Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

Archive News Search for "Saturday, January 28, 2012"
 
Manipur polls: 82 pc turnout, 5 killed in violence

Imphal, January 28 (DNS)- Around 82 per cent of the electorate on Saturday exercised their franchise in Manipur assembly elections marred by militants' violence that claimed five lives and left two injured. Chief electoral officer P C Lawmkunga said as per preliminary official reports, 82 per cent of the 17.40 lakh electorate cast votes but details from the nine districts in the state were yet to be received. A CRPF man, three Village Volunteer Force personnel and a civilian were killed and two injured when miliants attacked an polling station in an interior area in Sugnu assembly constituency in Chandel district, official sources said. However, Lawmkunga said a voter, his supporter and a security man were killed in an exchange of fire at the Dampi polling station in the district. Bombs suspected to have been planted by militants were seized and defused before the start of polling in Khurai Chingangbam area, Sawombung High School, Khomidok in Imphal East district and Naoremthong High School area in Imphal West district, official sources said. Two CRPF personnel on poll duty were killed in an ambush by militants in Ukhrul district yesterday, the sources said. The fate of Chief Minister O Ibobi Singh (Thoubal), Forest Minister and Congress leader Th Debendra (Jiribam), Congress nominee and Speaker I Hemochandra Singh (Shingjamei), former chief minister and NCP chief Radhabinod Koijam (Thangmeiband), Manipur people's party (MPP) leader and former deputy chief minister] L Chandramani Singh (Patsoi), were ...
Read Full Story


ਸੂਬੇ ਦੇ ਵੋਟਰਾਂ ਨੇ ਕਾਂਗਰਸ ਸਰਕਾਰ ਬਣਨ ਦਾ ਫ਼ਤਵਾ ਦਿੱਤਾ-ਸੰਤੋਸ਼ ਚੌਧਰੀ

ਹੁਸ਼ਿਆਰਪੁਰ, 28 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸੂਝਵਾਨ ਵੋਟਰਾਂ ਨੇ ਵੋਟਾਂ ਪੈਣ ਤੋਂ ਪਹਿਲਾਂ ਹੀ ਇਹ ਫ਼ਤਵਾ ਦੇ ਦਿੱਤਾ ਹੈ ਕਿ ਇਸ ਵਾਰ ਸੂਬੇ 'ਚ ਕਾਂਗਰਸ ਸਰਕਾਰ ਬਣਨੀ ਤੈਅ ਹੈ। ਸੂਬੇ ਦੇ ਲੋਕ ਗਠਜੋੜ ਸਰਕਾਰ ਦੇ ਡੰਡਾ ਰਾਜ ਤੋਂ ਤੰਗ ਆ ਚੁੱਕੇ ਹਨ ਤੇ ਉਹ ਹੁਣ ਸਾਫ਼=ਸੁਥਰਾ ਪ੍ਰਸ਼ਾਸਨ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਸੰਤੋਸ਼ ਚੌਧਰੀ ਮੈਂਬਰ ਪਾਰਲੀਮੈਂਟ ਨੇ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਰਾਸ਼ੀ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਦਿੱਤੀ ਗਈ ਸੀ, ਉਹ ਰਾਸ਼ੀ ਗਠਜੋੜ ਸਰਕਾਰ ਨੇ ਖ਼ੁਰਦ-ਬੁਰਦ ਕਰ ਦਿੱਤੀ ਹੈ ਤੇ ਸੂਬਾ ਵਾਸੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਗ਼ਰੀਬ ਜਨਤਾ 5 ਸਾਲ ਗਠਜੋੜ ਸਰਕਾਰ ਦਾ ਜ਼ੁਲਮ ਸਹਿੰਦੀ ਰਹੀ ਹੈ ਤੇ ਜਦੋਂ ਤੋਂ ਚੋਣ ...
Read Full Story


30 ਜਨਵਰੀ ਨੂੰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ 'ਚ ਛੁੱਟੀਂ ਰਹੇਗੀ-ਜ਼ਿਲ੍ਹਾ ਚੋਣ ਅਫ਼ਸਰ

ਫਾਜ਼ਿਲਕਾ 28 ਜਨਵਰੀ (ਹਰਸਰਨ ਸਿੰਘ ਬੇਦੀ)-ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਸਮੂਹ ਸਰਕਾਰੀ ਅਦਾਰਿਆਂ ਵਿਚ ਛੁੱਟੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਾਜ਼ਿਲਕਾ ਡਾ. ਬਸੰਤ ਗਰਗ ਨੇ ਦੱਸਿਆ ਕਿ 30 ਜਨਵਰੀ (ਸੋਮਵਾਰ) ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਲੇ ਦਿਨ ਜ਼ਿਲ੍ਹੇ ਵਿਚ ਸਥਿਤ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸਕੂਲਾਂ ਤੇ ਕਾਲਜਾਂ ਵਿਚ ਛੁੱਟੀ ...
Read Full Story


ਤਿੰਨ ਫਰਵਰੀ ਤੋਂ ਚਲੇਗੀ ਆਭਾ ਐਕਸਪ੍ਰੈੱਸ

ਅਬੋਹਰ, 28 ਜਨਵਰੀ (ਕੁਲਦੀਪ ਸਿੰਘ ਸੰਧੂ)-ਸ੍ਰੀਗੰਗਾਨਗਰ ਤੋਂ ਹਾਵੜਾ ਤੱਕ ਚੱਲਣ ਵਾਲੀ ਉਧਾਨ ਆਭਾ ਐਕਸਪ੍ਰੈੱਸ ਨੰਬਰ 13007-08 ਜਿਸ ਨੂੰ ਧੁੰਦ ਕਾਰਨ ਰੇਲਵੇ ਵਿਭਾਗ ਨੇ ਇਕ ਦਸੰਬਰ ਤੋਂ ਬੰਦ ਕਰ ਦਿੱਤਾ ਸੀ, ਹੁਣ ਦੁਬਾਰਾ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਹਨੂੰਮਾਨ ਦਾਸ ਗੋਇਲ ਮੈਂਬਰ ਰੇਲਵੇ ਯਾਤਰੀ ਸੰਘ ਨੇ ...
Read Full Story


ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ

ਅਬੋਹਰ, 28 ਜਨਵਰੀ (ਸੁਖਜੀਤ ਸਿੰਘ ਬਰਾੜ)-ਸੂਬੇ ਦੀ ਆਉਣ ਵਾਲੀ ਸਰਕਾਰ ਬਸਪਾ ਦੇ ਸਹਿਯੋਗ ਨਾਲ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਦੇ ਰਾਸ਼ਟਰੀ ਕਮੇਟੀ ਮੈਂਬਰ ਡੂੰਗਰ ਰਾਮ ਗੇਧਰ ਵੱਲੋਂ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਮਾਸਟਰ ਕਸ਼ਮੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਹਲਕੇ ਦੇ ਪਿੰਡ ਨਿਹਾਲ ਖੇੜਾ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਘੁਮਹਾਰ ਭਾਈਚਾਰੇ ਨੇ ਵੀ ਉਸ ਨੂੰ ਸਮਰਥਨ ਦਿੱਤਾ। ਇਸ ਮੌਕੇ ਹਲਕਾ ਬੱਲੂਆਣਾ ਦੇ ਪ੍ਰਧਾਨ ਗਿਰਧਾਰੀ ਲਾਲ ਮੇਘ, ਮੁਖ਼ਤਿਆਰ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ...
Read Full Story


ਰਾਣਾ ਸੋਢੀ ਦੀ ਹਰਮਨਪਿਆਰਤਾ ਨੇ ਵੋਟਰ ਕੀਲੇ-ਵੋਹਰਾ

ਫਿਰੋਜ਼ਪੁਰ, 28 ਜਨਵਰੀ (ਜਸਵਿੰਦਰ ਸਿੰਘ ਸੰਧੂ)-ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕਰਵਾਏ ਵਿਕਾਸ ਕਰਕੇ ਹਲਕਾ ਗੁਰੂਹਰਸਹਾਏ ਤੋਂ ਕਾਂਗਰਸੀ ਉਮੀਦਵਾਰ ਰਾਣਾ ਸੋਢੀ ਦੀ ਜਿੱਤ ਪੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾਈ ਆਗੂ ਮਾਂਟੂ ਵੋਹਰਾ ਗੰਨ ਹਾਊਸ ਵਾਲਿਆਂ ਨੇ ਕੀਤਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਨੂੰ ਸਮਰਪਿਤ ਹੋ ਕੇ ਹਮੇਸ਼ਾ ਵਿਚਰਣ ਨੂੰ ਤਰਜੀਹ ਦੇਣ ਵਾਲੇ ਲੋਕ ਨੇਤਾ ਰਾਣਾ ਸੋਢੀ ਦੇ ਹੱਕ 'ਚ ਵੱਧ ਤੋਂ ਵੱਧ 30 ਜਨਵਰੀ ਨੂੰ ਵੋਟ ਭੁਗਤਾਉਣ ਤੇ ਜਿਤਾਉਣ ਤਾਂ ਜੋ ਸੂਬੇ 'ਚ ਕਾਂਗਰਸ ਦੀ ਸਰਕਾਰ ਕਾਇਮ ਹੋ ਸਕੇ। ਇਸ ਸਮੇਂ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਬੈਰਕਾ, ਅੰਮ੍ਰਿਤਪਾਲ ਸਿੰਘ, ਦਰਬਾਰਾ ਸਿੰਘ ਸੰਧੂ, ਨਿਸ਼ਾਨ ਸਿੰਘ ਆਦਿ ਨਾਲ ...
Read Full Story


ਸੜਕ ਹਾਦਸੇ 'ਚ ਇਕ ਦੀ ਮੌਤ

ਅਬੋਹਰ, 28 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਤੜਕਸਾਰ ਇੱਥੇ ਮਲੋਟ ਰੋਡ ਚੌਕ 'ਚ ਟਰਾਲੀ ਦੀ ਹੁੱਕ ਟੁੱਟਣ ਨਾਲ ਟਰੈਕਟਰ ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੂਲਿਆਂਵਾਲੀ ਆਪਣੇ ਸਾਥੀ ਜਸਪਾਲ ਸਿੰਘ ਨਾਲ ਲਕੜਾਂ ਲੈ ਕੇ ਅਬੋਹਰ ਆ ਰਿਹਾ ਸੀ ਕਿ ਮਲੋਟ ਰੋਡ 'ਤੇ ਚੌਕ 'ਚ ਟਰਾਲੀ ਦੀ ਹੁੱਕ ਟੁੱਟ ਗਈ। ਇਸ ਦੌਰਾਨ ਟਰੈਕਟਰ ਪਲਟ ਗਿਆ ਤੇ ਅਮਰੀਕ ਸਿੰਘ ਥੱਲੇ ਦਬ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਕਿ ਜਸਪਾਲ ਸਿੰਘ ਛਾਲ ਮਾਰ ਕੇ ਵਾਲ-ਵਾਲ ਬਚ ...
Read Full Story


ਜ਼ੀਰਾ ਹਲਕੇ 'ਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਕਾਰ

ਮਖੂ, 28 ਜਨਵਰੀ (ਮੇਜਰ ਸਿੰਘ ਥਿੰਦ)-ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜ਼ੀਰਾ ਹਲਕੇ ਤੋਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ: ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਤੇ ਕਾਂਗਰਸ ਆਈ ਦੇ ਉਮੀਦਵਾਰ ਨਰੇਸ਼ ਕਟਾਰੀਆ ਵਿਚ ਹੈ। ਜ਼ੀਰਾ ਹਲਕੇ ਤੋਂ ਭਾਵੇਂ ਹੋਰ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ ਹਨ, ਪਰ ਕਿਸੇ ਦਾ ਵੀ ਕੋਈ ਖਾਸ ਅਧਾਰ ਦਿਖਾਈ ਨਹੀਂ ਦੇ ਰਿਹਾ। ਚੋਣ ਕਮਿਸ਼ਨਰ ਦੀਆਂ ਸਖ਼ਤ ਹਦਾਇਤਾਂ ਕਾਰਨ ਪਿਛਲੇ ਸਮੇਂ ਵਾਂਗ ਸੜਕਾਂ 'ਤੇ ਕਾਰਾਂ, ਜੀਪਾਂ ਅਤੇ ਘਰਾਂ 'ਤੇ ਪੋਸਟਰ 'ਤੇ ਝੰਡੀਆਂ ਤੇ ਵੱਡੇ ਬੈਨਰ ਕਿਧਰੇ ਵੀ ਦਿਖਾਈ ਨਹੀਂ ਦੇ ਰਹੇ। ਇਸ ਵਾਰ ਬਜ਼ਾਰਾਂ ਵਿਚ ਉਮੀਦਵਾਰ ਵੱਲੋਂ ਸਪੀਕਰਾਂ ਰਾਹੀਂ ਵੋਟਾਂ ਮੰਗਣ ਦੀਆਂ ਅਵਾਜ਼ਾਂ ਵੀ ਸੁਣਾਈ ਦੇ ਰਹੀਆਂ। ਪਿਛਲੇ ਸਮੇਂ ਚੋਣਾਂ ਵਿਚ ਮੇਲੇ ...
Read Full Story


ਬਾਹਰਲੇ ਵਿਅਕਤੀਆਂ ਨੂੰ ਤੁਰੰਤ ਜ਼ਿਲ੍ਹੇ ਦੀ ਹਦੂਦ ਤੋਂ ਬਾਹਰ ਜਾਣ ਦਾ ਹੁਕਮ

ਫ਼ਿਰੋਜ਼ਪੁਰ, 27 ਜਨਵਰੀ (ਤਪਿੰਦਰ ਸਿੰਘ)-ਮੁੱਖ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਜੋ ਸਿਆਸੀ ਪਾਰਟੀਆਂ ਨਾਲ ਸਬੰਧਿਤ ਰਾਸ਼ਟਰੀ ਅਤੇ ਰਾਜ ਪੱਧਰ ਦੇ ਆਗੂ ਉਮੀਦਵਾਰਾਂ ਦੇ ਸੱਦੇ 'ਤੇ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਹਨ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਧਿਕਾਰ ਖੇਤਰ ਵਿਚ ਰੁਕੇ ਹੋਏ ਹਨ, ਕੱਲ੍ਹ 28 ਜਨਵਰੀ ਨੂੰ ਸ਼ਾਮੀਂ 5 ਵਜੇ ਚੋਣ ਪ੍ਰਚਾਰ ਬੰਦ ਹੋਣ ਤੋਂ ਤੁਰੰਤ ਬਾਅਦ ਇਨ੍ਹਾਂ ਲੀਡਰਾਂ ਦਾ ਜ਼ਿਲ੍ਹੇ ਅੰਦਰ ਰਹਿਣਾ ਉੱਚਿਤ ਨਹੀਂ। ਜ਼ਿਲ੍ਹਾ ਮੈਜਿਸਟ੍ਰੇਟ ਡਾ: ਐਸ.ਕੇ. ਰਾਜੂ ਵੱਲੋਂ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜਿਹੜੇ ਵਿਅਕਤੀ ਪੰਜਾਬ ਰਾਜ ਦੇ ਦੂਜਿਆਂ ਜ਼ਿਲ੍ਹਾ ਜਾਂ ਰਾਜਾਂ ਦੇ ਹੋਰ ਜ਼ਿਲ੍ਹਿਆਂ ਤੋਂ ਆਏ ਹਨ ਫੌਰੀ ਤੌਰ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹਦੂਦ ਤੋਂ ਬਾਹਰ ਚਲੇ ਜਾਣ। ...
Read Full Story


110 ਕਿੱਲੋ ਲਾਹਣ ਅਤੇ 30 ਬੋਤਲਾਂ ਦੇਸੀ ਸ਼ਰਾਬ ਬਰਾਮਦ, ਮਾਮਲਾ ਦਰਜ

ਜਲਾਲਾਬਾਦ, 28 ਜਨਵਰੀ (ਟੀਨੂ ਮਦਾਨ)-ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ 'ਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਦੇ ਲਈ ਮੁੱਖ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖ਼ਤੀ ਦੇ ਚੱਲਦੇ ਆਬਕਾਰੀ ਵਿਭਾਗ ਨੇ ਬੀਤੇ 10 ਦਿਨਾਂ ਦੌਰਾਨ ਇਲਾਕੇ ਤੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੀਤੇ ਕੱਲ੍ਹ ਵੀ ਆਬਕਾਰੀ ਵਿਭਾਗ ਦੀ ਟੀਮ ਨੇ ਪਿੰਡ ਚੱਕ ਦੁਮਾਲ ਕੇ ਟਿੰਡਾਂ ਵਾਲਾ 'ਚ ਸੂਚਨਾ ਦੇ ਆਧਾਰ ਤੇ ਇਕ ਘਰ 'ਚ ਛਾਪਾਮਾਰੀ ਕਰ ਕੇ ਉੱਥੋਂ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਕਮਿਸ਼ਨਰ ਐੱਸ.ਪੀ.ਐੱਸ. ਗਰੇਵਾਲ, ਈ.ਟੀ.ੳ. ਬਲਵਿੰਦਰ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਅਮਰੀਕ ਸਿੰਘ, ਰੇਸ਼ਮ ਸਿੰਘ, ਰਜਨੀਸ਼ ਬਤਰਾ, ਵਿਸ਼ਾਲ ਸ਼ਰਮਾ, ਸਬ ਇੰਸਪੈਕਟਰ ਜੁਗਰਾਜ ਸਿੰਘ, ਏ.ਐੱਸ.ਆਈ. ਦਰਸ਼ਨ ਰਾਮ ਅਤੇ ਬੀ.ਐੱਸ.ਐਫ. ਅਤੇ ਆਬਕਾਰੀ ...
Read Full Story


ਪੰਜਾਬ 'ਚ ਕਾਂਗਰਸ ਦਾ ਸਫ਼ਾਇਆ ਹੋਣਾ ਤੈਅ

ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਸਰਹੱਦੀ ਪਿੰਡਾਂ ਤਰੋਬੜੀ, ਗੁੱਦੜ ਭੈਣੀ, ਰੇਤੇ ਵਾਲੀ ਭੈਣੀ, ਗੁਲਾਬਾ ਭੈਣੀ, ਅਤੇ ਸ਼ਹਿਰ ਦੇ ਧੋਬੀਘਾਟ ਮੁਹੱਲਿਆਂ ਅੰਦਰ ਚੋਣ ਪ੍ਰਚਾਰ ਕੀਤਾ। ਸ੍ਰੀ ਜਿਆਣੀ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਸਫ਼ਾਇਆ ਹੋਣਾ ਤੈਅ ਹੈ, ਅਤੇ ਪੰਜਾਬ ਵਿਚ ਫਿਰ ਤੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੇ ਉਮੀਦਵਾਰ ਨੇ ਫ਼ਾਜ਼ਿਲਕਾ ਨੂੰ ਕੋਈ ਦੇਣ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੀਐਸਟੀਸੀ ਦਾ ਦਫ਼ਤਰ ਅਤੇ ਸਹਿਕਾਰੀ ਬੈਂਕ ਦਾ ਮੁੱਖ ਦਫ਼ਤਰ ਅਬੋਹਰ ਵਿਖੇ ਜਾਣਾ ਇਸ ਦਾ ਮੁੱਖ ...
Read Full Story


No Anna effect in assembly poll: Paswan

Bathinda, January 28 (DNS)- During the assembly elections in five states, including Punjab, Uttar Pradesh, Goa, Manipur and Uttrakhand, Anna Hazare factor will not work in any way, as Anna is now playing politics in place of waging a war against corruption. “This is the reason he is not getting much support these days from the people,” said Lok Janshakti Party (LJP) president Ram Vilas Paswan, while campaigning in favour of his party candidates at Balluana, Kotkapura, Kotshameer and Faridkot. LJP state president Kiranjit Singh Gehri, who is the LJP candidate from Bathinda (Rural) assembly constituency, also accompanied him. Paswan further said that his party had some basic differences with Anna Hazare as Anna and his associates did not accept democratic process for getting the Lokpal Bill passed. He said there was a Parliament to discuss and pass the Bill, but they were adamant to get their version of the Jan Lokpal Bill passed. He also termed Anna as a “puppet” of the RSS and the ...
Read Full Story


Sanjha Morcha will play crucial role, says Yechury

Ludhiana, January 28 (DNS)- The People's Party of Punjab-led Sanjha Morcha will play a crucial role post-elections, said senior CPI (M) leader and Politburo member Sitaram Yechury, after addressing rallies in support of PPP candidates in Doaba. Yechury said: "This is the first time that the people of Punjab have got an alternative other than the Congress and the Akali parties. Like football, the people would run between two goal posts. Now, the PPP and the Left parties have provided them another choice” He said the Congress and the BJP were not much different from each other, whether in was the economic policies or “looting” the country’s exchequer. Asked as to what were the winning chances of the Sanjha Morcha, he said: "We are contesting the elections to win. There is strong anti-incumbency and bitter infighting within the Congress that forced Rahul Gandhi to declare yesterday that Capt Amarinder Singh would be the Chief Minister. In such a scenario, it is possible that the Sanjha Morcha may play a crucial role in these elections." He denied any alliance with the Congress. "We are against the economic policies of the Congress. If the Congress wants to have an alliance with us, it will have to rethink its economic policies," he ...
Read Full Story


23% candidates never filed returns

Chandigarh, January 28 (Doaba News Service)- Deputy Chief Minister Sukhbir Badal earns Rs 4.58 crore a year and makes the maximum money among all candidates in the election fray. Following him at second position is his father and Chief Minister Parkash Singh Badal, with income of Rs 2 crore. These facts were made public by the Punjab Election Watch, an NGO, which studied the Income Tax returns of the candidates and released its analysis of 408 candidates belonging to major political parties in the fray. The father-son duo is followed by Congress candidate Rana Gurjit Singh with an annual income of Rs 1.59 crore, Kewal Singh Dhillon (Congress) at Rs 1.53 crore and Deep Malhotra (SAD) at Rs 1.10 crore, as per their latest Income Tax returns. As many as 92 candidates (23 per cent), of the 408 candidates analysed by the Punjab Election Watch, have declared that they had never filed IT returns. The party-wise percentage is: Congress, 15 candidates (13 per cent); SAD, 11 candidates (12 per cent); PPP, 20 candidates (22 per cent); BSP, 27 candidates (44 per cent) and the BJP, one candidate (5 per cent). Top three candidates with maximum assets but who have never filed IT returns are Karan Kaur of the Congress who is contesting from Muktsar. She has assets worth Rs 128 crore, followed by Ramanjit Singh Sikki of the Congress (Khadoor Sahib candidate) and Gurpartap Singh Wadala of the SAD (Nakodar candidate) having assets worth Rs 20.12 crore and Rs 13.71 crore, respectively. As many as 47 candidates (12 per cent) ...
Read Full Story


Manpreet seeks vote for change

Mohali, January 28 (DNS)- People’s Party of Punjab (PPP) president Manpreet Singh Badal today sought vote to bring change and wipe out corruption, nepotism and officialdom from the state. Addressing a gathering in Phase 8 here, he said, “No significant change has come in people’s life and the time has come to vote to bring change.” Reiterating the political development that led to his resignation from the SAD, he said he had sacrificed his position and honour for the sake of moral values and principles. “The time has come to provide education, infrastructure, health and medical facilities to the residents,” he said adding that the Congress and Akali Dal had ruined the state. Speaking in favour of party candidate from Mohali assembly segment, Bir Devinder Singh, the PPP chief said that the political scenario of Punjab was going to change. He said 97 per cent of the candidates were first timers and educated. Claiming to have a large vote bank among youths, he said the party would fare much better than previously ...
Read Full Story


Poll campaign for Uttarakhand, Punjab ends today

New Delhi, January 28 (DNS) The campaigning in Uttarakhand and Punjab for the Assembly elections slated for January 30, ends on Saturday. In Uttarakhand 800 candidates are in the fray for 70-member Assembly seats, while as 1880 aspirants are in the fray for 117-member Assembly seats in Punjab. The Election Commission has made elaborate arrangements to ensure free and fair polls in both the states slated on January 30. BJP president Nitin Gadkari will address rallies in Pathankot and Chandigarh while his colleague, MP Shatrugan Sinha is scheduled to campaign in Ludhiana on Saturday. Amarinder Singh's Congress, the Parkash Singh Badal-headed SAD-BJP combine and the Chief Minister's nephew Manpreet Singh Badal have come out as strong contenders over weeks of campaigning. Meanwhile in Uttarakhand, Congress veteran ND Tiwari on Wednesday jumped into the race of chief ministerial post in the event of his party returning to power. Earlier on January 25, Chief Election Commissioner SY Quraishi in an exclusive interview with CNN-IBN said that the use of black money during the Assembly elections was a major cause for concern and the EC was trying its best to deal with it. Across the five states getting ready for the Assembly elections, Uttar Pradesh, Punjab, Uttarakhand, Manipur and Goa, nearly Rs 45 crore of illegal money has been seized so far. Out of that, nearly Rs 30 crore has been seized from Punjab only. Sources in the Election Commission said that money is just the tip of the iceberg to buy votes in ...
Read Full Story


Punjab polls: Brothers fight it out for Lambi seat

Lambi, January 28 (PTI)- They share the common wall of their ancestral house, the family name and even the village name. But in the cut and thrust of politics, a common inheritance seems to matter little when it comes to electoral politics. Punjab's three Badal brothers are locked in a triangular contest in Lambi which goes to polls on Monday. Fighting from here is Chief Minister Parkash Singh Badal, also the grand patriarch of Shiromani Akali Dal and the Badal family which hails from Lambi in Badal village. Challenging the CM are his brother Gurdas Badal and cousin Mahesh Inder Singh Badal. While the former is fighting to open the political account of his son Manpreet's newly-formed People's Party of Punjab, the latter is contesting on a Congress ticket, having fought as an independent in the last assembly elections. The fight here is essentially in the family with Parkash Singh Badal running for the fifth time in a row. And though one would enter Lambi hoping mudslinging matches to be on, the brothers are refraining from running each other down in the public. For the outgoing CM, it is his brother Gurdas who is posing the biggest challenge. Asked how he felt about taking on his own brother whom he had served for years, Gurdas Badal told PTI, "I have always dreamt of seeing my brother in the CM's chair. But things have now slipped out of his hands. He is only a face. It is his son Sukhbir Badal, the Deputy CM, and his family who are running the show. Nothing is in my brother's control nor does he assert ...
Read Full Story


ਖੁਸ਼ਹਾਲੀ ਲਈ ਕਾਂਗਰਸ ਸਰਕਾਰ ਲਿਆਉਣਾ ਜ਼ਰੂਰੀ-ਰਾਹੁਲ

ਫਤਹਿਗੜ੍ਹ ਸਾਹਿਬ, 28 ਜਨਵਰੀ (ਰਣਜੋਧ ਸਿੰਘ ਔਜਲਾ, ਭੂਸ਼ਨ ਸੂਦ)-ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਸਰਕਾਰ ਲਿਆਉਣ। ਸ੍ਰੀ ਗਾਂਧੀ ਅੱਜ ਅਨਾਜ ਮੰਡੀ ਸਰਹਿੰਦ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ (ਫਤਹਿਗੜ੍ਹ ਸਾਹਿਬ), ਕਾਕਾ ਰਣਦੀਪ ਸਿੰਘ (ਅਮਲੋਹ) ਤੇ ਹਰਦਿਆਲ ਸਿੰਘ ਕੰਬੋਜ਼ (ਰਾਜਪੁਰਾ) ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਾਹੁਲ ਗਾਂਧੀ ਨੇ ਅਕਾਲੀ-ਭਾਜਪਾ ਗਠਜੋੜ ਅਤੇ ਵਿਰੋਧੀ ਪਾਰਟੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਮਜ਼ਬੂਤ ਲੋਕਪਾਲ ਲਿਆਉਣਾ ਚਾਹੁੰਦੀ ਸੀ ਪਰ ਵਿਰੋਧੀ ਪਾਰਟੀਆਂ ਨੇ ਇਸ ਦੀ ਮੁਖ਼ਾਲਫਤ ਕੀਤੀ, ਜਿਸ ਤੋਂ ਇਨ੍ਹਾਂ ਪਾਰਟੀਆਂ ਦੀ ਅਸਲ ...
Read Full Story


ਫਗਵਾੜਾ ਦੇ ਉਮੀਦਵਾਰਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ 'ਚ ਲਿਆ ਪ੍ਰਣ

ਫਗਵਾੜਾ, 28 ਜਨਵਰੀ (ਟੀ.ਡੀ. ਚਾਵਲਾ)-ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਲੱਡ ਬੈਂਕ ਫਗਵਾੜਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨਾਲ ਹੋਏ ਰੂ-ਬਰੂ ਪ੍ਰਗਰਾਮ ਵਿਚ ਆਉਂਦੀ ਸਰਕਾਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ 1947 ਦੇ ਬਣੇ ਵਾਤਾਵਰਣ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਤਿਗਿਆ ਪੱਤਰ ਭਰਵਾਏ। ਇਸ ਮੌਕੇ 'ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼, ਕਾਂਗਰਸ ਦੇ ਉਮੀਦਵਾਰ ਸ੍ਰੀ ਬਲਬੀਰ ਰਾਜਾ ਸੋਢੀ ਅਤੇ ਬਸਪਾ ਦੇ ਉਮੀਦਵਾਰ ਸ੍ਰੀ ਜਰਨੈਲ ਸਿੰਘ ਨੰਗਲ ਨੇ ਪ੍ਰਤਿਗਿਆ ਪੱਤਰ ਭਰੇ ਅਤੇ ਆਪਣੇ ਸੰਬੋਧਨਾਂ ਵਿਚ ਵਾਤਾਵਰਣ ਸ਼ੁੱਧ ਕਰਨ ਲਈ ਉਕਤ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਣ ਲਿਆ ਤੇ ਆਖਿਆ ਕਿ ਨਿੱਜੀ ਜ਼ਿੰਦਗੀ ਵਿਚ ਵੀ ਉਹ ਵਾਤਾਵਰਣ ਸ਼ੁੱਧੀ ਲਈ ਕੰਮ ਕਰਨਗੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਵਾਤਾਵਰਣ ...
Read Full Story


ਗੱਠਜੋੜ ਉਮੀਦਵਾਰ ਦੇ ਸਮਰਥਕਾਂ ਦੀ ਗੱਡੀ ਵਿਚੋਂ ਤੇਜ਼ਧਾਰ ਹਥਿਆਰ ਤੇ ਚੋਣ ਸਮੱਗਰੀ ਬਰਾਮਦ- 4 ਗ੍ਰਿਫਤਾਰ

ਕਪੂਰਥਲਾ, 28 ਜਨਵਰੀ (ਸਡਾਨਾ)-ਬੀਤੀ ਦੇਰ ਰਾਤ ਥਾਣਾ ਸਿਟੀ ਪੁਲਿਸ ਨੇ ਸੈਨਿਕ ਸਕੂਲ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਗੱਠਜੋੜ ਦੇ ਉਮੀਦਵਾਰ ਸ: ਸਰਬਜੀਤ ਸਿੰਘ ਮੱਕੜ ਦੇ ਸਮਰਥਕਾਂ ਦੀ ਇਕ ਗੱਡੀ ਨੂੰ ਕਾਬੂ ਕਰਕੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿਚ ਗੱਡੀ ਅੰਦਰੋਂ ਤੇਜ਼ਧਾਰ ਹਥਿਆਰ ਤੇ ਸ: ਮੱਕੜ ਦੇ ਇਸ਼ਤਿਹਾਰ, ਝੰਡੀਆਂ, ਸਟਿਕਰ ਤੇ ਬੂਥ ਪਰਚੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਬਡਵੀਜਨ ਸ੍ਰੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਸਿਟੀ ਪੁਲਿਸ ਨੇ ਪੈਰਾਮਿਲਟਰੀ ਫੋਰਸ ਦੇ ਨਾਲ ਸੈਨਿਕ ਸਕੂਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਗੱਡੀ ਨੰਬਰ ਪੀ.ਬੀ08 ਟੀ.ਸੀ7022 ਨੂੰ ਰੋਕ ਕੇ ਉਸਦੀ ਜਾਂਚ ਕੀਤੀ ਤਾਂ ਗੱਡੀ ਅੰਦਰੋਂ ਪੰਜ ਵੱਡੇ ਤੇਜ਼ਧਾਰ ਦਾਤਰ, ਦੋ ਬੇਸਬਾਲ ਬੇਟ ਅਤੇ ...
Read Full Story


1 2 > >>


© 2012 doabaheadlines.co.in
eXTReMe Tracker
Developed & Hosted by Arash Info Corporation