਦੇ ਮੁੱਖ ਸੰਪਾਦਕ ਰਾਮ ਸਿੰਘ ਔਲਖ, ਪ੍ਰਧਾਨ ਜਸਵੀਰ ਸਿੰਘ ਉ¤ਪਲ, ਸ਼ਹਿਰ ਦੇ ਉ¤ਘੇ ਸਮਾਜ ਸੇਵਕਾਂ, ਧਾਰਮਿਕ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਚੇਤਨਾ ਮਾਰਚ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਾਬਾ ਮੁਰਾਦਸ਼ਾਹ ਰੋਡ ਤੋਂ ਸ਼ੁਰੂ ਹੋ ਕੇ ਦੱਖਣੀ ਗੇਟ, ਮੇਨ ਬਜ਼ਾਰ, ਅੱਡਾ ਮਹਿਤਪੁਰ, ਸਬਜ਼ੀ ਮੰਡੀ, ਅੰਬੇਦਕਰ ਚੌਂਕ, ਐਮ. ਸੀ. ਚੌਂਕ ਤੋਂ ਹੁੰਦੀ ਹੋਈ ਵਾਪਸ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਪਤ ਹੋਈ, ਜਿਸ ਵਿੱਚ ਨਕੋਦਰ ਸ਼ਹਿਰ ਦੇ ਵੱਖ-ਵੱਖ ਸਕੂਲਾਂ, ਟੈਗੋਰ ਮਾਡਲ ਸੀ.ਸੈ. ਸਕੂਲ, ਅਪੈਕਸ ਇੰਟਰਨੈਸ਼ਨਲ ਮਾਡਲ ਸਕੂਲ, ਗੌ. ਗਰਲਜ਼ ਸੀ.ਸੈ. ਸਕੂਲ, ਸਟੇਟ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਹਾਈ ਸਕੂਲ, ਐ¤ਸ.ਡੀ. ...
Read Full Story


ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.

ਸ੍ਰੀ ਮੁਕਤਸਰ ਸਾਹਿਬ 17 ਮਈ (ਪੀ. ਪੀ.)-ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਹੈ ਕਿ ਵਿੱਤੀ ਸਾਲ 2012-13 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਮੀਨ-ਜਾਇਦਾਦ ਦੀ ਖਰੀਦ-ਵੇਚ ਸਮੇਂ ਸਰਕਾਰ ਵਲੋਂ ਵਸੂਲੀ ਜਾਂਦੀ ਰਜਿਸਟਰੀ ਫ਼ੀਸ ਤੋਂ 70 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ¦ਘੇ ਵਿੱਤੀ ਸਾਲ 2011-12 ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਟੈਂਪ ਡਿਊਟੀ ਤੋਂ 54.33 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਹ ਜਾਣਕਾਰੀ ਉਨ੍ਹਾਂ ਮਾਲ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਇਸ ਬੈਠਕ ਵਿੱਚ ਮਾਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲੀਆਂ ਉਗਰਾਹੀ ਦੇ ਤੈਅ ਟੀਚੇ ਨੂੰ ਸਰ ਕਰਨ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਮੀਨ-ਜਾਇਦਾਦ ਦੀ ਰਜਿਸਟਰੀ ਸਰਕਾਰ ਵਲੋਂ ...
Read Full Story


ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਅਸਤੀਫਾ ਪ੍ਰਵਾਨ

ਚੰਡੀਗੜ੍ਹ, 9 ਮਈ (ਏਜੰਸੀ)-ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਪਾਟਿਲ ਨੇ ਰਾਜ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਤੋਤਾ ਸਿੰਘ ਨੂੰ ਸ਼ਨੀਵਾਰ ਨੂੰ ਮੋਹਾਲੀ ਦੀ ਇੱਕ ਅਦਾਲਤ ਵਲੋਂ ਸਰਕਾਰੀ ਅਹੁਦੇ ਦਾ ਦੁਰ-ਉਪਯੋਗ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਰਾਜ ਦੇ ਮੁੱਖ ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਸਵੇਰੇ ਤੋਤਾ ਸਿੰਘ ਨੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੈਂਪਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਵਿਭਾਗ ਫਿਲਹਾਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਰਹੇਗਾ। ...
Read Full Story


ਮੋਗਾ ’ਚ ਸੜਕ ਹਾਦਸਾ, 18 ਦੀ ਮੌਤ

ਮੋਗਾ, 7 ਮਈ (ਦੋਆਬਾ ਨਿਊਜ਼ ਸਰਵਿਸ)- ਸੋਮਵਾਰ ਦੀ ਸਵੇਰ ਦੋ ਪਰਿਵਾਰਾਂ ਲਈ ਮੌਤ ਦਾ ਕਾਲ ਬਣ ਕੇ ਆਈ। ਮਿਲੀ ਜਾਣਕਾਰੀ ਅਨੁਸਾਰ ਇੱਕ ਦਰਦਨਾਕ ਹਾਦਸੇ ਵਿੱਚ 2 ਪਰਿਵਾਰਾਂ ਦੇ 18 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਔਰਤਾਂ ਅਤੇ 5 ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਮੋਗਾ ਸ਼ਹਿਰ ਦੇ ਨਜ਼ਦੀਕ ਜੀਪ ਅਤੇ ਟਰੱਕ ਦੀ ਆਹਮਣੇ-ਸਾਹਮਣੇ ਹੋਈ ਟੱਕਰ ਦੌਰਾਨ ਵਾਪਰਿਆ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ, ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਸਨ ਅਤੇ ਉਹ ਗੁਰਦੁਆਰਾ ਨਾਨਕਸਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਹ ਮੰਦਭਾਗੀ ਦੁਰਘਟਨਾ ਲੁਧਿਆਣਾ-ਫਿਰੋਜ਼ਪੁਰ ਰਾਜ ਮਾਰਗ ’ਤੇ ਤੜਕੇ ਕਰੀਬ 2 ਵਜੇ ...
Read Full Story


ਹੁਣ ਪ੍ਰਵਾਸੀ ਭਾਰਤੀ ਕੇਵਲ ਇੱਕ ਕਿਲੋ ਸੋਨਾ ਹੀ ਲਿਆ ਸਕਣਗੇ

ਲੁਧਿਆਣਾ, 7 ਮਈ (ਭੁਪਿੰਦਰ ਸਿੰਘ ਬਸਰਾ)-ਭਾਰਤ ਸਰਕਾਰ ਦੇ ਐਲਾਨ ਅਨੁਸਾਰ ਪ੍ਰਵਾਸੀ ਭਾਰਤੀਆਂ ਨੂੰ ਹੁਣ ਕੇਵਲ ਇੱਕ ਕਿਲੋ ਸੋਨਾ ਅਤੇ 10 ਕਿਲੋ ਚਾਂਦੀ ਲਿਆਉਣ ਦੀ ਹੀ ਇਜਾਜ਼ਤ ਹੋਵੇਗੀ।।ਇੱਥੇ ਵਰਨਣਯੋਗ ਹੈ ਕਿ ਪਹਿਲਾਂ ਪ੍ਰਵਾਸੀ ਭਾਰਤੀ 10 ਕਿਲੋ ਸੋਨਾ ਅਤੇ 100 ਕਿਲੋ ਚਾਂਦੀ ਲਿਆ ਸਕਦਾ ਸੀ।। ਸਰਕਾਰ ਨੇ ਇਹ ਕਦਮ ਐਨ. ਆਰ. ਆਈ. ਸੈਕਟਰ ਵਲੋਂ ਸੋਨਾ ਤੇ ਚਾਂਦੀ ਲਿਆਉਣ ਕਾਰਨ ਭਾਰਤੀ ਵਿਦੇਸ਼ੀ ਮੁਦਰਾ ਦੇ ਹੋ ਰਹੇ ਭਾਰੀ ਨੁਕਸਾਨ ਨੂੰ ਰੋਕਣ ਹਿ¤ਤ ਚੁ¤ਕਿਆ ਹੈ।। ਕੇਂਦਰ ਸਰਕਾਰ ਵਲੋਂ ਕੇਂਦਰੀ ਐਕਸਾਈਜ਼ ਤੇ ਖਪਤਕਾਰ ਟੈਕਸ ਦੇ ਖਿਲਾਫ ‘‘ਆਲ ਇੰਡੀਆ ਜੈ¤ਮਜ਼ ਐਂਡ ਜਿਊਲਰੀ ਟਰੇਡਰਜ਼ ਫੈਡਰੇਸ਼ਨ’’ ਵਲੋਂ ਦਿ¤ਤੇ ਗਏ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿ¤ਤੀ ਗਈ ਹੈ।।ਇਸ ਸਬੰਧੀ ਕੁਲ ਹਿੰਦ ਸਵਰਨਕਾਰ ਸੰਘ ਦੇ ਪ੍ਰਧਾਨ ਆਨੰਦ ਸਿਕਰੀ ਅਤੇ ਜਨਰਲ ਸਕ¤ਤਰ ਮਨੋਜ ਢਾਂਡਾ ...
Read Full Story


ਜਮਾਨਤ ਲਈ ਹਾਈਕੋਰਟ ਪੁ¤ਜੀ ਬੀਬੀ ਜਗੀਰ ਕੌਰ

ਚੰਡੀਗੜ੍ਹ, 7 ਮਈ (ਦੋਆਬਾ ਨਿਊਜ਼ ਸਰਵਿਸ)- ਆਪਣੀ ਬੇਟੀ ਦੇ ਜਬਰਨ ਗਰਭਪਾਤ ਦੇ ਮਾਮਲੇ ’ਚ 5 ਸਾਲ ਦੀ ਸਜ਼ਾ ਭੁਗਤ ਰਹੀ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਸੋਮਵਾਰ ਨੂੰ ਜਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅਰਜ਼ੀ ਲਗਾਈ ਹੈ।। ਅਦਾਲਤ ਵਲੋਂ ਬੀਬੀ ਜਗੀਰ ਕੌਰ ਦੀ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਗਿਆ ਹੈ।। ਜਗੀਰ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਮੁਤਾਬਿਕ ਜਮਾਨਤ ਅਰਜ਼ੀ ਦਾ ਸਵੀਕਾਰ ਹੋਣਾ ਬੀਬੀ ਜਗੀਰ ਕੌਰ ਲਈ ਵ¤ਡੀ ਰਾਹਤ ਹੈ, ਕਿਉਂਕਿ ਅਜਿਹਾ ਨਾ ਹੋਣ ਦੀ ਹਾਲਤ ’ਚ ਬੀਬੀ ਜਗੀਰ ਕੌਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਸਕਦਾ ਸੀ।। ਵਰਣਨ ਯੋਗ ਹੈ ਕਿ ਪਟਿਆਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 30 ਮਾਰਚ ਨੂੰ ਬੀਬੀ ਜਗੀਰ ਕੌਰ ਨੂੰ ਆਪਣੀ ਬੇਟੀ ਹਰਪ੍ਰੀਤ ਕੌਰ ਦੇ ਜਬਰੀ ਗਰਭਪਾਤ ਦੇ ਮਾਮਲੇ ’ਚ 5 ਸਾਲ ਕੈਦ ...
Read Full Story


ਬਿਨਾਂ ਜਾਂਚ ਤੋਂ ਕਿਸੇ ਵੀ ਪ¤ਤਰਕਾਰ ਵਿਰੁ¤ਧ ਨਹੀਂ ਹੋਵੇਗੀ ਕਾਰਵਾਈ : ਬਾਦਲ

ਅੰਮ੍ਰਿਤਸਰ, 3 ਮਈ (ਪ.ਪ.)-ਪ¤ਤਰਕਾਰਾਂ ’ਤੇ ਝੂਠੇ ਕੇਸ ਦਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਵਿਰੁ¤ਧ ਸਖ਼ਤ ਕਾਰਵਾਈ ਕੀਤੀ ਜਾਵੇਗੀ।।ਇਹ ਸੰਕੇਤ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਰਕਟ ਹਾਊਸ ਵਿੱਚ ਪ¤ਤਰਕਾਰਾਂ ਦੇ ਵਫਦ ਨਾਲ ਗ¤ਲਬਾਤ ਦੌਰਾਨ ਦਿ¤ਤਾ। ਉਨ੍ਹਾਂ ਅੰਮ੍ਰਿਤਸਰ ’ਚ ਪਿਛਲੇ ਕੁਝ ਸਮੇਂ ਦੌਰਾਨ ਵ¤ਖ-ਵ¤ਖ ਪ¤ਤਰਕਾਰਾਂ ’ਤੇ ਦਰਜ ਹੋਏ ਮਾਮਲਿਆਂ ’ਚ ਅੰਮ੍ਰਿਤਸਰ ਪੁਲਸ ਕਮਿਸ਼ਨਰ ਆਰ.ਪੀ. ਮਿ¤ਤਲ ਦੀ ਡਿਊਟੀ ਲਾਈ ਤੇ ਉਨ੍ਹਾਂ ਨੂੰ ਨਿਰਦੇਸ਼ ਦਿ¤ਤੇ ਕਿ ਇਸ ਮਾਮਲੇ ਵਿੱਚ ਜਿਹੜੇ ਵੀ ਅਧਿਕਾਰੀ ਦੋਸ਼ੀ ਹਨ, ਦੀ ਰਿਪੋਰਟ ਉਨ੍ਹਾਂ ਨੂੰ ਪਹੁੰਚਾਈ ਜਾਵੇ।।ਸ. ਬਾਦਲ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਭਰੋਸਾ ਦਿ¤ਤਾ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ। ਜੇਕਰ ਅਜਿਹੀ ਗ¤ਲ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ...
Read Full Story


ਬਾਦਲ ਦੀ ਯੁਵੀ ਨੂੰ ਪੇਸ਼ਕਸ਼

ਚੰਡੀਗੜ੍ਹ, 2 ਮਈ (ਦੋਆਬਾ ਨਿਊਜ਼ ਸਰਵਿਸ) ਪੰਜਾਬ ਦੇ ਮਾਣਯੋਗ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਵਿਸ਼ਵ ਪ¤ਧਰੀ ਅਕੈਡਮੀ ਬਣਾਉਣ ਲਈ 20 ਏਕੜ ਜ਼ਮੀਨ ਚੰਡੀਗੜ੍ਹ ਦੇ ਨੇੜੇ-ਤੇੜੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਯੁਵਰਾਜ ਨੇ ਅ¤ਜ ਸਵੇਰੇ ਆਪਣੀ ਮਾਂ ਸ਼ਬਨਮ ਸਿੰਘ ਦੇ ਨਾਲ ਬਾਦਲ ਨਾਲ ਮੁਲਾਕਾਤ ਕੀਤੀ। ਬਾਦਲ ਨੇ ਯੁਵਰਾਜ ਦਾ ਹਾਲ-ਚਾਲ ਪੁ¤ਛਿਆ ਅਤੇ ਚੰਗੀ ਸਹਿਤ ਦੀ ਕਾਮਨਾ ਕੀਤੀ। ਮੁ¤ਖ ਮੰਤਰੀ ਉ¤ਭਰਦੇ ਹੋਏ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਚੰਡੀਗੜ੍ਹ ਦੇ ਨੇੜੇ-ਤੇੜੇ ਅਕੈਡਮੀ ਖੋਲਣ ਲਈ ਯੁਵਰਾਜ ਦੇ ਪ੍ਰਸਤਾਵ ਦੀ ਖੂਬ ਤਾਰੀਫ ...
Read Full Story


‘ਦੋਆਬਾ ਹੈ¤ਡਲਾਈਨਜ਼’ ਦੀ 11ਵੀਂ ਵਰ੍ਹੇਗੰਢ ਸ਼ਾਨੋ-ਸੌਕਤ ਨਾਲ ਸੰਪੰਨ

ਨਕੋਦਰ, 30 ਅਪ੍ਰੈਲ (ਧੀਮਾਨ/ਰਜ਼ਨੀਸ਼/ਤਰਲੋਕ) ‘ਦੇਸ਼ ’ਚ ਲੋਕਤੰਤਰ ਦੀ ਸਫ਼ਲਤਾ ’ਚ ਪ੍ਰੈਸ ਦਾ ਮਹ¤ਤਵਪੂਰਨ ਯੋਗਦਾਨ ਹੈ ਜੋ ਸਾਰੇ ਪ¤ਖਾਂ ਨੂੰ ਪੂਰੀ ਮਜਬੂਤੀ ਨਾਲ ਉਜਾਗਰ ਕਰਦਾ ਹੈ। ਪਰ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾਵਾਂ ਜੋ ਸਿਰਫ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸ਼ੋਰ ਸ਼ਰਾਬਾ ਕਰਦਾ ਹੈ, ਕਾਰਵਾਈ ਵਿਚ ਵਿਘਨ ਪਾਉਂਦਾ, ਉਹ ਪਿੰ੍ਰਟ ਮੀਡੀਆ ’ਚ ਅਗਲੇ ਦਿਨ ਹੈਡਲਾਇਨਾਂ ’ਚ ਹੁੰਦਾ ਹੈ, ਇਲੈਕਟਰੋਨਿਕ ਮੀਡੀਆ ’ਚ ਵੀ ਉਸ ਨੂੰ ਵਾਰ ਵਾਰ ਦਿਖਾਇਆ ਜਾਂਦਾ ਹੈ, ਪਰ ਜੋ ਮੈਂਬਰ ਮਿਹਨਤ ਨਾਲ ਆਪਣੇ ਖੇਤਰ, ਹਲਕੇ ਦੀ ਪ੍ਰਦੇਸ਼-ਦੇਸ਼, ਲੋਕ ਹਿ¤ਤ ਦੀ ਗੱਲ ਵਿਧਾਨ ਸਭਾ, ਸੰਸਦ ’ਚ ਰੱਖਦਾ ਹੈ, ਉਸ ਨੂੰ ਮੀਡੀਆ ਯੋਗ ਸਥਾਨ ਨਹੀਂ ਦਿੰਦਾ, ਇਸ ਵੱਲ ਵੀ ਮੀਡੀਆ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਦੇਸ਼ ਦੀ ਤਰੱਕੀ, ਸਫਲਤਾ ਲਈ ਜਰੂਰੀ ...
Read Full Story


ਪ੍ਰਧਾਨ ਮੰਤਰੀ 28 ਨੂੰ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨਾ ਕੌਮ ਨੂੰ ਸਮਰਪਿਤ ਕਰਨਗੇ

ਬਠਿੰਡਾ, 21 ਅਪ੍ਰੈਲ (ਹੁਕਮ ਚੰਦ ਸ਼ਰਮਾ)-ਦੇਸ਼ ਵਿੱਚ ਸਾਂਝੇ ਖੇਤਰ ਵਿੱਚ ਪਹਿਲੀ ਵਾਰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਮਿ¤ਤਲ ਐਨਰਜੀ ਲਿਮਟਿਡ ਵਲੋਂ ਬਠਿੰਡਾ ਜ਼ਿਲ੍ਹੇ ਵਿੱਚ ਰਾਮਾ ਮੰਡੀ ਨੇੜੇ ਸਥਾਪਿਤ ਕੀਤੇ ਗਏ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ 28 ਅਪ੍ਰੈਲ 2012 ਨੂੰ ਕੌਮ ਨੂੰ ਸਮਰਪਿਤ ਕਰਨਗੇ, ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿ¤ਤੀਆਂ ਹਨ। ਉ¤ਚ ਅਧਿਕਾਰਤ ਪ੍ਰਾਪਤ ਸਰਕਾਰੀ ਸੂਤਰਾਂ ਅਨੁਸਾਰ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁ¤ਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਹਾਲ ਵਿੱਚ ਹੀ ਆਪਣੇ ਦਿ¤ਲੀ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਇਸ ਪਲਾਂਟ ਦਾ ਉਦਘਾਟਨ ਕਰਨ ਲਈ ਪੰਜਾਬ ਆਉਣ ਲਈ ਬੇਨਤੀ ਕੀਤੀ ਸੀ, ਪਲਾਂਟ ਦੇ ...
Read Full Story


ਇਲੈਕਟ੍ਰੋਨਿਕ ਟੋਲ ਪਲਾਜ਼ਾ ਦੇਸ਼ ਨੂੰ ਸਮਰਪਿਤ

ਚੰਡੀਗੜ, 19 ਅਪ੍ਰੈਲ (ਪੀ. ਆਈ. ਬੀ.)- ਦੇਸ਼ ਦਾ ਪਹਿਲਾ ਰੇਡੀਓ ਫਰੀਕਿਉਂਏਂਸੀ ਪਛਾਣ ਤਕਨੀਕ ਆਧਾਰਿਤ ਇਲੈਕਟ੍ਰੋਨਿਕ ਟੋਲ ਪਲਾਜ਼ਾ ਅੱਜ ਹਰਿਆਣਾ ਦੇ ਚੰਡੀ ਮੰਦਰ ਵਿੱਚ ਸ਼ੁਰੁੂ ਹੋ ਗਿਆ ਹੈ। ਕੇਂਦਰੀ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਡਾ. ਸੀ.ਪੀ. ਜੋਸ਼ੀ ਨੇ ਇਹ ਇਲੈਕਟ੍ਰੋਨਿਕ ਟੋਲ ਪਲਾਜ਼ਾ ਦੇਸ਼ ਨੂੰ ਸਮਰਪਿਤ ਕੀਤਾ। ਪੰਜਾਬ ਹਰਿਆਣਾ, ਹਿਮਾਚਲ ਰਾਜਾਂ ਦੇ ਨੈਸ਼ਨਲ ਹਾਈਵੇ ਪੰਜ ਦੀ ਜ਼ੀਰਕਪੁਰ ਪਰਵਾਣੂ ਸੈਕਸ਼ਨ ਦੀ ਫੋਰ ਲਾਈਨ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਡਾ. ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਢਾਂਚਾਗਤ ਵਿਕਾਸ ਬਹੁਤ ਲਾਜ਼ਮੀ ਹੈ ਤੇ ਇਹ ਰਾਜ ਸਕਰਾਰਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਉਨਾਂ• ਨੇ ਕਿਹਾ ਕਿ ਟੋਲ ਇਕੱਠਾ ਕਰਨ ਲਈ ਅੱਜ ਸ਼ੁਰੂ ਕੀਤੀ ਗਈ ਪ੍ਰਣਾਲੀ ਨੂੰ ਆਉਂਦੇ ਦੋ ਸਾਲਾਂ ਵਿੱਚ ਦੇਸ਼ ਦੇ ਬਾਕੀ ...
Read Full Story


11ਵੇਂ ਮਹਾ ਪੰਜਾਬ ਉਤਸਵ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਗੀਤ ਤੇ ਲੋਕ ਨਾਚ ਪੇਸ਼

ਜਲੰਧਰ, 19 ਅਪ੍ਰੈਲ (ਪੀ. ਆਈ. ਬੀ.)- ਗੁਰੂਦੇਵ ਰਾਵਿੰਦਰ ਨਾਥ ਟੈਗੋਰ ਦੀ 150ਵੀਂ ਵਰੇ•ਗੰਢ ਨੂੰ ਸਮਰਪਿਤ 11ਵੇਂ ਮਹਾ ਪੰਜਾਬ ਉਤਸਵ ਵਿੱਚ ਵੱਖ ਵੱਖ ਰਾਜਾਂ ਦੇ ਲੋਕ ਗੀਤ ਤੇ ਲੋਕ ਨਾਚ ਪੇਸ਼ ਕੀਤੇ ਗਏ। ਨਹਿਰੂ ਯੁਵਾ ਕੇਂਦਰ ਤੇ ਹਿਮਾਚਲ ਭਾਸ਼ਾ ਤੇ ਸਭਿਆਚਾਰਕ ਵਿਭਾਗ ਨਾਲ ਜੁੜੀ ਗ਼ੈਰ ਸਰਕਾਰੀ ਜੱਥੇਬੰਦੀ ਕਲਾ ਸੁਮਨ ਰੰਗ ਮੰਚ ਵੱਲੋਂ ਤਰਨਤਾਰਨ ਵਿੱਚ ਕਰਵਾਏ ਗਏ ਸਮਾਗਮ ਦਾ ਉਦਘਾਟਨ ਹਿਮਾਚਲ ਭਾਸ਼ਾ ਤੇ ਸਭਿਆਚਾਰਕ ਵਿਭਾਗ ਦੇ ਸਾਬਕਾ ਨਿਦੇਸ਼ਕ ਡਾ. ਪ੍ਰੇਮ ਸ਼ਰਮਾ ਵੱਲੋਂ ਕੀਤਾ ਗਿਆ। ਬਾਹਰਲੇ ਰਾਜਾਂ ਤੋਂ ਇਨਾਵਾ ਤਰਨਤਾਰਨ ਜ਼ਿਲੇ• ਦੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਦਿਲਖਿਚਵੀਆਂ ਆਈਟਮਾਂ ਪੇਸ਼ ਕੀਤੀਆਂ। ਨਵੀਂ ਪੀੜ•ੀ ਦੇ ਯੁਵਕਾਂ ਵੱਲੋਂ ਪੇਸ਼ ਕੀਤ ਗਏ ਪੁਰਾਣੇ ਲੋਕ ਗੀਤਾਂ ਨੂੰ ਭਰਪੂਰ ਸਰਾਹਿਆ ਗਿਆ। ਸਮਾਗਮ ਵਿੱਚ ਸਹਿਤ ਕਲਾ ਤੇ ...
Read Full Story


ਪੰਜਾਬ ਦੀਆਂ 13 ਮੰਡੀਆਂ ’ਚ ਪੈਕ ਹਾਊਸ ਬਣਾਉਣ ਦਾ ਕੰਮ ਮੁਕੰਮਲ

ਸੰਗਰੂਰ, 19 ਅਪ੍ਰੈਲ (ਪ. ਪ.)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਸ. ਅਜਮੇਰ ਸਿੰਘ ਲੱਖੋਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਹਰ ਮਹੀਨੇ ਨਿਰਧਾਰਤ ਕਰੇ ਤਾਂ ਜੋ ਹਰੇਕ ਸੀਜਨ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਨਾ ਪਵੇ ਅਤੇ ਕਿਸਾਨ ਉਸ ਵੇਲੇ ਆਪਣੀ ਜਿਣਸ ਵੇਚਣ ਮੰਡੀ ਵਿੱਚ ਆਵੇ ਜਦੋਂ ਉਸ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦਾ ਸਹੀ ਮੁੱਲ ਮਿਲੇ। ਉਹ ਅੱਜ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ ਕਰਨ ਲਈ ਪੁੱਜੇ ਸਨ। ਇਸ ਮੌਕੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਇਕੋ ਦਮ ਮੰਡੀਆਂ ਵਿੱਚ ਆਈਆਂ ਜਿਣਸਾਂ ਨੂੰ ਸੰਭਾਲਣ ’ਤੇ ਜੋ ਪੈਸੇ ਕੇਂਦਰ ਖਰਚਦਾ ਹੈ, ...
Read Full Story


ਆਜ਼ਾਦ ਵਿਧਾਇਕਾਂ ਨੇ ਚੋਣਾਂ ਵਿ¤ਚ ਕੀਤਾ ਵ¤ਧ ਖਰਚਾ

ਚੰਡੀਗੜ੍ਹ, 18 ਅਪ੍ਰੈਲ (ਪ.ਪ.)-ਪੰਜਾਬ ਵਿਧਾਨ ਸਭਾ ਚੋਣਾਂ ਵਿ¤ਚ ਜਿ¤ਤੇ ਵਿਧਾਇਕਾਂ ਵਲੋਂ ਚੋਣ ਕਮਿਸ਼ਨ ਨੂੰ ਦਿ¤ਤੇ ਵੇਰਵਿਆਂ ਅਨੁਸਾਰ ਅਕਾਲੀ ਦਲ ਦੇ ਖੇਮਕਰਨ ਤੋਂ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸਭ ਤੋਂ ਘ¤ਟ 2,69,596 ਰੁਪਏ ਖਰਚਾ ਕਰ ਕੇ ਚੋਣ ਜਿ¤ਤੀ ਹੈ, ਜਦਕਿ ਅਕਾਲੀ ਦਲ ਤੋਂ ਬਾਗੀ ਹੋ ਕੇ ਆਤਮਨਗਰ ਲੁਧਿਆਣਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿ¤ਤੇ ਸਿਮਰਜੀਤ ਸਿੰਘ ਬੈਂਸ ਨੇ ਸਭ ਤੋਂ ਵ¤ਧ 13,24,001 ਰੁਪਏ ਖਰਚਾ ਕਰ ਕੇ ਵਿਰੋਧੀਆਂ ਦੀ ਪਿ¤ਠ ਲਵਾਈ ਹੈ।।ਇਸੇ ਤਰ੍ਹਾਂ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਪ¤ਟੀ ਹਲਕੇ ਤੋਂ ਜਿ¤ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੇਵਲ 2,86,582 ਰੁਪਏ ਖਰਚ ਕੇ ਹੀ ਚੋਣ ਜਿ¤ਤ ਲਈ ਹੈ।। ਪੰਜਾਬ ਇਲੈਕਸ਼ਨ ਵਾਚ (ਪੀ. ਈ.ਡਬਲਿਊ.) ਅਤੇ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫੌਰਮਜ਼ (ਏ.ਡੀ.ਆਰ.) ਨੇ ਅ¤ਜ ਪੰਜਾਬ ...
Read Full Story


ਪੰਜਾਬ ਵਿੱਚ ਮਿਊਂਸਪਲ ਚੋਣਾਂ ਲਈ ਵੋਟਾਂ 10 ਜੂਨ ਨੂੰ

ਚੰਡੀਗੜ੍ਹ, 17 ਅਪ੍ਰੈਲ (ਦੋਆਬਾ ਨਿਉੂਜ਼ ਸਰਵਿਸ)-ਪੰਜਾਬ ਵਿੱਚ ਮਿਊਂਸਪਲ ਚੋਣਾਂ ਲਈ ਵੋਟਾਂ 10 ਜੂਨ ਨੂੰ ਪੈਣਗੀਆਂ।।ਇਹ ਜਾਣਕਾਰੀ ਅੱਜ ਇੱਥੇ ਰਾਜ ਦੇ ਚੋਣ ਕਮਿਸ਼ਨਰ ਸ: ਸ਼ਵਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦਿੰਦਿਆਂ ਦ¤ਸਿਆ ਕਿ ਚੋਣਾਂ ਲਈ ਬਕਾਇਦਾ ਪ੍ਰੋਗਰਾਮ ਭਾਵੇਂ ਮਈ ਦੇ ਤੀਜੇ ਹਫ਼ਤੇ ਵਿੱਚ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ’ਚ ਜਾਰੀ ਕੀਤਾ ਜਾਵੇਗਾ, ਪ੍ਰੰਤੂ ਕਮਿਸ਼ਨ ਵਲੋਂ ਵੋਟਾਂ ਲਈ 10 ਜੂਨ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।। ਧਰਮਕੋਟ, ਬਲਾਚੌਰ ਅਤੇ ਮਾਛੀਵਾੜਾ ਦੀਆਂ 3 ਮਿਉਂਸਪਲ ਕਮੇਟੀਆਂ ਤੋਂ ਇਲਾਵਾ 29 ਨੋਟੀਫਾਈਡ ਏਰੀਆ ਕਮੇਟੀਆਂ ਵਿੱਚ ਵੀ ਚੋਣਾਂ ਕਰਵਾਈਆਂ ਜਾਣੀਆਂ ਹਨ।। ਸਥਾਨਕ ਸਰਕਾਰ ਵਿਭਾਗ ਦੀ ਪਰਿਭਾਸ਼ਾ ਅਨੁਸਾਰ 29 ਨੋਟੀਫਾਈਡ ਏਰੀਆ ਕਮੇਟੀਆਂ ਨੂੰ ਵੀ ਮਿਉਂਸਪਲ ਕਮੇਟੀਆਂ ਦਾ ਨਾਂਅ ਹੀ ਦਿ¤ਤਾ ਜਾਂਦਾ ਹੈ ਅਤੇ ...
Read Full Story


‘ਦੋਆਬਾ ਹੈ¤ਡਲਾਈਨਜ਼’ ਦੀ ਮੋਬਾਈਲ ਵੈ¤ਬਸਾਈਟ ਲਾਂਚ

ਨਕੋਦਰ, 16 ਅਪ੍ਰੈਲ (ਤਰਲੋਕ)-ਨਕੋਦਰ ਤੋਂ ਪ੍ਰਕਾਸ਼ਿਤ ਹੁੰਦਾ ਦੁਨੀਆਂ ਭਰ ਦੇ ਪਾਠਕਾਂ ਦੇ ਦਿਲਾਂ ਦੀ ਧੜਕਨ ‘ਦੋਆਬਾ ਹੈ¤ਡਲਾਈਨਜ਼’ ਸਮੇਂ-ਸਮੇਂ ’ਤੇ ਆਪਣੇ ਪਾਠਕਾਂ ਨੂੰ ਨਵੀਆਂ ਅਤੇ ਤਾਜ਼ਾ ਖ਼ਬਰਾਂ ਨਾਲ ਰੂ-ਬ-ਰੂ ਕਰਵਾਉਂਦਾ ਰਹਿੰਦਾ ਹੈ। ਦੁਨੀਆਂ ਭਰ ਵਿੱਚ ਲੱਖਾਂ ਪੰਜਾਬੀ ਅਖ਼ਬਾਰ ਦੀ ਵੈ¤ਬਸਾਈਟ ਰਾਹੀਂ ਆਪਣੀ ਮਾਂ-ਬੋਲੀ ਨਾਲ ਇਸ ਜ਼ਰੀਏ ਵੀ ਜੁੜੇ ਹੋਏ ਹਨ। ਏਸੇ ਲੜੀ ਤਹਿਤ ਵੈ¤ਸਬਾਈਟ ਦਾ ਮੋਬਾਈਲ ਵਰਜ਼ਨ ਲੁਧਿਆਣਾ ਦੀ ਮਸ਼ਹੂਰ ਹੋਸਟਿੰਗ ਕੰਪਨੀ ਅਰਸ਼ ਇਨਫੋ ਕਾਰਪੋਰੇਸ਼ਨ ਦੇ ਐਮ. ਡੀ. ਸਰਦਾਰ ਗੁਰਜੀਤ ਸਿੰਘ ਅਜ਼ਾਦ ਵਲੋਂ ਲਾਂਚ ਕੀਤਾ ਗਿਆ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪਾਠਕਾਂ ਦੀ ਭਾਰੀ ਮੰਗ ਅਨੁਸਾਰ ਵੈ¤ਬਸਾਈਟ ’ਤੇ ਮੋਬਾਈਲ ਵਰਜ਼ਨ ਲਾਂਚ ਕੀਤਾ ਗਿਆ ਹੈ, ਕਿਉਂਕਿ ਮੋਬਾਇਲ ’ਤੇ ਹਰ ਸਮੇਂ ਤਾਜ਼ਾ ਖ਼ਬਰਾਂ ਪੜ੍ਹਨ ਨਾਲ ਤੁਸੀਂ ਹਰ ਸਮੇਂ ...
Read Full Story


ਪਾਰਟੀ ਵਰਕਰ ਅਤੇ ਅਹੁਦੇਦਾਰਾਂ ਨੂੰ ਆਪਸ ਵਿੱਚ ਚੰਗਾ ਤਾਲਮੇਲ ਰੱਖਣਾ ਚਾਹੀਦਾ ਹੈ-ਸੇਖਵਾਂ

ਧਾਰੀਵਾਲ, 16 ਅਪ੍ਰੈਲ (ਗੁਲਾਬ ਸਿੰਘ)-ਸੂਬੇ ਦੇ ਲੋਕਾਂ ਨੇ ਪਿਛਲੇ ਪੰਜਾਂ ਸਾਲਾਂ ਵਿੱਚ ਕੀਤੇ ਗਏ ਵਿਕਾਸ ਕੰਮਾਂ ਨੂੰ ਵੇਖਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਦੁਬਾਰਾ ਸੱਤਾ ਦਾ ਮਾਣ ਬਖਸ਼ਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਸਥਾਨਿਕ ਨਹਿਰੀ ਰੈਸਟ ਹਾਉਸ ਵਿਖੇ ਅਕਾਲੀ-ਭਾਜਪਾ ਵਰਕਰਾਂ, ਕੋਂਸਲਰਾਂ, ਪੰਚਾਂ-ਸਰਪੰਚਾਂ ਅਤੇ ਹੋਰ ਅਹੁਦੇਦਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ । ਜਥੇਦਾਰ ਸੇਖਵਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਮਿਉਂਸੀਪਲ ਕੌਂਸਲ ਦੀਆਂ ਚੋਣਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪਾਰਟੀ ਵਰਕਰ ਅਤੇ ਅਹੁਦੇਦਾਰਾਂ ਨੂੰ ਆਪਸ ਵਿੱਚ ਚੰਗਾ ਤਾਲਮੇਲ ਰੱਖਦੇ ਹੋਏ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦੇਣੀਆਂ ...
Read Full Story


ਗੁਪਤ ਅੰਗ ਦੇ ਨਾਲ ਮੋਬਾਈਲ ਬੰਨ੍ਹ ਕੇ ਦੇਣ ਚੱਲਿਆ ਸੀ ਕੈਦੀ ਨੂੰ, ਫੜਿਆ ਗਿਆ

ਲੁਧਿਆਣਾ (ਗੌਤਮ)- ²ਜੇਕਰ ਜੇਲ ਦੀ ਸੁਰੱਖਿਆ ਵਿਵਸਥਾ ਚੁਸਤ-ਦਰੁਸਤ ਨਾ ਹੋਵੇ ਤਾਂ ਕਿਸੇ ਵੀ ਵਾਰਦਾਤ ਨੂੰ ਕੈਦੀ ਜਾਂ ਉਸ ਦੇ ਘਰ ਵਾਲੇ ਅੰਜਾਮ ਦੇ ਸਕਦੇ ਹਨ। ਇਕ ਅਜਿਹਾ ਹੀ ਕਾਰਨਾਮਾ ਇਕ ਕੈਦੀ ਦੇ ਰਿਸ਼ਤੇਦਾਰ ਨੇ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਹੋਇਆ ਇੰਝ ਕਿ ਉਹ ਆਪਣੇ ਗੁਪਤ ਅੰਗ ਨਾਲ ਮੋਬਾਈਲ ਬੰਨ੍ਹ ਕੇ ਆਪਣੇ ਰਿਸ਼ਤੇਦਾਰ ਕੈਦੀ ਨੂੰ ਦੇਣ ਜਾ ਰਿਹਾ ਸੀ। ਉਸ ਦਾ ਪਰਦਾਫਾਸ਼ ਉਸ ਵੇਲੇ ਹੋ ਗਿਆ ਜਦ ਵਾਈਬਰੇਸ਼ਨ 'ਤੇ ਲੱਗਾ ਮੋਬਾਈਲ ਅਚਾਨਕ ਚੈਕਿੰਗ ਦੌਰਾਨ ਚੁਗਲੀ ਕਰ ਗਿਆ ਅਤੇ ਸੁਰੱਖਿਆ ਮੁਲਾਜ਼ਮ ਨੇ ਉਸ ਨੂੰ ਦਬੋਚ ਲਿਆ। ਬਾਅਦ ਵਿਚ ਚੈਕਿੰਗ ਕੀਤੀ ਤਾਂ ਉਸ ਨੇ ਮੋਬਾਈਲ ਨੂੰ ਬੜੇ ਹੀ ਆਧੁਨਿਕ ਢੰਗ ਨਾਲ ਆਪਣੇ ਗੁਪਤ ਅੰਗ ਦੇ ਨਾਲ ਬੰਨ੍ਹਿਆ ਹੋਇਆ ਸੀ। ਜੇਕਰ ਮੋਬਾਈਲ ਚੁਗਲੀ ਨਾ ਕਰਦਾ ਤਾਂ ਸ਼ਾਇਦ ਮੋਬਾਈਲ ਜੇਲ ਅੰਦਰ ਕੈਦੀ ਕੋਲ ਪਹੁੰਚ ਜਾਂਦਾ। ...
Read Full Story


ਖੁਸ਼ੀਆਂ ਦਾ ਤਿਉਹਾਰ ਵਿਸਾਖੀ

ਪੰਜਾਬ : ਪੰਜਾਬ ਦੇ ਖੇਤਾਂ ਵਿੱਚ ਭਾਂਗੜਾ ਪਾ ਰਹੇ ਇਹ ਗਭਰੂ ਤੇ ਮੁਟਿਆਰਾਂ ਵਿਸਾਖੀ ਦੀ ਖੁਸ਼ੀ ਮਨਾ ਰਹੇ ਹਨ। ਇਹ ਖੁਸ਼ੀ ਪੰਜਾਬ ਵਿੱਚ ਫਸਲ ਦੇ ਪੱਕ ਜਾਣ ਦੀ ਹੈ। ਖੇਤੀਬਾੜੀ ਪ੍ਰਧਾਨ ਸੂਬਾ ਪੰਜਾਬ ਵਿੱਚ ਵਿਸਾਖੀ ਦੇ ਦਿਨ ਤੋਂ ਇਹ ਫਸਲ ਦੀ ਕਟਾਈ ਸ਼ੁਰੂ ਹੁੰਦੀ ਹੈ ਅਤੇ ਇਸ ਕਟਾਈ ਦੇ ਬਾਅਦ ਸ਼ੁਰੂ ਹੁੰਦਾ ਹੈ ਕਿਸਾਨ ਦੇ ਘਰ ਵਿੱਚ ਖੁਸ਼ਹਾਲੀ ਦਾ ਸਿਲਸਿਲਾ। ਫਸਲ ਦੀ ਵੇਚਣ ਬਾਅਦ ਕਿਸਾਨਾਂ ਨੂੰ ਜੋ ਪੈਸਾ ਮਿਲਦਾ ਹੈ ਉਸ ਨਾਲ ਕਿਸਾਨ ਆਪਣੇ ਘਰ ਵਿੱਚ ਹੋਣ ਵਾਲੇ ਸ਼ੁਭ ਕੰਮਾਂ ਦੇ ਇਲਾਵਾ ਹੋਰ ਜਰੂਰੀ ਖਰਚੇ ਵੀ ਕਰਦੇ ਹਨ। ਪੰਜਾਬ ਦੀ ਆਰਥਿਕਤਾ ਲਈ ਵਿਸਾਖੀ ਦੀ ਕਿੰਨੀ ਮਹੱਤਤਾ ਹੈ ਇਸਦਾ ਅੰਦਾਜਾ ਪਿਛਲੇ ਸਾਲ ਪੰਜਾਬ ਵਿੱਚ ਕਿਸਾਨਾਂ ਨੂੰ ਫਸਲ ਦੇ ਬਦਲੇ ਵਿੱਚ ਕੀਤੀ ਗਈ ਅਦਾਇਗੀ ਤੋਂ ਲਗਾਇਆ ਜਾ ਸਕਦਾ ਹੈ। ਪਿਛਲੇ ਸਾਲ ਪੰਜਾਬ ਵਿੱਚ ਰਿਕਾਰਡ 110 ਲੱਖ ਟਨ ਤੋਂ ...
Read Full Story


ਗੁਰਦਾਸਪੁਰ ਸ਼ਹਿਰ ’ਚ ਕਰਫਿਊ ਹਟਾਇਆ

ਗੁਰਦਾਸਪੁਰ, 2 ਅਪ੍ਰੈਲ (ਦੋਆਬਾ ਨਿਊਜ਼ ਸਰਵਿਸ) ਪੰਜਾਬ ਦੇ ਗੁਰਦਾਸਪੁਰ ਸ਼ਹਿਰ ’ਚ ਪੰਜਾਬ ਬੰਦ ਦੌਰਾਨ ਸੰਪਰਦਾਇਕ ਤਣਾਅ ਤੋਂ ਬਾਅਦ ਪੰਜਵੇਂ ਦਿਨ ਅ¤ਜ ਸਥਿਤੀ ਆਮ ਹੁੰਦੇ ਹੀ ਕਰਫਿਊ ਹਟਾ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲਾਂਕਿ ਸਾਵਧਾਨੀ ਵਜੋਂ ਧਾਰਾ 144 ਲਗਾਈ ਹੋਈ ਹੈ। ਸ਼ਹਿਰ ’ਚ ਅਮਨ ਸ਼ਾਂਤੀ ਬਹਾਲ ਹੁੰਦੇ ਹੀ ਦੁਕਾਨਾਂ, ਵਪਾਰਕ ਅਦਾਰੇ ਖੁ¤ਲ੍ਹ ਗਏ ਹਨ ਅਤੇ ਲੋਕਾਂ ਨੇ ਜ਼ਰੂਰੀ ਵਸਤਾਂ ਦੀ ਖਰੀਦਾਰੀ ਕੀਤੀ। ਸਾਬਕਾ ਮੁ¤ਖ ਮੰਤਰੀ ਬੇਅੰਤ ਸਿੰਘ ਹ¤ਤਿਆ ਕਾਂਡ ’ਚ ਦੋਸ਼ੀ ਕਰਾਰ ਦਿ¤ਤੇ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਪਾਏ ਰਾਜੋਆਣਾ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਗਾਉਣ ਨੂੰ ਲੈ ਕੇ ਕ¤ਟਰਪੰਥੀ ਸਿ¤ਖ ਸੰਗਠਨਾਂ ਨੇ ਪੰਜਾਬ ਬੰਦ ਦਾ ਆਯੋਜਨ ਕੀਤਾ। ਜ਼ਬਰਦਸਤੀ ਬਾਜ਼ਾਰ ਅਤੇ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਗੁਰਦਾਸਪੁਰ ’ਚ ...
Read Full Story


1 2 3 4 5 6 > >>


© 2012 doabaheadlines.co.in
eXTReMe Tracker
Developed & Hosted by Arash Info Corporation